ਪੜਚੋਲ ਕਰੋ

ਏਅਰਟੈੱਲ ਵੱਲੋਂ ਆਈਫੋਨ-X 'ਤੇ ਭਾਰੀ ਛੂਟ

ਨਵੀਂ ਦਿੱਲੀ: ਟੈਲੀਕਾਮ ਸਰਵਿਸ ਪ੍ਰੋਵਾਈਡਰ ਕੰਪਨੀ ਭਾਰਤੀ ਏਅਰਟੈੱਲ ਨੇ ਅੱਜ ਕਿਹਾ ਹੈ ਕਿ ਉਹ ਆਪਣੇ ਪੋਸਟਪੇਡ ਗਾਹਕਾਂ ਨੂੰ ਐਪਲ ਦੇ ਸਭ ਤੋਂ ਨਵੇਂ ਤੇ ਮਹਿੰਗੇ ਆਈਫੋਨ-X ਦੀ ਪੇਸ਼ਕਸ਼ ਤਿੰਨ ਨਵੰਬਰ ਤੋਂ ਕਰੇਗੀ। ਕੰਪਨੀ ਦਾ ਕਹਿਣਾ ਹੈ ਕਿ ਹਾਲ ਹੀ 'ਚ ਸ਼ੁਰੂ ਕੀਤੇ ਗਏ, ਉਸ ਦੇ ਨਵੇਂ ਆਨਲਾਈਨ ਸਟੋਰ 'ਤੇ ਆਈਫੋਨ-X ਦੀ ਵਿਕਰੀ 3 ਨਵੰਬਰ, 2017 ਨੂੰ ਸ਼ਾਮ 6 ਵਜੇ ਸ਼ੁਰੂ ਹੋਵੇਗੀ। ਭਾਰਤ 'ਚ ਇਸ ਆਈਫੋਨ ਦੀ ਵਿਕਰੀ ਕਰਨ ਵਾਲੇ ਕੁਝ ਹੀ ਪਲੇਟਫਾਰਮ ਹਨ। ਏਅਰਟੈਲ ਆਨਲਾਈਨ ਸਟੋਰ ਤੋਂ ਆਈਫੋਨ-X ਖਰੀਦਣ ਵਾਲੇ ਗਾਹਕਾਂ ਨੂੰ 10,000 ਰੁਪਏ ਦਾ ਕੈਸ਼ਬੈਕ ਮਿਲੇਗਾ। ਇਸ 'ਚ ਸਿਟੀ ਬੈਂਕ ਦੇ ਕ੍ਰੈਡਿਟ ਕਾਰਡ ਨਾਲ ਪੇਮੈਂਟ ਕਰਨੀ ਹੋਵੇਗੀ। ਕੰਪਨੀ ਨੇ ਇਹ ਵੀ ਦੱਸਿਆ ਹੈ ਕਿ ਸ਼ੁੱਕਰਵਾਰ ਸ਼ਾਮ 6 ਵਜੇ ਲੈ ਕੇ ਸ਼ਨੀਵਾਰ ਸਵੇਰੇ 7 ਵਿਚਾਲੇ ਖਰੀਦੇ ਗਏ ਇਨ੍ਹਾਂ ਫੋਨਾਂ 'ਤੇ ਕੈਸ਼ਬੈਕ ਆਫਰ ਦਿੱਤੀ ਜਾਵੇਗੀ। ਇਸ ਆਈਫੋਨ ਦੀ ਕੀਮਤ 89,000 ਰੁਪਏ (64 ਜੀਬੀ) ਤੇ 1,02,000 ਰੁਪਏ (256 ਜੀਬੀ) ਹੈ। ਕੰਪਨੀ ਦਾ ਕਹਿਣਾ ਹੈ ਕਿ ਸਿਰਫ ਉਸ ਦੇ ਪੋਸਟਪੇਡ ਗਾਹਕਾਂ ਹੀ ਇਸ ਫੋਨ ਨੂੰ ਖਰੀਦ ਸਕਣਗੇ। ਆਈਫੋਨ-10 'ਚ 5.8 ਇੰਚ ਦੀ ਸਕਰੀਨ ਦਿੱਤੀ ਗਈ ਹੈ ਜਿਹੜੀ ਕਿ ਬੇਜੇਲ ਲੈਸ ਸਕਰੀਨ ਦੇ ਨਾਲ ਆਉਂਦਾ ਹੈ। ਇਹ ਹੁਣ ਤੱਕ ਦੇ ਕਿਸੇ ਵੀ ਆਈਫੋਨ ਦੀਸੱਭ ਤੋਂ ਵੱਡੀ ਸਕਰੀਨ ਹੈ। ਇਸ ਤੋਂ ਪਹਿਲਾਂ ਆਈਫੋਨ-7 ਪਲਸ 'ਚ 5.5 ਇੰਚ ਦੀ ਸਕਰੀਨ ਦਿੱਤੀ ਗਈ ਹੈ। ਐਪਲ ਨੇ ਇਸ ਦੇ ਸੁਪਰ ਰੇਟੀਨਾ ਡਿਸਪਲੇ ਦਾ ਨਾਂ ਦਿੱਤਾ ਗਿਆ ਹੈ। ਇਹ 1125x2436 ਪਿਕਸਲ ਰਿਜ਼ੋਲਯੂਸ਼ਨ ਤੇ 458 ਪਿਕਸਲ ਡੈਨਸਿਟੀ ਦੇ ਨਾਲ ਆਉਂਦਾ ਹੈ। ਪ੍ਰੋਸੈਸਰ ਨੂੰ ਅਪਗ੍ਰੇਡ ਕਰਦੇ ਹੋਏ ਇਸ A11 Bionic ਚਿਪ ਦਿੱਤੀ ਗਈ ਹੈ। ਆਈਫੋਨ-X ਤੋਂ ਟਚ ਆਈਡੀ ਨੂੰ ਹਟਾ ਦਿੱਤਾ ਗਿਆ ਹੈ ਤੇ ਹੁਣ ਫੇਸ ਆਈਡੀ ਨੇ ਇਹ ਦੀ ਥਾਂ ਲੈ ਲਈ ਹੈ। ਆਈਫੋਨ-10 ਨੂੰ ਵੇਖ ਕੇ ਹੀ ਅਨਲੌਕ ਕੀਤਾ ਜਾ ਸਕਦਾ ਹੈ। ਆਈਫੋਨ-X 'ਚ ਹੈਡਫੋਨ ਜੈਕ ਵੀ ਨਹੀਂ ਹੈ। ਇਹ ਪੂਰੀ ਤਰ੍ਹਾਂ ਵਾਇਰਲੈਸ ਹੈ।

