ਪੜਚੋਲ ਕਰੋ

ਪ੍ਰੀਪੇਡ ਗਾਹਕਾਂ ਲਈ ਏਅਰਟੈਲ ਦਾ ਸਸਤਾ ਪਲਾਨ

ਨਵੀਂ ਦਿੱਲੀ: ਟੈਲੀਕਾਮ ਇੰਡਸਟਰੀ ਦੀ ਦਿੱਗਜ ਕੰਪਨੀ ਏਅਰਟੈਲ ਨੇ ਆਪਣੇ ਗਾਹਕਾਂ ਲਈ ਨਵਾਂ ਪਲਾਨ ਦਿੱਤਾ ਹੈ। ਏਅਰਟੈਲ ਨੇ 144 ਰੁਪਏ ਦਾ ਨਵਾਂ ਪਾਲਨ ਲਿਆਂਦਾ ਹੈ ਜਿਸ 'ਚ 2ਜੀਬੀ ਡਾਟਾ, 4ਜੀ ਡਾਟਾ ਤੇ ਅਨਲਿਮਿਟਡ ਵਾਇਸ ਕਾਲਿੰਗ ਮਿਲੇਗੀ। 144 ਵਾਲਾ ਇਹ ਪਲਾਨ ਕੁਝ ਖਾਸ ਪ੍ਰੀਪੇਡ ਯੂਜ਼ਰਾਂ ਲਈ ਹੈ। ਆਮ ਤੌਰ 'ਤੇ ਏਅਰਟੈਲ 144 ਰੁਪਏ 'ਚ ਇਸ ਪਲਾਨ 'ਚ 1 ਜੀਬੀ ਡਾਟਾ ਦਿੰਦਾ ਹੈ। ਇਹ ਡੇਰਾ ਐਫਯੂਪੀ ਲਿਮਟ ਨਾਲ ਨਹੀਂ ਆਉਂਦਾ। ਯਾਨੀ ਜੇ ਚਾਹੋ ਤਾਂ ਇਸ ਨੂੰ ਇੱਕ ਦਿਨ 'ਚ ਜਾਂ 28 ਦਿਨਾਂ 'ਚ ਵਰਤ ਸਕਦੇ ਹੋਂ। ਕਾਲਿੰਗ ਦੀ ਗੱਲ ਕਰੀਏ ਤਾਂ ਇਸ 'ਚ ਏਅਰਟੈਲ ਤੋਂ ਏਅਰਟੈਲ 1000 ਮਿੰਟ ਮਿਲਣਗੇ ਜਿਸ ਤੋਂ 250 ਮਿੰਟ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਲਿਮਟ ਖ਼ਤਮ ਹੋਣ 'ਤੇ 10 ਪੈਸੇ ਪ੍ਰਤੀ ਮਿੰਟ ਦੇ ਹਿਸਾਬ ਨਾਲ ਚਾਰਜ ਹੋਵੇਗਾ। ਤੁਹਾਨੂੰ ਦੱਸ ਦੇਈਏ ਜੀਓ ਦੀ ਟੱਕਰ 'ਚ ਏਅਰਟੈਲ ਆਪਣੇ ਗਾਹਕਾਂ ਨੂੰ ਲੁਭਾ ਰਿਹਾ ਹੈ। ਏਅਰਟੈਲ ਯੂਜ਼ਰ ਨੂੰ ਕਮਬੈਕ ਕਿਸ਼ਤਾਂ 'ਚ ਮਿਲੇਗਾ ਤੇ ਨਾਲ ਹੀ ਕੰਪਨੀ ਨੇ ਕੁਝ ਸ਼ਰਤਾਂ ਰੱਖੀਆਂ ਹਨ। ਇਸ ਨੂੰ ਦੋਵਾਂ 'ਚ ਮੁਕਾਬਲੇ ਵਜੋਂ ਦੇਖਿਆ ਜਾ ਰਿਹਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ ਦੀ ਸਿਆਸਤ 'ਚ ਹਲਚਲ ਤੇਜ਼, ਡਾ. ਨਵਜੋਤ ਕੌਰ ਸਿੱਧੂ ਵੱਲੋਂ ਨਵੀਂ ਸਿਆਸੀ ਸ਼ੁਰੂਆਤ, ਕਿਸਾਨਾਂ ਲਈ ਕੀਤਾ ਵੱਡਾ ਐਲਾਨ...
ਪੰਜਾਬ ਦੀ ਸਿਆਸਤ 'ਚ ਹਲਚਲ ਤੇਜ਼, ਡਾ. ਨਵਜੋਤ ਕੌਰ ਸਿੱਧੂ ਵੱਲੋਂ ਨਵੀਂ ਸਿਆਸੀ ਸ਼ੁਰੂਆਤ, ਕਿਸਾਨਾਂ ਲਈ ਕੀਤਾ ਵੱਡਾ ਐਲਾਨ...
Lockdown : ਲੌਕਡਾਊਨ ਕਾਰਨ ਬਾਜ਼ਾਰ ਅਤੇ ਸ਼ਾਪਿੰਗ ਮਾਲ ਰਾਤ 8 ਵਜੇ ਤੋਂ ਬਾਅਦ ਬੰਦ , ਜਾਣੋ ਕਿਹੜੇ ਦੇਸ਼ਾਂ ਨੇ ਚੁੱਕਿਆ ਅਜਿਹਾ ਕਦਮ ? 

