ਪੜਚੋਲ ਕਰੋ

ਫੇਸਬੁੱਕ ਨੇ ਮੰਨੀ ਗ਼ਲਤੀ, ਇਸ਼ਤਿਹਾਰਾਂ ਲਈ ਵਰਤੇ ਲੋਕਾਂ ਦੇ ਫੋਨ ਨੰਬਰ

  ਚੰਡੀਗੜ੍ਹ: ਫੇਸਬੁੱਕ ਨੇ ਵੀਰਵਾਰ ਨੂੰ ਪੁਸ਼ਟੀ ਕਰ ਦਿੱਤੀ ਹੈ ਕਿ ਇਸ਼ਤਿਹਾਰ ਦੇਣ ਵਾਲਿਆਂ ਕੋਲ ਯੂਜ਼ਰਸ ਦੇ ਫੋਨ ਨੰਬਰ ਮੌਜੂਦ ਹੁੰਦੇ ਸਨ ਜਿਸ ਨਾਲ ਸੋਸ਼ਲ ਨੈੱਟਵਰਕ ਦੀ ਸਕਿਉਰਟੀ ਨੂੰ ਹੋਰ ਵਧਾਇਆ ਜਾ ਸਕੇ। ਅਮਰੀਕੀ ਯੂਨੀਵਰਸਿਟੀ ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਫੇਸਬੁੱਕ ਅਥੈਂਟੀਕੇਸ਼ਨ ਲਈ ਜਿਹੜੇ ਫੋਨ ਨੰਬਰਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ, ਉਨ੍ਹਾਂ ਨੂੰ ਟਾਰਗਿਟ ਇਸ਼ਤਿਹਾਰਾਂ ਲਈ ਵੀ ਦਿੱਤਾ ਜਾਂਦਾ ਸੀ। ਇਸ ਰਿਪੋਰਟ ਦਾ ਖ਼ੁਲਾਸਾ ਸਭ ਤੋਂ ਪਹਿਲਾਂ ਕਬਰ ਵੈੱਬਸਾਈਟ ਗਿਜਮੋਡੋ ਨੇ ਕੀਤਾ ਹੈ। ਕੰਪਨੀ ਨੇ ਮੰਨਿਆ ਹੈ ਕਿ ਉਨ੍ਹਾਂ 87 ਮਿਲੀਅਨ ਯੂਜ਼ਰਸ ਦਾ ਡੇਟਾ ਹਾਈਜੈਕ ਕੀਤਾ ਸੀ। ਯਾਦ ਰਹੇ ਕਿ ਟੂ ਫੈਕਟਰ ਅਥੈਂਟੀਕੇਸ਼ਨ ਨੂੰ ਸਕਿਉਰਟੀ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ ਜੋ ਸਕਿਉਰਟੀ ਦਾ ਦੂਜਾ ਸਟੈਪ ਹੈ। ਇਸ ਵਿੱਚ ਯੂਜ਼ਰਸ ਨੂੰ ਟੈਕਸਟ ਮੈਸੇਜ ਰਾਹੀਂ ਕੋਡ ਦਿੱਤਾ ਜਾਂਦਾ ਹੈ। ਇਸ ਕੋਡ ਦਾ ਇਸਤੇਮਾਲ ਆਪਣੇ ਅਕਾਊਂਟ ਦੀ ਸਕਿਉਰਟੀ ਲਈ ਕੀਤਾ ਜਾਂਦਾ ਹੈ। ਇਸ ਕੰਮ ਲਈ ਫੋਨ ਨੰਬਰ ਨੂੰ ਪ੍ਰੋਫਾਈਲ ਨਾਲ ਜੋੜਿਆ ਜਾਂਦਾ ਸੀ। ਖੋਜ ਵਿੱਚ ਖ਼ੁਲਾਸਾ ਕੀਤਾ ਕਿ ਕਾਨਟੈਕਟ ਲਿਸਟ ਨੂੰ ਫੇਸਬੁੱਕ ’ਤੇ ਨਿੱਜੀ ਜਾਣਕਾਰੀ ਲਈ ਅਪਲੋਡ ਕੀਤਾ ਜਾਂਦਾ ਹੈ। ਇਸਾਦ ਮਤਲਬ ਇਹ ਹੋਇਆ ਕਿ ਕਿਵੇਂ ਨਾ ਕਿਵੇਂ ਇਸ਼ਤਿਹਾਰ ਕੰਪਨੀਆਂ ਨੂੰ ਇਸ ਗੱਲ ਦਾ ਫਾਇਦਾ ਹੁੰਦਾ ਹੈ ਤੇ ਉਹ ਯੂਜ਼ਰਸ ਦੇ ਦੋਸਤਾਂ ਨੂੰ ਵੀ ਟਾਰਗਿਟ ਕਰਦੇ ਹਨ। ਫੇਸਬੁਕ ਬੁਲਾਰੇ ਨੇ ਕਿਹਾ ਕਿ ਉਹ ਲੋਕਾਂ ਦੇ ਨੰਬਰ ਇਸ ਲਈ ਲੈਂਦੇ ਸੀ ਤਾਂ ਕਿ ਉਨ੍ਹਾਂ ਦੇ ਫੇਸਬੁਕ ਇਸਤੇਮਾਲ ਕਰਨ ਦੇ ਅਨੁਭਵ ਨੂੰ ਹੋਰ ਸ਼ਾਨਦਾਰ ਬਣਾਇਆ ਜਾ ਸਕੇ ਇਨ੍ਹਾਂ ਵਿੱਚ ਇਸ਼ਤਿਹਾਰ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਉਹ ਜਾਣਦੇ ਹਨ ਕਿ ਉਹ ਲੋਕਾਂ ਜ਼ਰੀਏ ਦਿੱਤੀ ਜਾਣਕਾਰੀ ਦਾ ਇਸਤੇਮਾਲ ਕਿਵੇਂ ਕਰਦੇ ਹਨ। ਯਾਦ ਰਹੇ ਕਿ ਫੇਸਬੁੱਕ ਪਹਿਲਾਂ ਹੀ ਜਾਣਕਾਰੀਆਂ ਲੀਕ ਕਰਨ ਸਬੰਧੀ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਫੇਸਬੁੱਕ ’ਤੇ ਹੁਣ ਤਕ ਕਈ ਇਲਜ਼ਾਮ ਲੱਗ ਚੁੱਕੇ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਇੱਕੋ ਪਰਿਵਾਰ ਦੇ 4 ਜੀਆਂ ਦੀ ਦਰਦਨਾਕ ਮੌਤ! ਮ੍ਰਿਤਕ ਦੇਹਾਂ ਪਿੰਡ ਪੁੱਜਣ 'ਤੇ ਪੈ ਗਿਆ ਚੀਕ-ਚਿਹਾੜਾ...
ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਇੱਕੋ ਪਰਿਵਾਰ ਦੇ 4 ਜੀਆਂ ਦੀ ਦਰਦਨਾਕ ਮੌਤ! ਮ੍ਰਿਤਕ ਦੇਹਾਂ ਪਿੰਡ ਪੁੱਜਣ 'ਤੇ ਪੈ ਗਿਆ ਚੀਕ-ਚਿਹਾੜਾ...
Chandigarh News: ਵੱਡੀ ਖਬਰ, ਭਾਜਪਾ ਦਫ਼ਤਰ ਧਮਾਕੇ ਦੇ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ: ਜਾਣੋ ਪੁਲਿਸ ਨੇ ਕਿੱਥੋਂ ਕੀਤੇ ਕਾਬੂ? ਪਾਕਿਸਤਾਨ ਤੋਂ ਮੰਗਵਾਏ ਹਥਿਆਰ: ਫਿਰ...
ਵੱਡੀ ਖਬਰ, ਭਾਜਪਾ ਦਫ਼ਤਰ ਧਮਾਕੇ ਦੇ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ: ਜਾਣੋ ਪੁਲਿਸ ਨੇ ਕਿੱਥੋਂ ਕੀਤੇ ਕਾਬੂ? ਪਾਕਿਸਤਾਨ ਤੋਂ ਮੰਗਵਾਏ ਹਥਿਆਰ: ਫਿਰ...
CM ਭਗਵੰਤ ਮਾਨ ਨੇ 8ਵੀਂ ਜਮਾਤ ‘ਚੋਂ ਟੌਪ ਕਰਨ ਵਾਲੀਆਂ ਵਿਦਿਆਰਥਣਾਂ ਨਾਲ ਕੀਤੀ ਮੁਲਾਕਾਤ , ਕੀਤਾ ਸਨਮਾਨਿਤ  

