ਪੜਚੋਲ ਕਰੋ

Amazon Great Indian Festival Sale: 5 ਹਜ਼ਾਰ ਤੋਂ ਘੱਟ ਕੀਮਤ 'ਚ ਖਰੀਦੋ ਇਹ ਮਾਈਕ੍ਰੋਵੇਵ, ਸਿਰਫ ਐਮਜ਼ੌਨ ਸੇਲ ਆਫਰਸ 'ਤੇ

Amazon Great Indian Festival Sale: ਐਮਜ਼ੌਨ 'ਤੇ ਰਸੋਈ ਅਤੇ ਘਰੇਲੂ ਉਪਕਰਣਾਂ 'ਤੇ ਚੱਲ ਰਹੀ ਸੇਲ ਵਿਚ ਮਾਈਕ੍ਰੋਵੇਵ 5 ਹਜ਼ਾਰ ਤੋਂ ਘੱਟ ਕੀਮਤ 'ਤੇ ਉਪਲਬਧ ਹਨ ਅਤੇ ਇਸ ਦੇ ਨਾਲ ਹੋਰ ਵੀ ਕਈ ਆਫਰਸ ਮਿਲ ਰਹੇ ਹਨ।

Amazon Great Indian Festival Sale: ਖਾਣਾ ਗਰਮ ਕਰਨ ਜਾਂ ਪਕਾਉਣ ਲਈ ਰਸੋਈ ਵਿੱਚ ਮਾਈਕ੍ਰੋਵੇਵ ਰੱਖਣਾ ਜ਼ਰੂਰੀ ਹੋ ਗਿਆ ਹੈ। ਜੇ ਤੁਸੀਂ ਘੱਟ ਬਜਟ ਵਿੱਚ ਇੱਕ ਕਾੰਪੈਕਟ ਮਾਈਕ੍ਰੋਵੇਵ ਚਾਹੁੰਦੇ ਹੋ, ਤਾਂ ਐਮਜ਼ੌਨ 'ਤੇ ਚੱਲ ਰਹੀ ਸੇਲ ਵਿੱਚ 20 ਲੀਟਰ ਕਪੈਸਟੀ ਦੇ ਬ੍ਰਾਂਡਡ ਮਾਈਕ੍ਰੋਵੇਵ 5 ਹਜ਼ਾਰ ਤੋਂ ਘੱਟ ਵਿੱਚ ਉਪਲਬਧ ਹਨ। ਛੋਟੇ ਆਕਾਰ ਵਿੱਚ ਚੋਟੀ 5 ਮਾਈਕ੍ਰੋਵੇਵ ਡੀਲਸ ਇੱਥੇ ਵੇਖੋ।

Link For Amazon Great Indian Festival Sale

Bajaj 1701 MT 17L Solo Microwave Oven, White 5290 ਰੁਪਏ ਦਾ ਬਜਾਜ ਕੰਪਨੀ ਦਾ ਮਾਈਕ੍ਰੋਵੇਵ 4,249 ਰੁਪਏ ਵਿੱਚ ਸੇਲ ਵਿੱਚ ਉਪਲਬਧ ਹੈ। 17L ਸਮਰੱਥਾ ਦਾ ਇਹ ਮਾਈਕ੍ਰੋਵੇਵ ਇੱਕ ਛੋਟੇ ਪਰਿਵਾਰ ਲਈ ਸੰਪੂਰਨ ਹੈ। ਇਸ ਵਿੱਚ Cooking complete alarm ਫੀਚਰਅਤੇ ਕੂਕਿੰਗ ਲਈ 5 ਲੇਵਲ ਹਨ। ਇਹ ਮਾਈਕ੍ਰੋਵੇਵ 1200 ਵਾਟ ਪਾਵਰ ਲੈਂਦਾ ਹੈ।

Buy Bajaj 1701 MT 17L Solo Microwave Oven

Haier 20 L Solo Microwave Oven (HIL2001MWPH, HAL2WBLACK) ਹੇਅਰ ਬ੍ਰਾਂਡ ਦਾ 20 ਲੀਟਰ ਮਾਈਕ੍ਰੋਵੇਵ 4860 ਰੁਪਏ ਵਿੱਚ ਸੇਲ 'ਚ ਮਿਲ ਰਿਹਾ ਹੈ। ਉਂਝ ਇਸ ਦੀ ਕੀਮਤ 7,999 ਰੁਪਏ ਹੈ। ਇਹ ਕਾਲੇ ਰੰਗ ਦਾ ਮਾਈਕ੍ਰੋਵੇਵ ਕਾਂਪੈਕਟ ਸਾਈਜ਼ ਵਿੱਚ ਹੈ, ਇਸ ਵਿੱਚ 5 ਮਲਟੀ ਪਾਵਰ ਲੈਵਲ ਦੀ ਵਿਸ਼ੇਸ਼ਤਾ ਹੈ ਅਤੇ ਕੀਪ ਵਾਰਮ ਦਾ ਫੀਚਰ ਹੈ।

