ਪੜਚੋਲ ਕਰੋ

Apple Music ਦੀ ਕੀਮਤ 'ਚ ਕਟੌਤੀ ਕਰ ਜਾਰੀ ਕੀਤੇ ਨਵੇਂ ਪਲਾਨ, ਸਟੂਡੈਂਟ ਲਈ ਬਣਿਆ ਬੇਹੱਦ ਖ਼ਾਸ

ਐਪਲ ਮਿਊਜ਼ਿਕ ਨਵੇਂ 99 ਰੁਪਏ ਵਾਲੇ ਪਲਾਨ ਨਾਲ 'ਗਾਨਾ', 'ਹੰਗਾਮਾ ਮਿਊਜ਼ਿਕ', 'ਜਿਓ ਸਾਵਨ', 'ਵਿੰਕ', 'ਯੂਟਿਊਬ ਮਿਊਜ਼ਿਕ' ਤੇ 'ਅਮੇਜ਼ਨ ਮਿਊਜ਼ਿਕ' ਨੂੰ ਟੱਕਰ ਦੇ ਰਹੀ ਹੈ। ਇਨ੍ਹਾਂ ਛੇ ਕੰਪਨੀਆਂ ਵਿੱਚੋਂ ਸਿਰਫ ਯੂ ਟਿਊਬ ਮਿਊਜ਼ਿਕ ਹੀ ਅਜਿਹਾ ਹੈ ਜੋ ਛੇ ਮਹੀਨਿਆਂ ਲਈ 149 ਰੁਪਏ ਵਸੂਲਦਾ ਹੈ

ਚੰਡੀਗੜ੍ਹ: ਐਪਲ ਕੰਪਨੀ ਨੇ ਆਪਣੇ ਸੰਗੀਤ ਪਲੇਟਫਾਰਮ ਐਪਲ ਮਿਊਜ਼ਿਕ ਦੀਆਂ ਸਬਸਕ੍ਰਿਪਸ਼ਨ ਦਰਾਂ ਵਿੱਚ ਕਟੌਤੀ ਕਰ ਦਿੱਤੀ ਹੈ। ਕੀਮਤਾਂ ਘਟਣ ਮਗਰੋਂ ਵਿਦਿਆਰਥੀਆਂ ਲਈ ਐਪਲ ਮਿਊਜ਼ਿਕ 49 ਰੁਪਏ ਪ੍ਰਤੀ ਮਹੀਨਾ ਹੋ ਗਿਆ ਹੈ। ਹੋਰਨਾਂ ਯੂਜ਼ਰਜ਼ ਲਈ 99 ਰੁਪਏ ਪ੍ਰਤੀ ਮਹੀਨਾ, 999 ਰੁਪਏ ਪ੍ਰਤੀ ਸਾਲ ਤੇ 149 ਰੁਪਏ ਪਰਿਵਾਰਕ ਮੈਂਬਰ ਦੇ ਹਿਸਾਬ ਨਾਲ ਹੁਣ ਐਪਲ ਮਿਊਜ਼ਿਕ ਦੀ ਸਬਸਕ੍ਰਿਪਸ਼ਨ ਵੇਚੀ ਜਾਵੇਗੀ। ਕੰਪਨੀ ਨੇ ਅਜਿਹਾ ਹੋਰ ਮਿਊਜ਼ਿਕ ਸਟ੍ਰੀਮਿੰਗ ਸੇਵਾਵਾਂ ਨੂੰ ਟੱਕਰ ਦੇਣ ਵਾਸਤੇ ਅਜਿਹਾ ਕੀਤਾ ਹੈ। ਐਪਲ ਮਿਊਜ਼ਿਕ ਨਵੇਂ 99 ਰੁਪਏ ਵਾਲੇ ਪਲਾਨ ਨਾਲ 'ਗਾਨਾ', 'ਹੰਗਾਮਾ ਮਿਊਜ਼ਿਕ', 'ਜਿਓ ਸਾਵਨ', 'ਵਿੰਕ', 'ਯੂਟਿਊਬ ਮਿਊਜ਼ਿਕ' ਤੇ 'ਅਮੇਜ਼ਨ ਮਿਊਜ਼ਿਕ' ਨੂੰ ਟੱਕਰ ਦੇ ਰਹੀ ਹੈ। ਇਨ੍ਹਾਂ ਛੇ ਕੰਪਨੀਆਂ ਵਿੱਚੋਂ ਸਿਰਫ ਯੂ ਟਿਊਬ ਮਿਊਜ਼ਿਕ ਹੀ ਅਜਿਹਾ ਹੈ ਜੋ ਛੇ ਮਹੀਨਿਆਂ ਲਈ 149 ਰੁਪਏ ਵਸੂਲਦਾ ਹੈ। ਇਸ ਤੋਂ ਇਲਾਵਾ ਸਪਾਟੀਫਾਈ ਸਭ ਤੋਂ ਮਹਿੰਗੀ ਸੇਵਾ ਦੇ ਰਿਹਾ ਹੈ। ਸਪਾਟੀਫਾਈ 59 ਰੁਪਏ ਵਿਦਿਆਰਥੀਆਂ ਲਈ ਤੇ ਹੋਰਨਾਂ ਲਈ 119 ਰੁਪਏ ਪ੍ਰਤੀ ਮਹੀਨਾ ਤੇ 1189 ਰੁਪਏ ਸਾਲਾਨਾ ਦਰਾਂ ਦੇ ਹਿਸਾਬ ਨਾਲ ਸੰਗੀਤ ਸੇਵਾ ਦੇ ਰਿਹਾ ਹੈ।

