facebook, Whatsapp ਤੇ Instagram ਨੂੰ ਲੱਗੀਆਂ ਅਚਾਨਕ ਬ੍ਰੇਕਾਂ
ਪੂਰੇ ਵਿਸ਼ਵ ਦੇ ਫੇਸਬੁਕ ਯੂਜ਼ਰਸ ਨੂੰ ਅੱਜ ਸਵੇਰ ਤੋਂ ਹੀ ਇਸ ਨੂੰ ਚਲਾਉਣ ਵਿੱਚ ਦਿੱਕਤ ਆ ਰਹੀ ਹੈ। ਫੇਸਬੁੱਕ ਦੇ ਇਲਾਵਾ ਵ੍ਹੱਟਸਐਪ ਤੇ ਇੰਸਟਾਗ੍ਰਾਮ ਨੂੰ ਚਲਾਉਣ ਵਿੱਚ ਪ੍ਰੇਸ਼ਾਨੀ ਆ ਰਹੀ ਹੈ। ਹਾਲਾਂਕਿ ਸਮਾਰਟਫੋਨ ਯੂਜ਼ਰਸ ਠੀਕ ਤਰ੍ਹਾਂ ਫੇਸਬੁੱਕ ਦਾ ