ਪੜਚੋਲ ਕਰੋ

ਚੋਣ ਨਤੀਜੇ 2026

(Source: ECI/ABP News)

 ਏਅਰਟੈਲ ਦਾ ਸਸਤਾ ਤੇ ਸਪੈਸ਼ਲ ਪਲਾਨ, ਰੋਜ਼ਾਨਾ ਮਿਲੇਗਾ 4 GB ਡੇਟਾ

ਚੰਡੀਗੜ੍ਹ: ਟੈਲੀਕਾਮ ਕੰਪਨੀ ਏਅਰਟੈਲ ਨੇ ਆਪਣੇ ਪ੍ਰੀਪੇਡ ਗਾਹਕਾਂ ਲਈ 289 ਰੁਪਏ ਦੀ ਕੀਮਤ ਦਾ ਖ਼ਾਸ ਪ੍ਰੀਪੇਡ ਪਲਾਨ ਲਾਂਚ ਕੀਤਾ ਹੈ। ਇਸ ਪਲਾਨ ਵਿੱਚ ਅਨਲਿਮਟਿਡ ਕਾਲਾਂ ਦੇ ਨਾਲ-ਨਾਲ ਰੋਜ਼ਾਨਾ 100 SMS ਤੇ 4 GB ਡੇਟਾ ਦੀ ਸਹੂਲਤ ਦਿੱਤੀ ਜਾ ਰਹੀ ਹੈ। ਫਿਲਹਾਲ ਕੰਪਨੀ ਨੇ ਇਹ ਪਲਾਨ ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ ਤੇ ਕੇਰਲ ਵਿੱਚ ਹੀ ਲਾਂਚ ਕੀਤਾ ਹੈ। ਹੁਣ ਇਹ ਪਲਾਨ ਕੋਲਕਾਤਾ ਵਿੱਚ ਲਾਂਚ ਕਰ ਦਿੱਤਾ ਹੈ। ਇਸ ਦੀ ਮਿਆਦ 84 ਦਿਨ ਰੱਖੀ ਗਈ ਹੈ। ਏਅਰਟੈਲ ਨੇ ਆਪਣੇ ਕੋਲਕਾਤਾ ਦੇ ਗਾਹਕਾਂ ਨੂੰ ਪਲਾਨ ਜ਼ਰੀਏ ਅਸੀਮਤ ਲੋਕਲ ਤੇ STD ਕਾਲਾਂ ਦੇ ਨਾਲ ਰੋਮਿੰਗ ਕਾਲਾਂ ਦੀ ਵੀ ਸੁਵਿਧਾ ਦਿੱਤੀ ਹੈ। 289 ਰੁਪਏ ਵਿੱਚ ਇਹ ਪਲਾਨ 84 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ ਜਿਸ ਵਿੱਚ ਗਾਹਕ ਨੂੰ ਰੋਜ਼ਾਨਾ 4 GB ਡੇਟਾ ਤੇ 100 ਐਸਐਮਐਸ ਦੀ ਸਹੂਲਤ ਦਿੱਤੀ ਜਾਏਗਾ। ਕੁਝ ਦਿਨ ਪਹਿਲਾ ਵੋਡਾਫੋਨ ਤੇ ਆਈਡੀਆ ਨੇ ਵੀ ਇਸੀ ਤਰ੍ਹਾਂ ਦਾ ਪਲਾਨ ਜਾਰੀ ਕੀਤਾ ਸੀ। ਵੋਡਾਫੋਨ ਨੇ 279 ਰੁਪਏ ਵਿੱਚ ਅਸੀਮਤ ਕਾਲਾਂ ਤੇ ਰੋਜ਼ਾਨਾ 100 SMS ਨਾਲ 4 GB ਡੇਟਾ ਦੇਣ ਦੀ ਪੇਸ਼ਕਸ਼ ਕੀਤੀ ਸੀ। ਇਸ ਪਲਾਨ ਦੀ ਮਿਆਦ ਵੀ 84 ਦਿਨ ਰੱਖੀ ਗਈ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਚਾਇਤ 'ਤੇ ਡਿੱਗੀ ਗਾਜ, ਪਟਿਆਲਾ 'ਚ ਸਰਪੰਚ ਸਣੇ ਮੈਂਬਰ Suspend