Buy Haier 20 L Solo Microwave Oven

Whirlpool 20 L Solo Microwave Oven (MAGICOOK PRO 20SE BLACK) ਬੇਸਿਕ ਮਾਈਕ੍ਰੋਵੇਵ ਵਿੱਚ ਵਰਲਪੂਲ ਦਾ ਵਿਕਲਪ ਵੀ ਹੈ, ਜਿਸ ਵਿੱਚ 8,755 ਰੁਪਏ ਦਾ ਇਹ ਮਾਈਕ੍ਰੋਵੇਵ 5794 ਰੁਪਏ ਵਿੱਚ Amzon ਸੇਲ 'ਚ ਮਿਲ ਰਿਹਾ ਹੈ। ਇਸ ਦੀ ਸਮਰੱਥਾ 20 ਲੀਟਰ ਹੈ ਅਤੇ ਇਸ ਵਿੱਚ ਰੀਹੀਟਿੰਗ, ਡੀਫ੍ਰੋਸਟਿੰਗ ਅਤੇ ਕੁਕਿੰਗ ਦਾ ਫੀਚਰ ਹੈ। ਇਸ ਮਾਈਕ੍ਰੋਵੇਵ ਵਿੱਚ LED ਡਿਸਪਲੇ ਦੇ ਨਾਲ ਫੇਦਰ ਟੱਚ ਵੀ ਹੈ।

Buy Whirlpool 20 L Solo Microwave Oven

Godrej 19 L Convection Microwave Oven (GMX 519 CP1, White Rose) 11,514 ਰੁਪਏ ਦਾ ਇਹ ਮਾਈਕ੍ਰੋਵੇਵ 7,990 ਰੁਪਏ ਵਿੱਚ ਸੇਲ ਚੋਂ ਖਰੀਦੀਆ ਜਾ ਸਕਦਾ ਹੈ। ਇਹ ਕੰਵੇਕਸ਼ਨ ਵਾਲਾ ਮਾਈਕ੍ਰੋਵੇਵ ਹੈ ਅਤੇ ਇਸਦਾ ਆਕਾਰ 19 ਲੀਟਰ ਹੈ। ਇਸ ਮਾਈਕ੍ਰੋਵੇਵ ਵਿੱਚ 125 ਇੰਸਟਾ-ਕੁੱਕ ਮੀਨੂ ਵਿਕਲਪ ਹਨ ਅਤੇ ਇਸ ਦੇ ਨਾਲ ਇਸ 'Digital Display, Child Lock,, LED Display, Stainless Steel Cavity, multi distribution system ਫੀਚਰਸ ਸ਼ਾਮਲ ਹਨ।

IFB 20 L Convection Microwave Oven (20SC2, Metallic Silver, With Starter Kit)

ਮਾਈਕ੍ਰੋਵੇਵ ਅਤੇ ਕੰਵੇਕਸ਼ਨ ਦੋਵਾਂ ਫੀਚਰਸ ਲਈ IFB ਵੱਡੀਆ ਆਪਸ਼ਨ ਹੋ ਸਕਦੇ ਹੈ। 13,490 ਰੁਪਏ ਦਾ ਇਹ ਮਾਈਕ੍ਰੋਵੇਵ ਸੇਲ ਵਿੱਚ 9,649 ਰੁਪਏ ਵਿੱਚ ਮਿਲ ਰਿਹਾ ਹੈ। ਇਸ ਮਾਈਕ੍ਰੋਵੇਵ ਦੀ ਸਮਰੱਥਾ 20 ਲੀਟਰ ਹੈ। ਇੱਕ ਕੰਵੇਕਸ਼ਨ ਮੋਡ ਹੋਣ ਦੇ ਨਾਤੇ, ਇਸ ਵਿੱਚ ਖਾਣਾ ਪਕਾਉਣ ਦੀਆਂ ਵਿਸ਼ੇਸ਼ਤਾਵਾਂ ਹਨ ਜਿਵੇਂ ਕਿ ਬੇਕਿੰਗ, ਗ੍ਰਿਲਿੰਗ, ਰੀਹੀਟਿੰਗ, ਡੀਫ੍ਰੋਸਟਿੰਗ, ਸੁਰੱਖਿਆ ਲਈ ਚਾਈਲਡ ਲੌਕ ਵੀ ਇਸ 'ਚ ਦਿੱਤਾ ਗਿਆ ਹੈ।

