ਪੜਚੋਲ ਕਰੋ

BMW ਦੀ ਧਮਾਕੇਦਾਰ ਕਾਰ, ਖੂਬੀਆਂ ਜਾਣ ਕੇ ਹੋ ਜਾਓਗੇ ਹੈਰਾਨ !

ਇਸਤਨਾਬੁਲ : ਤੁਰਕੀ ਦੇ 12 ਇੰਜਨੀਅਰਾਂ ਤੇ ਚਾਰ ਟੈਕਨੀਸ਼ੀਅਨਾਂ ਦੀ ਟੀਮ ਨੇ ਸਧਾਰਨ ਕਾਰ ਨੂੰ ਰੋਬੋਟ ਵਿੱਚ ਤਬਦੀਲ ਕਰ ਦਿੱਤਾ ਹੈ। ਇਹ ਆਪਣੇ ਆਪ ਵਿੱਚ ਦੁਨੀਆ ਦੀ ਪਹਿਲੀ ਟ੍ਰਾਂਸਫਾਰਮਰ ਕਾਰ ਹੈ। ਇਹ ਰੋਬੋਟ ਕਾਰ ਰਿਮੋਟ ਨਾਲ ਚੱਲਦੀ ਹੈ। ਇਸ ਨੂੰ ਬਣਾਉਣ ਵਿੱਚ 8 ਮਹੀਨੇ ਲੱਗੇ। ਇਸ ਦੇ ਦੋ ਹੱਥ ਤੇ ਸਿਰ ਵੀ ਹੈ। ਹੱਥ ਤੇ ਸਿਰ ਵਿੱਚ ਮੂਵਮੈਂਟ ਹੋ ਸਕਦਾ ਹੈ। ਹਾਲਾਂਕਿ ਰੋਬੋਟ ਬਣਨ ਤੋਂ ਬਾਅਦ ਇਹ ਮਸ਼ੀਨ ਚੱਲ ਤੇ ਉੱਡ ਨਹੀਂ ਸਕਦੀ। ਖ਼ਾਸ ਗੱਲ ਇਹ ਹੈ ਕਿ ਫਿਲਮ ਟ੍ਰਾਂਸਫਾਰਮਰ ਵਿੱਚ ਵੀ ਕੁਝ ਅਜਿਹੇ ਹੀ ਰੋਬੋਟ ਨੂੰ ਅਨੀਮੇਟ ਕੀਤਾ ਗਿਆ ਸੀ। ਕਾਰ ਬਣਾਉਣ ਵਾਲੀ ਕੰਪਨੀ ਲੈਟਰਾਨ ਦਾ ਕਹਿਣਾ ਹੈ ਕਿ ਹਾਲੇ 5 ਰੋਬੋਟ ਬਣਾਏ ਗਏ ਹਨ। ਜਲਦੀ ਹੀ ਇਸ ਨੂੰ ਚਲਾਉਣ ਲਈ ਫੰਕਸ਼ਨ ਜੋੜਿਆ ਜਾਵੇਗਾ। ਕਾਰ 'ਤੇ ਰਿਸਰਚ ਪੂਰੀ ਹੋ ਗਈ ਹੈ। ਇਸ ਤੋਂ ਬਾਅਦ ਵਿਕਰੀ ਲ਼ਈ ਇਸ ਨੂੰ ਬਾਜ਼ਾਰ ਵਿੱਚ ਉਤਾਰਿਆ ਜਾਵੇਗਾ। ਰਿਮੋਟ ਨਾਲ ਚੱਲਣ ਲਈ ਇਸ ਵਿੱਚ ਇਲੈਕਟ੍ਰਿਕ ਇੰਜਨ ਲਾਇਆ ਗਿਆ ਹੈ। ਰੋਬੋਟ ਵਿੱਚ ਬਦਲਣ 'ਤੇ ਇਹ ਕਾਰ ਚੱਲ ਨਹੀਂ ਸਕਦੀ। ਇੰਜਨੀਅਰਾਂ ਦਾ ਕਹਿਣਾ ਹੈ ਕਿ ਇਸ ਨੂੰ ਚਲਾਉਣ ਲਈ ਫੰਕਸ਼ਨ ਜੋੜ ਕੇ ਦਿੱਤੇ ਜਾਣਗੇ। ਪਹਿਲੇ ਗੱਡੀ ਦੇ ਦਰਵਾਜ਼ੇ ਖੁੱਲ੍ਹਦੇ ਹਨ ਤੇ ਬਲੇਡ ਜਿਹੇ ਹੱਥ ਨਿਕਲ ਆਉਂਦੇ ਹਨ। ਇਸ ਦੇ ਨਾਲ ਹੀ ਗੱਡੀ ਦੀ ਛੱਤ ਤੋਂ ਰੋਬੋਟ ਦਾ ਸਿਰ ਬਾਹਰ ਆਉਂਦਾ ਹੈ। ਰੋਬੋਟ ਦਾ ਸਿਰ 120 ਡਿਗਰੀ ਘੁੰਮ ਸਕਦਾ ਹੈ। 50 ਸਕਿੰਟਾਂ ਵਿੱਚ ਗੱਡੀ ਇੱਕ ਹਿਊਮਨਾਈਡ ਰੋਬੋਟ ਵਿੱਚ ਬਦਲ ਜਾਂਦੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Heatwave Alert Schools 2026: ਭੱਖਦੀ ਗਰਮੀ ਦਾ ਕਹਿਰ, ਕਈ ਸਕੂਲਾਂ 'ਚ ਛੁੱਟੀਆਂ ਅਤੇ ਕਈਆਂ ਦਾ ਬਦਲਿਆ ਟਾਈਮ; ਸੂਬੇ 'ਚ ਨਵੇਂ ਦਿਸ਼ਾ-ਨਿਰਦੇਸ਼ ਜਾਰੀ...
ਭੱਖਦੀ ਗਰਮੀ ਦਾ ਕਹਿਰ, ਕਈ ਸਕੂਲਾਂ 'ਚ ਛੁੱਟੀਆਂ ਅਤੇ ਕਈਆਂ ਦਾ ਬਦਲਿਆ ਟਾਈਮ; ਸੂਬੇ 'ਚ ਨਵੇਂ ਦਿਸ਼ਾ-ਨਿਰਦੇਸ਼ ਜਾਰੀ...
ਪੰਜਾਬ-ਚੰਡੀਗੜ੍ਹ 'ਚ ਵਧੀ ਗਰਮੀ, ਮੀਂਹ ਦੀ ਸੰਭਾਵਨਾ ਨਹੀਂ, ਕੱਲ੍ਹ ਤੋਂ ਚੱਲੇਗੀ ਲੂ; ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ

