ਪੜਚੋਲ ਕਰੋ

ਚੋਣ ਨਤੀਜੇ 2024

(Source:  ECI | ABP NEWS)

Airtel ਨੇ ਕੀਤੀ 100 ਰੁਪਏ ਦੀ ਕਟੌਤੀ, ਜਾਣੋ ਹੁਣ ਕੀ ਹੈ ਇਸ ਪਲਾਨ ‘ਚ ਖਾਸ

ਮੋਬਾਈਲ ਨੈੱਟਵਰਕ ਮੁਹੱਈਆ ਕਰਵਾਉਣ ਵਾਲੀ ਦੇਸ਼ ਦੀ ਪ੍ਰਮੁੱਖ ਕੰਪਨੀ ਏਅਰਟੈੱਲ ਨੇ ਪਿਛਲੇ ਮਹੀਨੇ ਲੌਂਚ ਕੀਤੇ 499 ਰੁਪਏ ਦੇ ਪੋਸਟਪੇਡ ਪਲਾਨ ਨੂੰ ਬਦਲ ਕੇ 399 ਰੁਪਏ ਦਾ ਕਰ ਦਿੱਤਾ ਹੈ। ਉੱਧਰ 349 ਰੁਪਏ ਦਾ ਮੰਥਲੀ ਪੋਸਟਪੇਡ ਪਲਾਨ ਪਹਿਲਾਂ ਹੀ ਮੌਜੂਦ ਹੈ, ਜੋ ਕੁਝ ਸਰਕਲਾਂ ‘ਚ ਹੀ ਉਪਲਬਧ ਕਰਾਇਆ ਜਾਵੇਗਾ।

