ਪੜਚੋਲ ਕਰੋ

ਏਅਰਟੈਲ ਦਾ ਜੀਓ ਨੂੰ ਠੋਕਵਾਂ ਜਵਾਬ

ਨਵੀਂ ਦਿੱਲੀ: ਭਾਰਤੀ ਏਅਰਟੈਲ ਨੇ ਕਿਹਾ ਹੈ ਕਿ ਰਿਲਾਇੰਸ ਜੀਓ ਨੂੰ ਦੋ ਤੋਂ 2.5 ਕਰੋੜ ਗਾਹਕਾਂ ਲਈ ਲੋੜੀਂਦਾ ਪੁਆਇੰਟ ਆਫ ਇੰਟਰਕਨੈਕਸ਼ਨ (ਪੀ.ਓ.ਆਈ.) ਦੇ ਦਿੱਤੇ ਗਏ ਹਨਅਤੇ ਕੰਪਨੀ ਹਾਲੇ ਤੱਕ ਆਪਣੀ ਪੂਰੀ ਸ਼ਕਤੀ ਨਹੀਂ ਵਿਖਾ ਸਕੀ, ਕਿਉਂਕਿ ਉਹ ਹਾਲੇ ਇਸ ਲਈ ਤਿਆਰ ਨਹੀਂ ਹਨ। ਕੰਪਨੀ ਨੇ ਜੀਓ ਨੂੰ 26 ਸਤੰਬਰ ਨੂੰ ਲਿਖੇ ਪੱਤਰ ਵਿੱਚ ਕਿਹਾ, 'ਪੀ.ਓ.ਆਈ. ਦੀ ਵੱਧ ਰਹੀ ਮੰਗ ਨੂੰ ਲੈ ਕੇ 13 ਸਤੰਬਰ ਨੂੰ ਹੋਈ ਬੈਠਕ ਤੋਂ ਬਾਅਦ ਅਸੀਂ ਇਟੰਰਕਨੈਕਟੇਡ ਲਿੰਕ ਦੇ ਟ੍ਰੈਫਿਕ ਅੰਕੜਿਆਂ ਦੀ ਪੜਤਾਲ ਕੀਤੀ। ਨਾਲ ਹੀ ਤੁਹਾਡੀ ਅਨੁਮਾਣਿਤ ਸ਼ਕਤੀ ਦੀ ਵੀ ਪੜਤਾਲ ਕੀਤੀ। ਅਸੀਂ ਤੁਹਾਨੂੰ ਕੁੱਲ 3,048 ਪੀ.ਓ.ਆਈ. ਮੁਹੱਈਆ ਕਰਾਏ, ਪਰ ਉਨ੍ਹਾਂ ਵਿੱਚੋਂ ਸਿਰਫ਼ 2,484 ਹੀ ਚੱਲ ਰਹੇ ਹਨ ਤੇ ਇਸ ਦਾ ਕਾਰਨ ਜੀਓ ਤਿਆਰੀ ਟੈਸਟਿੰਗ ਕੋਸ਼ਿਸ਼ਾਂ ਦੀ ਕਮੀ ਹੈ।' ਉੱਥੇ ਹੀ ਜੀਓ ਦਾ ਕਹਿਣਾ ਹੈ ਕਿ ਦੂਸਰੇ ਆਪਰੇਟਰ ਵੱਲੋਂ ਮੁਹੱਈਆ ਕਰਾਏ ਗਏ ਪੀ.ਓ.ਆਈ. ਘੱਟ ਹਨ। ਰਿਲਾਇੰਸ ਇੰਡਸਟਰੀ ਨੇ 18 ਅਗਸਤ ਨੂੰ ਜਾਰੀ ਬਿਆਨ ਵਿੱਚ ਕਿਹਾ ਸੀ, 'ਕੁੱਲ 12,500 ਪੀ.ਓ.ਆਈ. ਦੀ ਜ਼ਰੂਰਤ ਹੈ। ਲੇਕਿਨ ਤਿੰਨੋਂ ਕੰਪਨੀਆਂ ਨੇ ਮਿਲਕੇ ਸਿਰਫ਼ 1400 ਪੀ.ਓ.ਆਈ. ਹੀ ਦੇ ਰਹੇ ਹਨ। ਇਸ ਕਾਰਨ ਹੀ ਸਾਡੇ ਗਾਹਕਾਂ ਦੀਆਂ ਰੋਜ਼ਾਨਾ 12 ਕਰੋੜ ਕਾਲ ਫੇਲ੍ਹ ਹੋ ਰਹੀਆਂ ਹਨ, ਜਦੋਂ ਉਹ ਏਅਰਟੇਲ, ਵੋਡਾਫੋਨ ਤੇ ਆਈਡਿਆ ਦੇ ਨੈਟਵਰਕ 'ਤੇ ਫੋਨ ਕਰਦੇ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News : ਇੱਕ ਪਰਿਵਾਰ ਦੇ 4 ਬੇਟਿਆਂ ਦੀ ਨਸ਼ੇ ਨਾਲ ਮੌਤ ,ਮਾਂ ਬੋਲੀ -ਪੰਜਵਾਂ ਬੇਟਾ ਵੀ ਬਿਸਤਰੇ 'ਤੇ ਪਿਆ , ਹਾਲਤ ਗੰਭੀਰ 

Punjab Holiday: ਪੰਜਾਬ 'ਚ 7 ਅਪ੍ਰੈਲ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਜਾਣੋ ਕੀ ਰਹੇਗਾ ਬੰਦ ਅਤੇ ਖੁੱਲ੍ਹਾ?

Delhi Liquor Policy Case : ਅਰਵਿੰਦ ਕੇਜਰੀਵਾਲ ਦੀ ਪਟੀਸ਼ਨ 'ਤੇ CBI ਨੂੰ ਨੋਟਿਸ, ਦਿੱਲੀ ਹਾਈ ਕੋਰਟ 'ਚ 13 ਅਪ੍ਰੈਲ ਨੂੰ ਸੁਣਵਾਈ

 PGI ਦੇ ਡਾਕਟਰ ਨਾਲ 1.10 ਕਰੋੜ ਦੀ ਸਾਈਬਰ ਠੱਗੀ , ਵਟਸਐਪ ਗਰੁੱਪ ਦੇ ਜ਼ਰੀਏ ਬਣਾਇਆ ਨਿਸ਼ਾਨਾ 

ਵੀਡੀਓਜ਼

ਦਿਲਜੀਤ-ਇਮਤਿਆਜ਼ ਦੀ ਜੋੜੀ ਮੁੜ ਤਿਆਰ! ਕੀ ਬਣੇਗਾ ਨਵਾਂ ਮੈਜਿਕ?
ਇਹ ਗੱਲ ਜ਼ਰੂਰ ਸੁਣੋ! CM ਮਾਨ ਦੀ ਲੋਕਾਂ ਨੂੰ ਅਪੀਲ
ਸੁਖਬੀਰ ਬਾਦਲ ‘ਤੇ ਪਰਚਾ ਕਰਾਂਗਾ! CM ਮਾਨ ਦਾ ਵੱਡਾ ਐਲਾਨ
ਨਸ਼ਾ ਤਸਕਰਾਂ ਨਾਲ ਮਿਲੀ ਪੁਲਿਸ? CM ਮਾਨ ਦਾ ਵੱਡਾ ਖੁਲਾਸਾ
ਖੇਤਾਂ ‘ਚ ਅੰਡਰਗ੍ਰਾਊਂਡ ਬਿਜਲੀ ਤਾਰਾਂ! CM ਮਾਨ ਦਾ ਵੱਡਾ ਐਲਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਇੱਕ ਪਰਿਵਾਰ ਦੇ 4 ਬੇਟਿਆਂ ਦੀ ਨਸ਼ੇ ਨਾਲ ਮੌਤ ,ਮਾਂ ਬੋਲੀ -ਪੰਜਵਾਂ ਬੇਟਾ ਵੀ ਬਿਸਤਰੇ 'ਤੇ ਪਿਆ , ਹਾਲਤ ਗੰਭੀਰ 
Punjab News : ਇੱਕ ਪਰਿਵਾਰ ਦੇ 4 ਬੇਟਿਆਂ ਦੀ ਨਸ਼ੇ ਨਾਲ ਮੌਤ ,ਮਾਂ ਬੋਲੀ -ਪੰਜਵਾਂ ਬੇਟਾ ਵੀ ਬਿਸਤਰੇ 'ਤੇ ਪਿਆ , ਹਾਲਤ ਗੰਭੀਰ 
Punjab Holiday: ਪੰਜਾਬ 'ਚ 7 ਅਪ੍ਰੈਲ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਜਾਣੋ ਕੀ ਰਹੇਗਾ ਬੰਦ ਅਤੇ ਖੁੱਲ੍ਹਾ?