ਮੁਹਾਲੀ 'ਚ 11 ਸਾਲਾ ਬੱਚੀ ਦੀ ਮੌਤ ਨਾਲ ਮੱਚਿਆ ਹੜਕੰਪ! ਡਾਕਟਰ ਦੇ ਗਰਿੱਲ ਨਾਲ ਲਟਕੀ ਮਿਲੀ ਲਾਸ਼; ਮੱਚੀ ਹਫੜਾ-ਦਫੜੀ

ਰਜਿਸਟਰੀ ਦੇ ਲਈ ਤਹਿਸੀਲਦਾਰ ਸਣੇ 28 ਲੋਕਾਂ ਨੂੰ ਦਿੱਤੀ ਰਿਸ਼ਵਤ! ਸਾਬਕਾ ਕ੍ਰਿਕਟਰ ਨੇ ਲਾਏ ਗੰਭੀਰ ਦੋਸ਼

ਵੀਡੀਓਜ਼

ED ਰੇਡਾਂ ‘ਤੇ ਚੀਮਾ ਦਾ ਧਮਾਕੇਦਾਰ ਬਿਆਨ — BJP ‘ਤੇ ਸਿੱਧਾ ਵਾਰ
ਮਸਾਜ ਸੈਂਟਰ ਦੇ ਨਾਮ ‘ਤੇ ਗੰਦਾ ਧੰਦਾ! ਪੁਲਿਸ ਦੀ ਰੇਡ ‘ਚ ਵੱਡਾ ਖੁਲਾਸਾ
ਅੱਗ ਨਾਲ ਸੁਆਹ ਹੋਈ ਕਣਕ, ਪਰ ਲੀਡਰਾਂ ਦੀ ਸਿਆਸਤ ਚਮਕੀ
ਸਿਤਾਰ ‘ਤੇ ਗੁਰਬਾਣੀ — ਚੰਡੀਗੜ੍ਹ ‘ਚ ਬਣਿਆ ਰੂਹਾਨੀ ਮਾਹੌਲ
Punjab ‘ਚ ਵੱਡੇ ਫੈਸਲੇ! ਕੈਬਿਨੇਟ ਮੀਟਿੰਗ ਦੀ ਪੂਰੀ ਅਪਡੇਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Heatwave Alert Schools 2026: ਭੱਖਦੀ ਗਰਮੀ ਦਾ ਕਹਿਰ, ਕਈ ਸਕੂਲਾਂ 'ਚ ਛੁੱਟੀਆਂ ਅਤੇ ਕਈਆਂ ਦਾ ਬਦਲਿਆ ਟਾਈਮ; ਸੂਬੇ 'ਚ ਨਵੇਂ ਦਿਸ਼ਾ-ਨਿਰਦੇਸ਼ ਜਾਰੀ...
ਭੱਖਦੀ ਗਰਮੀ ਦਾ ਕਹਿਰ, ਕਈ ਸਕੂਲਾਂ 'ਚ ਛੁੱਟੀਆਂ ਅਤੇ ਕਈਆਂ ਦਾ ਬਦਲਿਆ ਟਾਈਮ; ਸੂਬੇ 'ਚ ਨਵੇਂ ਦਿਸ਼ਾ-ਨਿਰਦੇਸ਼ ਜਾਰੀ...
ਪੰਜਾਬ-ਚੰਡੀਗੜ੍ਹ 'ਚ ਵਧੀ ਗਰਮੀ, ਮੀਂਹ ਦੀ ਸੰਭਾਵਨਾ ਨਹੀਂ, ਕੱਲ੍ਹ ਤੋਂ ਚੱਲੇਗੀ ਲੂ; ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਵਧੀ ਗਰਮੀ, ਮੀਂਹ ਦੀ ਸੰਭਾਵਨਾ ਨਹੀਂ, ਕੱਲ੍ਹ ਤੋਂ ਚੱਲੇਗੀ ਲੂ; ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ
ਮੁਹਾਲੀ 'ਚ 11 ਸਾਲਾ ਬੱਚੀ ਦੀ ਮੌਤ ਨਾਲ ਮੱਚਿਆ ਹੜਕੰਪ! ਡਾਕਟਰ ਦੇ ਗਰਿੱਲ ਨਾਲ ਲਟਕੀ ਮਿਲੀ ਲਾਸ਼; ਮੱਚੀ ਹਫੜਾ-ਦਫੜੀ
ਮੁਹਾਲੀ 'ਚ 11 ਸਾਲਾ ਬੱਚੀ ਦੀ ਮੌਤ ਨਾਲ ਮੱਚਿਆ ਹੜਕੰਪ! ਡਾਕਟਰ ਦੇ ਗਰਿੱਲ ਨਾਲ ਲਟਕੀ ਮਿਲੀ ਲਾਸ਼; ਮੱਚੀ ਹਫੜਾ-ਦਫੜੀ
ਰਜਿਸਟਰੀ ਦੇ ਲਈ ਤਹਿਸੀਲਦਾਰ ਸਣੇ 28 ਲੋਕਾਂ ਨੂੰ ਦਿੱਤੀ ਰਿਸ਼ਵਤ! ਸਾਬਕਾ ਕ੍ਰਿਕਟਰ ਨੇ ਲਾਏ ਗੰਭੀਰ ਦੋਸ਼
ਰਜਿਸਟਰੀ ਦੇ ਲਈ ਤਹਿਸੀਲਦਾਰ ਸਣੇ 28 ਲੋਕਾਂ ਨੂੰ ਦਿੱਤੀ ਰਿਸ਼ਵਤ! ਸਾਬਕਾ ਕ੍ਰਿਕਟਰ ਨੇ ਲਾਏ ਗੰਭੀਰ ਦੋਸ਼
ਈਰਾਨੀ ਜਹਾਜ ਨੂੰ ਅਮਰੀਕਾ ਨੇ ਸਮੁੰਦਰ ਵਿਚਾਲੇ ਘੇਰਿਆ, ਇੰਜਣ ਰੂਪ 'ਚ ਕੀਤਾ ਛੇਦ; ਟਰੰਪ ਦਾ ਵੱਡਾ ਬਿਆਨ

PBKS vs LSG Highlights: ਸਭ ਤੋਂ ਵੱਡਾ ਸਕੋਰ ਬਣਾ ਕੇ ਆਸਾਨੀ ਨਾਲ ਜਿੱਤੀ ਪੰਜਾਬ, ਲਖਨਊ ਹੋਈ ਢਹਿ-ਢੇਰੀ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਅਪ੍ਰੈਲ 2026

Amritsar News : ਵਿਸਾਖੀ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਵਾਪਸ ਪਰਤਿਆ , ਗੁਰਦੁਆਰਾ ਸਾਹਿਬਾਨਾਂ ਦੇ ਕੀਤੇ ਦਰਸ਼ਨ 

Embed widget