ਪੜਚੋਲ ਕਰੋ

ਹੁਣ ਬੱਚਿਆਂ 'ਤੇ ਰਹੇਗੀ 24 ਘੰਟੇ ਨਜ਼ਰ, ਸਕੂਲੀ ਵਰਦੀ 'ਚ ਲੱਗੇਗੀ ਚਿੱਪ

ਬੀਜਿੰਗ: ਬੱਚਿਆਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਚੀਨ ਦੇ ਸਕੂਲਾਂ ਨੇ ਚਿੱਪ ਵਾਲੀ ਯੂਨੀਫਾਰਮ ਸ਼ੁਰੂ ਕੀਤੀ ਹੈ। 17 ਪੌਂਡ ਯਾਨੀ ਕਰੀਬ 1500 ਰੁਪਏ ਦੀ ਇਸ ਡ੍ਰੈੱਸ ‘ਚ ਮੌਢੇ ‘ਤੇ ਚਿੱਪ ਲੱਗੀ ਹੋਵੇਗੀ ਜੋ ਸਕੂਲਾਂ ਦੇ ਗੇਟ ‘ਤੇ ਲੱਗੇ ਆਰਟੀਫੀਸ਼ੀਅਲ ਇੰਟੈਲੀਜੇਂਸ ਸਿਸਟਮ ਨਾਲ ਚੱਲੇਗੀ। ਚੀਨ ਨੇ ਤਿੰਨ ਸਾਲ ਪਹਿਲਾਂ ਦੁਨੀਆ ਦਾ ਸਭ ਤੋਂ ਵੱਡਾ ਨਿਗਰਾਨੀ ਰੱਖਣ ਵਾਲਾ ਸਿਸਟਮ ਬਣਾਇਆ ਸੀ। ਇਸ ਸਕਾਈਨੇੱਟ ਪ੍ਰੋਜੈਕਟ ‘ਚ ਚਿਹਰੇ ਦੀ ਪਛਾਣ ਕਰਨ ਵਾਲੇ ਦੋ ਕਰੋੜ ਕੈਮਰੇ ਲਾਏ ਗਏ ਸੀ ਜਿਸ ਰਾਹੀਂ 1 ਸੈਕਿੰਡ ‘ਚ 1.4 ਅਰਬ ਲੋਕਾਂ ਦੀ ਪਛਾਣ ਕੀਤੀ ਜਾ ਸਕਦੀ ਹੈ। ਸਮਾਰਟ ਯੂਨੀਫਾਰਮ ਨੂੰ ਚੀਨ ਦੇ ਗੁਈਝੋਲ ਗੁਆਨਯੂ ਟੈਕਨਾਲੌਜੀ ਨੇ ਬਣਾਇਆ ਹੈ ਜਿਸ ਨਾਲ ਵਿਦੀਆਰਥੀਆਂ ਦੇ ਸਕੂਲ ਆਉਣ ਤੇ ਜਾਣ ਦਾ ਸਮਾਂ ਰਿਕਾਰਡ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਆਉਣ-ਜਾਣ ਦਾ 20 ਸੈਕਿੰਡ ਦਾ ਵੀਡੀਓ ਵੀ ਬਣਦਾ ਹੈ ਜਿਸ ਨੂੰ ਟੀਚਰ ਤੇ ਮਾਪਿਆਂ ਨੂੰ ਭੇਜਿਆ ਜਾ ਸਕਦਾ ਹੈ। ਕੰਪਨੀ ਨੂੰ ਇਸ ਚਿੱਪ ਵਾਲੀ ਯੂਨੀਫਾਰਮ ਬਣਾਉਣ ‘ਚ 2 ਸਾਲ ਦਾ ਸਮਾਂ ਲੱਗਿਆ ਸੀ। ਇਸ ਨੂੰ ਜੁਲਾਈ 2017 ‘ਚ ਲੌਂਚ ਕੀਤਾ ਗਿਆ ਸੀ। ਇਸ ਨਾਲ ਸਕੂਲ ਤੋਂ ਬਾਹਰ ਵੀ ਵਿਦੀਆਰਥੀਆਂ ਦੀ ਹਰਕਤਾਂ ‘ਤੇ ਨਜ਼ਰ ਰੱਖੀ ਜਾ ਸਕਦੀ ਹੈ। ਉਂਝ ਇਸ ਚਿੱਪ ਵਾਲੀ ਯੂਨੀਫਾਰਮ 'ਤੇ ਕਈਆਂ ਨੇ ਸਵਾਲ ਵੀ ਚੁੱਕੇ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਸੰਸਦ ਰਾਜਾ ਵੜਿੰਗ ਨੂੰ RO ਦਾ ਨੋਟਿਸ, ਲੱਗੇ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ

ਕੀ ਹੈ AC ਨੂੰ ਚਲਾਉਣ ਦਾ ਸਹੀ ਤਰੀਕਾ? ਵਾਰ-ਵਾਰ On-Off ਕਰਨ ਨਾਲ ਵੱਧ ਜਾਂਦਾ ਬਿਜਲੀ ਦਾ ਬਿੱਲ

ਵੱਡੀ ਖ਼ਬਰ! ਲੁਧਿਆਣਾ ਮੇਅਰ ਦੇ ਦਫਤਰ ਤੇ ਦਿਲਜੀਤ ਦੋਸ਼ਾਂਝ ਦੇ ਘਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਹਾਈਕੋਰਟ ਦੇ ਵਕੀਲ ਨੂੰ ਅਗਵਾ ਕਰਨ ਦੀ ਕੋਸ਼ਿਸ਼, ਰੰਗਦਾਰੀ ਨਹੀਂ ਦੇਣ 'ਤੇ ਕੁੱਟਿਆ; MLA ਸਣੇ ਕਈਆਂ 'ਤੇ ਲਾਏ ਦੋਸ਼