Phillaur 'ਚ ਨੈਸ਼ਨਲ ਹਾਈਵੇਅ 'ਤੇ ਕਰੰਟ ਲੱਗਣ ਨਾਲ ਮਕੈਨਿਕ ਝੁਲਸਿਆ , ਟਿੱਪਰ ਦੀ ਕਰ ਰਿਹਾ ਸੀ ਮੁਰੰਮਤ  

ਵੀਡੀਓਜ਼

ਬਾਰਡਰ ਦੇ ਕਿਸਾਨਾਂ ਲਈ ਵੱਡੀ ਖੁਸ਼ਖਬਰੀ! ਸਰਕਾਰ ਦਾ ਵੱਡਾ ਫੈਸਲਾ
5 ਤਖ਼ਤਾਂ ਦੇ ਦਰਸ਼ਨ ਲਈ Special Train! ਸਿੱਖ ਸੰਗਤ ਲਈ ਵੱਡੀ ਸਹੂਲਤ
ਬੇਅਦਬੀ ਕਾਨੂੰਨ ‘ਤੇ CM Bhagwant Mann ਦਾ ਵੱਡਾ ਐਲਾਨ!
ਆਸ਼ਾ ਭੋਸਲੇ ਦਾ ਹੋਇਆ ਦੇਹਾਂਤ , ਵੇਖੋ ਹਸਪਤਾਲ ਦੇ ਬਾਹਰ ਦਾ ਹਾਲ
Music Legend ਦਾ ਅੰਤ! ਆਸ਼ਾ ਭੋਸਲੇ ਦਾ ਦੇਹਾਂਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਇੱਕੋ ਪਰਿਵਾਰ ਦੇ 4 ਜੀਆਂ ਦੀ ਦਰਦਨਾਕ ਮੌਤ! ਮ੍ਰਿਤਕ ਦੇਹਾਂ ਪਿੰਡ ਪੁੱਜਣ 'ਤੇ ਪੈ ਗਿਆ ਚੀਕ-ਚਿਹਾੜਾ...
ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਇੱਕੋ ਪਰਿਵਾਰ ਦੇ 4 ਜੀਆਂ ਦੀ ਦਰਦਨਾਕ ਮੌਤ! ਮ੍ਰਿਤਕ ਦੇਹਾਂ ਪਿੰਡ ਪੁੱਜਣ 'ਤੇ ਪੈ ਗਿਆ ਚੀਕ-ਚਿਹਾੜਾ...
Chandigarh News: ਵੱਡੀ ਖਬਰ, ਭਾਜਪਾ ਦਫ਼ਤਰ ਧਮਾਕੇ ਦੇ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ: ਜਾਣੋ ਪੁਲਿਸ ਨੇ ਕਿੱਥੋਂ ਕੀਤੇ ਕਾਬੂ? ਪਾਕਿਸਤਾਨ ਤੋਂ ਮੰਗਵਾਏ ਹਥਿਆਰ: ਫਿਰ...
ਵੱਡੀ ਖਬਰ, ਭਾਜਪਾ ਦਫ਼ਤਰ ਧਮਾਕੇ ਦੇ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ: ਜਾਣੋ ਪੁਲਿਸ ਨੇ ਕਿੱਥੋਂ ਕੀਤੇ ਕਾਬੂ? ਪਾਕਿਸਤਾਨ ਤੋਂ ਮੰਗਵਾਏ ਹਥਿਆਰ: ਫਿਰ...
CM ਭਗਵੰਤ ਮਾਨ ਨੇ 8ਵੀਂ ਜਮਾਤ ‘ਚੋਂ ਟੌਪ ਕਰਨ ਵਾਲੀਆਂ ਵਿਦਿਆਰਥਣਾਂ ਨਾਲ ਕੀਤੀ ਮੁਲਾਕਾਤ , ਕੀਤਾ ਸਨਮਾਨਿਤ  
CM ਭਗਵੰਤ ਮਾਨ ਨੇ 8ਵੀਂ ਜਮਾਤ ‘ਚੋਂ ਟੌਪ ਕਰਨ ਵਾਲੀਆਂ ਵਿਦਿਆਰਥਣਾਂ ਨਾਲ ਕੀਤੀ ਮੁਲਾਕਾਤ , ਕੀਤਾ ਸਨਮਾਨਿਤ  
Phillaur 'ਚ ਨੈਸ਼ਨਲ ਹਾਈਵੇਅ 'ਤੇ ਕਰੰਟ ਲੱਗਣ ਨਾਲ ਮਕੈਨਿਕ ਝੁਲਸਿਆ , ਟਿੱਪਰ ਦੀ ਕਰ ਰਿਹਾ ਸੀ ਮੁਰੰਮਤ  
Phillaur 'ਚ ਨੈਸ਼ਨਲ ਹਾਈਵੇਅ 'ਤੇ ਕਰੰਟ ਲੱਗਣ ਨਾਲ ਮਕੈਨਿਕ ਝੁਲਸਿਆ , ਟਿੱਪਰ ਦੀ ਕਰ ਰਿਹਾ ਸੀ ਮੁਰੰਮਤ  
Bathinda News : ਸੜਕ ਕਿਨਾਰੇ ਨੌਜਵਾਨ ਦੀ ਮਿਲੀ ਲਾਸ਼ , ਬਾਂਹ 'ਚ ਲੱਗੀ ਸੀ ਸਰਿੰਜ, ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਖ਼ਦਸ਼ਾ