Punjabi Singer Video: ਪੰਜਾਬੀ ਸੰਗੀਤ ਜਗਤ 'ਚ ਮੱਚੀ ਹਲਚਲ, ਮਸ਼ਹੂਰ ਗਾਇਕ ਬੋਲਿਆ- 'ਮੈਂ ਪਹਿਲਾਂ ਹੀ ਛੱਡ ਚੁੱਕਾਂ ਦੁਨੀਆ, ਹੁਣ ਮੌਤ ਦਾ ਕੋਈ ਡਰ ਨਹੀਂ..!', ਵੀਡੀਓ ਵਾਇਰਲ...
ਪੰਜਾਬੀ ਸੰਗੀਤ ਜਗਤ 'ਚ ਮੱਚੀ ਹਲਚਲ, ਮਸ਼ਹੂਰ ਗਾਇਕ ਬੋਲਿਆ- 'ਮੈਂ ਪਹਿਲਾਂ ਹੀ ਛੱਡ ਚੁੱਕਾਂ ਦੁਨੀਆ, ਹੁਣ ਮੌਤ ਦਾ ਕੋਈ ਡਰ ਨਹੀਂ..!', ਵੀਡੀਓ ਵਾਇਰਲ...
IAS Transfer: ਵੱਡਾ ਪ੍ਰਸ਼ਾਸਨਿਕ ਫੇਰਬਦਲ, 38 IAS ਅਧਿਕਾਰੀਆਂ ਦੇ ਤਬਾਦਲੇ; ਇਨ੍ਹਾਂ 8 ਜ਼ਿਲ੍ਹਿਆਂ ਦੇ DM ਵੀ ਬਦਲੇ: ਜਾਣੋ ਕਿਸ ਅਧਿਕਾਰੀ ਨੂੰ ਮਿਲੀ ਨਵੀਂ ਜ਼ਿੰਮੇਵਾਰੀ...
ਵੱਡਾ ਪ੍ਰਸ਼ਾਸਨਿਕ ਫੇਰਬਦਲ, 38 IAS ਅਧਿਕਾਰੀਆਂ ਦੇ ਤਬਾਦਲੇ; ਇਨ੍ਹਾਂ 8 ਜ਼ਿਲ੍ਹਿਆਂ ਦੇ DM ਵੀ ਬਦਲੇ: ਜਾਣੋ ਕਿਸ ਅਧਿਕਾਰੀ ਨੂੰ ਮਿਲੀ ਨਵੀਂ ਜ਼ਿੰਮੇਵਾਰੀ...
Big News: ਵੱਡੀ ਵਾਰਦਾਤ, ਮਸ਼ਹੂਰ ਗਾਇਕ ਦੇ ਈਵੈਂਟ ਆਰਗੇਨਾਈਜ਼ਰ ਦੇ ਘਰ 'ਤੇ ਫਾਇਰਿੰਗ; ਹਮਲੇ 'ਚ ਬਾਡੀਗਾਰਡ ਜ਼ਖਮੀ: ਹਾਲਤ ਗੰਭੀਰ...
ਵੱਡੀ ਵਾਰਦਾਤ, ਮਸ਼ਹੂਰ ਗਾਇਕ ਦੇ ਈਵੈਂਟ ਆਰਗੇਨਾਈਜ਼ਰ ਦੇ ਘਰ 'ਤੇ ਫਾਇਰਿੰਗ; ਹਮਲੇ 'ਚ ਬਾਡੀਗਾਰਡ ਜ਼ਖਮੀ: ਹਾਲਤ ਗੰਭੀਰ...