ਫਲਾਈਟ 'ਚ ਭੁੱਲ ਕੇ ਵੀ ਨਾ ਲਿਜਾਓ ਇਹ ਚੀਜ਼ਾਂ , ਨਹੀਂ ਤਾਂ ਝੱਲਣਾ ਪਵੇਗਾ ਨੁਕਸਾਨ

Big News: ਵੱਡੀ ਖਬਰ, ਕਾਂਗਰਸ ਦੀ ਸੀਨੀਅਰ ਆਗੂ ਦਾ ਦੇਹਾਂਤ; ਸਿਆਸੀ ਜਗਤ 'ਚ ਛਾਇਆ ਮਾਤਮ...

ਵੀਡੀਓਜ਼

ਦਿਲਜੀਤ-ਇਮਤਿਆਜ਼ ਦੀ ਜੋੜੀ ਮੁੜ ਤਿਆਰ! ਕੀ ਬਣੇਗਾ ਨਵਾਂ ਮੈਜਿਕ?
ਇਹ ਗੱਲ ਜ਼ਰੂਰ ਸੁਣੋ! CM ਮਾਨ ਦੀ ਲੋਕਾਂ ਨੂੰ ਅਪੀਲ
ਸੁਖਬੀਰ ਬਾਦਲ ‘ਤੇ ਪਰਚਾ ਕਰਾਂਗਾ! CM ਮਾਨ ਦਾ ਵੱਡਾ ਐਲਾਨ
ਨਸ਼ਾ ਤਸਕਰਾਂ ਨਾਲ ਮਿਲੀ ਪੁਲਿਸ? CM ਮਾਨ ਦਾ ਵੱਡਾ ਖੁਲਾਸਾ
ਖੇਤਾਂ ‘ਚ ਅੰਡਰਗ੍ਰਾਊਂਡ ਬਿਜਲੀ ਤਾਰਾਂ! CM ਮਾਨ ਦਾ ਵੱਡਾ ਐਲਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੀ ਸਿਆਸਤ 'ਚ ਹਲਚਲ ਤੇਜ਼, ਡਾ. ਨਵਜੋਤ ਕੌਰ ਸਿੱਧੂ ਵੱਲੋਂ ਨਵੀਂ ਸਿਆਸੀ ਸ਼ੁਰੂਆਤ, ਕਿਸਾਨਾਂ ਲਈ ਕੀਤਾ ਵੱਡਾ ਐਲਾਨ...
ਪੰਜਾਬ ਦੀ ਸਿਆਸਤ 'ਚ ਹਲਚਲ ਤੇਜ਼, ਡਾ. ਨਵਜੋਤ ਕੌਰ ਸਿੱਧੂ ਵੱਲੋਂ ਨਵੀਂ ਸਿਆਸੀ ਸ਼ੁਰੂਆਤ, ਕਿਸਾਨਾਂ ਲਈ ਕੀਤਾ ਵੱਡਾ ਐਲਾਨ...
Lockdown : ਲੌਕਡਾਊਨ ਕਾਰਨ ਬਾਜ਼ਾਰ ਅਤੇ ਸ਼ਾਪਿੰਗ ਮਾਲ ਰਾਤ 8 ਵਜੇ ਤੋਂ ਬਾਅਦ ਬੰਦ , ਜਾਣੋ ਕਿਹੜੇ ਦੇਸ਼ਾਂ ਨੇ ਚੁੱਕਿਆ ਅਜਿਹਾ ਕਦਮ ? 
