ਪੜਚੋਲ ਕਰੋ

ਖੁਲਾਸਾ : ਚੀਨੀ ਫੋਨ ਕਰਦੇ ਨੇ ਤੁਹਾਡੀ ਜਾਸੂਸੀ

ਨਿਊਯਾਰਕ : ਮੋਬਾਈਲ ਬਣਾਉਣ ਵਾਲੀ ਚੀਨ ਦੀ ਕੰਪਨੀ ਨੇ ਸਵੀਕਾਰ ਕੀਤਾ ਹੈ ਕਿ ਉਸ ਨੇ ਆਪਣੇ ਉਤਪਾਦਾਂ 'ਚ ਇਸ ਤਰ੍ਹਾਂ ਦੇ ਜਾਸੂਸੀ ਉਪਕਰਣ ਲਗਾਏ ਹਨ ਜਿਹੜੇ ਇਸਤੇਮਾਲਕਰਤਾਵਾਂ ਦੀ ਗੱਲਬਾਤ ਅਤੇ ਮੈਸੇਜ ਨੂੰ ਉਸ ਦੇ ਕੋਲ ਭੇਜ ਦਿੰਦੇ ਹਨ। ਚੀਨ ਦੇ ਬਣੇ ਮੋਬਾਈਲ ਫੋਨ 'ਚ ਇਸ ਤਰ੍ਹਾਂ ਦੇ ਉਪਕਰਣ ਲੱਗੇ ਹੋਣ ਦਾ ਖੁਲਾਸਾ ਹਾਲੀਆ ਅਮਰੀਕਾ ਦੀ ਸਾਈਬਰ ਸਕਿਉਰਿਟੀ ਫਰਮ ਯਿਪਟੋਵਾਇਰ ਨੇ ਕੀਤਾ ਹੈ। ਸ਼ੰਘਾਈ ਐਡਿਊਪਸ ਟੈਕਨਾਲੋਜੀ ਨੇ ਕਿਹਾ ਕਿ ਉਸ ਨੇ ਪ੍ਰਾਪਤ ਹੋਈ ਗੱਲਬਾਤ ਅਤੇ ਟੈਕਸਟ ਮੈਸੇਜ ਕਿਸੇ ਹੋਰ ਨਾਲ ਸਾਂਝਾ ਨਹੀਂ ਕੀਤੇ। ਇਸ ਦੇ ਲਈ ਸੁਰੱਖਿਆ ਅਤੇ ਗੁਪਤਤਾ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕਈ ਪ੍ਰਮੁੱਖ ਮੋਬਾਈਲ ਫੋਨ ਬਰਾਂਡ ਚੀਨ 'ਚ ਆਪਣਾ ਮਾਲ ਤਿਆਰ ਕਰਾਉਂਦੇ ਹਨ। ਅਮਰੀਕੀ ਕੰਪਨੀ ਯਿਪਟੋਵਾਇਰ ਨੇ ਕਿਹਾ ਸੀ ਕਿ ਜਾਸੂਸੀ ਕਰਨ ਦਾ ਇਹ ਉਪਕਰਣ ਐਂਡਰਾਇਡ ਫੋਨ ਬਣਾਉਣ ਵਾਲੀ ਕੰਪਨੀ ਵਲੋਂ ਲਗਾਇਆ ਗਿਆ ਹੈ। ਉਹ ਫੋਨ ਇਸਤੇਮਾਲ ਕਰਨ ਵਾਲੇ ਨਾਲ ਜੁੜੀਆਂ ਸੂਚਨਾਵਾਂ ਨੂੰ ਸ਼ੰਘਾਈ 'ਚ ਲੱਗੇ ਕੰਪਿਊਟਰ ਨੂੰ ਭੇਜ ਰਿਹਾ ਸੀ। ਮੋਬਾਈਲ 'ਤੇ ਲੱਗਾ ਉਪਕਰਣ ਨਵੀਂ ਪ੍ਰੋਗਰਾਮਿੰਗ ਤੋਂ ਲੈ ਕੇ ਉਸ ਨੂੰ ਅਪਡੇਟ ਕੀਤੇ ਜਾਣ ਤਕ ਦੀਆਂ ਸੂਚਨਾਵਾਂ ਸ਼ੰਘਾਈ 'ਚ ਲੱਗੇ ਕੰਪਿਊਟਰ ਨੂੰ ਭੇਜ ਰਿਹਾ ਸੀ। ਇਹ ਕਿਸੇ ਵੀ ਐਂਟੀ ਵਾਇਰਸ ਨੂੰ ਧੋਖਾ ਦੇਣ 'ਚ ਸਮਰੱਥ ਹੈ ਜਿਸ ਨਾਲ ਇਸ ਨੂੰ ਫੜਿਆ ਜਾ ਸਕੇ ਅਤੇ ਨਾ ਹੀ ਨਕਾਰਾ ਕੀਤਾ ਜਾ ਸਕੇ। ਇਹ ਗੱਲਾਂ ਸਾਹਮਣੇ ਆਉਣ ਦੇ ਬਾਅਦ ਚੀਨੀ ਕੰਪਨੀ ਦੀ ਮਨਸ਼ਾ 'ਤੇ ਸਵਾਲ ਉੱਠਣ ਲੱਗੇ ਹਨ। ਕਿ੍ਰਪੋਟਵਾਇਰ ਨੇ ਅਮਰੀਕਾ 'ਚ ਖਾਸੇ ਚਲਨ ਵਾਲੇ ਮੋਬਾਈਲ ਫੋਨ ਆਰ ਵਨ ਐਚਡੀ ਬਰਾਂਡ 'ਚ ਲੱਗੇ ਉਪਕਰਣ ਨੂੰ ਜਨਤਕ ਵੀ ਕੀਤਾ ਹੈ। ਇਸ ਬਰਾਂਡ ਦੇ ਫੋਨ ਭਾਰਤ 'ਚ ਵੀ ਵੇਚੇ ਗਏ ਹਨ। ਇਹ ਆਨਲਾਈਨ ਕੰਪਨੀਆਂ ਵਲੋਂ ਵੇਚੇ ਗਏ ਹਨ। ਇਹ ਸੂਚਨਾ ਆਉਣ ਦੇ ਬਾਅਦ ਅਮੇਜ਼ਨ ਨੇ ਅਮਰੀਕਾ 'ਚ ਇਨ੍ਹਾਂ ਫੋਨਾਂ ਦੀ ਵਿਕਰੀ ਰੋਕ ਦਿੱਤੀ ਹੈ।

