ਪੜਚੋਲ ਕਰੋ

ਗੂਗਲ ਦੀ 'ਬਰਗਰ ਜੰਗ'

ਸਾਨ ਫਰਾਂਸਿਸਕੋ: ਸੋਸ਼ਲ ਮੀਡੀਆ ਵਿਚ ਐਂਡਰਾਇਡ ਅਤੇ ਐਪਲ ਦੇ ਬਰਗਰ ਇਮੋਜੀ ਵਿਚ ਪਨੀਰ ਦੀ ਥਾਂ ਨੂੰ ਲੈ ਕੇ ਛਿੜੀ ਬਹਿਸ ਨੂੰ ਖ਼ਤਮ ਕਰਨ ਲਈ ਗੂਗਲ ਨੇ ਆਪਣੇ ਮੁਲਾਜ਼ਮਾਂ ਨੂੰ 'ਐਂਡਰਾਇਡ ਬਰਗਰ' ਖੁਆਇਆ ਹੈ। ਇਸ ਬਹਿਸ ਵਿਚ ਗੂਗਲ ਦੇ ਸੀਈਓ ਸੁੰਦਰ ਪਿਚਾਈ ਵੀ ਸ਼ਾਮਿਲ ਹੋ ਗਏ ਸਨ। ਗੂਗਲ ਨੇ ਆਪਣੇ ਸਿਆਟਲ ਦਫ਼ਤਰ ਵਿਚ ਲੰਚ ਦੌਰਾਨ 'ਐਂਡਰਾਇਡ ਬਰਗਰ' ਪਰੋਸਿਆ ਤਾਕਿ ਸਾਬਤ ਕੀਤਾ ਜਾ ਸਕੇ ਕਿ ਉਸ ਦੇ ਇਮੋਜੀ ਵਿਚ ਹੀ ਪਨੀਰ ਉਚਿਤ ਥਾਂ 'ਤੇ ਹੈ। ਇਸ ਬਰਗਰ ਵਿਚ ਪਨੀਰ ਦਾ ਟੁੱਕੜਾ ਹੇਠਾਂ ਵਾਲੇ ਪਾਸੇ ਦੇ ਉੱਪਰ ਅਤੇ ਮੀਟ ਦੇ ਟੁੱਕੜੇ ਦੇ ਹੇਠਾਂ ਰੱਖਿਆ ਗਿਆ ਸੀ ਜਿਵੇਂ ਕਿ 'ਐਂਡਰਾਇਡ ਬਰਗਰ ਇਮੋਜੀ' ਵਿਚ ਵਿਖਾਈ ਦਿੰਦਾ ਹੈ। ਦੱਸਣਯੋਗ ਹੈ ਕਿ ਹਾਲ ਹੀ ਵਿਚ ਮੀਡੀਆ ਵਿਸ਼ਲੇਸ਼ਕ ਅਤੇ ਲੇਖਕ ਥਾਮਸ ਬੇਕ ਡਾਲ ਦੇ ਇਕ ਟਵੀਟ ਦੇ ਬਾਅਦ ਬਰਗਰ ਇਮੋਜੀ ਨੂੰ ਲੈਕੇ ਸੋਸ਼ਲ ਮੀਡੀਆ ਵਿਚ ਬਹਿਸ ਛਿੜ ਗਈ ਸੀ। ਉਨ੍ਹਾਂ ਟਵੀਟ ਕੀਤਾ ਸੀ ਕਿ ਮੈਨੂੰ ਲੱਗਦਾ ਹੈ ਕਿ ਇਸ ਗੱਲ 'ਤੇ ਚਰਚਾ ਹੋਣੀ ਚਾਹੀਦੀ ਹੈ ਗੂਗਲ ਦੇ ਬਰਗਰ ਇਮੋਜੀ ਵਿਚ ਪਨੀਰ ਦਾ ਟੁੱਕੜਾ ਹੇਠਾਂ ਅਤੇ ਐਪਲ ਵਿਚ ਉੱਪਰ ਕਿਉਂ ਹੁੰਦਾ ਹੈ? ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪਿਚਾਈ ਨੇ ਟਵੀਟ ਕੀਤਾ ਸੀ ਕਿ ਜੇਕਰ ਟਵਿੱਟਰ 'ਤੇ ਮੌਜੂਦ ਸਾਰੇ ਲੋਕ ਇਸ ਗੱਲ 'ਤੇ ਸਹਿਮਤ ਹੁੰਦੇ ਹਨ ਕਿ ਬਰਗਰ ਵਿਚ ਪਨੀਰ ਦਾ ਸਹੀ ਥਾਂ ਕੀ ਹੋਣਾ ਚਾਹੀਦਾ ਹੈ ਤਾਂ ਉਹ ਇਸ ਮਾਮਲੇ 'ਤੇ ਜ਼ਰੂਰ ਧਿਆਨ ਦੇਣਗੇ।