Punjab Holiday: ਪੰਜਾਬ 'ਚ 7 ਅਪ੍ਰੈਲ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਜਾਣੋ ਕੀ ਰਹੇਗਾ ਬੰਦ ਅਤੇ ਖੁੱਲ੍ਹਾ?
Delhi Liquor Policy Case : ਅਰਵਿੰਦ ਕੇਜਰੀਵਾਲ ਦੀ ਪਟੀਸ਼ਨ 'ਤੇ CBI ਨੂੰ ਨੋਟਿਸ, ਦਿੱਲੀ ਹਾਈ ਕੋਰਟ 'ਚ 13 ਅਪ੍ਰੈਲ ਨੂੰ ਸੁਣਵਾਈ
Delhi Liquor Policy Case : ਅਰਵਿੰਦ ਕੇਜਰੀਵਾਲ ਦੀ ਪਟੀਸ਼ਨ 'ਤੇ CBI ਨੂੰ ਨੋਟਿਸ, ਦਿੱਲੀ ਹਾਈ ਕੋਰਟ 'ਚ 13 ਅਪ੍ਰੈਲ ਨੂੰ ਸੁਣਵਾਈ
 PGI ਦੇ ਡਾਕਟਰ ਨਾਲ 1.10 ਕਰੋੜ ਦੀ ਸਾਈਬਰ ਠੱਗੀ , ਵਟਸਐਪ ਗਰੁੱਪ ਦੇ ਜ਼ਰੀਏ ਬਣਾਇਆ ਨਿਸ਼ਾਨਾ 
 PGI ਦੇ ਡਾਕਟਰ ਨਾਲ 1.10 ਕਰੋੜ ਦੀ ਸਾਈਬਰ ਠੱਗੀ , ਵਟਸਐਪ ਗਰੁੱਪ ਦੇ ਜ਼ਰੀਏ ਬਣਾਇਆ ਨਿਸ਼ਾਨਾ 
ਪਤੀ ਨੂੰ ਹਨੀਮੂਨ ਵਾਲੀ ਰਾਤ ਨੂੰ ਹੋ ਗਿਆ ਬੁਖਾਰ , ਅਦਾਕਾਰਾ ਨੇ ਉਡਾਇਆ ਮਜ਼ਾਕ

US-Israel-Iran War News : ਇਤਰਾਜਯੋਗ ਸ਼ਬਦ ਬੋਲ ਕੇ ਕਸੂਤਾ ਫਸ ਗਿਆ ਟਰੰਪ ! ਭੜਕਿਆ ਮੁਸ਼ਕਿਲ ਸੰਗਠਨ 

Death: ਸੰਗੀਤ ਜਗਤ 'ਚ ਛਾਇਆ ਮਾਤਮ, ਮਸ਼ਹੂਰ ਗਾਇਕ ਦੀ ਮੌਤ ਨਾਲ ਪਰਿਵਾਰ ਸਣੇ ਪ੍ਰਸ਼ੰਸਕਾਂ ਨੂੰ ਲੱਗਿਆ ਡੂੰਘਾ ਸਦਮਾ...

 Assam Opinion Poll 2026 : ਅਸਾਮ 'ਚ ਕਾਂਗਰਸ ਕਰੇਗੀ ਵਾਪਸੀ ਜਾਂ ਫਿਰ ਭਾਜਪਾ ਮਾਰੇਗੀ ਬਾਜ਼ੀ ? ਜਾਣੋ ਓਪੀਨੀਅਨ ਪੋਲ ਕੀ ਕਹਿੰਦਾ 

Embed widget