ਟਾਪ ਹੈਡਲਾਈਨ

 Khanna 'ਚ ਹਾਈਵੋਲਟੇਜ ਡਰਾਮਾ, ਕਾਊਂਟਰ ਇੰਟੈਲੀਜੈਂਸ ਦੀ ਟੀਮ ਨੂੰ ਦੇਖ ਛੱਤ ਤੇ ਚੜ੍ਹਿਆ ਨੌਜਵਾਨ 

ਵੱਡੀ ਖ਼ਬਰ! ਆਰਮੀ ਦੇ ਟਰੱਕ ਨੇ 5ਵੀਂ ਦੀ ਵਿਦਿਆਰਥਣ ਨੂੰ ਦਰੜਿਆ, ਬੱਸ ਦਾ ਕਰ ਰਹੀ ਸੀ ਇੰਤਜ਼ਾਰ; ਮੱਚਿਆ ਚੀਕ ਚੀਹਾੜਾ

ਬਾਲੀਵੁੱਡ ਦੀ ਇਸ ਕੁਆਰੀ ਅਦਾਕਾਰਾ ਨੇ 30 ਦੀ ਉਮਰ 'ਚ ਲਿਆ ਅਜਿਹਾ ਫ਼ੈਸਲਾ, ਹਰ ਕੋਈ ਰਹਿ ਗਿਆ ਹੈਰਾਨ