ਟਾਪ ਹੈਡਲਾਈਨ

Apple ਨੂੰ ਵੱਡਾ ਝਟਕਾ, ਲਾਂਚ ਤੋਂ ਪਹਿਲਾਂ ਡਾਰਕ ਵੈੱਬ 'ਤੇ ਲੀਕ ਹੋਇਆ iphone 18 Pro ?
Apple ਨੂੰ ਵੱਡਾ ਝਟਕਾ, ਲਾਂਚ ਤੋਂ ਪਹਿਲਾਂ ਡਾਰਕ ਵੈੱਬ 'ਤੇ ਲੀਕ ਹੋਇਆ iphone 18 Pro ?
Reliance Jio Recharge Plan: ਜੀਓ ਨੇ ਕਰੋੜਾਂ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਇਸ ਸਸਤੇ ਪਲਾਨ ਨੂੰ ਅਚਾਨਕ ਕੀਤਾ ਬੰਦ; ਜਾਣੋ ਯੂਜ਼ਰਸ ਨੂੰ ਕੀ ਨੁਕਸਾਨ ਹੋਇਆ?
Jio ਨੇ ਕਰੋੜਾਂ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਇਸ ਸਸਤੇ ਪਲਾਨ ਨੂੰ ਅਚਾਨਕ ਕੀਤਾ ਬੰਦ; ਜਾਣੋ ਯੂਜ਼ਰਸ ਨੂੰ ਕੀ ਨੁਕਸਾਨ ਹੋਇਆ?
Cooler Hacks: ਭੱਖਦੀ ਗਰਮੀ ਤੋਂ ਮਿਲੇਗੀ ਰਾਹਤ, ਕੂਲਰ ਦੇ ਪਾਣੀ 'ਚ ਮਿਲਾਓ ਇਹ ਚੀਜ਼! ਕੂਲਿੰਗ ਦੇ ਨਾਲ ਹੋਣਗੇ ਬੇਮਿਸਾਲ ਫਾਇਦੇ...
ਭੱਖਦੀ ਗਰਮੀ ਤੋਂ ਮਿਲੇਗੀ ਰਾਹਤ, ਕੂਲਰ ਦੇ ਪਾਣੀ 'ਚ ਮਿਲਾਓ ਇਹ ਚੀਜ਼! ਕੂਲਿੰਗ ਦੇ ਨਾਲ ਹੋਣਗੇ ਬੇਮਿਸਾਲ ਫਾਇਦੇ...
Cheapest Recharge Plan: Jio, Airtel, Vi ਅਤੇ BSNL ਵਿੱਚੋਂ ਕਿਸਦਾ ਪਲਾਨ ਸਭ ਤੋਂ ਸਸਤਾ ? ਜਾਣੋ ਕੌਣ ਦਿੰਦਾ ਵੱਧ ਲਾਭ
Jio, Airtel, Vi ਅਤੇ BSNL ਵਿੱਚੋਂ ਕਿਸਦਾ ਪਲਾਨ ਸਭ ਤੋਂ ਸਸਤਾ ? ਜਾਣੋ ਕੌਣ ਦਿੰਦਾ ਵੱਧ ਲਾਭ

