ਪੜਚੋਲ ਕਰੋ
Advertisement
ਅਮਿਤਾਭ ਦਾ ਮੋਬਾਈਲ ਹੋਇਆ ਖ਼ਰਾਬ ਤਾਂ Xiaomi ਨੇ ਦਿੱਤੀ ਨੇ ਇਹ ਪੇਸ਼ਕਸ਼
ਨਵੀਂ ਦਿੱਲੀ: ਸ਼ਾਓਮੀ ਭਾਰਤ ਵਿੱਚ ਸਭ ਤੋਂ ਵੱਧ ਸਮਾਰਟਫ਼ੋਨ ਵੇਚਣ ਵਾਲੀ ਕੰਪਨੀ ਹੈ ਅਤੇ ਹੁਣ ਇਹ ਕੰਪਨੀ ਬਾਲੀਵੁੱਡ ਦੇ ਮਹਾਂਨਾਇਕ ਅਮਿਤਾਭ ਬੱਚਨ ਨੂੰ ਵੀ ਆਪਣੀ ਗਾਹਕ ਸੂਚੀ ਵਿੱਚ ਸ਼ਾਮਲ ਕਰਨਾ ਚਾਹੁੰਦੀ ਹੈ। ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਹਾਲ ਹੀ ਵਿੱਚ ਟਵੀਟ ਕੀਤਾ ਸੀ ਕਿ ਉਨ੍ਹਾਂ ਦਾ ਸੈਮਸੰਗ ਗੈਲਕਸੀ ਐਸ9 ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਅਤੇ ਉਨ੍ਹਾਂ ਲੋਕਾਂ ਤੋਂ ਇਸ ਸਬੰਧੀ ਮਦਦ ਵੀ ਮੰਗੀ।
ਬੱਚਨ ਦੇ ਟਵੀਟ ਤੋਂ ਬਾਅਦ ਸ਼ਾਓਮੀ ਦੇ ਵੀਪੀ ਮਨੂੰ ਕੁਮਾਰ ਜੈਨ ਨੇ ਅਮਿਤਾਭ ਬੱਚਨ ਦੇ ਟਵੀਟ ਦਾ ਜਵਾਬ ਦਿੰਦਿਆਂ ਕਿਹਾ ਕਿ ਸਰ ਕੀ ਤੁਸੀਂ ਆਪਣਾ ਫ਼ੋਨ ਬਦਲਨਾ ਚਾਹੋਂਗੇ। ਇਸ ਤੋਂ ਬਾਅਦ ਮਨੂੰ ਨੇ ਲਿਖਿਆ ਕਿ ਤੁਹਾਡੇ ਲਈ ਸਾਨੂੰ ਆਪਣਾ ਫਲੈਗਸ਼ਿਪ ਫ਼ੋਨ ਭੇਜਦਿਆਂ ਖ਼ੁਸ਼ੀ ਹੋਵੇਗੀ।T 3024 - HELP !! Samsung S9 not functioning .. Samsung logo is on front screen, and is blinking again and again .. nothing else happens .. changed it .. let it be .. tried to close it does not close either .. HELP ... someone please guide me as to what I should de ..
— Amitabh Bachchan (@SrBachchan) December 12, 2018
ਹਾਲਾਂਕਿ, ਅਮਿਤਾਭ ਬੱਚਨ ਵਨ ਪਲੱਸ ਲਈ ਇਸ਼ਤਿਹਾਰ ਕਰਦੇ ਹਨ ਪਰ ਸਮਾਰਟਫ਼ੋਨ ਸੈਮਸੰਗ ਦਾ ਵਰਤਦੇ ਹਨ। ਉਨ੍ਹਾਂ ਕੁਝ ਸਮੇਂ ਬਾਅਦ ਟਵੀਟ ਵੀ ਕੀਤਾ ਕਿ ਸੈਮਸੰਗ ਨੇ ਕੁਝ ਹੀ ਮਿੰਟਾਂ ਵਿੱਚ ਉਨ੍ਹਾਂ ਦਾ ਫ਼ੋਨ ਠੀਕ ਕਰ ਦਿੱਤਾ। ਉਹ ਰਾਤ ਉਨ੍ਹਾਂ ਲਈ ਬੇਹੱਦ ਔਖੀ ਸੀ, ਕਿਉਂਕਿ ਫ਼ੋਨ ਬਿਲਕੁਲ ਡੈੱਡ ਹੋ ਚੁੱਕਿਆ ਸੀ।Dear Amit Ji.
It's time to switch phones. You can maybe try the most loved technology brand in India ❤️???? Happy to send a flagship phone to you, if you want.#BigFan @SrBachchan https://t.co/O5DlcdxY3K — Manu Kumar Jain (@manukumarjain) December 13, 2018
T 3025 - PHEEWWWWW .. !! phone resolved .. SAMSUNG connected immediately after Tweet and all is well .. what a world we are living in .. I mean it was the most disturbed night of all nights .. why ..?? because the MOBILE had gone dead .. I mean WHAT ..??!!!
— Amitabh Bachchan (@SrBachchan) December 13, 2018
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਲੁਧਿਆਣਾ
ਕ੍ਰਿਕਟ
ਲੁਧਿਆਣਾ
Advertisement