ਪੜਚੋਲ ਕਰੋ

ਸਿਰਫ 18 ਰੁਪਏ ’ਚ ਅਨਲਿਮਟਿਡ ਡੇਟਾ ਤੇ ਕਾਲਿੰਗ !

  ਨਵੀਂ ਦਿੱਲੀ: ਬੀਐਸਐਨਐਲ ਨੇ ਸ਼ਨੀਵਾਰ ਨੂੰ 18 ਰੁਪਏ ਦਾ ਪਲਾਨ ਲਾਂਚ ਕੀਤਾ। ਇਸ ਪਲਾਨ ਵਿੱਚ ਯੂਜ਼ਰ ਨੂੰ ਦੋ ਦਿਨਾਂ ਲਈ ਅਨਲਿਮਟਿਡ ਕਾਲਿੰਗ ਤੇ ਡੇਟਾ ਦਿੱਤਾ ਜਾ ਰਿਹਾ ਹੈ। ਨਵੇਂ ਆਫਰਾਂ ਦੀ ਲਿਸਟ ਵਿੱਚ 18 ਰੁਪਏ ਵਾਲਾ ਇਹ ਪਲਾਨ ਲੋਕਾਂ ਲਈ ਬਿਹਤਰ ਵਿਕਲਪ ਹੈ। ਇਸ ਪਲਾਨ ਨੂੰ BSNL ਨੇ ਜੀਓ ਨੂੰ ਟੱਕਰ ਦੇਣ ਲਈ ਲਾਂਚ ਕੀਤਾ ਹੈ। ਜੀਓ ਦੇ 19 ਰੁਪਏ ਦੇ ਪਲਾਨ ਦੀ ਗੱਲ ਕੀਤੀ ਜਾਏ ਤਾਂ ਇਸ ਵਿੱਚ ਰੋਜ਼ਾਨਾ 0.15 GB ਡੇਟਾ ਦਿੱਤਾ ਜਾ ਰਿਹਾ ਹੈ। ਅਨਲਿਮਟਿਡ ਵਾਇਸ ਕਾਲਾਂ ਨਾਲ 20 SMS ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਬੀਐਸਐਨਐਲ ਨੇ ਹਾਈ ਵੈਲਿਊ ਪਲਾਨ ਵੀ ਲਾਂਚ ਕੀਤਾ ਸੀ ਜਿਸਦੀ ਮਿਆਦ 90 ਦਿਨ ਸੀ। ਇਸ ਵਿੱਚ 1801 ਰੁਪਏ ਦਾ ਰਿਚਾਰਜ ਸ਼ਾਮਲ ਹੈ ਜੋ 2125 ਰੁਪਏ ਦਾ ਟਾਕਟਾਈਮ ਤੇ 15 GB ਡੇਟਾ ਦੇ ਰਿਹਾ ਹੈ। ਸਬਸਕ੍ਰਾਈਬਰ 1201 ਰੁਪਏ ਦਾ ਰਿਚਾਰਜ ਪਲਾਨ ਵੀ ਲੈ ਸਕਦੇ ਹਨ ਜਿਸ ਵਿੱਚ 1417 ਰੁਪਏ ਦਾ ਟਾਕਟਾਈਮ ਤੇ 10 GB ਡੇਟਾ ਦਿੱਤਾ ਜਾਏਗਾ। ਇਸੇ ਤਰ੍ਹਾਂ 601 ਰੁਪਏ ਦੇ ਰਿਚਾਰਜ ਵਿੱਚ ਯੂਜ਼ਰਸ ਨੂੰ 709 ਰੁਪਏ ਦਾ ਟਾਕਟਾਈਮ ਤੇ 5 GB ਡੇਟਾ ਮਿਲੇਗਾ। ਬੀਐਸਐਨਐਲ ਦੇ ਨਵੇਂ ਪਲਾਨ ਪਹਿਲੀ ਅਕਤੂਬਰ ਤੋਂ ਲੈ ਕੇ 18 ਅਕਤੂਬਰ ਵਿਚਾਲੇ ਲਾਗੂ ਹੋਣਗੇ। ਯਾਦ ਰਹੇ ਕਿ ਇਸਤੋਂ ਪਹਿਲਾਂ ਬੀਐਸਐਨਐਲ ਨੇ 299 ਰੁਪਏ ਦਾ ਪੋਸਟਪੇਡ ਪਲਾਨ ਲਾਂਚ ਕੀਤਾ ਸੀ। ਇਸ ਵਿੱਚ ਯੂਜ਼ਰਸ ਨੂੰ 31 GB ਡੇਟਾ, ਅਨਲਿਮਟਿਡ ਕਾਲਿੰਗ ਤੇ ਰੋਜ਼ਾਨਾ 100 SMS ਦੀ ਸੁਵਿਧਾ ਦਿੱਤੀ ਜਾਂਦੀ ਹੈ।

