ਪੜਚੋਲ ਕਰੋ

Amazon Best Deal: 1 ਹਜ਼ਾਰ ਰੁਪਏ ਤੋਂ ਘੱਟ ਕੀਮਤ 'ਤੇ ਉਪਲਬਧ ਹਨ ਇਹ ਸਮਾਰਟ ਗੈਜੇਟਸ, ਦੇਖੋ ਸੂਚੀ

Amazon Sale: ਐਮਾਜ਼ਾਨ ਗ੍ਰੇਟ ਫ੍ਰੀਡਮ ਸੇਲ ਦਾ ਆਖਰੀ ਦਿਨ 10 ਅਗਸਤ ਨੂੰ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਕੋਈ ਗੈਜੇਟ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਸੇਲ 'ਚ ਮੌਜੂਦ ਕੁਝ ਅਜਿਹੇ ਗੈਜੇਟਸ ਬਾਰੇ ਦੱਸਾਂਗੇ

Amazon Great Freedom Sale: ਐਮਾਜ਼ਾਨ ਗ੍ਰੇਟ ਫ੍ਰੀਡਮ ਸੇਲ 'ਚ ਗਾਹਕ ਘੱਟ ਕੀਮਤ 'ਤੇ ਇਲੈਕਟ੍ਰੋਨਿਕਸ, ਗੈਜੇਟਸ ਸਮੇਤ ਹੋਰ ਸਮਾਨ ਵੀ ਖਰੀਦ ਸਕਦੇ ਹਨ। ਇਸ 5 ਦਿਨਾਂ ਸੇਲ ਦਾ ਆਖਰੀ ਦਿਨ 10 ਅਗਸਤ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਕੋਈ ਗੈਜੇਟ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਸੇਲ 'ਚ ਮੌਜੂਦ ਕੁਝ ਅਜਿਹੇ ਗੈਜੇਟਸ ਬਾਰੇ ਦੱਸਾਂਗੇ, ਜਿਨ੍ਹਾਂ ਦੀ ਕੀਮਤ 1,000 ਰੁਪਏ ਤੋਂ ਘੱਟ ਹੈ।

Wipro 10A Wi-Fi Smart Plug: ਇਸ ਵਾਈ-ਫਾਈ ਸਮਾਰਟ ਪਲੱਗ ਨੂੰ ਸੇਲ 'ਚ 67% ਦੀ ਛੋਟ 'ਤੇ ਉਪਲਬਧ ਕਰਵਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਇਸ ਨੂੰ 999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਹ ਪਲੱਗ ਡਿਵਾਈਸ ਨੂੰ ਸਮਾਰਟ ਗੈਜੇਟ ਵਿੱਚ ਬਦਲਣ ਵਿੱਚ ਮਦਦ ਕਰਦਾ ਹੈ। ਇਸਨੂੰ ਵਿਪਰੋ ਸਮਾਰਟ ਹੋਮ ਐਪ ਰਾਹੀਂ ਚਲਾਇਆ ਜਾ ਸਕਦਾ ਹੈ

Syske Wifi ਸਮਾਰਟ LED Bulb B22 7-Watt: ਅਮੇਜ਼ਨ ਸੇਲ 'ਚ ਇਸ ਵਾਈਫਾਈ ਬਲਬ ਨੂੰ 63 ਫੀਸਦੀ ਦੀ ਛੋਟ 'ਤੇ ਉਪਲੱਬਧ ਕਰਵਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਇਸ ਦੀ ਕੀਮਤ 512 ਰੁਪਏ ਹੋ ਜਾਂਦੀ ਹੈ। ਇਸ ਬਲਬ 'ਚ ਅਲਾਰਮ ਕਲਾਕ ਫੀਚਰ ਮੌਜੂਦ ਹੈ। ਇਸ ਸਮਾਰਟ ਬਲਬ 'ਚ ਗੂਗਲ ਅਸਿਸਟੈਂਟ ਸਪੋਰਟ ਵੀ ਹੈ।

Wipro Next 20W Smart LED Batten: ਸੇਲ 'ਚ ਇਸ ਸਮਾਰਟ LED ਬੈਟਨ ਨੂੰ 66% ਦੀ ਛੋਟ 'ਤੇ ਖਰੀਦਿਆ ਜਾ ਸਕਦਾ ਹੈ, ਜਿਸ ਤੋਂ ਬਾਅਦ ਇਹ 847 ਰੁਪਏ 'ਚ ਉਪਲਬਧ ਹੈ। ਉਪਭੋਗਤਾ ਇਸ ਤੋਂ ਵਾਇਸ ਕਮਾਂਡ ਦੇ ਕੇ ਸਮਾਰਟ ਲਾਈਟਾਂ ਨੂੰ ਵੀ ਕੰਟਰੋਲ ਕਰ ਸਕਦੇ ਹਨ।

