ਪੜਚੋਲ ਕਰੋ

ਏਅਰਟੈੱਲ ਦੇ ਨਵੇਂ ਪਲਾਨ 'ਚ ਪਾਓ ਹਰ ਦਿਨ 3ਜੀ ਬੀ ਡੇਟਾ

ਨਵੀਂ ਦਿੱਲੀ: ਭਾਰਤ ਦੀ ਪ੍ਰਮੁੱਖ ਟੈਲੀਕਾਮ ਕੰਪਨੀ ਏਅਰਟੈੱਲ ਨੇ ਆਪਣੇ ਗਾਹਕਾਂ ਲਈ 799 ਰੁਪਏ ਦਾ ਨਵਾਂ ਪਲਾਨ ਲਿਆਂਦਾ ਹੈ। ਇਸ ਪਲਾਨ 'ਚ ਯੂਜਰਜ਼ ਨੂੰ 84ਜੀ ਬੀ ਡਾਟਾ ਮਿਲੇਗਾ। ਇਹ ਪਨਾਲ 28 ਦਿਨ ਦੀ ਵੈਲਿਡੀਟੀ ਨਾਲ ਆਵੇਗਾ। ਇਸ 'ਚ ਹਰ ਦਿਨ 3ਜੀ ਬੀ ਡਾਟਾ ਹਰ ਦਿਨ ਗਾਹਕਾਂ ਨੂੰ ਮਿਲੇਗਾ। ਇਹ ਪਲਾਨ ਸਿਰਫ਼ ਪ੍ਰੀਪੇਡ ਯੂਜਰਜ਼ ਲਈ ਹੋਵੇਗਾ। ਇਯ ਦੇ ਨਾਲ ਹੀ ਇਸ 'ਚ ਯੂਜਰਜ਼ ਨੂੰ ਅਸੀਮਤ ਐਸ ਟੀ ਡੀ ਅਤੇ ਲੋਕਲ ਕਾਲ ਕਰਨ ਦਾ ਵੀ ਵਿਕਲਪ ਮਿਲੇਗਾ। ਏਅਰਟੈੱਲ ਵੱਲੋਂ ਇਸ ਪੈਕ 'ਚ ਵੀ ਅਸੀਮਿਤ ਕਾਲਾਂ ਦੇ ਲਈ ਕੁੱਝ ਸੀਮਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ। ਜਿਵੇਂ ਯੂਜਰਜ਼ ਨੂੰ ਇੱਕ ਦਿਨ 'ਚ 250 ਮਿੰਨ ਜਦਕਿ ਹਫ਼ਤੇ 'ਚ 1000 ਮਿੰਟ ਗੱਲ ਕਰਨ ਦੀ ਛੋਟ ਹੋਵੇਗੀ। ਹਾਲਾਂਕਿ ਏਅਰਟੈੱਨ ਪੇਮੈਂਟ ਬੈਂ ਤੋਂ ਰਿਚਾਰਜ ਕਰਨ 'ਤੇ ਗਾਹਕਾਂ ਨੂੰ 75 ਰੁਪਏ ਕੈਸ਼ਬੈਕ ਵੀ ਮਿਲੇਗਾ। ਏਅਰਟੈੱਲ ਦਾ ਇਹ ਪਲਾਨ 549 ਅਤੇ 999 ਰੁਪਏ ਦੇ ਉਨ੍ਹਾਂ ਆਫਰਾਂ ਵਿਚਕਾਰਲਾ ਹੈ ਜਿਨ੍ਹਾਂ 'ਚ ਕ੍ਰਮਵਾਰ 2 ਜੀ ਬੀ ਅਤੇ 4ਜੀ ਬੀ ਡਾਟਾ ਪ੍ਰਤੀਦਿਨ ਲੋਕਾਂ ਨੂੰ ਮਿਲਦਾ ਹੈ। ਇਨ੍ਹਾਂ ਦੋਨਾਂ ਆਫਰਾਂ 'ਚ ਗਾਹਕਾਂ ਨੂੰ ਮੁਫ਼ਤ ਕਾਲਿੰਗ ਕਰਨ ਦਾ ਆਫ਼ਰ ਮਿਲੇਗਾ। ਇਸ ਤੋਂ ਇਲਾਵਾ ਕੰਪਨੀ ਦੇ 499 ਰੁਪਏ ਦੇ ਪਲਾਨ 'ਚ ਹਰ ਦਿਨ 1.5 ਜੀ ਬੀ ਡਾਟਾ ਗਾਹਕਾਂ ਨੂੰ ਮਿਲਦਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Canada News: ਕੈਨੇਡਾ ਜਾਣ ਵਾਲੇ ਲੋਕਾਂ ਨੂੰ ਵੱਡਾ ਝਟਕਾ, ਈਰਾਨ ਦੀ ਜੰਗ ਵਿਚਾਲੇ ਖੜ੍ਹੀ ਹੋਈ ਵੱਡੀ ਮੁਸੀਬਤ! ਹੁਣ...

