ਪੜਚੋਲ ਕਰੋ

ਸਭ ਤੋਂ ਵੱਡੀ ਸੇਲ: 313 'ਚ ਸਮਾਰਟਫੋਨ ਤੇ 499 'ਚ ਖਰੀਦੋ ਟੀਵੀ!

ਚੰਡੀਗੜ੍ਹ: ਈ-ਕਾਮਰਸ ਵੈੱਬਸਾਈਟ ਅਮੇਜਨ ਸਾਲ ਦੀ ਆਖ਼ਰੀ ਸਭ ਤੋਂ ਵੱਡੀ ਈ-ਫ਼ੀਸਟ ਸੇਲ ਲੈ ਕੇ ਆਈ ਹੈ। ਇਸ ਵਿੱਚ 313 ਰੁਪਏ ਵਿੱਚ ਫ਼ੋਨ, 499 ਰੁਪਏ ਵਿੱਚ ਟੀਵੀ, 470 ਰੁਪਏ ਵਿੱਚ ਸਮਾਲ ਐਪਲਾਇੰਸ ਤੇ 470 ਰੁਪਏ ਵਿੱਚ ਹੀ ਵੱਡੇ ਐਪਲਾਇੰਸ ਖ਼ਰੀਦ ਸਕਦੇ ਹੋ।
ਇਸ ਫ਼ੀਸਟ ਵਿੱਚ ਨੋ ਕੋਸਟ ਈਐਮਈ ਉੱਤੇ ਸਮਾਰਟਫ਼ੋਨ, ਟੀਵੀ ਤੇ ਹੋਮ ਐਪਲਾਇੰਸ ਦੇ ਕਈ ਆਈਟਮ ਖ਼ਰੀਦਣ ਦਾ ਮੌਕਾ ਮਿਲ ਰਿਹਾ ਹੈ। ਕੰਪਨੀ ਇਸ ਲਈ ਕਿਸੇ ਤਰ੍ਹਾਂ ਦੀ ਡਾਊਨ ਪੇਮੈਂਟ ਜਾਂ ਪ੍ਰੋਸੈਸਿੰਗ ਫ਼ੀਸ ਵੀ ਨਹੀਂ ਲੈ ਰਹੀ। ਹਾਲਾਂਕਿ ਇਸ ਲਈ ਯੂਜ਼ਰ ਨੂੰ ਸਿਰਫ਼ 6 ਮਹੀਨੇ ਦੀ ਮੈਕਸੀਮਮ ਟਾਈਮ ਲਿਮਟ ਦਿੱਤੀ ਜਾਵੇਗੀ। ਇਹ ਆਫ਼ਰ 2 ਜਨਵਰੀ ਤੱਕ ਵੈਲਿਡ ਹੈ।
ਇਸ ਆਫ਼ਰ ਦੀ ਫ਼ਾਇਦਾ ਮੋਬਾਈਲ, ਟੀਵੀ ਤੇ ਹੋਮ ਐਪਲਾਇੰਸ ਉੱਤੇ ਮਿਲੇਗਾ। ਇਸ ਆਫ਼ਰ ਦਾ ਫ਼ਾਇਦਾ ਲੈਣ ਲਈ ਤੁਹਾਨੂੰ ਮਿਨੀਮਮ 700 ਰੁਪਏ ਦੀ ਸ਼ਾਪਿੰਗ ਕਰਨੀ ਹੋਵੇਗੀ। ਇਸ ਉੱਤੇ ਅਮੇਜਨ 1500 ਰੁਪਏ ਦਾ ਕੈਸ਼ ਬੈਕ ਆਫ਼ਰ ਵੀ ਦੇਵੇਗੀ। ਇਹ ਕੈਸ਼ ਬੈਕ 2 ਮਾਰਚ ਨੂੰ ਮਿਲੇਗਾ।

ਟਾਪ ਹੈਡਲਾਈਨ

ਆਈਫੋਨ ਪ੍ਰੇਮੀਆਂ, ਝਟਕੇ ਲਈ ਤਿਆਰ ਰਹੋ! ਅਗਲੇ ਮਹੀਨੇ ਤੋਂ ਕੀਮਤਾਂ ਇੰਨੀਆਂ ਵੱਧ ਸਕਦੀਆਂ ਹਨ।

BlackBerry ਨੇ ਕਿਉਂ ਕਰ ਦਿੱਤਾ ਫ਼ੋਨ ਬਣਾਉਣਾ ਬੰਦ , ਹੁਣ ਕੀ ਕਰ ਰਿਹਾ ਬਲੈਕਬੇਰੀ ?

ਐਪਲ ਦਾ ਆਈਫੋਨ ਅਤੇ ਹੋਰ ਉਤਪਾਦਾਂ ਨੂੰ ਲੀਜ਼ 'ਤੇ ਲੈਣ ਦਾ ਨਵਾਂ ਪ੍ਰੋਗਰਾਮ ਅਗਲੇ ਹਫਤੇ ਲਾਂਚ ਹੋਵੇਗਾ

ਗੂਗਲ ਇੱਕ ਨਵਾਂ ਡਿਵਾਈਸ ਵਿਕਸਤ ਕਰ ਰਿਹਾ ਹੈ ਜੋ ਸਕ੍ਰੀਨ ਤੋਂ ਬਿਨਾਂ ਵੀ ਤੁਹਾਡੀ ਫਿਟਨੈਸ ਦੀ ਨਿਗਰਾਨੀ ਕਰੇਗਾ।

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖੰਨਾ ਦੇ ਸਪਾ ਸੈਂਟਰਾਂ 'ਚ ਪੁਲਿਸ ਦੀ Raid, 6 ਵਿਦੇਸ਼ੀ ਕੁੜੀਆਂ ਅਤੇ ਮੈਨੇਜਰ ਗ੍ਰਿਫਤਾਰ; ਪੁਲਿਸ ਨੇ ਕਿਹਾ- ਚੱਲ ਰਿਹਾ ਸੀ ਦੇਹ ਵਪਾਰ

ਪੰਜਾਬ 'ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਦੇ ਚੱਲਦੇ Firing, ਨੌਜਵਾਨ ਦੀ ਸਿਰ 'ਚ ਗੋਲੀ ਲੱਗਣ ਨਾਲ ਮੌਤ; ਮੱਚੀ ਸਨਸਨੀ

LPG Rate Today: ਗੈਸ ਸਿਲੰਡਰ 'ਤੇ 700 ਰੁਪਏ ਦੀ ਸਬਸਿਡੀ! ਸੰਸਦ 'ਚ ਸਰਕਾਰ ਦਾ ਵੱਡਾ ਖੁਲਾਸਾ, ਜਾਣੋ ਅੱਜ ਦੀ ਕੀਮਤ

NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ

ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ! ਚੰਡੀਗੜ੍ਹ 'ਚ ਹਾਈ ਅਲਰਟ; ਜਾਣੋ ਪੂਰਾ ਮਾਮਲਾ

ਲੁਧਿਆਣਾ 'ਚ ਨਾਬਾਲਗ ਦੇ ਨਾਲ ਜਬਰ-ਜਨਾਹ, ਖੇਡਣ ਦੇ ਬਹਾਨੇ ਕਮਰੇ 'ਚ ਆਉਂਦਾ ਸੀ ਗੁਆਂਢੀ; ਮਾਮਲਾ ਜਾਣ ਕੇ ਉੱਡ ਗਏ ਹੋਸ਼

ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ

ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜੁਲਾਈ ਦੇ ਅਖੀਰਲੇ ਹਫਤੇ ਐਕਟਿਵ ਹੋਵੇਗਾ ਮਾਨਸੂਨ

Embed widget