ਪੜਚੋਲ ਕਰੋ

ਕੋਰੋਨਾ ਦੇ ਵਿਚਕਾਰ ਬਦਲ ਗਿਆ ਹੈ ਯਾਤਰਾ ਦਾ ਤਰੀਕਾ, ਪਹਿਲਾਂ ਨਾਲੋਂ ਵਧੇਰੇ ਜ਼ਰੂਰੀ ਹੈ ਬਿਹਤਰ ਮੋਬਾਈਲ ਨੈਟਵਰਕ

ਜੇਕਰ ਤੁਸੀਂ ਟ੍ਰੈਵਲਿੰਗ ਲਈ ਨਿਕਲਦੇ ਹੋ ਤਾਂ ਮੋਬਾਈਲ ਨੋਟਵਰਕ ਦੇ ਨਾਲ ਸਮਝੌਤਾ ਨਾ ਕਰੋ, ਕਿਉਂਕਿ ਇਹ ਸਿੱਧੇ-ਸਿੱਧੇ ਤੁਹਾਡੀ ਹੋਲਥ ਲਈ ਖ਼ਬਰਾ ਸਾਬਿਤ ਹੋ ਸਕਦਾ ਹੈ।

ਨਵੀਂ-ਨਵੀਂ ਥਾਂਵਾਂ 'ਤੇ ਜਾ ਕੇ ਘੁੰਮਣਾ ਫਿਰਨਾਟ੍ਰੈਵਲਿੰਗ ਕਰਨਾ ਨੌਜਵਾਨਾਂਕੁਦਰਤ ਪ੍ਰੇਮੀਆਂ ਅਤੇ ਐਡਵੇਂਚਰ ਪਸੰਦ ਲੋਕਾਂ ਦਾ ਸ਼ੌਕ ਹੁੰਦਾ ਹੈਕਿਉਂਕਿ ਦੂਰ ਦਰਾਜ਼ਾਂ ਦੀਆਂ ਪਹਾੜੀਆਂ ਅਤੇ ਵਾਦੀਆਂ ਆਪਣੇ ਖੂਬਸੂਰਤ ਨਜ਼ਾਰੇ ਕਾਰਨ ਉਨ੍ਹਾਂ ਨੂੰ ਆਕਰਸ਼ਤ ਕਰਦੀਆਂ ਹਨ। ਪਰ ਅਜਿਹੇ ਲੋਕ ਕੋਰੋਨਾ ਮਹਾਮਾਰੀ ਕਰਕੋ ਆਪਣੇ ਘਰਾਂ ਵਿਚ ਰਹਿਣ ਲਈ ਮਜਬੂਰ ਸੀਪਰ ਹੁਣ ਲੌਕਡਾਊਨ ਖੋਲ੍ਹਣ ਤੋਂ ਬਾਅਦ ਘਰ ਛੱਡਣ ਦੀ ਪ੍ਰਕਿਰਿਆ ਇੱਕ ਵਾਰ ਫਿਰ ਸ਼ੁਰੂ ਹੋ ਗਈ ਹੈਪਰ ਸਾਵਧਾਨੀ ਨਾਲ। ਕੋਵਿਡ -19 ਤੋਂ ਬਚਾਅ ਲਈ ਸਰਕਾਰ ਨੇ ਕਈ ਸੁਝਾਅ ਦਿੱਤੇ ਹਨਇਨ੍ਹਾਂ ਚੋਂ ਇੱਕ ਹੈ ਸਮਾਰਟਫੋਨ ਵਿਚ ਅਰੋਗਿਆ ਸੇਤੂ ਐਪ ਦੀ ਦਾ ਹੋਣਾ। ਇਹੀ ਕਾਰਨ ਹੈ ਕਿ ਤੁਹਾਡਾ ਮੋਬਾਈਲ ਨੈਟਵਰਕ ਅਤੇ ਇੰਟਰਨੈਟ ਪਹਿਲਾਂ ਨਾਲੋਂ ਜ਼ਿਆਦਾ ਜ਼ਰੂਰੀ ਹੋ ਗਿਆ ਹੈ। ਜੇ ਤੁਸੀਂ ਯਾਤਰਾ ਦਾ ਅਨੰਦ ਲੈਣਾ ਦੇ ਨਾਲ-ਨਾਲ ਆਪਣੀ ਯਾਤਰਾ ਨੂੰ ਸੁਰੱਖਿਅਤ ਅਤੇ ਸਮੂਥ ਬਣਾਉਣਾ ਚਾਹੁੰਦੇ ਹੋਤਾਂ ਯਾਦ ਰੱਖੋ ਕਿ ਟ੍ਰੈਵਲਿੰਗ ਦਾ ਮਜ਼ਾ ਸਿਰਫ ਉਦੋਂ ਹੀ ਹੈ ਜਦੋਂ ਘਰ ਛੱਡਣ ਤੋਂ ਪਹਿਲਾਂ ਪੂਰੀ ਯੋਜਨਾਬੰਦੀ ਕੀਤੀ ਜਾਂਦੀ ਹੈ। ਕੁਝ ਸੁਝਾਅ ਯਾਦ ਰੱਖੇ ਜਾਣ। ਇਹ ਯੋਜਨਾਬੰਦੀਇਹ ਸੁਝਾਅ ਤੁਹਾਨੂੰ "ਦ ਬਲੂਸਪੂਨ ਟ੍ਰੈਵਲਰਸ਼ੁਭਮ ਗਾਂਧੀ ਤੋਂ ਵਧੀਆ ਕੋਈ ਨਹੀਂ ਦੱਸ ਸਕਦਾ। ਸ਼ੁਭਮ ਇੱਕ ਟ੍ਰੈਵਲ ਬਲੌਗਰ ਹੈ ਜਿਸ ਨੂੰ ਯੂਟਿਊਬ ਅਤੇ ਇੰਸਟਾਗ੍ਰਾਮ 'ਤੇ ਬਹੁਤ ਸਾਰੇ ਲੋਕ ਫੋਲੋ ਕਰਦੇ ਹਨ। ਬਚਪਨ ਤੋਂ ਹੀ ਯਾਤਰਾ ਦਾ ਸ਼ੌਕ ਰੱਖਣ ਵਾਲੇ ਸ਼ੁਭਮ ਗਾਂਧੀ ਪਿਛਲੇ ਸਾਲਾਂ ਤੋਂ ਖੂਬ ਟ੍ਰੈਵਲਿੰਗ ਕਰ ਰਹੇ ਹਨ। ਉਨ੍ਹਾਂ ਦਾ ਕਹਿੰਦਾ ਹੈ ਕਿ ਕੋਰੋਨਾਵਾਇਰਸ ਕਰਕੇ ਯਾਤਰਾ ਦੌਰਾਨ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਹਨ ਅਤੇ ਬਹੁਤ ਸਾਰੀਆਂ ਨਵੀਆਂ ਸਾਵਧਾਨੀਆਂ ਜੋੜੀਆਂ ਗਈਆਂ ਹਨ। ਉਹ ਕਹਿੰਦੇ ਹਨ ਕਿ ਯਾਤਰਾ ਕਰਦਿਆਂ ਬਿਹਤਰ ਮੋਬਾਈਲ ਨੈਟਵਰਕ ਹੋਣਾ ਬਹੁਤ ਜ਼ਰੂਰੀ ਹੈ। ਸ਼ੁਭਮ ਮੁਤਾਬਕ ਨਾ ਸਿਰਫ ਅਰੋਗਿਆ ਸੇਤੂ ਐਪ ਲਈਸਗੋਂ ਹੋਟਲ ਦੀ ਭਾਲ ਅਤੇ ਗੂਗਲ ਮੈਪ ਲਈ ਵੀ ਇੰਟਰਨੈਟ ਦੀ ਜ਼ਰੂਰਤ ਹੈ। ਇਸਦੇ ਨਾਲ ਜੇਕਰ ਤੁਸੀਂ ਕਿਸੇ ਮੁਸ਼ਕਲ ਵਿੱਚ ਫਸ ਜਾਂਦੇ ਹੋਤਾਂ ਇੰਟਰਨੈਟ ਸਭ ਤੋਂ ਵੱਡਾ ਸਹਾਰਾ ਬਣ ਜਾਂਦਾ ਹੈ। ਕੋਰੋਨਾ ਦੇ ਵਿਚਕਾਰ ਬਦਲ ਗਿਆ ਹੈ ਯਾਤਰਾ ਦਾ ਤਰੀਕਾ, ਪਹਿਲਾਂ ਨਾਲੋਂ ਵਧੇਰੇ ਜ਼ਰੂਰੀ ਹੈ ਬਿਹਤਰ ਮੋਬਾਈਲ ਨੈਟਵਰਕ ਸ਼ੁਭਮ ਗਾਂਧੀ ਕਹਿੰਦੇ ਹਨ, "ਮੈਂ ਯਾਤਰਾ ਦੌਰਾਨ ਇੰਟਰਨੈਟ ਨੂੰ ਬਹੁਤ ਅਹਿਮ ਮੰਨਦਾ ਹਾਂ।ਉਹ ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਕਹਿਂਦਾ ਹੈ ਕਿ ਯਾਤਰਾ ਦੌਰਾਨ ਤੁਸੀਂ ਸੋਸ਼ਲ ਮੀਡੀਆ 'ਤੇ ਆਪਣੇ ਯਾਤਰਾ ਦੇ ਤਜ਼ੁਰਬੇਰੋਮਾਂਚਫੋਟੋਆਂ ਅਤੇ ਵੀਡਿਓ ਸ਼ੇਅਰ ਕਰ ਸਕਦੇ ਹੋ। ਜੇ ਤੁਸੀਂ ਸਹੀ ਟੈਲੀਕਾਮ ਆਪਰੇਟਰ ਨਹੀਂ ਚੁਣਿਆਤਾਂ ਤੁਹਾਡੀ ਇੱਛਾ ਅਧੂਰੀ ਰਹਿ ਸਕਦੀ ਹੈ। ਇਸਦੇ ਨਾਲ ਇੰਟਰਨੈੱਟ ਟ੍ਰੈਵਲਿੰਗ ਸਪੌਟਸ ਦੇ ਦੁਆਲੇ ਦੀਆਂ ਥਾਂਵਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਜ਼ਰੂਰੀ ਹੈ। ਆਪਣੇ ਨਿੱਜੀ ਤਜ਼ਰਬੇ ਨੂੰ ਸਾਂਝਾ ਕਰਦਿਆਂ ਸ਼ੁਭਮ ਗਾਂਧੀ ਨੇ ਕਿਹਾ, “ਤੁਹਾਨੂੰ ਪਹਾੜੀ ਖੇਤਰਾਂ ਵਿੱਚ ਮੋਬਾਈਲ ਨੈਟਵਰਕ ਦੀ ਸਮੱਸਿਆ ਦਾ ਸਾਹਮਣਾ ਜ਼ਰੂਰ ਕਰਨਾ ਪਏਗਾ। ਕਿਉਂਕਿ ਮੈਂ ਏਅਰਟੈਲ ਯੂਜ਼ਰ ਹਾਂਇਸ ਲਈ ਮੈਂ ਇਸ ਸਮੱਸਿਆ ਤੋਂ ਬਚ ਜਾਂਦਾ ਹਾਂ। ਮੈਂ ਪਹਾੜੀ ਜਾਂ ਦੂਰ-ਦੁਰਾਡੇ ਦੇ ਇਲਾਕਿਆਂ 'ਚ ਘੱਟੋ ਘੱਟ ਮੋਬਾਈਲ ਨੈਟਵਰਕ ਦੀ ਸਮੱਸਿਆ ਦਾ ਕਦੇ ਸਾਹਮਣਾ ਨਹੀਂ ਕੀਤਾ।” ਉਸ ਨੇ ਦੱਸਿਆ ਹੈ ਕਿ ਸਾਲ 2008 ਤੋਂ ਉਸਨੇ ਏਅਰਟੈੱਲ ਨੂੰ ਆਪਣਾਇਆ ਹੋਇਆ ਹੈ। ਕੋਰੋਨਾ ਦੇ ਵਿਚਕਾਰ ਬਦਲ ਗਿਆ ਹੈ ਯਾਤਰਾ ਦਾ ਤਰੀਕਾ, ਪਹਿਲਾਂ ਨਾਲੋਂ ਵਧੇਰੇ ਜ਼ਰੂਰੀ ਹੈ ਬਿਹਤਰ ਮੋਬਾਈਲ ਨੈਟਵਰਕ ਮੋਬਾਈਲ ਨੈਟਵਰਕਸ ਨਾਲ ਜੁੜੇ ਆਪਣੇ ਵਿਸ਼ੇਸ਼ ਤਜ਼ਰਬੇ ਦੇ ਬਾਰੇ ਸ਼ੁਭਮ ਨੇ ਕਿਹਾ, "ਅਸੀਂ ਗਰੁੱਪ ਵਿੱਚ ਯਾਤਰਾ ਕਰਨ ਲਈ ਪਹਾੜੀ ਖੇਤਰ ਵਿੱਚ ਗਏ ਸੀ। ਇਸ ਦੌਰਾਨ ਇੱਖ ਥਾਂ 'ਤੇ ਮੇਰੇ ਗਰੁੱਪ ਦੇ ਲੋਕ ਮੋਬਾਈਲ ਨੈਟਵਰਕ ਲਈ ਪਹਾੜੀ ਤੋਂ 300 ਮੀਟਰ ਹੇਠਾਂ ਉਤਰਨਾ ਪਿਆ। ਸਿਰਫ ਮੈਂ ਤੋਂ ਅਤੇ ਮੇਰੇ ਇਹ ਦੋਸਤ ਇਸ ਪ੍ਰੇਸ਼ਾਨੀ ਤੋਂ ਬਚ ਗਏ ਜੋ ਏਅਰਟੈਲ ਦੀ ਵਰਤੋਂ ਕਰ ਰਹੇ ਸੀ। ਜਿਨ੍ਹਾਂ ਕੋਲ ਏਅਰਟੈੱਲ ਦਾ ਕਨੈਕਸ਼ਨ ਨਹੀਂ ਸੀ ਉਨ੍ਹਾਂ ਕੋਲ ਆਪਣੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸਿਰਫ ਦੋ ਤਰੀਕੇ ਸੀਜਾਂ ਤਾਂ ਏਅਰਟੈੱਲ ਚੁਣ ਲਿਓ ਜਾਂ ਦੂਜਾ ਕਿ ਉਹ ਮੋਬਾਈਲ ਨੈਟਵਰਕ ਤੋਂ ਬਗੈਰ ਆਪਣੀ ਯਾਤਰਾ ਨੂੰ ਪੂਰਾ ਕਰਨ।” ਪਰ ਬਦਲੀ ਹੋਈ ਸਥਿਤੀ ਵਿਚ ਸ਼ੁਭਮ ਗਾਂਧੀ ਨੇ ਕਿਹਾ ਕਿ ਜੇ ਤੁਸੀਂ ਯਾਤਰਾ ਲਈ ਰਵਾਨਾ ਹੋ ਜਾਂਦੇ ਹੋਤਾਂ ਮੋਬਾਈਲ ਨੈਟਵਰਕ ਨਾਲ ਸਮਝੌਤਾ ਨਾ ਕਰੋਕਿਉਂਕਿ ਇਹ ਸਿੱਧੇ ਤੌਰ 'ਤੇ ਤੁਹਾਡੀ ਸਿਹਤ ਲਈ ਖ਼ਤਰਾ ਸਾਬਤ ਹੋ ਸਕਦਾ ਹੈ। ਯਾਤਰਾ ਕਰਨ ਵਾਲਿਆਂ ਨੂੰ ਸ਼ੁਭਮ ਗਾਂਧੀ ਇਹ ਵੀ ਦੱਸਣਾ ਚਾਹੁੰਦੇ ਹਨ ਕਿ ਮੌਜੂਦਾ ਸਥਿਤੀ ਵਿਚ ਸੋਲੋ ਟ੍ਰਿੱਪ ਬਿਹਤਰ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ
Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ
Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ
Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ
ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ 'ਚ ਹੋਈ ਵਾਪਸੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਲਿਆ ਫੈਸਲਾ, ਜਾਣੋ
ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ 'ਚ ਹੋਈ ਵਾਪਸੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਲਿਆ ਫੈਸਲਾ, ਜਾਣੋ
New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
Advertisement
ABP Premium

ਵੀਡੀਓਜ਼

ਕੰਗਣਾ ਦੀਆਂ ਫਿਲਮਾਂ ਨਹੀਂ ਚੱਲ ਰਹੀਆਂ ਇਸ ਲਈ ਅਜਿਹੇ ਬਿਆਨ ਦਿੰਦੀ700 ਰੁਪਏ ਪ੍ਰਤੀ ਕੁੰਅਟਲ ਝੋਨਾ ਵਿਕ ਰਿਹਾ, ਮੰਡੀ ਬੋਰਡ ਦੇ ਅਫਸਰ ਮਿਲੇ ਹੋਏ...ਬਰਨਾਲਾ 'ਚ ਦੋ ਗੁਟ ਭਿੜੇ, ਚੱਲੀਆਂ ਗੋਲੀਆਂਵਿਸ਼ਵ ਪ੍ਰਸਿੱਧ ਲੰਗੂਰ ਮੇਲੇ ਦੀ ਹੋਈ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ
Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ
Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ
Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ
ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ 'ਚ ਹੋਈ ਵਾਪਸੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਲਿਆ ਫੈਸਲਾ, ਜਾਣੋ
ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ 'ਚ ਹੋਈ ਵਾਪਸੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਲਿਆ ਫੈਸਲਾ, ਜਾਣੋ
New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
ਤੁਸੀਂ ਵੀ ਬਣਾਉਣਾ ਚਾਹੁੰਦੇ ਜਾਹਨਵੀ ਕਪੂਰ ਵਰਗਾ ਕਰਵੀ ਫੀਗਰ, ਤਾਂ ਫੋਲੋ ਕਰੋ ਆਹ ਰੂਟੀਨ
ਤੁਸੀਂ ਵੀ ਬਣਾਉਣਾ ਚਾਹੁੰਦੇ ਜਾਹਨਵੀ ਕਪੂਰ ਵਰਗਾ ਕਰਵੀ ਫੀਗਰ, ਤਾਂ ਫੋਲੋ ਕਰੋ ਆਹ ਰੂਟੀਨ
ਸ਼ਰਾਬੀਆਂ ਲਈ ਜ਼ਰੂਰੀ ਖ਼ਬਰ! ਤਿੰਨ ਦਿਨ ਰਹੇਗਾ ਡ੍ਰਾਈ ਡੇਅ, ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ
ਸ਼ਰਾਬੀਆਂ ਲਈ ਜ਼ਰੂਰੀ ਖ਼ਬਰ! ਤਿੰਨ ਦਿਨ ਰਹੇਗਾ ਡ੍ਰਾਈ ਡੇਅ, ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ
Government job- 10ਵੀਂ ਪਾਸ ਲਈ ਨਿਕਲੀ ਬੰਪਰ ਭਰਤੀ, ਬਿਨਾਂ ਲਿਖਤੀ ਪ੍ਰੀਖਿਆ ਮਿਲੇਗੀ ਨੌਕਰੀ
Government job- 10ਵੀਂ ਪਾਸ ਲਈ ਨਿਕਲੀ ਬੰਪਰ ਭਰਤੀ, ਬਿਨਾਂ ਲਿਖਤੀ ਪ੍ਰੀਖਿਆ ਮਿਲੇਗੀ ਨੌਕਰੀ
Healthy Diet Plan: ਨਾਸ਼ਤੇ ਤੋਂ ਲੈਕੇ ਡੀਨਰ ਤੱਕ ਇਦਾਂ ਦਾ ਹੋਣਾ ਚਾਹੀਦਾ ਤੁਹਾਡਾ ਤਿੰਨ ਟਾਈਮ ਦਾ ਖਾਣਾ, ਪੜ੍ਹੋ ਪੂਰਾ Diet Plan
Healthy Diet Plan: ਨਾਸ਼ਤੇ ਤੋਂ ਲੈਕੇ ਡੀਨਰ ਤੱਕ ਇਦਾਂ ਦਾ ਹੋਣਾ ਚਾਹੀਦਾ ਤੁਹਾਡਾ ਤਿੰਨ ਟਾਈਮ ਦਾ ਖਾਣਾ, ਪੜ੍ਹੋ ਪੂਰਾ Diet Plan
Embed widget