ਟਾਪ ਹੈਡਲਾਈਨ

Ketan Agarwal Murder Case : ਹੁਣ ਸੱਚ ਉਗਲੇਗੀ ਸੀਆ ! ਕੇਤਨ ਕਤਲ ਕਾਂਡ 'ਚ ਪੋਲੀਗ੍ਰਾਫ ਟੈਸਟ ਦੀ ਮੰਗ, ਅਦਾਲਤ 'ਚ ਅਰਜ਼ੀ ਦਾਇਰ 

ਚੀਨੀ ਐਪ ਨਾਲ ਈ-ਰਿਕਸ਼ਾ ਅਤੇ ਬਲੂਟੁੱਥ-ਦੇਰੀ ਨਾਲ ਚੱਲਣ ਵਾਲੀਆਂ ਬੈਟਰੀਆਂ ਨੂੰ ਖ਼ਤਰਾ? ਵੀਡੀਓ ਵਾਇਰਲ ਹੋ ਰਿਹਾ ਹੈ

Punjabi Makeup Artist Mad Sandhu: ਨਿਹੰਗ ਜਥੇਦਾਰ ਨੇ ਮੈਡ ਸੰਧੂ ਨੂੰ ਦਿੱਤੀ ਚੇਤਾਵਨੀ, ਬੋਲੇ- ਤੇਰੇ ਕਾਰਨ ਮੁੰਡੇ ਬਣ ਰਹੇ ਗੇਅ; ਪੰਜਾਬੀ ਮੇਕਅਪ ਆਰਟਿਸਟ ਬੋਲੀ- ਮੈਨੂੰ ਰੱਬ ਨੇ...
ਨਿਹੰਗ ਜਥੇਦਾਰ ਨੇ ਮੈਡ ਸੰਧੂ ਨੂੰ ਦਿੱਤੀ ਚੇਤਾਵਨੀ, ਬੋਲੇ- ਤੇਰੇ ਕਾਰਨ ਮੁੰਡੇ ਬਣ ਰਹੇ ਗੇਅ; ਪੰਜਾਬੀ ਮੇਕਅਪ ਆਰਟਿਸਟ ਬੋਲੀ- ਮੈਨੂੰ ਰੱਬ ਨੇ...
ਭਾਰਤ 'ਚ ਫਿਲਹਾਲ ਨਹੀਂ ਆਵੇਗਾ WhatsApp ਦਾ Username ਫੀਚਰ, ਕੇਂਦਰ ਸਰਕਾਰ ਨੇ Meta ਨੂੰ ਭੇਜਿਆ ਨੋਟਿਸ