ਵੀਡੀਓਜ਼

ਧੀਆਂ ਨੂੰ Sports ‘ਚ ਵੱਡੇ ਮੌਕੇ ਦੇਣ ਦੀ ਮੰਗ ਤੇਜ਼
ਪੰਜਾਬ ਦੀਆਂ ਖੇਡਾਂ ਲਈ ₹1790 ਕਰੋੜ ਦਾ ਬਜਟ! CM ਮਾਨ ਦਾ ਵੱਡਾ ਐਲਾਨ
ਪੰਜਾਬ ਦੀ ਹਾਲਤ ਵੇਖ ਕੇ ਅਫਸੋਸ ਹੁੰਦਾ! ਹਰਸਿਮਰਤ ਬਾਦਲ ਦਾ ਵੱਡਾ ਬਿਆਨ
ਜੋ ਪੰਜਾਬ ਨਾਲ ਧੋਖਾ ਕਰੇਗਾ, ਉਸਦੀ ਖੈਰ ਨਹੀਂ! ਵੱਡਾ ਸਿਆਸੀ ਐਲਾਨ Viral
Badal ਦੀ ਵਿਰਾਸਤ ਨੂੰ ਮਿਲਿਆ ਨਵਾਂ ਰੂਪ! ਕੇਂਦਰੀ ਯੂਨੀਵਰਸਿਟੀ ‘ਚ ਵੱਡਾ ਉਦਘਾਟਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਸੰਸਦ ਰਾਜਾ ਵੜਿੰਗ ਨੂੰ RO ਦਾ ਨੋਟਿਸ, ਲੱਗੇ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਸੰਸਦ ਰਾਜਾ ਵੜਿੰਗ ਨੂੰ RO ਦਾ ਨੋਟਿਸ, ਲੱਗੇ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
ਕੀ ਹੈ AC ਨੂੰ ਚਲਾਉਣ ਦਾ ਸਹੀ ਤਰੀਕਾ? ਵਾਰ-ਵਾਰ On-Off ਕਰਨ ਨਾਲ ਵੱਧ ਜਾਂਦਾ ਬਿਜਲੀ ਦਾ ਬਿੱਲ
ਕੀ ਹੈ AC ਨੂੰ ਚਲਾਉਣ ਦਾ ਸਹੀ ਤਰੀਕਾ? ਵਾਰ-ਵਾਰ On-Off ਕਰਨ ਨਾਲ ਵੱਧ ਜਾਂਦਾ ਬਿਜਲੀ ਦਾ ਬਿੱਲ
ਵੱਡੀ ਖ਼ਬਰ! ਲੁਧਿਆਣਾ ਮੇਅਰ ਦੇ ਦਫਤਰ ਤੇ ਦਿਲਜੀਤ ਦੋਸ਼ਾਂਝ ਦੇ ਘਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਵੱਡੀ ਖ਼ਬਰ! ਲੁਧਿਆਣਾ ਮੇਅਰ ਦੇ ਦਫਤਰ ਤੇ ਦਿਲਜੀਤ ਦੋਸ਼ਾਂਝ ਦੇ ਘਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਹਾਈਕੋਰਟ ਦੇ ਵਕੀਲ ਨੂੰ ਅਗਵਾ ਕਰਨ ਦੀ ਕੋਸ਼ਿਸ਼, ਰੰਗਦਾਰੀ ਨਹੀਂ ਦੇਣ 'ਤੇ ਕੁੱਟਿਆ; MLA ਸਣੇ ਕਈਆਂ 'ਤੇ ਲਾਏ ਦੋਸ਼
ਹਾਈਕੋਰਟ ਦੇ ਵਕੀਲ ਨੂੰ ਅਗਵਾ ਕਰਨ ਦੀ ਕੋਸ਼ਿਸ਼, ਰੰਗਦਾਰੀ ਨਹੀਂ ਦੇਣ 'ਤੇ ਕੁੱਟਿਆ; MLA ਸਣੇ ਕਈਆਂ 'ਤੇ ਲਾਏ ਦੋਸ਼
Jio ਦਾ ਧਮਾਕਾ! ਇੱਕ ਹੀ ਰਿਚਾਰਜ 'ਚ ਮਿਲ ਰਹੇ 15 OTT ਐਪਸ, Netflix-Amazon ਦੀ ਵਧੀ ਟੈਨਸ਼ਨ

ਪੰਜਾਬ ਅਤੇ ਚੰਡੀਗੜ੍ਹ 'ਚ ਹੀਟਵੇਵ ਨੂੰ ਲੈਕੇ ਆਰੇਂਜ ਅਲਰਟ ਜਾਰੀ, ਅਸਮਾਨ ਤੋਂ ਵਰ੍ਹੇਗੀ ਅੱਗ; ਜਾਣੋ ਅਗਲੇ ਦਿਨਾਂ ਦਾ ਹਾਲ

ਵਧਦੀ ਗਰਮੀ 'ਚ ਖਰਾਬ ਹੋ ਸਕਦੇ ਤੁਹਾਡੇ ਫੇਫੜੇ, ਵੱਧ ਸਕਦੇ ਸਾਹ ਦੇ ਮਰੀਜ਼, ਇਦਾਂ ਕਰੋ ਬਚਾਅ

ਚਾਹ-ਕੌਫੀ ਛੱਡਣ ਤੋਂ 10 ਦਿਨ ਬਾਅਦ ਕੀ ਹੁੰਦਾ? ਜਾਣੋ ਸਰੀਰ 'ਚ ਹੁੰਦੇ ਕਿਹੜੇ ਵੱਡੇ ਬਦਲਾਅ

Embed widget