ਪੜਚੋਲ ਕਰੋ

ਏਅਰਟੈਲ ਨੂੰ ਪੈ ਸਕਦਾ 7 ਕਰੋੜ ਗਾਹਕਾਂ ਦਾ ਘਾਟਾ, ਫਿਰ ਵੀ ਪੰਜੇ ਉਂਗਲਾਂ ਘਿਉ ’ਚ

ਚੰਡੀਗੜ੍ਹ: ਭਾਰਤੀ ਏਅਰਟੈਲ ਦੇ 5 ਤੋਂ 7 ਕਰੋੜ ਗਾਹਕ ਘੱਟ ਹੋ ਸਕਦੇ ਹਨ। ਕੰਪਨੀ ਨੇ ਆਪ ਹੀ ਆਪਣੇ ਪੈਰ ’ਤੇ ਕੁਹਾੜਾ ਮਾਰਿਆ ਹੈ। ਦਰਅਸਲ ਏਅਰਟੈਲ ਨੇ ਪਹਿਲੀ ਦਸੰਬਰ ਤੋਂ ਮਿਨੀਮਮ ਮੰਥਲੀ ਪਲਾਨ ਸ਼ੁਰੂ ਕੀਤਾ ਸੀ, ਜਿਸ ਤਹਿਤ ਗਾਹਕਾਂ ਨੂੰ ਆਪਣਾ ਨੰਬਰ ਚਾਲੂ ਰੱਖਣ ਜਾਂ ਇੰਨਕਮਿੰਗ ਕਾਲ ਲਈ ਹਰ ਮਹੀਨੇ ਘੱਟੋ-ਘੱਟ 35 ਰੁਪਏ ਦਾ ਰਿਚਾਰਜ ਕਰਾਉਣਾ ਜ਼ਰੂਰੀ ਹੈ। ਹੁਣ ‘ਦ ਹਿੰਦੀ ਬਿਜ਼ਨੈਸਲਾਈਨ’ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਪਲਾਨ ਦੀ ਵਜ੍ਹਾ ਕਰਕੇ ਏਅਰਟੈਲ ਦੇ 5-7 ਕਰੋੜ ਗਾਹਕ ਘਟਣ ਦੀ ਸੰਭਵਨਾ ਹੈ। ਕੰਪਨੀ ਨੂੰ ਇਸ ਘਾਟੇ ਨਾਲ ਨਹੀਂ ਪੈਂਦਾ ਫਰਕ ਇਸ ਮਾਮਲੇ ਵਿੱਚ ਏਅਰਟੈਲ ਨੇ ਕਿਹਾ ਹੈ ਕਿ ਮਿਨੀਮਮ ਮੰਥਲੀ ਪਲਾਨ ਦੀ ਵਜ੍ਹਾ ਨਾਲ ਜੇ ਗਾਹਕ ਘਟਦੇ ਹਨ, ਤਾਂ ਵੀ ਕੰਪਨੀ ਨੂੰ ਇਸ ਦਾ ਕੋਈ ਨੁਕਸਾਨ ਨਹੀਂ ਹੋਏਗਾ। ਕੰਪਨੀ ਮੁਤਾਬਕ ਜੋ ਵੀ ਜਿਹੜੇ ਗਾਹਕ ਕੰਪਨੀ ਤੋਂ ਕਿਨਾਰਾ ਕਰ ਰਹੇ ਹਨ, ਉਨ੍ਹਾਂ ਕੋਲ ਲਾਈਫਟਾਈਮ ਵੈਲਿਡਿਟੀ ਵਾਲਾ ਪਲਾਨ ਸੀ। ਇਸ ਵਿੱਚ ਉਹ ਸਿਰਫ ਆਉਣ ਵਾਲੀਆਂ ਕਾਲਾਂ ਲਈ ਹੀ ਸਰਵਿਸ ਵਰਤ ਰਹੇ ਸੀ, ਜਾਣ ਵਾਲੀਆਂ ਕਾਲਾਂ ਲਈ ਨਹੀਂ। ਇਸ ਹਿਸਾਬ ਨਾਲ ਗਾਹਕ ਕੰਪਨੀ ਦਾ ਨੈਟਵਰਕ ਤਾਂ ਵਰਤ ਰਹੇ ਸੀ, ਪਰ ਕੰਪਨੀ ਨੂੰ ਕੋਈ ਪੈਸਾ ਨਹੀਂ ਦੇ ਰਹੇ ਸੀ। ਇਸ ਲਈ ਇਨ੍ਹਾਂ ਦਾ ਹੋਣਾ ਜਾਂ ਨਾ ਹੋਣਾ ਕੰਪਨੀ ਲਈ ਇੱਕ ਬਰਾਬਰ ਹੀ ਹੈ। ਗਾਹਕ ਘਟਣ ਨਾਲ ਵੀ ਕੰਪਨੀ ਦਾ ਫਾਇਦਾ ਏਅਰਟੈਲ ਦਾ ਕਹਿਣਾ ਹੈ ਕਿ ਜਿਹੜੇ ਗਾਹਕ ਉਨ੍ਹਾਂ ਦੇ ਨੈਟਵਰਕ ਦਾ ਮੁਫ਼ਤ ਇਸਤੇਮਾਲ ਕਰ ਰਹੇ ਸੀ, ਉਨ੍ਹਾਂ ਦੇ ਹਟਣ ਨਾਲ ਨੈੱਟਵਰਕ ਤੋਂ ਬੋਝ ਹਲਕਾ ਹੋਏਗਾ। ਕੰਪਨੀ ਨੂੰ ਇਸ ਦਾ ਇਹ ਫਾਇਦਾ ਹੋਏਗਾ ਕਿ ਜਿਹੜੇ ਲੋਕ ਪੈਸੇ ਦੇ ਕੇ ਸੇਵਾ ਲੈ ਰਹੇ ਹਨ, ਉਨ੍ਹਾਂ ਨੂੰ ਵਧੀਆ ਨੈਟਵਰਕ ਮਿਲ ਸਕੇਗਾ। ਇਸ ਤੋਂ ਇਲਾਵਾ ਇਨ੍ਹਾਂ ਗਾਹਕਾਂ ਦੇ ਜਾਣ ਨਾਲ ਕੰਪਨੀ ਦਾ ਐਵਰੇਜ ਰੈਵੇਨਿਊ ਪਰ ਯੂਜ਼ਰ (ARPU) ਵਿੱਚ ਵੀ ਇਜ਼ਾਫ਼ਾ ਹੋਏਗਾ।

