ਪੜਚੋਲ ਕਰੋ

ਜੀਓਫੋਨ ਨੂੰ ਟੱਕਰ ਲਈ ਬੀਐਸਐਨਐਲ ਦੇ ਵੀ ਫਰੀ ਫੋਨ

ਨਵੀਂ ਦਿੱਲੀ: ਬੀਐਸਐਨਐਲ ਨੇ ਜੀਓਫੋਨ ਨੂੰ ਟੱਕਰ ਦੇਣ ਲਈ ਤਿਆਰੀ ਕਰ ਲਈ ਹੈ। ਬੀਐਸਐਨਐਲ ਨੇ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਲਾਵਾ ਤੇ ਮਾਈਕਰੋਮੈਕਸ ਨਾਲ ਹੱਥ ਮਿਲਾਇਆ ਹੈ ਤੇ ਫੋਨ ਬੀਐਸਐਨਐਲ ਦੇ ਬੰਡਲ ਆਫ਼ਰ ਨਾਲ ਆਉਣਗੇ ਜਿਸ ਦੀ ਕੀਮਤ 2500 ਜਾਂ ਇਸ ਤੋਂ ਘੱਟ ਹੋਵੇਗੀ। ਬੀਐਸਐਨਐਲ ਕੰਪਨੀ ਨੇ ਇਹ ਐਲਾਨ COAI ਦੀ ਰਿਪੋਰਟ ਦੇ ਆਉਣ ਤੋਂ ਬਾਅਦ ਕੀਤਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ 16 ਫੀਸਦੀ ਤੱਕ ਇੰਟਰਨੈੱਟ ਦੀ ਖ਼ਪਤ ਪੇਂਡੂ ਇਲਾਕਿਆਂ 'ਚ ਕੀਤੀ ਜਾਂਦੀ ਹੈ। ਬੀਤੇ ਦਿਨੀਂ ਏਅਰਸੈਲ ਨੇ ਲਾਵਾ ਨਾਲ ਮਿਲ ਦੇ 153 ਰੁਪਏ 'ਚ ਅਸੀਮਤ ਡੇਟਾ ਤੇ ਕਾਲਿੰਗ ਦੇਣ ਦਾ ਐਲਾਨ ਕੀਤਾ ਹੈ। ਇਸ ਪਲਾਨ 'ਚ ਲਾਵਾ ਦੇ ਫੀਚਰ ਫੋਨ ਦੇ ਨਾਲ ਏਅਰਸੈੱਲ ਪਲਾਨ ਬੰਡਲ ਹੋਵੇਗਾ। ਇਸ ਫੀਚਰਫੋਨ ਦੀ ਕੀਮਤ 850 ਰੁਪਏ ਹੋਵੇਗੀ ਤੇ 24 ਮਹੀਨੇ ਬਾਅਦ ਇਸ 'ਤੇ 100 ਫੀਸਦੀ ਕੈਸ਼ਬੈਕ ਮਿਲੇਗਾ। ਯਾਨੀ ਜੇਕਰ ਤੁਸੀਂ ਦੋ ਸਾਲ ਦੇ ਇਸਤੇਮਾਲ ਤੋਂ ਬਾਅਦ ਸਮਾਰਟਫੋਨ ਨੂੰ ਵਾਪਸ ਕਰਦੇ ਹੋ ਤਾਂ ਤੁਹਾਨੂੰ 850 ਰੁਪਏ ਕੰਪਨੀ ਵਾਪਸ ਦਵੇਗੀ। ਖ਼ਬਰ ਹੈ ਕਿ ਏਅਰਟੈਲ ਵੀ 2500 ਰੁਪਏ ਦੀ ਕੀਮਤ 'ਚ ਆਪਣਾ ਨਵਾਂ ਫੋਨ ਲਿਆਉਣ ਵਾਲੀ ਹੈ ਜੋ 4ਜੀ ਸਪੋਰਟਿਵ ਹੋਵੇਗਾ। ਹਾਲਾਂਕਿ ਏਅਰਟੈੱਲ ਦਾ ਫੋਲ ਕਦੋਂ ਤੱਕ ਆਵੇਗਾ ਇਸ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ ਦੀ ਸਿਆਸਤ 'ਚ ਹਲਚਲ ਤੇਜ਼, ਡਾ. ਨਵਜੋਤ ਕੌਰ ਸਿੱਧੂ ਵੱਲੋਂ ਨਵੀਂ ਸਿਆਸੀ ਸ਼ੁਰੂਆਤ, ਕਿਸਾਨਾਂ ਲਈ ਕੀਤਾ ਵੱਡਾ ਐਲਾਨ...
ਪੰਜਾਬ ਦੀ ਸਿਆਸਤ 'ਚ ਹਲਚਲ ਤੇਜ਼, ਡਾ. ਨਵਜੋਤ ਕੌਰ ਸਿੱਧੂ ਵੱਲੋਂ ਨਵੀਂ ਸਿਆਸੀ ਸ਼ੁਰੂਆਤ, ਕਿਸਾਨਾਂ ਲਈ ਕੀਤਾ ਵੱਡਾ ਐਲਾਨ...
Lockdown : ਲੌਕਡਾਊਨ ਕਾਰਨ ਬਾਜ਼ਾਰ ਅਤੇ ਸ਼ਾਪਿੰਗ ਮਾਲ ਰਾਤ 8 ਵਜੇ ਤੋਂ ਬਾਅਦ ਬੰਦ , ਜਾਣੋ ਕਿਹੜੇ ਦੇਸ਼ਾਂ ਨੇ ਚੁੱਕਿਆ ਅਜਿਹਾ ਕਦਮ ? 

