ਪੜਚੋਲ ਕਰੋ

ਸਿਰਫ 999 ’ਚ ਇੰਝ ਖਰੀਦੋ ਸ਼ਿਓਮੀ ਦੇ ਇਹ ਮਹਿੰਗੇ ਫ਼ੋਨ  

ਚੰਡੀਗੜ੍ਹ: ਮੋਬਾਈਲ ਨਿਰਮਾਤਾ ਚੀਨੀ ਕੰਪਨੀ ਸ਼ਿਓਮੀ ਨੇ ਆਪਣੇ ਦੋ ਬਿਹਤਰ ਫ਼ੋਨ ਬਾਜ਼ਾਰ ’ਚ ਉਤਾਰੇ ਜਿਨ੍ਹਾਂ ’ਚ ਸ਼ਿਓਮੀ ਰੈੱਡਮੀ ਨੋਟ 5 ਤੇ ਰੈੱਡਮੀ ਨੋਟ 5 ਪ੍ਰੋ ਸ਼ਾਮਲ ਹਨ। ਦੋਵੇਂ ਫ਼ੋਨ ਬਜਟ ਵਾਲੇ ਫ਼ੋਨ ਹਨ ਜਿਨ੍ਹਾਂ ਨੂੰ ਫਲਿੱਪਕਾਰਟ ਤੋਂ ਖਰੀਦਿਆ ਜਾ ਸਕਦਾ ਹੈ। ਫਲਿੱਪਕਾਰਟ ਇਨ੍ਹਾਂ ਦੋਵਾਂ ਫੋਨਜ਼ ’ਤੇ ਭਾਰੀ ਛੋਟ ਵੀ ਦੇ ਰਿਹਾ ਹੈ। ਫਲਿੱਪਕਾਰਟ ਸ਼ਿਓਮੀ ਨੋਟ 5 ਤੇ ਨੋਟ 5 ਪ੍ਰੋ ਦੋਵਾਂ ਮੋਬਾਈਲਾਂ ਨੂੰ ਮਹਿਜ਼ 999 ਰੁਪਏ ਵਿੱਚ ਵੇਚ ਰਿਹਾ ਹੈ।  
  11 ਹਜ਼ਾਰ ਰੁਪਏ ਦਾ ਐਕਸਚੇਂਜ ਆਫ਼ਰ
  ਦੋਵੇਂ ਸਮਾਰਟਫ਼ੋਨ ਕਈ ਆਫਰ ’ਤੇ ਭਾਰੀ ਛੋਟ ਨਾਲ ਗਾਹਕਾਂ ਲਈ ਉਪਲਬਧ ਹਨ। ਕੰਪਨੀ ਐਕਸਚੇਂਜ ਆਫਰ ਵਿੱਚ ਦੋਵਾਂ ਫ਼ੋਨ ’ਤੇ 11 ਹਜ਼ਾਰ ਰੁਪਏ ਦੀ ਛੋਟ ਦੇ ਰਹੀ ਹੈ। ਰੈਡਮੀ ਨੋਟ 5 ਦੋ ਵੈਰੀਐਂਟ ਵਿੱਚ ਆਉਂਦਾ ਹੈ, ਪਹਿਲਾ 64 ਜੀਬੀ ਤੇ ਦੂਜਾ 32 ਜੀਬੀ, ਜਿਸ ਦੀ ਕੀਮਤ 11, 999 ਰੁਪਏ ਤੇ 9,999 ਰੁਪਏ ਹੈ। ਜੇ ਐਕਸਚੇਂਜ ਆਫਰ ਦੀ ਗੱਲ ਕੀਤੀ ਜਾਵੇ ਤਾਂ ਕੰਪਨੀ 64 ਜੀਬੀ ਵਾਲੇ ਵੇਰੀਐਂਟ ’ਤੇ 11 ਹਜ਼ਾਰ ਰੁਪਏ ਤਕ ਦੀ ਛੋਟ ਦੇ ਰਹੀ ਹੈ ਜਿਸ ਦੀ ਕੀਮਤ 999 ਰੁਪਏ ਹੋ ਰਹੀ ਹੈ। ਨਾਲ ਹੀ 