ਪੜਚੋਲ ਕਰੋ

ਸਿਰਫ 10 ਹਜ਼ਾਰ ’ਚ ਖ਼ਰੀਦੋ 1 ਲੱਖ ਦਾ iPhone X !

ਚੰਡੀਗੜ੍ਹ: ਦਿੱਲੀ ਸਥਿਤ ਗੱਫਾਰ ਮਾਰਕਿਟ ਫੇਕ ਤੇ ਨਕਲੀ ਆਈਟਮਜ਼ ਲਈ ਮਸ਼ਹੂਰ ਹੈ। ਜੇ ਤੁਸੀਂ iPhone X ਖਰੀਦਣ ਦੇ ਚਾਹਵਾਨ ਹੋ ਪਰ ਇਸ ਨੂੰ ਖਰੀਦਣ ਲਈ ਇੱਕ ਲੱਖ ਰੁਪਏ ਨਹੀਂ ਹਨ ਤਾਂ ਇਸ ਮਾਰਕਿਟ ਤੋਂ ਇਸ ਫੋਨ ਦਾ ਕਲੋਨ ਮਹਿਜ਼ 10 ਹਜ਼ਾਰ ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ।  
ਕਿਵੇਂ ਦਾ ਲੱਗਦਾ ਹੈ 10 ਹਜ਼ਾਰ ਵਾਲਾ iPhone X
  ਇਹ ਫੋਨ iPhone X ਦਾ ਡੁਪਲੀਕੇਟ ਮਾਡਲ ਹੈ ਜੋ ਵੇਖਣ ਵਿੱਚ ਬਿਲਕੁਲ ਅਸਲੀ iPhone X ਵਰਗਾ ਦਿਖਦਾ ਹੈ। ਦੁਕਾਨਦਾਰ ਇਸ ਨੂੰ ਕਾਪੀ ਮਾਡਲ ਦੇ ਨਾਂ ਨਾਲ ਸੇਲ ਕਰਦੇ ਹਨ। ਕੁਝ ਸ਼ਾਪਕੀਪਰ ਇਸ ਨੂੰ ਅਸਲੀ ਦੇ ਨਾਂ ’ਤੇ ਧੋਖਾ ਵਾ ਦੇ ਸਕਦੇ ਹਨ।
ਇੰਜ ਕਰੋ ਅਸਲੀ ਤੇ ਨਕਲੀ ਦੀ ਪਛਾਣ
  ਜੇ ਤੁਸੀਂ ਇਸ ਮਾਰਕਿਟ ਤੋਂ iPhone X ਜਾਂ iPhone ਦਾ ਦੂਜਾ ਮਾਡਲ ਖਰੀਦ ਰਹੇ ਹੋ ਤਾਂ ਤੁਹਾਨੂੰ ਇਸ ਗੱਲ ਦਾ ਪਤੀ ਹੋਣਾ ਚਾਹੀਦਾ ਹੈ ਕਿ ਅਸਲੀ ਤੇ ਨਕਲੀ ਵਿੱਚ ਕਿਵੇਂ ਫਰਕ ਲੱਭਿਆ ਜਾਵੇ। ਅਸਲੀ iPhone X ਦੀ ਸਿਮ ਟਰੇਅ ਵਿੱਚ IEMI ਨੰਬਰ ਦਿੱਤਾ ਹੁੰਦਾ ਹੈ, ਜਿਸ ਨੂੰ ਤੁਸੀਂ ਫੋਨ ਦੀ ਸੈਟਿੰਗ ਵਿੱਚ ਜਾ ਕੇ ਵੇਖ ਸਕਦੇ ਹੋ। ਇਸ ਦੇ ਇਲਾਵਾ ਗੂਗਲ ਤੇ apple checker ਸਰਚ ਕਰੋ। ਅਜਿਹਾ ਕਰਨ ਨਾਲ ਜੋ ਪਹਿਲੀ ਵੈਬਸਾਈਟ ਆਏਗੀ ਉਸ ’ਤੇ ਆਈਫੋਨ ਦਾ ਸੀਰੀਅਲ ਨੰਬਰ ਪਾ ਕੇ ਉਸ ਦੀ ਵਾਰੰਟੀ ਬਾਰੇ ਪਤਾ ਕੀਤਾ ਜਾ ਸਕਦਾ ਹੈ।

ਟਾਪ ਹੈਡਲਾਈਨ

ਐਪਲ ਦਾ ਆਈਫੋਨ ਅਤੇ ਹੋਰ ਉਤਪਾਦਾਂ ਨੂੰ ਲੀਜ਼ 'ਤੇ ਲੈਣ ਦਾ ਨਵਾਂ ਪ੍ਰੋਗਰਾਮ ਅਗਲੇ ਹਫਤੇ ਲਾਂਚ ਹੋਵੇਗਾ

