ਪੜਚੋਲ ਕਰੋ

ਫੇਸਬੁੱਕ ਨੂੰ ਲੱਗੀਆਂ ਬਰੇਕਾਂ, ਲੋਕਾਂ 'ਚ ਮੱਚੀ ਹਾਹਾਕਾਰ

ਨਵੀਂ ਦਿੱਲੀ: ਪੌਪੂਲਰ ਸੋਸ਼ਲ ਮੀਡੀਆ ਵੈੱਬਸਾਈਟ ਫੇਸਬੁੱਕ ਡਾਊਨ ਹੋ ਗਿਆ। ਫੇਸਬੁੱਕ ਦੇ ਡਾਊਨ ਹੋਣ ਮਗਰੋਂ ਟਵਿੱਟਰ ਉੱਤੇ ਲੋਕ #facebookdown ਟ੍ਰੈਂਡ ਚੱਲ ਰਿਹਾ ਹੈ। ਇਸ ਦੇ ਨਾਲ ਹੀ ਫੇਸਬੁੱਕ ਓਪਨ ਕਰਨ ਉੱਤੇ Soory, Something went wrong ਦੇ ਸਕਰੀਨ ਸ਼ਾਟ ਨੂੰ ਵੀ ਬਹੁਤ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਹਾਲਾਂਕਿ ਹੁਣ ਤੱਕ ਫੇਸਬੁੱਕ ਦੇ ਡਾਊਨ ਹੋਣ ਦੀ ਵਜ੍ਹਾ ਸਾਹਮਣੇ ਨਹੀਂ ਆਈ ਹੈ।
ਫੇਸਬੁੱਕਨਾਲ ਲੋਕ ਵਟਸਐਪ ਤੇ ਇੰਸਟਾਗ੍ਰਾਮ ਦੇ ਵੈੱਬ ਪੇਜ ਡਾਊਨ ਹੋਣ ਦੀ ਗੱਲ ਵੀ ਕਹਿ ਰਹੇ ਹਨ। ਹਾਲਾਂਕਿ ਜਦੋਂ ਵਟਸਐਪ ਵੈੱਬ ਨੂੰ ਓਪਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਸਹੀ ਚੱਲ ਰਿਹਾ ਸੀ ਪਰ ਇੰਸਟਾਗ੍ਰਾਮ ਉੱਤੇ 5xx Server Error ਦੇਖਣ ਨੂੰ ਮਿਲ ਰਿਹਾ ਹੈ। ਕੁਝ ਯੂਜਰਜ਼ ਨੇ ਫੇਸਬੁੱਕ ਦੇ ਡਾਊਨ ਹੋਣ ਦੀ ਗੱਲ ਦੱਸਦਿਆਂ ਕਿਹਾ ਹੈ ਕਿ ਬੀਤੇ 2 ਘੰਟੇ ਤੋਂ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਿਰਫ਼ ਭਾਰਤ ਹੀ ਨਹੀਂ ਦੁਨੀਆ ਭਰ ਦੇ ਕਈ ਦੇਸ਼ਾਂ ਵਿੱਚ ਫੇਸਬੁੱਕ ਦੇ ਕੰਮ ਨਹੀਂ ਕਰਨ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਹਾਲ ਹੀ ਵਿੱਚ ਫੇਸਬੁੱਕ ਨੇ ਆਪਣੇ ਨਿਊਜ਼ ਫੀਡ ਵਿੱਚ ਬਦਲਾਅ ਕਰਨ ਦੀ ਗੱਲ ਕੀਤੀ ਸੀ। ਹੋ ਸਕਦਾ ਹੈ ਕਿ ਉਨ੍ਹਾਂ ਵੱਲੋਂ ਕੀਤੇ ਜਾਂਦੇ ਬਦਲਾਅ ਦੇ ਮੱਦੇਨਜ਼ਰ ਇਹ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ।
ਹਾਲੀ ਹੀ ਵਿੱਚ ਫੇਸਬੁੱਕ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਸੀ ਕਿ ਉਹ ਨਿਊਜ਼ ਫੀਡ ਵਿੱਚ ਯੂਜ਼ਰ ਨੂੰ ਆਪਣੇ ਦੋਸਤਾਂ ਦੀ ਪੋਸਟ ਜ਼ਿਆਦਾ ਤੋਂ ਜ਼ਿਆਦਾ ਮੁਹੱਈਆ ਕਰਾਵੇਗੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਕਲਯੁੱਗੀ ਪਿਤਾ ਨੇ ਸ਼ਰਮਸਾਰ ਕੀਤੇ ਰਿਸ਼ਤੇ, ਦੋ ਸਾਲ ਤੱਕ ਧੀ ਨਾਲ ਕਰਦਾ ਰਿਹਾ ਅਸ਼ਲੀਲ ਹਰਕਤਾਂ

Toll Plaza New Rule: ਨੈਸ਼ਨਲ ਹਾਈਵੇਅ 'ਤੇ ਲਿਜਾ ਰਹੇ ਕਾਰ, ਤਾਂ ਪੜ੍ਹ ਲਓ ਆਹ ਖ਼ਬਰ, ਅੱਜ ਤੋਂ ਬਦਲ ਗਿਆ ਆਹ ਨਿਯਮ

ਵਿਦੇਸ਼ ਤੋਂ ਪੈਸਾ ਭੇਜਣਾ ਹੋਇਆ ਸੌਖਾ, RBI ਨੇ ਜਾਰੀ ਕੀਤੇ ਸਖ਼ਤ ਨਿਰਦੇਸ਼; ਹੋਏ ਵੱਡੇ ਬਦਲਾਅ

ਅੰਮ੍ਰਿਤਪਾਲ ਮਹਿਰੋਂ ਨੂੰ UAE ਤੋਂ ਲਿਆਂਦਾ ਜਾ ਰਿਹਾ ਪੰਜਾਬ, ਇਨਫਲੂਐਂਸਰ ਕਮਲ ਕੌਰ ਭਾਬੀ ਦਾ ਕੀਤਾ ਸੀ ਕਤਲ