ਟਾਪ ਹੈਡਲਾਈਨ

Punjab News: ਪੰਜਾਬ ਪੁਲਿਸ ਵਿਭਾਗ 'ਚ ਹਲਚਲ ਤੇਜ਼, ਇੱਕ ਦਿਨ ਦੇ ਰਿਮਾਂਡ 'ਤੇ SHO, ਵਿਜੀਲੈਂਸ ਨੇ ਬੈਂਕ ਖਾਤਿਆਂ ਤੇ ਜਾਇਦਾਦ ਦੀ ਜਾਂਚ ਕੀਤੀ ਸ਼ੁਰੂ; ਮੁਲਾਜ਼ਮਾ 'ਚ ਮੱਚੀ ਤਰਥੱਲੀ...
ਪੰਜਾਬ ਪੁਲਿਸ ਵਿਭਾਗ 'ਚ ਹਲਚਲ ਤੇਜ਼, ਇੱਕ ਦਿਨ ਦੇ ਰਿਮਾਂਡ 'ਤੇ SHO, ਵਿਜੀਲੈਂਸ ਨੇ ਬੈਂਕ ਖਾਤਿਆਂ ਤੇ ਜਾਇਦਾਦ ਦੀ ਜਾਂਚ ਕੀਤੀ ਸ਼ੁਰੂ; ਮੁਲਾਜ਼ਮਾ 'ਚ ਮੱਚੀ ਤਰਥੱਲੀ...
Punjab Congress: ਪੰਜਾਬ ਕਾਂਗਰਸ 'ਚ ਬਦਲਾਅ ਨੂੰ ਲੈ ਕੇ ਚਰਚਾ ਤੇਜ਼, ਰਾਜਾ ਵੜਿੰਗ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ? ਪਾਇਲਟ ਦੀ ਰਿਪੋਰਟ 'ਤੇ ਫੈਸਲਾ ਲਵੇਗਾ ਹਾਈਕਮਾਨ...
ਪੰਜਾਬ ਕਾਂਗਰਸ 'ਚ ਬਦਲਾਅ ਨੂੰ ਲੈ ਕੇ ਚਰਚਾ ਤੇਜ਼, ਰਾਜਾ ਵੜਿੰਗ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ? ਪਾਇਲਟ ਦੀ ਰਿਪੋਰਟ 'ਤੇ ਫੈਸਲਾ ਲਵੇਗਾ ਹਾਈਕਮਾਨ...
ਅੱਜ ਕੇਂਦਰੀ ਮੰਤਰੀ ਅਮਿਤ ਸ਼ਾਹ ਦੀ ਜਲੰਧਰ 'ਚ ਰੈਲੀ, ਨਸ਼ਾ ਮੁਕਤ ਯਾਤਰਾਵਾਂ ਦੀ ਹੋਵੇਗੀ ਸਮਾਪਤੀ; BJP ਕਰ ਸਕਦੀ ਵੱਡਾ ਐਲਾਨ

