ਪੜਚੋਲ ਕਰੋ

ਜੀਓ ਫਾਈਬਰ ਤੋਂ ਪਹਿਲਾਂ ਏਅਰਟੈਲ ਦਾ ਵੱਡਾ ਧਮਾਕਾ

ਏਅਰਟੇਲ ਨੇ ਆਪਣੇ ਟੀਵੀ ਬਾਕਸ ਨਾਲ ਨੈੱਟਫਲਿਕਸ ਤੇ ਏਅਰਟੈਲ ਐਕਸਸਟ੍ਰੀਮ ਐਪ ਦਾ ਸਬਸਕ੍ਰਿਪਸ਼ਨ ਫਰੀ ਦੇਣ ਦਾ ਫੈਸਲਾ ਕੀਤਾ ਹੈ। ਇਸ ਆਫਰ ਤਹਿਤ ਮਹੀਨੇ ਲਈ ਯੂਜ਼ਰਸ ਨੂੰ ਨੈੱਟਫਲਿਕਸ ਦਾ 500 ਰੁਪਏ ਦਾ ਸਬਸਕ੍ਰਿਪਸ਼ਨ ਫਰੀ ਮਿਲੇਗਾ।

ਨਵੀਂ ਦਿੱਲੀ: ਜੀਓ ਫਾਈਬਰ ਦੇ ਲੌਂਚ ਤੋਂ ਪਹਿਲਾਂ ਏਅਰਟੇਲ ਨੇ ਵੱਡਾ ਕਦਮ ਚੁੱਕਿਆ ਹੈ। ਏਅਰਟੇਲ ਨੇ ਆਪਣੇ ਟੀਵੀ ਬਾਕਸ ਨਾਲ ਨੈੱਟਫਲਿਕਸ ਤੇ ਏਅਰਟੈਲ ਐਕਸਸਟ੍ਰੀਮ ਐਪ ਦਾ ਸਬਸਕ੍ਰਿਪਸ਼ਨ ਫਰੀ ਦੇਣ ਦਾ ਫੈਸਲਾ ਕੀਤਾ ਹੈ। ਇਸ ਆਫਰ ਤਹਿਤ ਮਹੀਨੇ ਲਈ ਯੂਜ਼ਰਸ ਨੂੰ ਨੈੱਟਫਲਿਕਸ ਦਾ 500 ਰੁਪਏ ਦਾ ਸਬਸਕ੍ਰਿਪਸ਼ਨ ਫਰੀ ਮਿਲੇਗਾ। ਜਦਕਿ ਐਕਸਸਟ੍ਰੀਮ ਐਪ ‘ਚ ਯੂਜ਼ਰਸ ਨੂੰ 1200 ਰੁਪਏ ਦਾ ਇੱਕ ਸਾਲ ਦਾ ਸਬਸਕ੍ਰਿਪਸ਼ਨ ਫਰੀ ਮਿਲੇਗਾ। ਏਅਰਟੈੱਲ ਟੀਵੀ ਦਾ ਇੰਟਰਨੈੱਟ ਟੀਵੀ ਬਾਕਸ ਇੱਕ ਸਮਾਰਟ ਸੈੱਟ ਟੌਪ ਬਾਕਸ ਹੈ। ਏਅਰਟੈੱਲ ਟੀਵੀ ਬਾਕਸ ਨਾਲ ਯੂਜ਼ਰਸ ਨੂੰ ਡੀਟੀਐਚ ਐਚਡੀ ਤੇ ਓਟੀਟੀ ਐਪ ਸਰਵਿਸ ਇੱਕ ਹੀ ਪਲੇਟਫਾਰਮ ‘ਤੇ ਮਿਲਦੀ ਹੈ। ਇੰਟਰਨੈੱਟ ਕਨੈਕਸ਼ਨ ਰਾਹੀਂ ਇਸ ਬਾਕਸ ‘ਚ ਯੂਜ਼ਰਸ ਨੈੱਟਫਲਿਕਸ ਤੋਂ ਇਲਾਵਾ ਪ੍ਰਾਈਮ, ਜੀ5, ਹੌਟ ਸਟਾਰ, ਸੋਨੀ ਐਲਆਈਵੀ ਤੇ ਬਾਕੀ ਦੂਜੇ ਪਲੇਟਫਾਰਮ ਦਾ ਕੰਟੈਂਟ ਵੇਖ ਸਕਦੇ ਹਨ। ਨਵਾਂ ਆਫਰ ਸਿਰਫ ਨਵਾਂ ਬਾਕਸ ਖਰੀਦਣ ‘ਤੇ ਹੀ ਮਿਲੇਗਾ। ਏਅਰਟੈਲ ਨੇ ਹਾਲ ਹੀ ‘ਚ ਇੰਟਰਨੈੱਟ ਟੀਵੀ ਬਾਕਸ ਦੀ ਕੀਮਤ ‘ਚ ਵੱਡੀ ਕਮੀ ਕੀਤੀ ਹੈ। ਇਸ ਬਾਕਸ ਦਾ ਪ੍ਰਾਈਜ਼ ਹੁਣ 2269 ਰੁਪਏ ਹੈ ਜਿਸ ਦੇ ਨਾਲ ਨਵੇਂ ਆਫਰ ਤਹਿਤ ਯੂਜ਼ਰਸ ਨੂੰ ਕਰੀਬ 1700 ਰੁਪਏ ਦਾ ਫਾਇਦਾ ਹੋਵੇਗਾ। ਯੂਜ਼ਰਸ ਨੂੰ ਬਾਕਸ ਨਾਲ ਹੀ 699 ਰੁਪਏ ਦੀ ਕੀਮਤ ਵਾਲਾ ਐਚਡੀ ਚੈਨਲ ਦਾ ਡੀਟੀਐਚ ਪੈਕ ਵੀ ਮਿਲੇਗਾ। ਏਅਰਟੈੱਲ ਨੇ ਅਗਸਤ 2017 ‘ਚ ਏਅਰਟੈੱਲ ਇੰਟਰਨੈੱਟ ਟੀਵੀ ਨੂੰ ਲੌਂਚ ਕੀਤਾ ਸੀ ਜਿਸ ਦੀ ਲੌਂਚ ਸਮੇਂ ਕੀਮਤ 4999 ਰੁਪਏ ਸੀ। ਹੁਣ ਜੀਓ ਲੌਂਚ ਹੋਣ ‘ਚ ਮਹਿਜ਼ ਤਿੰਨ ਦਿਨ ਬਾਕਿ ਹਨ। ਅਜਿਹੇ ‘ਚ ਏਅਰਟੇਲ ਨੇ ਯੂਜ਼ਰਸ ਨੂੰ ਖੁਸ਼ ਕਰਨ ਲਈ ਧਮਾਕੇਦਾਰ ਐਲਾਨ ਕੀਤਾ ਹੈ।