Lockdown : ਲੌਕਡਾਊਨ ਕਾਰਨ ਬਾਜ਼ਾਰ ਅਤੇ ਸ਼ਾਪਿੰਗ ਮਾਲ ਰਾਤ 8 ਵਜੇ ਤੋਂ ਬਾਅਦ ਬੰਦ , ਜਾਣੋ ਕਿਹੜੇ ਦੇਸ਼ਾਂ ਨੇ ਚੁੱਕਿਆ ਅਜਿਹਾ ਕਦਮ ? 
ਫਲਾਈਟ 'ਚ ਭੁੱਲ ਕੇ ਵੀ ਨਾ ਲਿਜਾਓ ਇਹ ਚੀਜ਼ਾਂ , ਨਹੀਂ ਤਾਂ ਝੱਲਣਾ ਪਵੇਗਾ ਨੁਕਸਾਨ
ਫਲਾਈਟ 'ਚ ਭੁੱਲ ਕੇ ਵੀ ਨਾ ਲਿਜਾਓ ਇਹ ਚੀਜ਼ਾਂ , ਨਹੀਂ ਤਾਂ ਝੱਲਣਾ ਪਵੇਗਾ ਨੁਕਸਾਨ
Big News: ਵੱਡੀ ਖਬਰ, ਕਾਂਗਰਸ ਦੀ ਸੀਨੀਅਰ ਆਗੂ ਦਾ ਦੇਹਾਂਤ; ਸਿਆਸੀ ਜਗਤ 'ਚ ਛਾਇਆ ਮਾਤਮ...
Big News: ਵੱਡੀ ਖਬਰ, ਕਾਂਗਰਸ ਦੀ ਸੀਨੀਅਰ ਆਗੂ ਦਾ ਦੇਹਾਂਤ; ਸਿਆਸੀ ਜਗਤ 'ਚ ਛਾਇਆ ਮਾਤਮ...
Ceasefire ਤੋਂ ਕੁਝ ਘੰਟਿਆਂ ਬਾਅਦ ਈਰਾਨ ਦੀ ਤੇਲ ਰਿਫਾਇਨਰੀ 'ਚ ਧਮਾਕਾ, UAE -ਕੁਵੈਤ 'ਤੇ ਵੀ ਮਿਜ਼ਾਈਲ ਅਤੇ ਡਰੋਨ ਹਮਲੇ   

Tech Tips : ਹੁਣ ਤੁਹਾਡਾ ਪੁਰਾਣਾ ਫ਼ੋਨ ਬਣੇਗਾ ਘਰ ਦਾ Security ਗਾਰਡ ! ਇਸ ਤਰ੍ਹਾਂ ਬਣਾਓ ਫ੍ਰੀ CCTV ਕੈਮਰਾ 

Punjab ‘ਚ ਆੜ੍ਹਤੀਆਂ ਨੇ ਹੜਤਾਲ ਕੀਤੀ ਮੁਲਤਵੀ, ਕੱਲ੍ਹ ਤੋਂ ਆਮ ਵਾਂਗ ਮੰਡੀਆਂ ’ਚ ਹੋਵੇਗਾ ਕੰਮਕਾਜ ,ਪੜ੍ਹੋ ਪੂਰੀ ਖ਼ਬਰ 

Pakistan Stock Market : ਪਾਕਿਸਤਾਨ ਦੇ ਸ਼ੇਅਰ ਬਾਜ਼ਾਰ 'ਚ ਇਤਿਹਾਸ ਦੀ ਸਭ ਤੋਂ ਵੱਡੀ ਤੇਜ਼ੀ, ਦੁਨੀਆ ਵੀ ਰਹਿ ਗਈ ਹੈਰਾਨ 

Embed widget