ਪੜਚੋਲ ਕਰੋ

ਗੂਗਲ ਨੂੰ 136 ਕਰੋੜ ਰੁਪਏ ਦਾ ਜ਼ੁਰਮਾਨਾ

ਨਵੀਂ ਦਿੱਲੀ-ਭਾਰਤੀ ਪ੍ਰਤੀਯੋਗਤਾ ਕਮਿਸ਼ਨ (ਸੀ. ਸੀ. ਆਈ.) ਨੇ ਗੂਗਲ ਨੂੰ 136 ਕਰੋੜ ਰੁਪਏ ਦਾ ਜ਼ੁਰਮਾਨਾ ਕੀਤਾ ਹੈ। ਗੂਗਲ ਨੂੰ ਇਹ ਜ਼ੁਰਮਾਨਾ ਭਾਰਤੀ ਆਨ ਲਾਈਨ ਬਾਜ਼ਾਰ 'ਚ ਕੰਪਨੀ ਨਾਲ ਖਰਾਬ ਵਿਵਹਾਰ ਕਰਨ ਲਈ ਕੀਤਾ ਗਿਆ ਹੈ। ਗੂਗਲ 'ਤੇ ਮੈਟਰੀਮੋਨੀ ਡਾਟ ਕਾਮ ਦੇ ਿਖ਼ਲਾਫ਼ ਖਰਾਬ ਭਾਸ਼ਾ ਦੀ ਵਰਤੋਂ ਲਈ ਸ਼ਿਕਾਇਤ ਕੀਤੀ ਗਈ ਸੀ। ਮੈਟਰੀਮੋਨੀ ਡਾਟ ਕਾਮ, ਕੰਜਿਊਮਰ ਯੂਨਿਟੀ ਅਤੇ ਟਰੱਸਟ ਸੁਸਾਇਟੀ ਨੇ 2012 'ਚ ਗੂਗਲ ਿਖ਼ਲਾਫ਼ ਸੀ. ਸੀ. ਆਈ. (ਕੰਪੀਟੀਸ਼ਨ ਕਮਿਸ਼ਨ ਆਫ਼ ਇੰਡੀਆ) ਕੋਲ ਸ਼ਿਕਾਇਤ ਕੀਤੀ ਸੀ। ਜਿਸ 'ਤੇ ਕਮਿਸ਼ਨ ਨੇ ਅੱਜ ਗੂਗਲ ਨੂੰ 135.86 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਉਣ ਦਾ ਫ਼ੈਸਲਾ ਕੀਤਾ। ਗੂਗਲ ਨੂੰ ਭਾਰਤ ਤੋਂ ਮਿਲਣ ਵਾਲੀ ਆਮਦਨ ਨੂੰ ਦੇਖਦੇ ਹੋਏ ਇਹ ਜ਼ੁਰਮਾਨਾ ਕੀਤਾ ਗਿਆ ਹੈ। ਗੂਗਲ ਖਿਲਾਫ਼ ਦੁਨੀਆ ਭਰ 'ਚ ਉਸ ਵਲੋਂ ਕਾਰੋਬਾਰ 'ਚ ਖਰਾਬ ਵਿਵਹਾਰ ਦਾ ਇਹ ਨਵੀਂ ਤਰ੍ਹਾਂ ਦਾ ਮਾਮਲਾ ਹੈ।

ਟਾਪ ਹੈਡਲਾਈਨ

Congress Reshuffle: ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਜਾਰੀ, ਕਾਂਗਰਸ 'ਚ ਇੱਕ ਹੋਰ ਵੱਡਾ ਫੇਰਬਦਲ; ਕਾਰਜਕਾਰੀ ਪ੍ਰਧਾਨ ਅਤੇ ਸੀਨੀਅਰ ਉਪ ਪ੍ਰਧਾਨ...
ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਜਾਰੀ, ਕਾਂਗਰਸ 'ਚ ਇੱਕ ਹੋਰ ਵੱਡਾ ਫੇਰਬਦਲ; ਕਾਰਜਕਾਰੀ ਪ੍ਰਧਾਨ ਅਤੇ ਸੀਨੀਅਰ ਉਪ ਪ੍ਰਧਾਨ...
ਓਮਾਨ ‘ਚ ਸੀ ਬੈਨ, ਬੈਗ ‘ਚ ਫਲਿਸਤੀਨ ਦੇ ਪਰਚੇ...ਸਮਿਤ ਮਾਛਰ ਦੇ ਹਮਲਾਵਰ ਨੂੰ ਲੈਕੇ ਹੋਏ ਵੱਡੇ ਖੁਲਾਸੇ