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਆਪ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਹਲਕਾ ਸੰਗਠਨ ਇੰਚਾਰਜ...
Punjab News: ਪੰਜਾਬ ਆਪ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਹਲਕਾ ਸੰਗਠਨ ਇੰਚਾਰਜ...
Punjab News: ਐਕਸ਼ਨ ਮੋਡ 'ਚ ਪੁਲਿਸ ਪ੍ਰਸ਼ਾਸਨ, ਕਈ ਥਾਣਿਆਂ ਦੇ SHO ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ; ਵੇਖੋ ਲਿਸਟ...
ਐਕਸ਼ਨ ਮੋਡ 'ਚ ਪੁਲਿਸ ਪ੍ਰਸ਼ਾਸਨ, ਕਈ ਥਾਣਿਆਂ ਦੇ SHO ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ; ਵੇਖੋ ਲਿਸਟ...
Monsoon : Punjab 'ਚ ਮਾਨਸੂਨ ਦੀ ਧਮਾਕੇਦਾਰ ਐਂਟਰੀ, 3 ਜ਼ਿਲ੍ਹਿਆਂ 'ਚ ਭਾਰੀ ਮੀਂਹ , 4 ਫੁੱਟ ਤੱਕ ਭਰਿਆ ਪਾਣੀ
Monsoon : Punjab 'ਚ ਮਾਨਸੂਨ ਦੀ ਧਮਾਕੇਦਾਰ ਐਂਟਰੀ, 3 ਜ਼ਿਲ੍ਹਿਆਂ 'ਚ ਭਾਰੀ ਮੀਂਹ , 4 ਫੁੱਟ ਤੱਕ ਭਰਿਆ ਪਾਣੀ
School Closed: ਵਿਦਿਆਰਥੀਆਂ ਨੂੰ ਮਿਲੀ ਰਾਹਤ, 3 ਦਿਨ ਸਕੂਲ ਰਹਿਣਗੇ ਬੰਦ: ਮੀਂਹ-ਤੇਜ਼ ਤੂਫਾਨ ਕਾਰਨ 8 ਜ਼ਿਲ੍ਹਿਆਂ 'ਚ ਹਾਈ ਅਲਰਟ; ਸਾਰੇ ਸਕੂਲਾਂ-ਆਂਗਣਵਾੜੀ ਕੇਂਦਰਾਂ 'ਚ ਛੁੱਟੀ...
ਵਿਦਿਆਰਥੀਆਂ ਨੂੰ ਮਿਲੀ ਰਾਹਤ, 3 ਦਿਨ ਸਕੂਲ ਰਹਿਣਗੇ ਬੰਦ: ਮੀਂਹ-ਤੇਜ਼ ਤੂਫਾਨ ਕਾਰਨ 8 ਜ਼ਿਲ੍ਹਿਆਂ 'ਚ ਹਾਈ ਅਲਰਟ; ਸਾਰੇ ਸਕੂਲਾਂ-ਆਂਗਣਵਾੜੀ ਕੇਂਦਰਾਂ 'ਚ ਛੁੱਟੀ...
SAD News: ਮੰਦਭਾਗੀ ਖਬਰ ਨੇ ਸਭ ਦੀਆਂ ਅੱਖਾਂ ਕੀਤੀਆਂ ਨਮ, ਜ਼ਿੰਦਗੀ ਦੀ ਜੰਗ ਹਾਰਿਆ 4 ਸਾਲਾ ਮਾਸੂਮ ਨਿਰਵੈਰ ਸਿੰਘ! ਜਾਣੋ ਕਿਵੇਂ ਮੌਤ ਦੇ ਮੂੰਹ 'ਚ ਜਾ ਡਿੱਗਿਆ...?
ਮੰਦਭਾਗੀ ਖਬਰ ਨੇ ਸਭ ਦੀਆਂ ਅੱਖਾਂ ਕੀਤੀਆਂ ਨਮ, ਜ਼ਿੰਦਗੀ ਦੀ ਜੰਗ ਹਾਰਿਆ 4 ਸਾਲਾ ਮਾਸੂਮ ਨਿਰਵੈਰ ਸਿੰਘ! ਜਾਣੋ ਕਿਵੇਂ ਮੌਤ ਦੇ ਮੂੰਹ 'ਚ ਜਾ ਡਿੱਗਿਆ...?
Monsoon Update: ਪੰਜਾਬੀਆਂ ਲਈ ਖੁਸ਼ਖਬਰੀ! ਮਾਨਸੂਨ ਦੀਆਂ ਛਹਿਬਰਾਂ ਲਈ ਹੋ ਜਾਓ ਤਿਆਰ
Monsoon Update: ਪੰਜਾਬੀਆਂ ਲਈ ਖੁਸ਼ਖਬਰੀ! ਮਾਨਸੂਨ ਦੀਆਂ ਛਹਿਬਰਾਂ ਲਈ ਹੋ ਜਾਓ ਤਿਆਰ
ਖ਼ੁਸ਼ਖ਼ਬਰੀ! ਸਸਤਾ ਹੋਇਆ ਗੈਸ ਸਿਲੰਡਰ, 183 ਰੁਪਏ ਘੱਟ ਹੋਈਆਂ ਕੀਮਤਾਂ; ਜਾਣੋ ਨਵੇਂ ਰੇਟ
ਖ਼ੁਸ਼ਖ਼ਬਰੀ! ਸਸਤਾ ਹੋਇਆ ਗੈਸ ਸਿਲੰਡਰ, 183 ਰੁਪਏ ਘੱਟ ਹੋਈਆਂ ਕੀਮਤਾਂ; ਜਾਣੋ ਨਵੇਂ ਰੇਟ
ਖੁਸ਼ਖਬਰੀ! ਪੰਜਾਬ 'ਚ ਅੱਜ ਤੋਂ ਔਰਤਾਂ ਨੂੰ ਮਿਲਣਗੇ 1000 ਰੁਪਏ, 12 ਵਜੇ ਤੋਂ ਬਾਅਦ ਖਾਤਿਆਂ 'ਚ ਆਉਣੇ ਹੋਣਗੇ ਸ਼ੁਰੂ
ਖੁਸ਼ਖਬਰੀ! ਪੰਜਾਬ 'ਚ ਅੱਜ ਤੋਂ ਔਰਤਾਂ ਨੂੰ ਮਿਲਣਗੇ 1000 ਰੁਪਏ, 12 ਵਜੇ ਤੋਂ ਬਾਅਦ ਖਾਤਿਆਂ 'ਚ ਆਉਣੇ ਹੋਣਗੇ ਸ਼ੁਰੂ
Embed widget