32 ਜੀਬੀ ਵਾਲੇ ਵੈਰੀਐਂਟ ’ਤੇ ਵੀ 9 ਹਜ਼ਾਰ ਰੁਪਏ ਦੀ ਐਕਸਚੇਂਜ ਆਫਰ ਹੈ ਜਿਸ ਨਾਲ ਇਸ ਦੀ ਕੀਮਤ ਫਿਰ 999 ਰੁਪਏ ਹੋ ਰਹੀ ਹੈ। ਹਾਲਾਂਕਿ ਐਕਸਚੇਂਜ ਆਫਰ ਦੇ ਪੂਰਾ ਲਾਹਾ ਲੈਣ ਲਈ ਤੁਹਾਨੂੰ ਸਹੀ ਡਿਵਾਈਸ ਦੇਣੀ ਪਵੇਗੀ। https://twitter.com/RedmiIndia/status/999628580421169152
ਰਿਲਾਇੰਸ ਜੀਓ ਤੇ ਐਕਸਿਸ ਬੈਂਕ ਦੇ ਗਾਹਕਾਂ ਲਈ ਖ਼ਾਸ ਆਫਰ
  ਐਕਸਿਸ ਬੈਂਕ ਦੇ ਕ੍ਰੈਡਿਟ ਕਾਰਡ ਧਾਰਕਾਂ ਲਈ 5 ਫ਼ੀ ਸਦੀ ਦੀ ਵਾਧੂ ਛੋਟ ਦਿੱਤੀ ਜਾ ਰਹੀ ਹੈ। ਇਸ ਦਾ ਨਾਲ ਹੀ 582 ਰੁਪਏ ਦੀਆਂ ਮਹੀਨਾਵਾਰੀ ਕਿਸ਼ਤਾਂ ਵੀ ਉਪਲੱਬਧ ਹਨ। ਦੂਜੇ ਆਫਰ ਵਿੱਚ ਫਲਿੱਪਕਾਰਟ ਰਿਲਾਇੰਸ ਜੀਓ ਟੈਲੀਕਾਮ ਆਪਰੇਟਰਾਂ ਨੂੰ 2200 ਰੁਪਏ ਦਾ ਕੈਸ਼ਬੈਕ ਵੀ ਦੇ ਰਿਹਾ ਹੈ।  ਇਹ ਕੈਸ਼ਬੈਕ 50 ਰੁਪਏ ਦੇ 44 ਵਾਊਚਰਸ ਦੇ ਰੂਪ ’ਚ ਉਪਲਬਧ ਹੋਵੇਗਾ। ਇਸ ਪਿੱਛੋਂ 198 ਤੇ 299 ਰੁਪਏ ਦੇ ਰਿਚਾਰਜ ਕਰਾਉਂਦਿਆਂ ਹੀ ਵਾਊਚਰ ਸਿੱਧਾ ਤੁਹਾਡੇ ਜੀਓ ਖਾਤੇ ਵਿੱਚ ਚਲਾ ਜਾਵੇਗਾ ਜਿਸ ਨੂੰ ਬਾਅਦ ’ਚ ਰਿਚਾਰਜ ਦੇ ਤੌਰ ’ਤੇ ਵਰਤਿਆ ਜਾ ਸਕਦਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਸਿਆਸੀ ਜਗਤ ਤੋਂ ਵੱਡੀ ਖ਼ਬਰ, ਸਾਬਕਾ ਮੁੱਖਮੰਤਰੀ ਦਾ ਹੋਇਆ ਦੇਹਾਂਤ; ਟੁੱਟਿਆਂ ਦੁੱਖਾਂ ਦਾ ਪਹਾੜ