ਨਵੀਂ ਦਿੱਲੀ: ਮੋਬਾਈਲ ਨੈੱਟਵਰਕ ਮੁਹੱਈਆ ਕਰਵਾਉਣ ਵਾਲੀ ਦੇਸ਼ ਦੀ ਪ੍ਰਮੁੱਖ ਕੰਪਨੀ ਏਅਰਟੈੱਲ ਨੇ ਪਿਛਲੇ ਮਹੀਨੇ ਲੌਂਚ ਕੀਤੇ 499 ਰੁਪਏ ਦੇ ਪੋਸਟਪੇਡ ਪਲਾਨ ਨੂੰ ਬਦਲ ਕੇ 399 ਰੁਪਏ ਦਾ ਕਰ ਦਿੱਤਾ ਹੈ। ਉੱਧਰ 349 ਰੁਪਏ ਦਾ ਮੰਥਲੀ ਪੋਸਟਪੇਡ ਪਲਾਨ ਪਹਿਲਾਂ ਹੀ ਮੌਜੂਦ ਹੈ, ਜੋ ਕੁਝ ਸਰਕਲਾਂ ‘ਚ ਹੀ ਉਪਲਬਧ ਕਰਾਇਆ ਜਾਵੇਗਾ। ਖਾਸ ਗੱਲ ਹੈ ਕਿ ਦੋਵੇਂ ਪਲਾਨ ਏਅਰਟੇਲ ਦੇ ਬੇਸਟ ਸੈਲਿੰਗ ਸਰਕਲ ਸਪੈਸੀਫਿਕ ਪਲਾਨ ਤਹਿਤ ਲਿਸਟਡ ਕੀਤਾ ਗਿਆ ਹੈ। 349 ਰੁਪਏ ਦਾ ਮੰਥਲੀ ਪੋਸਟਪੇਡ ਪਲਾਨ ਸਿਰਫ ਏਅਲਟੈੱਲ ਦੇ ਆਂਧਰਾ ਪ੍ਰਦੇਸ਼, ਦਿੱਲੀ/ਐਨਸੀਆਰ, ਕਰਨਾਟਕ, ਚੇਨਮਈ ਅਤੇ ਤਮਿਲਨਾਡੁ ‘ਚ ਹੀ ਲਾਗੂ ਹੋਵੇਗਾ। ਉੱਧਰ 399 ਰੁਪਏ ਦਾ ਪਲਾਨ ਇਨ੍ਹਾਂ ਸੂਬਿਆਂ ਨੂੰ ਛੱਡ ਬਾਕੀ ਸਭ ਥਾਂਵਾਂ ‘ਤੇ ਲਾਗੂ ਹੋਵੇਗਾ। ਏਅਰਟੈੱਲ ਨੇ 349 ਰੁਪਏ ਦੇ ਪਲਾਨ ‘ਚ ਅਨਲੀਮਿਟਡ ਲੋਕਲ, ਅੇਸਟੀਡੀ ਅਤੇ ਰੋਮਿੰਗ ਕਾਲ ਦੇ ਨਾਲ-ਨਾਲ ਪ੍ਰਤੀ ਮਹੀਨਾ 5 ਜੀਬੀ ਡੇਟਾ ਰੋਲਆਊਟ ਦੀ ਸੁਵਿਧਾ ਸ਼ੁਰੂ ਕੀਤੀ ਹੈ। ਇਸ ਪੈਕ ‘ਚ ਯੂਜ਼ਰਸ ਨੂੰ ਹਰ ਮਹੀਨੇ 100 ਐਸਐਮਐਸ ਅਤੇ ਏਅਰਟੈੱਲ ਟੀਵੀ ਪ੍ਰੀਮੀਅਮ ਅਤੇ ਜੀ5 ਜਿਹੇ ਫੀਚਰ ਵੀ ਫਰੀ ‘ਚ ਮੁਹੱਈਆ ਕੀਤੇ ਜਾਣਗੇ। ਕੰਪਨੀ ਆਪਣੇ ਦੂਜੇ ਪਲਾਨ 399 ਰੁਪਏ ‘ਚ 40ਜੀਬੀ ਡੇਟਾ, ਅਨਲੀਮਿਟਡ ਕਾਲਿੰਗ, 100 ਐਸਐਮਐਸ ਦੇ ਨਾਲ ਏਅਰਟੈੱਲ ਟੀਵੀ ਪ੍ਰੀਮੀਅਮ ਅਤੇ ਜੀ5 ਜਿਹੇ ਫੀਚਰਜ਼ ਵੀ ਫਰੀ ‘ਚ ਮੁਹੱਈਆ ਕੀਤੇ ਜਾਣਗੇ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸਰਕਾਰੀ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫਾ! ਤਨਖਾਹਾਂ ਵਿਚ 8 ਹਜ਼ਾਰ ਰੁਪਏ ਦਾ ਵਾਧਾ ਕਰਨ ਦੀ ਤਿਆਰੀ

ਸਰਕਾਰ ਅਤੇ ਕਿਸਾਨਾਂ ਵਿਚਾਲੇ ਮੀਟਿੰਗ ਅੱਜ, ਇਨ੍ਹਾਂ ਅਹਿਮ ਮੁੱਦਿਆਂ 'ਤੇ ਹੋਵੇਗੀ ਗੱਲਬਾਤ

Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 9 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ

'ਕਿਤੇ ਇਹ ਸਾਜ਼ਿਸ਼ ਤਾਂ ਨਹੀਂ?', EVM ਦਾ ਹਵਾਲਾ ਦਿੰਦੇ ਹੋਏ ਕਾਂਗਰਸ ਨੇ ਪੁੱਛਿਆ, ECI ਸੂਤਰਾਂ ਨੇ ਵੱਡੇ ਇਲਜ਼ਾਮ 'ਤੇ ਦਿੱਤਾ ਇਹ ਜਵਾਬ