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ketan Agarwal Murder Case : ਹੁਣ ਸੱਚ ਉਗਲੇਗੀ ਸੀਆ ! ਕੇਤਨ ਕਤਲ ਕਾਂਡ 'ਚ ਪੋਲੀਗ੍ਰਾਫ ਟੈਸਟ ਦੀ ਮੰਗ, ਅਦਾਲਤ 'ਚ ਅਰਜ਼ੀ ਦਾਇਰ 
Ketan Agarwal Murder Case : ਹੁਣ ਸੱਚ ਉਗਲੇਗੀ ਸੀਆ ! ਕੇਤਨ ਕਤਲ ਕਾਂਡ 'ਚ ਪੋਲੀਗ੍ਰਾਫ ਟੈਸਟ ਦੀ ਮੰਗ, ਅਦਾਲਤ 'ਚ ਅਰਜ਼ੀ ਦਾਇਰ 
ਚੀਨੀ ਐਪ ਨਾਲ ਈ-ਰਿਕਸ਼ਾ ਅਤੇ ਬਲੂਟੁੱਥ-ਦੇਰੀ ਨਾਲ ਚੱਲਣ ਵਾਲੀਆਂ ਬੈਟਰੀਆਂ ਨੂੰ ਖ਼ਤਰਾ? ਵੀਡੀਓ ਵਾਇਰਲ ਹੋ ਰਿਹਾ ਹੈ
ਚੀਨੀ ਐਪ ਨਾਲ ਈ-ਰਿਕਸ਼ਾ ਅਤੇ ਬਲੂਟੁੱਥ-ਦੇਰੀ ਨਾਲ ਚੱਲਣ ਵਾਲੀਆਂ ਬੈਟਰੀਆਂ ਨੂੰ ਖ਼ਤਰਾ? ਵੀਡੀਓ ਵਾਇਰਲ ਹੋ ਰਿਹਾ ਹੈ
Punjabi Makeup Artist Mad Sandhu: ਨਿਹੰਗ ਜਥੇਦਾਰ ਨੇ ਮੈਡ ਸੰਧੂ ਨੂੰ ਦਿੱਤੀ ਚੇਤਾਵਨੀ, ਬੋਲੇ- ਤੇਰੇ ਕਾਰਨ ਮੁੰਡੇ ਬਣ ਰਹੇ ਗੇਅ; ਪੰਜਾਬੀ ਮੇਕਅਪ ਆਰਟਿਸਟ ਬੋਲੀ- ਮੈਨੂੰ ਰੱਬ ਨੇ...
ਨਿਹੰਗ ਜਥੇਦਾਰ ਨੇ ਮੈਡ ਸੰਧੂ ਨੂੰ ਦਿੱਤੀ ਚੇਤਾਵਨੀ, ਬੋਲੇ- ਤੇਰੇ ਕਾਰਨ ਮੁੰਡੇ ਬਣ ਰਹੇ ਗੇਅ; ਪੰਜਾਬੀ ਮੇਕਅਪ ਆਰਟਿਸਟ ਬੋਲੀ- ਮੈਨੂੰ ਰੱਬ ਨੇ...
ਭਾਰਤ 'ਚ ਫਿਲਹਾਲ ਨਹੀਂ ਆਵੇਗਾ WhatsApp ਦਾ Username ਫੀਚਰ, ਕੇਂਦਰ ਸਰਕਾਰ ਨੇ Meta ਨੂੰ ਭੇਜਿਆ ਨੋਟਿਸ
ਭਾਰਤ 'ਚ ਫਿਲਹਾਲ ਨਹੀਂ ਆਵੇਗਾ WhatsApp ਦਾ Username ਫੀਚਰ, ਕੇਂਦਰ ਸਰਕਾਰ ਨੇ Meta ਨੂੰ ਭੇਜਿਆ ਨੋਟਿਸ
Amarnath Yatra 2026:ਜੇਕਰ ਬਿਨਾਂ ਰਜਿਸਟ੍ਰੇਸ਼ਨ ਦੇ ਅਮਰਨਾਥ ਪਹੁੰਚ ਗਏ ਤਾਂ ਕੀ ਹੋਵੇਗਾ? ਹੁਣੇ ਜਾਣ ਲਓ, ਨਹੀਂ ਤਾਂ ਬਾਅਦ ਵਿੱਚ ਪਛਤਾਓਗੇ।

ਵੱਡੀ ਵਾਰਦਾਤ! ਤਰਨਤਾਰਨ 'ਚ ਮੋਮੋਜ਼ ਖਾ ਰਹੇ ਭਰਾਵਾਂ 'ਤੇ ਹਮਲਾ, ਇੱਕ ਦੀ ਮੌਤ, ਇੱਕ ਜ਼ਖ਼ਮੀ; ਮੱਚੀ ਸਨਸਨੀ

ਪੰਜਾਬ ਭਾਜਪਾਂ 'ਚ ਆਗੂਆਂ ਦੀਆਂ ਨਿਯੁਕਤੀਆਂ, ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਲੈਕੇ ਕੇਵਲ ਢਿੱਲੋਂ ਦਾ ਵੱਡਾ ਐਲਾਨ

ਮਲੇਸ਼ੀਆ 'ਚ ਲੁਧਿਆਣਾ ਦੀ 5 ਸਾਲਾਂ ਮਹਿਰੀਨ ਦਾ ਕਮਾਲ, ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ 'ਚ ਜਿੱਤਿਆ ਸਿਲਵਰ ਮੈਡਲ

Embed widget