Jio, Airtel, Vi ਯੂਜ਼ਰਸ ਨੂੰ ਲੱਗਿਆ ਵੱਡਾ ਝਟਕਾ! 15% ਤੱਕ ਵਧਣਗੇ ਪਲਾਨ, ਜਾਣੋ ਵਜ੍ਹਾ

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Khanna 'ਚ ਹਾਈਵੋਲਟੇਜ ਡਰਾਮਾ, ਕਾਊਂਟਰ ਇੰਟੈਲੀਜੈਂਸ ਦੀ ਟੀਮ ਨੂੰ ਦੇਖ ਛੱਤ ਤੇ ਚੜ੍ਹਿਆ ਨੌਜਵਾਨ 
Khanna 'ਚ ਹਾਈਵੋਲਟੇਜ ਡਰਾਮਾ, ਕਾਊਂਟਰ ਇੰਟੈਲੀਜੈਂਸ ਦੀ ਟੀਮ ਨੂੰ ਦੇਖ ਛੱਤ ਤੇ ਚੜ੍ਹਿਆ ਨੌਜਵਾਨ 
ਵੱਡੀ ਖ਼ਬਰ! ਆਰਮੀ ਦੇ ਟਰੱਕ ਨੇ 5ਵੀਂ ਦੀ ਵਿਦਿਆਰਥਣ ਨੂੰ ਦਰੜਿਆ, ਬੱਸ ਦਾ ਕਰ ਰਹੀ ਸੀ ਇੰਤਜ਼ਾਰ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਆਰਮੀ ਦੇ ਟਰੱਕ ਨੇ 5ਵੀਂ ਦੀ ਵਿਦਿਆਰਥਣ ਨੂੰ ਦਰੜਿਆ, ਬੱਸ ਦਾ ਕਰ ਰਹੀ ਸੀ ਇੰਤਜ਼ਾਰ; ਮੱਚਿਆ ਚੀਕ ਚੀਹਾੜਾ
ਬਾਲੀਵੁੱਡ ਦੀ ਇਸ ਕੁਆਰੀ ਅਦਾਕਾਰਾ ਨੇ 30 ਦੀ ਉਮਰ 'ਚ ਲਿਆ ਅਜਿਹਾ ਫ਼ੈਸਲਾ, ਹਰ ਕੋਈ ਰਹਿ ਗਿਆ ਹੈਰਾਨ
ਬਾਲੀਵੁੱਡ ਦੀ ਇਸ ਕੁਆਰੀ ਅਦਾਕਾਰਾ ਨੇ 30 ਦੀ ਉਮਰ 'ਚ ਲਿਆ ਅਜਿਹਾ ਫ਼ੈਸਲਾ, ਹਰ ਕੋਈ ਰਹਿ ਗਿਆ ਹੈਰਾਨ
Jio, Airtel, Vi ਯੂਜ਼ਰਸ ਨੂੰ ਲੱਗਿਆ ਵੱਡਾ ਝਟਕਾ! 15% ਤੱਕ ਵਧਣਗੇ ਪਲਾਨ, ਜਾਣੋ ਵਜ੍ਹਾ
Jio, Airtel, Vi ਯੂਜ਼ਰਸ ਨੂੰ ਲੱਗਿਆ ਵੱਡਾ ਝਟਕਾ! 15% ਤੱਕ ਵਧਣਗੇ ਪਲਾਨ, ਜਾਣੋ ਵਜ੍ਹਾ
ਪੁਲਿਸ ਅਤੇ ਅਪਰਾਧੀ ਵਿਚਾਲੇ ਚੱਲੀਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ

Delhi Vs Mumbai: ਵਿਦੇਸ਼ੀ ਯਾਤਰੀਆਂ ਨੇ ਦਿੱਲੀ ਨੂੰ ਦਿੱਤੀ '0' ਰੇਟਿੰਗ, ਜਾਣੋ ਕੀ ਰਹੀ ਵਜ੍ਹਾ

Apple Smart Glass : ਕੈਮਰੇ ਵਾਲੇ AirPods ਜਾਂ Smart Glasses! Apple ਕਿਹੜਾ ਡਿਵਾਈਸ ਲਾਂਚ ਕਰੇਗਾ? iOS 27 ਦੇ ਕੋਡ ਤੋਂ ਮਿਲੇ ਸੰਕੇਤ

ਪਾਕਿਸਤਾਲ ਦੇ ਬਲੋਚਿਸਤਾਨ 'ਚ ਵੱਡਾ ਅੱਤਵਾਦੀ ਹਮਲਾ, 9 ਪੁਲਿਸ ਮੁਲਾਜ਼ਮਾਂ ਦੀ ਮੌਤ; ਮੱਚੀ ਤਰਥੱਲੀ

Embed widget