Palampur Accident : 500 ਫੁੱਟ ਡੂੰਘੀ ਖੱਡ ’ਚ ਡਿੱਗੀ ਗੱਡੀ, ਇੱਕ ਹੀ ਪਿੰਡ ਦੇ 2 ਨੌਜਵਾਨਾਂ ਦੀ ਮੌਤ, ਤੀਜੇ ਦੀ ਹਾਲਤ ਗੰਭੀਰ

Nitish Cabinet Meeting : 14 ਅਪ੍ਰੈਲ ਨੂੰ ਹੋਵੇਗੀ ਨਿਤੀਸ਼ ਕੈਬਨਿਟ ਦੀ ਆਖ਼ਰੀ ਮੀਟਿੰਗ, ਨਵੀਂ ਸਰਕਾਰ ਦੀ ਤਰੀਕ ਵੀ ਤੈਅ, ਮੁੱਖ ਮੰਤਰੀ ਕੌਣ ਹੋਵੇਗਾ?

Amarnath Yatra 2026 : 3 ਜੁਲਾਈ ਤੋਂ ਸ਼ੁਰੂ ਹੋਵੇਗੀ ਅਮਰਨਾਥ ਯਾਤਰਾ, 15 ਅਪ੍ਰੈਲ ਤੋਂ ਰਜਿਸਟ੍ਰੇਸ਼ਨ ਹੋਵੇਗੀ ਸ਼ੁਰੂ, ਜਾਣੋ ਰਜਿਸਟ੍ਰੇਸ਼ਨ ਦੇ ਨਵੇਂ ਨਿਯਮ

Embed widget