ਪੜਚੋਲ ਕਰੋ

Apple Event 'ਚ ਲਾਂਚ ਹੋਏ ਕਈ ਪ੍ਰੋਡਕਟਸ, AirPods Pro Gen-2 ਵੀ ਲਾਂਚ, ਜਾਣੋ ਕੀਮਤ, ਫੀਚਰਸ ਅਤੇ ਸਪੇਸੀਫਿਕੇਸ਼ਨ

Apple Event 'ਚ ਕੰਪਨੀ ਨੇ ਆਪਣੀ ਅਗਲੀ ਜਨਰੇਸ਼ਨ AirPods Pro 2 ਨੂੰ ਲਾਂਚ ਕੀਤਾ ਹੈ। ਨਵੇਂ ਏਅਰਪੌਡਸ ਵਿੱਚ ਕਈ ਨਵੇਂ ਫੀਚਰਸ ਸ਼ਾਮਲ ਕੀਤੇ ਗਏ ਹਨ, ਜਿਸ ਵਿੱਚ ਪਰਸਨਲਾਈਜ਼ਡ ਸੇਪਟਲ ਆਡੀਓ, ਹਾਈ ਬੈਂਡਵਿਡਥ ਕਨੈਕਟੀਵਿਟੀ ਵਰਗੇ ਫੀਚਰਸ ਸ਼ਾਮਲ ਹਨ।

Apple Airpod pro Gen-2: ਐਪਲ ਨੇ ਆਈਫੋਨ 14 ਸੀਰੀਜ਼, ਨਵੀਂ ਐਪਲ ਵਾਚ ਸੀਰੀਜ਼ 8 ਅਤੇ ਐਪਲ ਵਾਚ ਅਲਟਰਾ ਦੇ ਨਾਲ ਆਪਣੇ 'ਫਾਰ ਆਉਟ' ਲਾਂਚ ਈਵੈਂਟ ਵਿੱਚ ਨਵਾਂ ਏਅਰਪੌਡਸ ਪ੍ਰੋ 2022 ਲਾਂਚ ਕੀਤਾ ਹੈ। ਨਵੇਂ AirPods Pro Gen-2 ਦੀ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ। ਇਹ ਇਸ ਵਾਰ ਨਵੇਂ ਫੀਚਰਸ ਅਤੇ ਵਧੀਆ ਨੌਇਸ ਕੈਂਸਿਲੇਸ਼ਨ ਦੇ ਨਾਲ ਹੋਰ ਵੀ  ਵਧੇਰੇ ਕੁਝ ਲੈ ਕੇ ਆਇਆ ਹੈ। ਆਓ ਅਸੀਂ ਤੁਹਾਨੂੰ Apple AirPods Pro Gen 2 ਦੀ ਕੀਮਤ, ਫੀਚਰਸ ਅਤੇ ਸਪੇਸ਼ੀਫੀਕੇਸ਼ਨ ਬਾਰੇ ਡਿਟੇਲ 'ਚ।

Apple AirPods Pro Gen-2 (2022) 'ਚ ਨਵਾਂ ਕੀ ਹੈ?

ਨਵੇਂ ਏਅਰਪੌਡਸ ਪ੍ਰੋ 2022 ਵਿੱਚ ਅਜੇ ਵੀ ਸਿਲੀਕੋਨ ਟਿਪਸ ਹੈ ਅਤੇ ਹੁਣ ਇੱਕ ਐਡੀਸ਼ਨਲ ਐਕਸਟ੍ਰਾ ਸਮਾਲ ਈਅਰ-ਟਿਪ ਸਾਈਜ਼ ਦੇ ਨਾਲ ਆਇਆ ਹੈ, ਹਾਲਾਂਕਿ ਤੁਹਾਨੂੰ ਅਜੇ ਵੀ ਸਟੈਮ ਡਿਜ਼ਾਈਨ ਮਿਲੇਗਾ। ਐਪਲ ਨੇ ਮੀਡੀਆ ਪਲੇਬੈਕ ਲਈ ਟੱਚ ਕੰਟ੍ਰੋਲ ਅਤੇ ਵਾਲੀਅਮ ਐਡਜਸਟਮੈਂਟ ਲਈ ਸਲਾਈਡ-ਕੰਟਰੋਲ ਨੂੰ ਬਾਹਰ ਕੱਢ ਦਿੱਤਾ ਹੈ। ਹੁਣ ਯੂਜ਼ਰਸ ਆਪਣੇ ਈਅਰਬਡਸ 'ਤੇ ਇੱਕ ਸਧਾਰਨ ਸਵਾਈਪ ਨਾਲ ਵਾਲੀਅਮ ਬਦਲੇ ਜਾ ਸਕਦੇ ਹਨ।

ਈਅਰਬਡਸ H2 ਚਿੱਪ ਨਾਲ ਸੰਚਾਲਿਤ ਹੁੰਦੇ ਹਨ ਜੋ ਅਸਲ AirPods Pro ਦੇ ਮੁਕਾਬਲੇ ਦੁੱਗਣੇ ਨੌਈਸ ਕੈਂਸਿਲੇਸ਼ਨ ਕਰਨ ਵਰਗੀਆਂ ਨਵੀਆਂ ਵਿਸ਼ੇਸ਼ਤਾਵਾਂ ਨੂੰ ਸਮਰੱਥ ਬਣਾਉਂਦਾ ਹੈ। ਇੱਥੇ ਇੱਕ ਨਵਾਂ ਘੱਟ-ਡਿਸਟੋਰਸ਼ਨ ਆਡੀਓ ਡਰਾਈਵਰ ਵੀ ਹੈ ਅਤੇ ਜਿਸਨੂੰ ਐਪਲ ਇੱਕ ਕਸਟਮ ਐਂਪਲੀਫਾਇਰ ਕਹਿੰਦੇ ਹਨ, ਜਿਸਦਾ ਕੰਪਨੀ ਦਾਅਵਾ ਕਰਦੀ ਹੈ ਕਿ ਉਪਭੋਗਤਾਵਾਂ ਨੂੰ ਸਾਰੀਆਂ ਫ੍ਰੀਕੁਐਂਸੀਜ਼ ਵਿੱਚ ਬਿਹਤਰ ਸਾਊਂਡ ਮਿਲੇਗੀ।