ਵੀਡੀਓਜ਼

ਦਿਲਜੀਤ-ਇਮਤਿਆਜ਼ ਦੀ ਜੋੜੀ ਮੁੜ ਤਿਆਰ! ਕੀ ਬਣੇਗਾ ਨਵਾਂ ਮੈਜਿਕ?
ਇਹ ਗੱਲ ਜ਼ਰੂਰ ਸੁਣੋ! CM ਮਾਨ ਦੀ ਲੋਕਾਂ ਨੂੰ ਅਪੀਲ
ਸੁਖਬੀਰ ਬਾਦਲ ‘ਤੇ ਪਰਚਾ ਕਰਾਂਗਾ! CM ਮਾਨ ਦਾ ਵੱਡਾ ਐਲਾਨ
ਨਸ਼ਾ ਤਸਕਰਾਂ ਨਾਲ ਮਿਲੀ ਪੁਲਿਸ? CM ਮਾਨ ਦਾ ਵੱਡਾ ਖੁਲਾਸਾ
ਖੇਤਾਂ ‘ਚ ਅੰਡਰਗ੍ਰਾਊਂਡ ਬਿਜਲੀ ਤਾਰਾਂ! CM ਮਾਨ ਦਾ ਵੱਡਾ ਐਲਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕਲਯੁੱਗੀ ਪਿਤਾ ਨੇ ਸ਼ਰਮਸਾਰ ਕੀਤੇ ਰਿਸ਼ਤੇ, ਦੋ ਸਾਲ ਤੱਕ ਧੀ ਨਾਲ ਕਰਦਾ ਰਿਹਾ ਅਸ਼ਲੀਲ ਹਰਕਤਾਂ
ਕਲਯੁੱਗੀ ਪਿਤਾ ਨੇ ਸ਼ਰਮਸਾਰ ਕੀਤੇ ਰਿਸ਼ਤੇ, ਦੋ ਸਾਲ ਤੱਕ ਧੀ ਨਾਲ ਕਰਦਾ ਰਿਹਾ ਅਸ਼ਲੀਲ ਹਰਕਤਾਂ
Toll Plaza New Rule: ਨੈਸ਼ਨਲ ਹਾਈਵੇਅ 'ਤੇ ਲਿਜਾ ਰਹੇ ਕਾਰ, ਤਾਂ ਪੜ੍ਹ ਲਓ ਆਹ ਖ਼ਬਰ, ਅੱਜ ਤੋਂ ਬਦਲ ਗਿਆ ਆਹ ਨਿਯਮ
Toll Plaza New Rule: ਨੈਸ਼ਨਲ ਹਾਈਵੇਅ 'ਤੇ ਲਿਜਾ ਰਹੇ ਕਾਰ, ਤਾਂ ਪੜ੍ਹ ਲਓ ਆਹ ਖ਼ਬਰ, ਅੱਜ ਤੋਂ ਬਦਲ ਗਿਆ ਆਹ ਨਿਯਮ
ਵਿਦੇਸ਼ ਤੋਂ ਪੈਸਾ ਭੇਜਣਾ ਹੋਇਆ ਸੌਖਾ, RBI ਨੇ ਜਾਰੀ ਕੀਤੇ ਸਖ਼ਤ ਨਿਰਦੇਸ਼; ਹੋਏ ਵੱਡੇ ਬਦਲਾਅ
ਵਿਦੇਸ਼ ਤੋਂ ਪੈਸਾ ਭੇਜਣਾ ਹੋਇਆ ਸੌਖਾ, RBI ਨੇ ਜਾਰੀ ਕੀਤੇ ਸਖ਼ਤ ਨਿਰਦੇਸ਼; ਹੋਏ ਵੱਡੇ ਬਦਲਾਅ
ਅੰਮ੍ਰਿਤਪਾਲ ਮਹਿਰੋਂ ਨੂੰ UAE ਤੋਂ ਲਿਆਂਦਾ ਜਾ ਰਿਹਾ ਪੰਜਾਬ, ਇਨਫਲੂਐਂਸਰ ਕਮਲ ਕੌਰ ਭਾਬੀ ਦਾ ਕੀਤਾ ਸੀ ਕਤਲ
ਅੰਮ੍ਰਿਤਪਾਲ ਮਹਿਰੋਂ ਨੂੰ UAE ਤੋਂ ਲਿਆਂਦਾ ਜਾ ਰਿਹਾ ਪੰਜਾਬ, ਇਨਫਲੂਐਂਸਰ ਕਮਲ ਕੌਰ ਭਾਬੀ ਦਾ ਕੀਤਾ ਸੀ ਕਤਲ
ਆਗਾਮੀ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ, 10 ਜ਼ਿਲ੍ਹਿਆਂ ਤੇ 95 ਬਲਾਕਾਂ 'ਚ ਨਿਯੁਕਤੀਆਂ

ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਗੈਂਗਸਟਰ ਪਰਿਵਾਰ ਦੀ ਰਾਜਨੀਤੀ 'ਚ ਐਂਟਰੀ!

ਪੰਜਾਬ ਅਤੇ ਚੰਡੀਗੜ੍ਹ 'ਚ 15 ਤਰੀਕ ਤੱਕ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਜਾਣੋ ਅਗਲੇ ਦਿਨਾਂ ਦਾ ਹਾਲ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਅਪ੍ਰੈਲ 2026

Embed widget