ABP Premium

ਵੀਡੀਓਜ਼

Haryana Election Results: Haryana 'ਚ ਹਾਰਦੇ-ਹਾਰਦੇ ਕਿਵੇਂ BJP ਜਿੱਤ ਗਈ?Haryana Election Results: BJP ਦੀ ਹੈਟ੍ਰਿਕ 'ਤੇ ਮੁੱਖ ਮੰਤਰੀ Nayab Singh Saini ਦੀ ਭੈਣ ਨੇ ਕੀ ਕਿਹਾ?MC ਨੂੰ ਮਿਲੀ BJP ਦੀ ਟਿਕਟ ਤੇ ਹੁਣ ਜਿੱਤ ਕੇ ਲੋਕਾਂ ਦੇ ਮੁੰਹ ਕੀਤੇ ਬੰਦ...Kumari Selja ਬਿਨ੍ਹਾਂ ਨਾਮ ਲਏ ਕਿਸਦੇ ਵੱਲ ਕੀਤਾ ਇਸ਼ਾਰਾ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਰਕਾਰੀ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫਾ! ਤਨਖਾਹਾਂ ਵਿਚ 8 ਹਜ਼ਾਰ ਰੁਪਏ ਦਾ ਵਾਧਾ ਕਰਨ ਦੀ ਤਿਆਰੀ
ਸਰਕਾਰੀ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫਾ! ਤਨਖਾਹਾਂ ਵਿਚ 8 ਹਜ਼ਾਰ ਰੁਪਏ ਦਾ ਵਾਧਾ ਕਰਨ ਦੀ ਤਿਆਰੀ
ਸਰਕਾਰ ਅਤੇ ਕਿਸਾਨਾਂ ਵਿਚਾਲੇ ਮੀਟਿੰਗ ਅੱਜ, ਇਨ੍ਹਾਂ ਅਹਿਮ ਮੁੱਦਿਆਂ 'ਤੇ ਹੋਵੇਗੀ ਗੱਲਬਾਤ
ਸਰਕਾਰ ਅਤੇ ਕਿਸਾਨਾਂ ਵਿਚਾਲੇ ਮੀਟਿੰਗ ਅੱਜ, ਇਨ੍ਹਾਂ ਅਹਿਮ ਮੁੱਦਿਆਂ 'ਤੇ ਹੋਵੇਗੀ ਗੱਲਬਾਤ
Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 9 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 9 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
'ਕਿਤੇ ਇਹ ਸਾਜ਼ਿਸ਼ ਤਾਂ ਨਹੀਂ?', EVM ਦਾ ਹਵਾਲਾ ਦਿੰਦੇ ਹੋਏ ਕਾਂਗਰਸ ਨੇ ਪੁੱਛਿਆ, ECI ਸੂਤਰਾਂ ਨੇ ਵੱਡੇ ਇਲਜ਼ਾਮ 'ਤੇ ਦਿੱਤਾ ਇਹ ਜਵਾਬ
'ਕਿਤੇ ਇਹ ਸਾਜ਼ਿਸ਼ ਤਾਂ ਨਹੀਂ?', EVM ਦਾ ਹਵਾਲਾ ਦਿੰਦੇ ਹੋਏ ਕਾਂਗਰਸ ਨੇ ਪੁੱਛਿਆ, ECI ਸੂਤਰਾਂ ਨੇ ਵੱਡੇ ਇਲਜ਼ਾਮ 'ਤੇ ਦਿੱਤਾ ਇਹ ਜਵਾਬ
ਤੁਹਾਡੇ ਵੀ ਸਮੇਂ ਤੋਂ ਪਹਿਲਾਂ ਵਾਲ ਹੋ ਗਏ ਚਿੱਟੇ, ਤਾਂ ਅੱਜ ਤੋਂ ਹੀ ਸ਼ੁਰੂ ਕਰ ਦਿਓ ਆਹ ਕੰਮ, ਜਲਦੀ ਮਿਲੇਗੀ ਨਤੀਜਾ

Diabetes: ਡਾਇਬਟੀਜ਼ ਦੀ ਬੀਮਾਰੀ ਵਿਚ ਕਰੇਲੇ ਦਾ ਸੇਵਨ ਕਿੰਨਾ ਫਾਇਦੇਮੰਦ? ਜਾਣੋ ਇਸ ਪਿੱਛੇ ਦਾ ਲੋਜਿਕ

Petrol Diesel Price: ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਜਾਣੋ ਕਿੱਥੇ ਹੋਇਆ ਸਸਤਾ ਤੇ ਕਿੱਥੇ ਹੋਇਆ ਮਹਿੰਗਾ?

Weather Update: ਪੰਜਾਬ ਦੇ 11 ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ, ਤੂਫਾਨ ਦਾ ਅਲਰਟ ਜਾਰੀ

Embed widget