ਫਲਾਈਟ 'ਚ ਭੁੱਲ ਕੇ ਵੀ ਨਾ ਲਿਜਾਓ ਇਹ ਚੀਜ਼ਾਂ , ਨਹੀਂ ਤਾਂ ਝੱਲਣਾ ਪਵੇਗਾ ਨੁਕਸਾਨ

Big News: ਵੱਡੀ ਖਬਰ, ਕਾਂਗਰਸ ਦੀ ਸੀਨੀਅਰ ਆਗੂ ਦਾ ਦੇਹਾਂਤ; ਸਿਆਸੀ ਜਗਤ 'ਚ ਛਾਇਆ ਮਾਤਮ...

ਵੀਡੀਓਜ਼

ਦਿਲਜੀਤ-ਇਮਤਿਆਜ਼ ਦੀ ਜੋੜੀ ਮੁੜ ਤਿਆਰ! ਕੀ ਬਣੇਗਾ ਨਵਾਂ ਮੈਜਿਕ?
ਇਹ ਗੱਲ ਜ਼ਰੂਰ ਸੁਣੋ! CM ਮਾਨ ਦੀ ਲੋਕਾਂ ਨੂੰ ਅਪੀਲ
ਸੁਖਬੀਰ ਬਾਦਲ ‘ਤੇ ਪਰਚਾ ਕਰਾਂਗਾ! CM ਮਾਨ ਦਾ ਵੱਡਾ ਐਲਾਨ
ਨਸ਼ਾ ਤਸਕਰਾਂ ਨਾਲ ਮਿਲੀ ਪੁਲਿਸ? CM ਮਾਨ ਦਾ ਵੱਡਾ ਖੁਲਾਸਾ
ਖੇਤਾਂ ‘ਚ ਅੰਡਰਗ੍ਰਾਊਂਡ ਬਿਜਲੀ ਤਾਰਾਂ! CM ਮਾਨ ਦਾ ਵੱਡਾ ਐਲਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੀ ਸਿਆਸਤ 'ਚ ਹਲਚਲ ਤੇਜ਼, ਡਾ. ਨਵਜੋਤ ਕੌਰ ਸਿੱਧੂ ਵੱਲੋਂ ਨਵੀਂ ਸਿਆਸੀ ਸ਼ੁਰੂਆਤ, ਕਿਸਾਨਾਂ ਲਈ ਕੀਤਾ ਵੱਡਾ ਐਲਾਨ...
ਪੰਜਾਬ ਦੀ ਸਿਆਸਤ 'ਚ ਹਲਚਲ ਤੇਜ਼, ਡਾ. ਨਵਜੋਤ ਕੌਰ ਸਿੱਧੂ ਵੱਲੋਂ ਨਵੀਂ ਸਿਆਸੀ ਸ਼ੁਰੂਆਤ, ਕਿਸਾਨਾਂ ਲਈ ਕੀਤਾ ਵੱਡਾ ਐਲਾਨ...
Lockdown : ਲੌਕਡਾਊਨ ਕਾਰਨ ਬਾਜ਼ਾਰ ਅਤੇ ਸ਼ਾਪਿੰਗ ਮਾਲ ਰਾਤ 8 ਵਜੇ ਤੋਂ ਬਾਅਦ ਬੰਦ , ਜਾਣੋ ਕਿਹੜੇ ਦੇਸ਼ਾਂ ਨੇ ਚੁੱਕਿਆ ਅਜਿਹਾ ਕਦਮ ? 