ਵੀਡੀਓਜ਼

ਵਿਰੋਧੀਆਂ ‘ਤੇ ਭੜਕੇ CM — ‘ਮੇਰੇ ‘ਤੇ ਲੱਗੇ ਸਾਰੇ ਇਲਜ਼ਾਮ ਝੂਠੇa
CM ਮਾਨ ਦਾ ਤਿੱਖਾ ਵਾਰ — ‘ਅਕਾਲੀ ਦਲ ਪੰਜਾਬ ਦੇ ਗੱਦਾਰ
CM ਮਾਨ ਦਾ ਕਾਂਗਰਸ ‘ਤੇ ਤਿੱਖਾ ਵਾਰ — ‘ਇਹਨਾਂ ਨੂੰ ਇਲਾਜ ਦੀ ਲੋੜ ਹੈ
CM ਮਾਨ ਦਾ ਤਿੱਖਾ ਵਾਰ — ‘ਵਿਰੋਧੀ ਸਾਡੀ ਤਰੱਕੀ ਤੋਂ ਜਲਦੇ ਨੇ
1984 ‘ਤੇ ਦਾ CM ਵੱਡਾ ਬਿਆਨ ਮੁਆਫ਼ੀ ਨਾਲ ਨਹੀਂ ਮੁੱਕਣੇ ਇਹ ਗੁਨਾਹ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਚਾਇਤ 'ਤੇ ਡਿੱਗੀ ਗਾਜ, ਪਟਿਆਲਾ 'ਚ ਸਰਪੰਚ ਸਣੇ ਮੈਂਬਰ Suspend
ਪੰਚਾਇਤ 'ਤੇ ਡਿੱਗੀ ਗਾਜ, ਪਟਿਆਲਾ 'ਚ ਸਰਪੰਚ ਸਣੇ ਮੈਂਬਰ Suspend
Punjabi Singer Video: ਪੰਜਾਬੀ ਸੰਗੀਤ ਜਗਤ 'ਚ ਮੱਚੀ ਹਲਚਲ, ਮਸ਼ਹੂਰ ਗਾਇਕ ਬੋਲਿਆ- 'ਮੈਂ ਪਹਿਲਾਂ ਹੀ ਛੱਡ ਚੁੱਕਾਂ ਦੁਨੀਆ, ਹੁਣ ਮੌਤ ਦਾ ਕੋਈ ਡਰ ਨਹੀਂ..!', ਵੀਡੀਓ ਵਾਇਰਲ...
ਪੰਜਾਬੀ ਸੰਗੀਤ ਜਗਤ 'ਚ ਮੱਚੀ ਹਲਚਲ, ਮਸ਼ਹੂਰ ਗਾਇਕ ਬੋਲਿਆ- 'ਮੈਂ ਪਹਿਲਾਂ ਹੀ ਛੱਡ ਚੁੱਕਾਂ ਦੁਨੀਆ, ਹੁਣ ਮੌਤ ਦਾ ਕੋਈ ਡਰ ਨਹੀਂ..!', ਵੀਡੀਓ ਵਾਇਰਲ...
IAS Transfer: ਵੱਡਾ ਪ੍ਰਸ਼ਾਸਨਿਕ ਫੇਰਬਦਲ, 38 IAS ਅਧਿਕਾਰੀਆਂ ਦੇ ਤਬਾਦਲੇ; ਇਨ੍ਹਾਂ 8 ਜ਼ਿਲ੍ਹਿਆਂ ਦੇ DM ਵੀ ਬਦਲੇ: ਜਾਣੋ ਕਿਸ ਅਧਿਕਾਰੀ ਨੂੰ ਮਿਲੀ ਨਵੀਂ ਜ਼ਿੰਮੇਵਾਰੀ...
ਵੱਡਾ ਪ੍ਰਸ਼ਾਸਨਿਕ ਫੇਰਬਦਲ, 38 IAS ਅਧਿਕਾਰੀਆਂ ਦੇ ਤਬਾਦਲੇ; ਇਨ੍ਹਾਂ 8 ਜ਼ਿਲ੍ਹਿਆਂ ਦੇ DM ਵੀ ਬਦਲੇ: ਜਾਣੋ ਕਿਸ ਅਧਿਕਾਰੀ ਨੂੰ ਮਿਲੀ ਨਵੀਂ ਜ਼ਿੰਮੇਵਾਰੀ...
Big News: ਵੱਡੀ ਵਾਰਦਾਤ, ਮਸ਼ਹੂਰ ਗਾਇਕ ਦੇ ਈਵੈਂਟ ਆਰਗੇਨਾਈਜ਼ਰ ਦੇ ਘਰ 'ਤੇ ਫਾਇਰਿੰਗ; ਹਮਲੇ 'ਚ ਬਾਡੀਗਾਰਡ ਜ਼ਖਮੀ: ਹਾਲਤ ਗੰਭੀਰ...
ਵੱਡੀ ਵਾਰਦਾਤ, ਮਸ਼ਹੂਰ ਗਾਇਕ ਦੇ ਈਵੈਂਟ ਆਰਗੇਨਾਈਜ਼ਰ ਦੇ ਘਰ 'ਤੇ ਫਾਇਰਿੰਗ; ਹਮਲੇ 'ਚ ਬਾਡੀਗਾਰਡ ਜ਼ਖਮੀ: ਹਾਲਤ ਗੰਭੀਰ...
Bathinda 'ਚ ਨਾਨੇ 'ਤੇ ਆਪਣੀ ਨਾਬਾਲਗ ਦੋਹਤੀ ਨਾਲ ਜ਼ਬਰ ਜਿਨਾਹ ਕਰਨ ਦਾ ਆਰੋਪ ,ਮਾਂ ਨੇ ਕਹੀ ਇਹ ਗੱਲ 

Congress Leader Son Died: ਸੀਨੀਅਰ ਕਾਂਗਰਸੀ ਆਗੂ ਦੇ ਪੁੱਤਰ ਦੀ ਮੌਤ, ਪਰਿਵਾਰ ਸਣੇ ਸਿਆਸੀ ਜਗਤ 'ਚ ਦੁੱਖ ਦਾ ਮਾਹੌਲ...
ਸੀਨੀਅਰ ਕਾਂਗਰਸੀ ਆਗੂ ਦੇ ਪੁੱਤਰ ਦੀ ਮੌਤ, ਪਰਿਵਾਰ ਸਣੇ ਸਿਆਸੀ ਜਗਤ 'ਚ ਦੁੱਖ ਦਾ ਮਾਹੌਲ...
Amritsar 'ਚ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ,ਪੁਲਿਸ ਨੇ 4 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ 

Litchi Benefits : ਲੀਚੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

Embed widget