ਟਾਪ ਹੈਡਲਾਈਨ

Punjab ਦੇ ਪ੍ਰਾਈਵੇਟ ਸਕੂਲਾਂ ਨੂੰ ਕੇਂਦਰ ਦਾ ਝਟਕਾ ,ਕਿਹਾ- ਫੀਸ ਰੈਗੂਲੇਟਰੀ ਕਾਨੂੰਨ ਬਣਾਉਣ ਦਾ ਅਧਿਕਾਰ ਸੂਬਾ ਸਰਕਾਰ ਕੋਲ

SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦੀ ਕਾਰਡੀਐਕ ਅਰੈਸਟ ਨਾਲ ਮੌਤ; ਹਸਪਤਾਲ 'ਚ ਤੋੜਿਆ ਦਮ...

Patiala 'ਚ ਆਪ੍ਰੇਸ਼ਨ ਦੌਰਾਨ ਔਰਤ ਦੀ ਮੌਤ, ਪਰਿਵਾਰ ਵੱਲੋਂ ਹਸਪਤਾਲ 'ਤੇ ਲਾਪਰਵਾਹੀ ਦੇ ਆਰੋਪ

ਕੀ ਤੁਸੀਂ ਰੋਜ਼ ਡਾਰਕ ਚਾਕਲੇਟ ਖਾਂਦੇ ਹੋ? ਜਾਣੋ 1-2 ਪੀਸ ਖਾਣ ਦੇ 7 ਵੱਡੇ ਫਾਇਦੇ

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab ਦੇ ਪ੍ਰਾਈਵੇਟ ਸਕੂਲਾਂ ਨੂੰ ਕੇਂਦਰ ਦਾ ਝਟਕਾ ,ਕਿਹਾ- ਫੀਸ ਰੈਗੂਲੇਟਰੀ ਕਾਨੂੰਨ ਬਣਾਉਣ ਦਾ ਅਧਿਕਾਰ ਸੂਬਾ ਸਰਕਾਰ ਕੋਲ
Punjab ਦੇ ਪ੍ਰਾਈਵੇਟ ਸਕੂਲਾਂ ਨੂੰ ਕੇਂਦਰ ਦਾ ਝਟਕਾ ,ਕਿਹਾ- ਫੀਸ ਰੈਗੂਲੇਟਰੀ ਕਾਨੂੰਨ ਬਣਾਉਣ ਦਾ ਅਧਿਕਾਰ ਸੂਬਾ ਸਰਕਾਰ ਕੋਲ
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦੀ ਕਾਰਡੀਐਕ ਅਰੈਸਟ ਨਾਲ ਮੌਤ; ਹਸਪਤਾਲ 'ਚ ਤੋੜਿਆ ਦਮ...
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦੀ ਕਾਰਡੀਐਕ ਅਰੈਸਟ ਨਾਲ ਮੌਤ; ਹਸਪਤਾਲ 'ਚ ਤੋੜਿਆ ਦਮ...
Patiala 'ਚ ਆਪ੍ਰੇਸ਼ਨ ਦੌਰਾਨ ਔਰਤ ਦੀ ਮੌਤ, ਪਰਿਵਾਰ ਵੱਲੋਂ ਹਸਪਤਾਲ 'ਤੇ ਲਾਪਰਵਾਹੀ ਦੇ ਆਰੋਪ
Patiala 'ਚ ਆਪ੍ਰੇਸ਼ਨ ਦੌਰਾਨ ਔਰਤ ਦੀ ਮੌਤ, ਪਰਿਵਾਰ ਵੱਲੋਂ ਹਸਪਤਾਲ 'ਤੇ ਲਾਪਰਵਾਹੀ ਦੇ ਆਰੋਪ
ਕੀ ਤੁਸੀਂ ਰੋਜ਼ ਡਾਰਕ ਚਾਕਲੇਟ ਖਾਂਦੇ ਹੋ? ਜਾਣੋ 1-2 ਪੀਸ ਖਾਣ ਦੇ 7 ਵੱਡੇ ਫਾਇਦੇ
ਕੀ ਤੁਸੀਂ ਰੋਜ਼ ਡਾਰਕ ਚਾਕਲੇਟ ਖਾਂਦੇ ਹੋ? ਜਾਣੋ 1-2 ਪੀਸ ਖਾਣ ਦੇ 7 ਵੱਡੇ ਫਾਇਦੇ
Suhagrat ਨੂੰ ਬਣਾਓ ਹੋਰ ਵੀ ਰੋਮਾਂਟਿਕ ਅਤੇ ਯਾਦਗਾਰ, ਲਾੜਾ-ਲਾੜੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ

ਪੰਜਾਬ 'ਚ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਸਰਕਾਰ ਨਾਲ ਬਣੀ ਸਹਿਮਤੀ

Good News: ਸਰਕਾਰ ਵੱਲੋਂ ਵੱਡਾ ਐਲਾਨ, ਔਰਤਾਂ ਨੂੰ ਰੱਖੜੀ ਦਾ ਤੋਹਫ਼ਾ, ਹਰ ਮਹੀਨੇ ਖਾਤੇ 'ਚ ਆਉਣਗੇ 2500 ਰੁਪਏ; 1 ਅਗਸਤ ਨੂੰ ਪੋਰਟਲ...
ਸਰਕਾਰ ਵੱਲੋਂ ਵੱਡਾ ਐਲਾਨ, ਔਰਤਾਂ ਨੂੰ ਰੱਖੜੀ ਦਾ ਤੋਹਫ਼ਾ, ਹਰ ਮਹੀਨੇ ਖਾਤੇ 'ਚ ਆਉਣਗੇ 2500 ਰੁਪਏ; 1 ਅਗਸਤ ਨੂੰ ਪੋਰਟਲ...
ਕੀ ਪਾਨ ਖਾਣ ਨਾਲ ਸੱਚਮੁੱਚ ਕੈਂਸਰ ਹੁੰਦਾ ਹੈ? ਸੱਚਾਈ ਜਾਣੋ।

Embed widget