ਗੂਗਲ ਇੱਕ ਨਵਾਂ ਡਿਵਾਈਸ ਵਿਕਸਤ ਕਰ ਰਿਹਾ ਹੈ ਜੋ ਸਕ੍ਰੀਨ ਤੋਂ ਬਿਨਾਂ ਵੀ ਤੁਹਾਡੀ ਫਿਟਨੈਸ ਦੀ ਨਿਗਰਾਨੀ ਕਰੇਗਾ।

ਜੈਮਰ ਇੰਟਰਨੈੱਟ ਕਿਵੇਂ ਬੰਦ ਕਰਦਾ ਹੈ? ਜਾਣੋ ਕਿ ਇਹ ਕਿਵੇਂ ਕੰਮ ਕਰਦਾ ਹੈ ਅਤੇ ਇਸਦਾ ਹੱਲ ਕੀ ਹੈ।

ਮੋਬਾਈਲ ਫੋਨ ਚਾਰਜ ਕਰਨ 'ਤੇ ਕਿੰਨੀ ਯੂਨਿਟ ਬਿਜਲੀ ਦੀ ਖਪਤ ਹੁੰਦੀ ਹੈ, ਜਾਣੋ ਇੱਕ ਘੰਟੇ ਦਾ ਹਿਸਾਬ?

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਠਾਨਕੋਟ 'ਚ ਮੀਂਹ ਨਾਲ ਭਰਿਆ ਪਾਣੀ, 150 ਘਰ ਹੋਏ ਪ੍ਰਭਾਵਿਤ, ਘਰਾਂ 'ਚ ਭਰਿਆ ਪਾਣੀ; ਜ਼ਹਿਰੀਲੇ ਸੱਪ ਕੀੜੇ ਨਿਕਲਣ ਦਾ ਖਤਰਾ

IND vs ZIM Live Streaming: ਬਦਲ ਗਿਆ ਮੈਚ ਦੇਖਣ ਦਾ ਸਮਾਂ ਅਤੇ ਪਲੇਟਫਾਰਮ, ਜਾਣੋ ਟੀਵੀ ਅਤੇ ਮੋਬਾਈਲ 'ਤੇ ਕਿੱਥੇ ਦੇਖ ਸਕਦੇ ਲਾਈਵ

ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਸਲਫਾਸ ਦੀ ਗੈਸ ਚੜ੍ਹਨ ਨਾਲ 2 ਬੱਚਿਆਂ ਦੀ ਮੌਤ, 3 ਦੀ ਹਾਲਤ ਗੰਭੀਰ; ਮੱਚਿਆ ਚੀਕ ਚੀਹਾੜਾ

ਸਵੇਰੇ ਨਹੀਂ ਹੁੰਦਾ ਪੇਟ ਸਾਫ ਤਾਂ ਡਾਈਟ 'ਚ ਸ਼ਾਮਲ ਕਰੋ ਆਹ ਚੀਜ਼ਾਂ, ਜਾਣੋ ਡਾਈਟ ਪਲਾਨ

Petrol-Diesel Rate: ਵੱਧ ਜਾਂ ਘੱਟ? ਜਾਣੋ ਕਿੰਨੇ ਰੁਪਏ 'ਚ ਮਿਲੇਗਾ 1 ਲੀਟਰ ਪੈਟਰੋਲ, ਦੇਖ ਲਓ ਲਿਸਟ

ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਕਾਂਗਰਸੀ ਕੌਂਸਲਰ ਨੇ ਫੜਿਆ 'ਆਪ' ਦਾ ਪੱਲਾ; 14 ਦਿਨ ਪਹਿਲਾਂ ਹੋਈ ਸੀ FIR

ਸਰਕਾਰ ਨੇ ਬੰਦ ਕਰ'ਤੀ ਪੈਨਸ਼ਨ ਤਾਂ ਕਰੋ ਆਹ ਕੰਮ, ਛੇਤੀ ਕਰ ਲਓ ਆਹ ਕੰਮ ਨਹੀਂ ਤਾਂ ਖੜ੍ਹੀ ਹੋ ਜਾਵੇਗੀ ਪਰੇਸ਼ਾਨੀ

ਪੰਜਾਬ ਅਤੇ ਚੰਡੀਗੜ੍ਹ 'ਚ ਮੀਂਹ ਨੂੰ ਲੈਕੇ ਅਲਰਟ ਜਾਰੀ, ਇਨ੍ਹਾਂ ਜ਼ਿਲ੍ਹਿਆਂ 'ਚ ਹੋਵੇਗੀ ਭਾਰੀ ਬਾਰਿਸ਼; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ

Embed widget