Jalandhar News: ਜਲੰਧਰ 'ਚ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪੁਲਿਸ APJ ਸਕੂਲ ਪਹੁੰਚੀ; CM ਮਾਨ ਨੂੰ ਵੀ...
ਜਲੰਧਰ 'ਚ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪੁਲਿਸ APJ ਸਕੂਲ ਪਹੁੰਚੀ; CM ਮਾਨ ਨੂੰ ਵੀ...
Punjab Weather Report: ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹਿਆ ਮੀਂਹ, ਗੜ੍ਹੇਮਾਰੀ ਨੇ ਛੇੜੀ ਕੰਬਣੀ; ਲੋਕਾਂ ਨੇ ਮੁੜ ਕੱਢੀਆਂ ਜੈਕਟਾਂ!
ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹਿਆ ਮੀਂਹ, ਗੜ੍ਹੇਮਾਰੀ ਨੇ ਛੇੜੀ ਕੰਬਣੀ; ਲੋਕਾਂ ਨੇ ਮੁੜ ਕੱਢੀਆਂ ਜੈਕਟਾਂ!
Hukamnama Sri Darbar Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਮਾਰਚ 2026

ਵੀਡੀਓਜ਼

ਅਸੀਂ ਪੰਜਾਬ ਨੂੰ ਲੁੱਟਣ ਨਹੀਂ, ਸੇਵਾ ਕਰਨ ਆਏ ਹਾਂ! ਸੁਖਬੀਰ ਬਾਦਲ
ਅਕਾਲੀਆਂ ਨੇ CM ਮਾਨ ਨੂੰ ਘੇਰਿਆ! ਸੁਣ ਕੇ ਹਰ ਕੋਈ ਰਹਿ ਗਿਆ ਹੈਰਾਨ
ਮਜੀਠੀਆ ਨੇ CM ਮਾਨ ਨੂੰ ਦਿੱਤੀ ਚੇਤਾਵਨੀ! ਸਿਆਸਤ ‘ਚ ਮਚੀ ਹਲਚਲ
ਪੰਜਾਬ ਦੀ ਲੁੱਟ ‘ਤੇ ਮਜੀਠੀਆ ਭੜਕੇ! ਮਾਨ ਸਰਕਾਰ ਨੂੰ ਘੇਰਿਆ
Karan Aujla Chandigarh Show ਮੇਰੀ ਮਿਹਨਤ ਦਾ ਅੱਜ ਮੁੱਲ ਪਿਆ! ਮੇਰਾ ਚਾਚਾ ਵੀ ਵੇਖਣ ਆ ਗਿਆ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Canada News: ਕੈਨੇਡਾ ਜਾਣ ਵਾਲੇ ਲੋਕਾਂ ਨੂੰ ਵੱਡਾ ਝਟਕਾ, ਈਰਾਨ ਦੀ ਜੰਗ ਵਿਚਾਲੇ ਖੜ੍ਹੀ ਹੋਈ ਵੱਡੀ ਮੁਸੀਬਤ! ਹੁਣ...
Canada News: ਕੈਨੇਡਾ ਜਾਣ ਵਾਲੇ ਲੋਕਾਂ ਨੂੰ ਵੱਡਾ ਝਟਕਾ, ਈਰਾਨ ਦੀ ਜੰਗ ਵਿਚਾਲੇ ਖੜ੍ਹੀ ਹੋਈ ਵੱਡੀ ਮੁਸੀਬਤ! ਹੁਣ...
Jalandhar News: ਜਲੰਧਰ 'ਚ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪੁਲਿਸ APJ ਸਕੂਲ ਪਹੁੰਚੀ; CM ਮਾਨ ਨੂੰ ਵੀ...
ਜਲੰਧਰ 'ਚ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪੁਲਿਸ APJ ਸਕੂਲ ਪਹੁੰਚੀ; CM ਮਾਨ ਨੂੰ ਵੀ...
Punjab Weather Report: ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹਿਆ ਮੀਂਹ, ਗੜ੍ਹੇਮਾਰੀ ਨੇ ਛੇੜੀ ਕੰਬਣੀ; ਲੋਕਾਂ ਨੇ ਮੁੜ ਕੱਢੀਆਂ ਜੈਕਟਾਂ!
ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹਿਆ ਮੀਂਹ, ਗੜ੍ਹੇਮਾਰੀ ਨੇ ਛੇੜੀ ਕੰਬਣੀ; ਲੋਕਾਂ ਨੇ ਮੁੜ ਕੱਢੀਆਂ ਜੈਕਟਾਂ!
Hukamnama Sri Darbar Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਮਾਰਚ 2026
Hukamnama Sri Darbar Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਮਾਰਚ 2026
Assembly Election 2026 : ਭਾਰਤੀ ਚੋਣ ਕਮਿਸ਼ਨ ਵੱਲੋਂ 5 ਰਾਜਾਂ 'ਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ , ਪੜ੍ਹੋ ਪੂਰੀ ਖ਼ਬਰ  

Badshah ਨੂੰ ਹਰਿਆਣਾ ਬਾਲ ਅਧਿਕਾਰ ਕਮਿਸ਼ਨ ਨੇ ਕੀਤਾ ਤਲਬ , 7 ਦਿਨਾਂ ਦੇ ਅੰਦਰ ਮੰਗਿਆ ਜਵਾਬ , ਮਹਿਲਾ ਕਮਿਸ਼ਨ ਵੱਲੋਂ ਗ੍ਰਿਫ਼ਤਾਰੀ ਦੇ ਹੁਕਮ 

Goindwal Sahib ਕੇਂਦਰੀ ਜੇਲ੍ਹ 'ਚ ਹਵਾਲਾਤੀ ਦੀ ਭੇਦਭਰੇ ਹਾਲਾਤਾਂ 'ਚ ਮੌਤ , ਮਾਂ ਬੋਲੀ -2 ਦਿਨ ਪਹਿਲਾਂ ਤਾਂ ਠੀਕ ਸੀ 

Barnala 'ਚ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ ,ਸੁਖਬੀਰ ਬਾਦਲ ਤੇ ਮਜੀਠੀਆ ਨੇ 'ਆਪ' 'ਤੇ ਸਾਧਿਆ ਨਿਸ਼ਾਨਾ  

Embed widget