ਟਾਪ ਹੈਡਲਾਈਨ

ਲੁਧਿਆਣਾ 'ਚ ਵਾਪਰਿਆ ਵੱਡਾ ਹਾਦਸਾ, ਮਹਿਲਾ ਕੌਂਸਲਰ ਦੀ ਕਾਰ ਨੂੰ ਮਾਰੀ ਟੱਕਰ; ਮੱਚੀ ਹਫੜਾ-ਦਫੜੀ

ਭੁੱਖ ਹੜਤਾਲ 'ਤੇ ਬੈਠੇ ਸੋਨਮ ਵਾਂਗਚੁੱਕ ਨੂੰ 21ਵੇਂ ਦਿਨ ਪੁਲਿਸ ਨੇ ਹਟਾਇਆ, ਜੰਤਰ-ਮੰਤਰ ਤੋਂ ਲੈ ਗਈ ਹਸਪਤਾਲ

ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਹੁੰਮਸ ਨੂੰ ਲੈਕੇ ਅਲਰਟ ਜਾਰੀ, ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ; ਜਾਣੋ ਅਗਲੇ ਦਿਨਾਂ ਦਾ ਹਾਲ

RBI News: ਰੁੱਕ ਗਈ ਪੇਮੈਂਟ ਤਾਂ 7500 'ਚ ਮਿਲੇਗਾ 1 ਲੱਖ ਦਾ ਰਿਫੰਡ, RBI ਲੈਕੇ ਆਇਆ ਨਵਾਂ ਨਿਯਮ? ਜਾਣੋ ਸਰਕਾਰ ਨੇ ਕੀ ਕਿਹਾ

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ 'ਚ ਵਾਪਰਿਆ ਵੱਡਾ ਹਾਦਸਾ, ਮਹਿਲਾ ਕੌਂਸਲਰ ਦੀ ਕਾਰ ਨੂੰ ਮਾਰੀ ਟੱਕਰ; ਮੱਚੀ ਹਫੜਾ-ਦਫੜੀ
ਲੁਧਿਆਣਾ 'ਚ ਵਾਪਰਿਆ ਵੱਡਾ ਹਾਦਸਾ, ਮਹਿਲਾ ਕੌਂਸਲਰ ਦੀ ਕਾਰ ਨੂੰ ਮਾਰੀ ਟੱਕਰ; ਮੱਚੀ ਹਫੜਾ-ਦਫੜੀ
ਭੁੱਖ ਹੜਤਾਲ 'ਤੇ ਬੈਠੇ ਸੋਨਮ ਵਾਂਗਚੁੱਕ ਨੂੰ 21ਵੇਂ ਦਿਨ ਪੁਲਿਸ ਨੇ ਹਟਾਇਆ, ਜੰਤਰ-ਮੰਤਰ ਤੋਂ ਲੈ ਗਈ ਹਸਪਤਾਲ
ਭੁੱਖ ਹੜਤਾਲ 'ਤੇ ਬੈਠੇ ਸੋਨਮ ਵਾਂਗਚੁੱਕ ਨੂੰ 21ਵੇਂ ਦਿਨ ਪੁਲਿਸ ਨੇ ਹਟਾਇਆ, ਜੰਤਰ-ਮੰਤਰ ਤੋਂ ਲੈ ਗਈ ਹਸਪਤਾਲ
ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਹੁੰਮਸ ਨੂੰ ਲੈਕੇ ਅਲਰਟ ਜਾਰੀ, ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਹੁੰਮਸ ਨੂੰ ਲੈਕੇ ਅਲਰਟ ਜਾਰੀ, ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ; ਜਾਣੋ ਅਗਲੇ ਦਿਨਾਂ ਦਾ ਹਾਲ
RBI News: ਰੁੱਕ ਗਈ ਪੇਮੈਂਟ ਤਾਂ 7500 'ਚ ਮਿਲੇਗਾ 1 ਲੱਖ ਦਾ ਰਿਫੰਡ, RBI ਲੈਕੇ ਆਇਆ ਨਵਾਂ ਨਿਯਮ? ਜਾਣੋ ਸਰਕਾਰ ਨੇ ਕੀ ਕਿਹਾ
RBI News: ਰੁੱਕ ਗਈ ਪੇਮੈਂਟ ਤਾਂ 7500 'ਚ ਮਿਲੇਗਾ 1 ਲੱਖ ਦਾ ਰਿਫੰਡ, RBI ਲੈਕੇ ਆਇਆ ਨਵਾਂ ਨਿਯਮ? ਜਾਣੋ ਸਰਕਾਰ ਨੇ ਕੀ ਕਿਹਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਜੁਲਾਈ 2026

Breaking : ਹਰਜੀਤ ਸਿੰਘ ਗਰੇਵਾਲ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਨਵੇਂ ਚੇਅਰਮੈਨ ਨਿਯੁਕਤ

PF Balance : 50% ਕਰਮਚਾਰੀ ਸਿਰਫ਼ 10 ਤੋਂ 20 ਹਜ਼ਾਰ ਰੁਪਏ ਨਾਲ ਹੀ ਹੋ ਰਹੇ ਰਿਟਾਇਰ, EPFO ਨੇ ਦੱਸਿਆ PF ਖਾਤਿਆਂ ਦਾ ਸੱਚ

Sonam Wangchuk Hunger Strike: ਸੋਨਮ ਵਾਂਗਚੁਕ ਸੰਸਦ ਮੈਂਬਰ ਨਹੀਂ ਹੈ, ਤਾਂ ਉਹ ਸਿੱਖਿਆ ਮੰਤਰੀ ਕਿਵੇਂ ਬਣ ਸਕਦੀ ਹੈ? ਕੇਜਰੀਵਾਲ ਦੀ ਅਪੀਲ ਕਿੰਨੀ ਮਜ਼ਬੂਤ ​​ਹੈ?

Embed widget