Mi Smart Router 4C: ਸੇਲ 'ਚ ਇਸ ਰਾਊਟਰ ਨੂੰ 25 ਫੀਸਦੀ ਦੀ ਛੋਟ 'ਤੇ ਖਰੀਦਿਆ ਜਾ ਸਕਦਾ ਹੈ, ਜਿਸ ਤੋਂ ਬਾਅਦ ਇਸ ਦੀ ਕੀਮਤ 898 ਰੁਪਏ ਹੋ ਜਾਂਦੀ ਹੈ।

Home Cube Smart ਕੰਟਰੋਲ ਸੈਂਸਰ LED ਲਾਈਟ ਨਾਈਟ: ਇਸ ਮਲਟੀ-ਫੰਕਸ਼ਨ ਨਾਈਟ ਲਾਈਟ ਨੂੰ ਸੇਲ 'ਚ 43 ਫੀਸਦੀ ਦੀ ਛੋਟ 'ਤੇ ਖਰੀਦਿਆ ਜਾ ਸਕਦਾ ਹੈ, ਜਿਸ ਤੋਂ ਬਾਅਦ ਇਸ ਨੂੰ 569 ਰੁਪਏ 'ਚ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਸ ਵਿੱਚ 3 ਲਾਈਟ ਮੋਡ ਹਨ, ਅਤੇ ਇਸ ਵਿੱਚ 2 USB ਚਾਰਜਿੰਗ ਪੋਰਟ ਵੀ ਸ਼ਾਮਿਲ ਹਨ।

Hoteon Automatic ਵਾਟਰ ਡਿਸਪੈਂਸਰ: ਇਸ ਆਟੋਮੈਟਿਕ ਵਾਟਰ ਡਿਸਪੈਂਸਰ ਨੂੰ ਸੇਲ 'ਚ 48% ਦੀ ਛੋਟ 'ਤੇ ਖਰੀਦਿਆ ਜਾ ਸਕਦਾ ਹੈ, ਜਿਸ ਤੋਂ ਬਾਅਦ ਇਸਨੂੰ 1,049 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਪਾਵਰ ਲਈ ਪੰਪ 'ਚ 1200mAh ਦੀ ਰੀਚਾਰਜਬਲ ਬੈਟਰੀ ਦਿੱਤੀ ਗਈ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ

Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?

Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...

Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
Advertisement
ABP Premium

ਵੀਡੀਓਜ਼

ਬੰਗਾਲ 'ਚ ਪਿਆ ਭੰਗੜਾ ,ਕਰਨ ਔਜਲਾ ਲਈ Kolkata ਦਾ ਪਿਆਰਰਾਹਾ ਦੀ Flying Kiss , ਰਣਬੀਰ-ਆਲੀਆ ਦੀ ਧੀ ਦਾ Cute ਪਲਦਿਲਜੀਤ ਲਈ ਬਦਲਿਆ ਘੰਟਾ ਘਰ ਦਾ ਰੂਪ , ਪੰਜਾਬੀ ਘਰ ਆ ਗਏ ਓਏਦਿਲਜੀਤ ਤੇ AP ਦੀ ਗੱਲ ਚ ਆਏ ਹਨੀ ਸਿੰਘ ,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ
Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ
Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?
Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
ਜਲੰਧਰ 'ਚ ਪੁਲਿਸ ਨੇ ਕੀਤਾ ਐਨਕਾਊਂਟਰ, ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਲੱਗੀ ਗੋਲੀ, ਜਾਣੋ ਪੂਰਾ ਮਾਮਲਾ

ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ

Scam ਦੇ ਉਹ 4 ਤਰੀਕੇ, ਜੋ ਸਭ ਤੋਂ ਵੱਧ ਵਰਤਦੇ ਨੇ ਘਪਲੇਬਾਜ਼, ਜਾਲ 'ਚ ਫਸ ਗਏ ਤਾਂ ਹੋ ਜਾਵੋਗੇ ਕੰਗਾਲ !

IRCTC Website Down: IRCTC ਦੀ ਐਪ ਅਤੇ ਵੈਬਸਾਈਟ ਹੋਈ ਡਾਊਨ, ਟਿਕਟ ਬੁੱਕ ਕਰਨ 'ਚ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ

Embed widget