ਵੜਿੰਗ ਨੇ ਕਿਹਾ - ਮੇਰੇ ਨੇਤਾ ਸਿਰਫ ਰਾਹੁਲ ਗਾਂਧੀ, ਹੋਰ ਕੋਈ ਨਹੀਂ, ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਦਿਖਾਏ ਬਾਗੀ ਤੇਵਰ

Asian Games ਫਾਈਨਲ ‘ਚ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 212 ਦੌੜਾਂ ਦਾ ਟੀਚਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Congress Reshuffle: ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਜਾਰੀ, ਕਾਂਗਰਸ 'ਚ ਇੱਕ ਹੋਰ ਵੱਡਾ ਫੇਰਬਦਲ; ਕਾਰਜਕਾਰੀ ਪ੍ਰਧਾਨ ਅਤੇ ਸੀਨੀਅਰ ਉਪ ਪ੍ਰਧਾਨ...
ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਜਾਰੀ, ਕਾਂਗਰਸ 'ਚ ਇੱਕ ਹੋਰ ਵੱਡਾ ਫੇਰਬਦਲ; ਕਾਰਜਕਾਰੀ ਪ੍ਰਧਾਨ ਅਤੇ ਸੀਨੀਅਰ ਉਪ ਪ੍ਰਧਾਨ...
ਓਮਾਨ ‘ਚ ਸੀ ਬੈਨ, ਬੈਗ ‘ਚ ਫਲਿਸਤੀਨ ਦੇ ਪਰਚੇ...ਸਮਿਤ ਮਾਛਰ ਦੇ ਹਮਲਾਵਰ ਨੂੰ ਲੈਕੇ ਹੋਏ ਵੱਡੇ ਖੁਲਾਸੇ
ਓਮਾਨ ‘ਚ ਸੀ ਬੈਨ, ਬੈਗ ‘ਚ ਫਲਿਸਤੀਨ ਦੇ ਪਰਚੇ...ਸਮਿਤ ਮਾਛਰ ਦੇ ਹਮਲਾਵਰ ਨੂੰ ਲੈਕੇ ਹੋਏ ਵੱਡੇ ਖੁਲਾਸੇ
ਵੜਿੰਗ ਨੇ ਕਿਹਾ - ਮੇਰੇ ਨੇਤਾ ਸਿਰਫ ਰਾਹੁਲ ਗਾਂਧੀ, ਹੋਰ ਕੋਈ ਨਹੀਂ, ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਦਿਖਾਏ ਬਾਗੀ ਤੇਵਰ
ਵੜਿੰਗ ਨੇ ਕਿਹਾ - ਮੇਰੇ ਨੇਤਾ ਸਿਰਫ ਰਾਹੁਲ ਗਾਂਧੀ, ਹੋਰ ਕੋਈ ਨਹੀਂ, ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਦਿਖਾਏ ਬਾਗੀ ਤੇਵਰ
Asian Games ਫਾਈਨਲ ‘ਚ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 212 ਦੌੜਾਂ ਦਾ ਟੀਚਾ
Asian Games ਫਾਈਨਲ ‘ਚ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 212 ਦੌੜਾਂ ਦਾ ਟੀਚਾ
ਅੱਜ 3 ਅਕਤੂਬਰ ਨੂੰ ਬੈਂਕ ਬੰਦ ਰਹਿਣਗੇ ਜਾਂ ਖੁੱਲ੍ਹੇ? ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਖ਼ਬਰ

ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਪਰਗਟ ਸਿੰਘ ਦਾ ਪਹਿਲਾ ਬਿਆਨ ਆਇਆ ਸਾਹਮਣੇ

ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, ਬਾਰਿਸ਼ ਦੀ ਨਹੀਂ ਸੰਭਾਵਨਾ; ਜਾਣੋ ਅਗਲੇ ਦਿਨਾਂ ਤੱਕ ਕਿਵੇਂ ਦਾ ਰਹੇਗਾ ਮੌਸਮ

ਕੌਣ ਹਨ ਪਰਗਟ ਸਿੰਘ? ਅਕਾਲੀ ਦਲ ਤੋਂ ਸ਼ੁਰੂ ਹੋਇਆ ਸੀ ਸਿਆਸੀ ਸਫਰ, ਕਿਵੇਂ ਓਲੰਪੀਅਨ ਤੋਂ ਬਣੇ ਨੇਤਾ; ਪੜ੍ਹੋ ਪੂਰੀ ਕਹਾਣੀ

Embed widget