Buy IFB 20 L Convection Microwave Oven

Disclaimer: ਇਹ ਸਾਰੀ ਜਾਣਕਾਰੀ ਸਿਰਫ Amazon ਦੀ ਵੈਬਸਾਈਟ ਤੋਂ ਲਈ ਗਈ ਹੈ। ਸਾਮਾਨ ਨਾਲ ਸਬੰਧਤ ਕਿਸੇ ਵੀ ਸ਼ਿਕਾਇਤ ਲਈ, ਤੁਹਾਨੂੰ Amazon 'ਤੇ ਜਾ ਕੇ ਸੰਪਰਕ ਕਰਨਾ ਪਏਗਾ। ਏਬੀਪੀ ਨਿਊਜ਼ ਇੱਥੇ ਦੱਸੇ ਗਏ ਉਤਪਾਦਾਂ ਦੀ ਗੁਣਵੱਤਾ, ਕੀਮਤ ਅਤੇ ਪੇਸ਼ਕਸ਼ਾਂ ਦੀ ਪੁਸ਼ਟੀ ਨਹੀਂ ਕਰਦਾ।

ਇਹ ਵੀ ਪੜ੍ਹੋ: PM Modi in UP: ਲਖਨਊ 'ਚ ਪੀਐਮ ਮੋਦੀ ਯੂਪੀ ਨੂੰ ਦੇਣਗੇ 75 ਤੋਹਫ਼ੇ, 75 ਹਜ਼ਾਰ ਪਰਿਵਾਰਾਂ ਨੂੰ ਸੌਂਪਣਗੇ ਘਰ ਦੀਆਂ ਡਿਜੀਟਲ ਕੁੰਜੀਆਂ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
Advertisement
ABP Premium

ਵੀਡੀਓਜ਼

ਪੰਜਾਬ 'ਚ ਸਭ ਕੁਝ ਰਹੇਗਾ ਬੰਦ!  ਕਿਸਾਨਾਂ ਨਾਲ ਡਟ ਗਈਆਂ ਸਾਰੀਆਂ ਯੂਨੀਅਨਾਂ,ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਵਿਸ਼ਾਲ ਨਗਰ ਕੀਰਤਨਨਾ ਤੈਥੋਂ ਪਹਿਲਾਂ ਕੋਈ ਸੀ ਤੇ ਨਾ ਤੇਰੇ ਤੋਂ ਬਾਅਦ ਕੋਈ ਹੋਵੇਗਾ ! ਨਵਜੋਤ ਸਿੱਧੂ ਨੇ ਦਿੱਤੀ ਡਾ. ਮਨਮੋਹਨ ਲਈ....ਸਾਬਕਾ PM ਡਾ. ਮਨਮੋਹਨ ਸਿੰਘ ਦਾ ਘਾਟਾ ਨਾ ਪੂਰਾ ਹੋਣ ਵਾਲਾ ਹੈ ਨਰਿੰਦਰ ਮੋਦੀ ਨੇ ਕਹੀਆਂ ਕੁੱਝ ਅਜਿਹੀਆਂ ਗੱਲਾਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ
ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ
ਸਰਦੀਆਂ 'ਚ ਹਾਰਟ ਅਟੈਕ ਤੋਂ ਇਦਾਂ ਬਚੋ? ਇਸ ਤੋਂ ਜ਼ਿਆਦਾ ਨਾ ਹੋਣ ਦਿਓ ਬੀਪੀ ਰੇਟ
ਸਰਦੀਆਂ 'ਚ ਹਾਰਟ ਅਟੈਕ ਤੋਂ ਇਦਾਂ ਬਚੋ? ਇਸ ਤੋਂ ਜ਼ਿਆਦਾ ਨਾ ਹੋਣ ਦਿਓ ਬੀਪੀ ਰੇਟ
ਹੁਣ ਇਨ੍ਹਾਂ ਲੋਕਾਂ ਦੀ ਖੈਰ ਨਹੀਂ! ਸਰਕਾਰ ਤਿਆਰ ਕਰ ਰਹੀ ਲਿਸਟ, 3 ਸਾਲ ਤੱਕ ਨਹੀਂ ਮਿਲੇਗਾ ਸਿਮ ਕੁਨੈਕਸ਼ਨ
ਹੁਣ ਇਨ੍ਹਾਂ ਲੋਕਾਂ ਦੀ ਖੈਰ ਨਹੀਂ! ਸਰਕਾਰ ਤਿਆਰ ਕਰ ਰਹੀ ਲਿਸਟ, 3 ਸਾਲ ਤੱਕ ਨਹੀਂ ਮਿਲੇਗਾ ਸਿਮ ਕੁਨੈਕਸ਼ਨ
ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਟ੍ਰੈਫਿਕ ਐਡਵਾਈਜ਼ਰੀ, ਕਈ ਰੂਟ ਹੋਣਗੇ ਡਾਇਵਰਟ, ਮਨਮੋਹਨ ਸਿੰਘ ਦਾ ਅੰਤਿਮ ਸਫਰ ਅੱਜ
ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਟ੍ਰੈਫਿਕ ਐਡਵਾਈਜ਼ਰੀ, ਕਈ ਰੂਟ ਹੋਣਗੇ ਡਾਇਵਰਟ, ਮਨਮੋਹਨ ਸਿੰਘ ਦਾ ਅੰਤਿਮ ਸਫਰ ਅੱਜ
Embed widget