ਨਵੇਂ AirPods Pro 2 ਨੂੰ ਨਵਾਂ ਚਾਰਜਿੰਗ ਕੇਸ ਮਿਲੇਗਾ, ਜਿਸ 'ਚ Find My ਸਪੋਰਟ ਅਤੇ ਬਿਲਟ-ਇਨ ਸਪੀਕਰ ਫੀਚਰ ਮਿਲਦਾ ਹੈ। ਇਸ ਫੀਚਰ ਰਾਹੀਂ ਪੋਡਸ ਦੇ ਚਾਰਜਿੰਗ ਕੇਸ ਨੂੰ ਆਸਾਨੀ ਨਾਲ ਲੱਭਿਆ ਜਾ ਸਕੇਗਾ। ਇਸ ਤੋਂ ਇਲਾਵਾ ਲਾਈਟਨਿੰਗ ਪੋਰਟ ਦੇ ਨਾਲ ਇਸ 'ਚ ਮੈਗਸੇਫ ਜਾਂ ਕਿਊ ਚਾਰਜਰ ਫੀਚਰ ਵੀ ਮੌਜੂਦ ਹੈ। ਯੂਜ਼ਰਸ ਇਸ ਨੂੰ ਐਪਲ ਵਾਚ ਦੇ ਚਾਰਜਰ ਨਾਲ ਵੀ ਚਾਰਜ ਕਰ ਸਕਣਗੇ। AirPods Pro 2 ਵਿੱਚ ਐਕਸਟ੍ਰਾ ਸਮਾਲ ਈਅਰਟਿਪਸ ਵੀ ਦਿੱਤੇ ਜਾਣਗੇ।

ਏਅਰਪੌਡਸ ਪ੍ਰੋ 2 ਦੀ ਕੀਮਤ

Apple AirPods Pro 2 ਨੂੰ ਅੱਜ ਤੋਂ ਪ੍ਰੀ-ਆਰਡਰ ਲਈ ਉਪਲਬਧ ਕਰਾਇਆ ਗਿਆ ਹੈ। ਇਸ ਨੂੰ 23 ਸਤੰਬਰ ਤੋਂ ਵਿਕਰੀ ਲਈ ਉਪਲਬਧ ਕਰਾਇਆ ਜਾਵੇਗਾ। ਇਸ ਦੀ ਕੀਮਤ 26,999 ਰੁਪਏ ਹੈ।

ਟਾਪ ਹੈਡਲਾਈਨ

ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਔਰਤਾਂ ਲਈ ਖੁਸ਼ਖ਼ਬਰੀ! ਤੀਜੇ ਬੱਚੇ ਦੇ ਜਨਮ ’ਤੇ ਔਰਤਾ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਸਰਕਾਰ ਦਾ ਵੱਡਾ ਐਲਾਨ
ਔਰਤਾਂ ਲਈ ਖੁਸ਼ਖ਼ਬਰੀ! ਤੀਜੇ ਬੱਚੇ ਦੇ ਜਨਮ ’ਤੇ ਔਰਤਾ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਸਰਕਾਰ ਦਾ ਵੱਡਾ ਐਲਾਨ
ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਬਾਰਿਸ਼ ਦਾ ਅਲਰਟ, 2 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਬਾਰਿਸ਼ ਦਾ ਅਲਰਟ, 2 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ

ਵੀਡੀਓਜ਼

Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
Longowal Rally ਦੇ ਸਥਾਨ ’ਤੇ ਘਮਸਾਨ, Shiromani Akali Dal ਤੇ Punarsurjit ਧੜਾ ਆਹਮੋ-ਸਾਹਮਣੇ | Abp Sanjha
Chandigarh ਪ੍ਰਦਰਸ਼ਨ ‘ਚ Tear Gas Drones ‘ਤੇ ਭੜਕੇ Simranjit Singh Mann | Bandi Singh | Abp Sanjha
Ludhiana Murder | ਲੁਧਿਆਣਾ ‘ਚ ਫੋਟੋਗ੍ਰਾਫਰ ਦਾ ਗੋਲੀਆਂ ਮਾਰ ਕੇ ਕਤ#ਲ, ਘੰਟਾਘਰ ਚੌਕ ਨੇੜੇ ਵਾਰਦਾਤ | Abp Sanjha
Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਔਰਤਾਂ ਲਈ ਖੁਸ਼ਖ਼ਬਰੀ! ਤੀਜੇ ਬੱਚੇ ਦੇ ਜਨਮ ’ਤੇ ਔਰਤਾ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਸਰਕਾਰ ਦਾ ਵੱਡਾ ਐਲਾਨ
ਔਰਤਾਂ ਲਈ ਖੁਸ਼ਖ਼ਬਰੀ! ਤੀਜੇ ਬੱਚੇ ਦੇ ਜਨਮ ’ਤੇ ਔਰਤਾ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਸਰਕਾਰ ਦਾ ਵੱਡਾ ਐਲਾਨ
ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਬਾਰਿਸ਼ ਦਾ ਅਲਰਟ, 2 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਬਾਰਿਸ਼ ਦਾ ਅਲਰਟ, 2 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19 ਅਗਸਤ 2026
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ
Embed widget