ਮਾਰਿਆ ਗਿਆ ਪਾਕਿਸਤਾਨੀ ਅੱਤਵਾਦੀ ਮੂਸਾ, ਸੁਰੱਖਿਆ ਬਲਾਂ ਨੇ ਕਸ਼ਮੀਰ 'ਚ ਅੱਧੀ ਰਾਤ ਨੂੰ ਕੀਤਾ ਢੇਰ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਪੁਲਿਸ ਵਿਭਾਗ 'ਚ ਹਲਚਲ ਤੇਜ਼, ਇੱਕ ਦਿਨ ਦੇ ਰਿਮਾਂਡ 'ਤੇ SHO, ਵਿਜੀਲੈਂਸ ਨੇ ਬੈਂਕ ਖਾਤਿਆਂ ਤੇ ਜਾਇਦਾਦ ਦੀ ਜਾਂਚ ਕੀਤੀ ਸ਼ੁਰੂ; ਮੁਲਾਜ਼ਮਾ 'ਚ ਮੱਚੀ ਤਰਥੱਲੀ...
ਪੰਜਾਬ ਪੁਲਿਸ ਵਿਭਾਗ 'ਚ ਹਲਚਲ ਤੇਜ਼, ਇੱਕ ਦਿਨ ਦੇ ਰਿਮਾਂਡ 'ਤੇ SHO, ਵਿਜੀਲੈਂਸ ਨੇ ਬੈਂਕ ਖਾਤਿਆਂ ਤੇ ਜਾਇਦਾਦ ਦੀ ਜਾਂਚ ਕੀਤੀ ਸ਼ੁਰੂ; ਮੁਲਾਜ਼ਮਾ 'ਚ ਮੱਚੀ ਤਰਥੱਲੀ...
Punjab Congress: ਪੰਜਾਬ ਕਾਂਗਰਸ 'ਚ ਬਦਲਾਅ ਨੂੰ ਲੈ ਕੇ ਚਰਚਾ ਤੇਜ਼, ਰਾਜਾ ਵੜਿੰਗ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ? ਪਾਇਲਟ ਦੀ ਰਿਪੋਰਟ 'ਤੇ ਫੈਸਲਾ ਲਵੇਗਾ ਹਾਈਕਮਾਨ...
ਪੰਜਾਬ ਕਾਂਗਰਸ 'ਚ ਬਦਲਾਅ ਨੂੰ ਲੈ ਕੇ ਚਰਚਾ ਤੇਜ਼, ਰਾਜਾ ਵੜਿੰਗ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ? ਪਾਇਲਟ ਦੀ ਰਿਪੋਰਟ 'ਤੇ ਫੈਸਲਾ ਲਵੇਗਾ ਹਾਈਕਮਾਨ...
ਅੱਜ ਕੇਂਦਰੀ ਮੰਤਰੀ ਅਮਿਤ ਸ਼ਾਹ ਦੀ ਜਲੰਧਰ 'ਚ ਰੈਲੀ, ਨਸ਼ਾ ਮੁਕਤ ਯਾਤਰਾਵਾਂ ਦੀ ਹੋਵੇਗੀ ਸਮਾਪਤੀ; BJP ਕਰ ਸਕਦੀ ਵੱਡਾ ਐਲਾਨ
ਅੱਜ ਕੇਂਦਰੀ ਮੰਤਰੀ ਅਮਿਤ ਸ਼ਾਹ ਦੀ ਜਲੰਧਰ 'ਚ ਰੈਲੀ, ਨਸ਼ਾ ਮੁਕਤ ਯਾਤਰਾਵਾਂ ਦੀ ਹੋਵੇਗੀ ਸਮਾਪਤੀ; BJP ਕਰ ਸਕਦੀ ਵੱਡਾ ਐਲਾਨ
ਮਾਰਿਆ ਗਿਆ ਪਾਕਿਸਤਾਨੀ ਅੱਤਵਾਦੀ ਮੂਸਾ, ਸੁਰੱਖਿਆ ਬਲਾਂ ਨੇ ਕਸ਼ਮੀਰ 'ਚ ਅੱਧੀ ਰਾਤ ਨੂੰ ਕੀਤਾ ਢੇਰ
ਮਾਰਿਆ ਗਿਆ ਪਾਕਿਸਤਾਨੀ ਅੱਤਵਾਦੀ ਮੂਸਾ, ਸੁਰੱਖਿਆ ਬਲਾਂ ਨੇ ਕਸ਼ਮੀਰ 'ਚ ਅੱਧੀ ਰਾਤ ਨੂੰ ਕੀਤਾ ਢੇਰ
ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ, ਜਾਣੋ 1 ਤਰੀਕ ਤੋਂ ਕਿੰਨੇ ਵਜੇ ਖੁੱਲ੍ਹਣਗੇ ਸਕੂਲ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਸਤੰਬਰ 2026

Political News: ਸਿਆਸੀ ਜਗਤ 'ਚ ਪਸਰਿਆ ਮਾਤਮ, 2 ਵਾਰ ਮੰਤਰੀ ਅਤੇ 5 ਵਾਰ ਵਿਧਾਇਕ ਰਹੇ ਸੀਨੀਅਰ ਆਗੂ ਦਾ ਦੇਹਾਂਤ, ਹਾਰਟ ਅਟੈਕ ਤੋਂ ਬਾਅਦ ਮੌਤ... 
ਸਿਆਸੀ ਜਗਤ 'ਚ ਪਸਰਿਆ ਮਾਤਮ, 2 ਵਾਰ ਮੰਤਰੀ ਅਤੇ 5 ਵਾਰ ਵਿਧਾਇਕ ਰਹੇ ਸੀਨੀਅਰ ਆਗੂ ਦਾ ਦੇਹਾਂਤ, ਹਾਰਟ ਅਟੈਕ ਤੋਂ ਬਾਅਦ ਮੌਤ... 
LPU 'ਚ ਹੰਗਾਮੇ ਨੂੰ ਲੈ ਕੇ ਵਿਦਿਆਰਥਣ ਦਾ ਵੱਡਾ ਦਾਅਵਾ, ਇੰਨਫਲੂਐਂਸਰ ਨੇ ਯੂਨੀਵਰਸਿਟੀ 'ਚ ਹਿੰਸਾ ਫੈਲਾਈ, ਵੀਡੀਓ ਸ਼ੇਅਰ ਕਰ ਬੋਲੀ- ਇਸ਼ਾਰਾ ਕਰਕੇ ਨੌਜਵਾਨ ਬੁਲਾਏ; ਫਿਰ...

Embed widget