ਟਾਪ ਹੈਡਲਾਈਨ

Punjab News: ਪੰਜਾਬ 'ਚ ਸਿਆਸੀ ਧਮਾਕਾ, 'ਆਪ' ਨੂੰ ਲੱਗਿਆ ਦੂਜਾ ਵੱਡਾ ਝਟਕਾ, ਮੀਡੀਆ ਇੰਚਾਰਜ ਨੇ ਵੀ ਅਸਤੀਫਾ ਦਿੱਤਾ...

Police Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...

Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਸਿਆਸੀ ਧਮਾਕਾ, 'ਆਪ' ਨੂੰ ਲੱਗਿਆ ਦੂਜਾ ਵੱਡਾ ਝਟਕਾ, ਮੀਡੀਆ ਇੰਚਾਰਜ ਨੇ ਵੀ ਅਸਤੀਫਾ ਦਿੱਤਾ...
Punjab News: ਪੰਜਾਬ 'ਚ ਸਿਆਸੀ ਧਮਾਕਾ, 'ਆਪ' ਨੂੰ ਲੱਗਿਆ ਦੂਜਾ ਵੱਡਾ ਝਟਕਾ, ਮੀਡੀਆ ਇੰਚਾਰਜ ਨੇ ਵੀ ਅਸਤੀਫਾ ਦਿੱਤਾ...
Police Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ

12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ

ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ

ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ

Embed widget