ਅਵਾਰਾ ਕੁੱਤਿਆਂ ਨੂੰ ਲੈਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਜਾਣੋ

ਆਮ ਆਦਮੀ ਨੂੰ ਲੱਗਿਆ ਇੱਕ ਹੋਰ ਝਟਕਾ, ਦੁੱਧ ਤੋਂ ਬਾਅਦ ਮਹਿੰਗੀ ਹੋਈ Bread, ਜਾਣੋ ਨਵੇਂ ਰੇਟ

ਨੈਸ਼ਨਲ ਹਾਈਵੇਅ 'ਤੇ ਭਿਆਨਕ ਸੜਕ ਹਾਦਸਾ, 4 ਨੌਜਵਾਨਾਂ ਦੀ ਦਰਦਨਾਕ ਮੌਤ; ਮੱਚਿਆ ਚੀਕ ਚੀਹਾੜਾ

ਵੀਡੀਓਜ਼

ਅਸੀਂ ਤਾਂ ਵਿਸ਼ਵਗੁਰੂ ਬਣਨਾ ਸੀ, PM ਮੋਦੀ ਨੇ ਵਿਸ਼ਵ ਚੇਲਾ ਬਣਾ ਦਿੱਤਾ
ਵੇਖੋ ਧੱਕੇਸ਼ਾਹੀ ਦੇ ਦੋਸ਼ਾਂ ‘ਤੇ CM ਮਾਨ ਕੀ ਬੋਲ ਗਏ
Majithia raises big questions on Election Commission
Majithia makes serious allegations on CM Mann
ਸਿੱਖਿਆ ਨੂੰ ਨਵੇਂ ਲੈਵਲ ‘ਤੇ ਲੈ ਜਾਣ ਲਈ CM ਮਾਨ ਦੇ ਵੱਡੇ ਕਦਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਿਆਸੀ ਜਗਤ ਤੋਂ ਵੱਡੀ ਖ਼ਬਰ, ਸਾਬਕਾ ਮੁੱਖਮੰਤਰੀ ਦਾ ਹੋਇਆ ਦੇਹਾਂਤ; ਟੁੱਟਿਆਂ ਦੁੱਖਾਂ ਦਾ ਪਹਾੜ
ਸਿਆਸੀ ਜਗਤ ਤੋਂ ਵੱਡੀ ਖ਼ਬਰ, ਸਾਬਕਾ ਮੁੱਖਮੰਤਰੀ ਦਾ ਹੋਇਆ ਦੇਹਾਂਤ; ਟੁੱਟਿਆਂ ਦੁੱਖਾਂ ਦਾ ਪਹਾੜ
ਅਵਾਰਾ ਕੁੱਤਿਆਂ ਨੂੰ ਲੈਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਜਾਣੋ
ਅਵਾਰਾ ਕੁੱਤਿਆਂ ਨੂੰ ਲੈਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਜਾਣੋ
ਆਮ ਆਦਮੀ ਨੂੰ ਲੱਗਿਆ ਇੱਕ ਹੋਰ ਝਟਕਾ, ਦੁੱਧ ਤੋਂ ਬਾਅਦ ਮਹਿੰਗੀ ਹੋਈ Bread, ਜਾਣੋ ਨਵੇਂ ਰੇਟ
ਆਮ ਆਦਮੀ ਨੂੰ ਲੱਗਿਆ ਇੱਕ ਹੋਰ ਝਟਕਾ, ਦੁੱਧ ਤੋਂ ਬਾਅਦ ਮਹਿੰਗੀ ਹੋਈ Bread, ਜਾਣੋ ਨਵੇਂ ਰੇਟ
ਨੈਸ਼ਨਲ ਹਾਈਵੇਅ 'ਤੇ ਭਿਆਨਕ ਸੜਕ ਹਾਦਸਾ, 4 ਨੌਜਵਾਨਾਂ ਦੀ ਦਰਦਨਾਕ ਮੌਤ; ਮੱਚਿਆ ਚੀਕ ਚੀਹਾੜਾ
ਨੈਸ਼ਨਲ ਹਾਈਵੇਅ 'ਤੇ ਭਿਆਨਕ ਸੜਕ ਹਾਦਸਾ, 4 ਨੌਜਵਾਨਾਂ ਦੀ ਦਰਦਨਾਕ ਮੌਤ; ਮੱਚਿਆ ਚੀਕ ਚੀਹਾੜਾ
ਸਵੇਰੇ-ਸਵੇਰੇ ਸਿਰਦਰਦ ਅਤੇ ਰਹਿੰਦੀ ਥਕਾਵਟ ਸਾਈਲੈਂਟ ਕਿਲਰ ਦਾ ਅਲਰਟ, ਭੁੱਲ ਕੇ ਵੀ ਨਾ ਕਰੋ ਇਗਨੋਰ, ਨਹੀਂ ਤਾਂ ਹੋਵੋਗੇ ਖਤਰਨਾਕ ਬਿਮਾਰੀ ਦੇ ਸ਼ਿਕਾਰ

ਚੰਡੀਗੜ੍ਹ 'ਚ ਪੁਲਿਸ ਅਤੇ ਬਬੀਹਾ ਗੈਂਗ ਦੇ ਗੁਰਗਿਆਂ ਵਿਚਾਲੇ ਮੁਕਾਬਲਾ, ASI ਨੂੰ ਲੱਗੀ ਗੋਲੀ, ਚੱਲੀਆਂ ਤਾੜ-ਤਾੜ ਗੋਲੀਆਂ; ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਪੰਜਾਬ ਦੇ 10 ਜ਼ਿਲ੍ਹਿਆਂ 'ਚ ਲੂ ਦਾ ਅਲਰਟ, ਕਦੋਂ ਹੋਵੇਗੀ ਮਾਨਸੂਨ ਦੀ ਐਂਟਰੀ; ਜਾਣੋ ਅਗਲੇ ਦਿਨਾਂ ਦਾ ਹਾਲ

ਪੰਜਾਬ 'ਚ ਵਾਪਰ ਗਈ ਵੱਡੀ ਵਾਰਦਾਤ! ਸਰਕਾਰੀ ਮੈਡੀਕਲ ਕਾਲਜ ਦੇ ਵਿਦਿਆਰਥੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

Embed widget