Lockdown : ਲੌਕਡਾਊਨ ਕਾਰਨ ਬਾਜ਼ਾਰ ਅਤੇ ਸ਼ਾਪਿੰਗ ਮਾਲ ਰਾਤ 8 ਵਜੇ ਤੋਂ ਬਾਅਦ ਬੰਦ , ਜਾਣੋ ਕਿਹੜੇ ਦੇਸ਼ਾਂ ਨੇ ਚੁੱਕਿਆ ਅਜਿਹਾ ਕਦਮ ? 
ਫਲਾਈਟ 'ਚ ਭੁੱਲ ਕੇ ਵੀ ਨਾ ਲਿਜਾਓ ਇਹ ਚੀਜ਼ਾਂ , ਨਹੀਂ ਤਾਂ ਝੱਲਣਾ ਪਵੇਗਾ ਨੁਕਸਾਨ
ਫਲਾਈਟ 'ਚ ਭੁੱਲ ਕੇ ਵੀ ਨਾ ਲਿਜਾਓ ਇਹ ਚੀਜ਼ਾਂ , ਨਹੀਂ ਤਾਂ ਝੱਲਣਾ ਪਵੇਗਾ ਨੁਕਸਾਨ
Big News: ਵੱਡੀ ਖਬਰ, ਕਾਂਗਰਸ ਦੀ ਸੀਨੀਅਰ ਆਗੂ ਦਾ ਦੇਹਾਂਤ; ਸਿਆਸੀ ਜਗਤ 'ਚ ਛਾਇਆ ਮਾਤਮ...
Big News: ਵੱਡੀ ਖਬਰ, ਕਾਂਗਰਸ ਦੀ ਸੀਨੀਅਰ ਆਗੂ ਦਾ ਦੇਹਾਂਤ; ਸਿਆਸੀ ਜਗਤ 'ਚ ਛਾਇਆ ਮਾਤਮ...
Ceasefire ਤੋਂ ਕੁਝ ਘੰਟਿਆਂ ਬਾਅਦ ਈਰਾਨ ਦੀ ਤੇਲ ਰਿਫਾਇਨਰੀ 'ਚ ਧਮਾਕਾ, UAE -ਕੁਵੈਤ 'ਤੇ ਵੀ ਮਿਜ਼ਾਈਲ ਅਤੇ ਡਰੋਨ ਹਮਲੇ   

Tech Tips : ਹੁਣ ਤੁਹਾਡਾ ਪੁਰਾਣਾ ਫ਼ੋਨ ਬਣੇਗਾ ਘਰ ਦਾ Security ਗਾਰਡ ! ਇਸ ਤਰ੍ਹਾਂ ਬਣਾਓ ਫ੍ਰੀ CCTV ਕੈਮਰਾ 

Punjab ‘ਚ ਆੜ੍ਹਤੀਆਂ ਨੇ ਹੜਤਾਲ ਕੀਤੀ ਮੁਲਤਵੀ, ਕੱਲ੍ਹ ਤੋਂ ਆਮ ਵਾਂਗ ਮੰਡੀਆਂ ’ਚ ਹੋਵੇਗਾ ਕੰਮਕਾਜ ,ਪੜ੍ਹੋ ਪੂਰੀ ਖ਼ਬਰ 

Pakistan Stock Market : ਪਾਕਿਸਤਾਨ ਦੇ ਸ਼ੇਅਰ ਬਾਜ਼ਾਰ 'ਚ ਇਤਿਹਾਸ ਦੀ ਸਭ ਤੋਂ ਵੱਡੀ ਤੇਜ਼ੀ, ਦੁਨੀਆ ਵੀ ਰਹਿ ਗਈ ਹੈਰਾਨ 

Embed widget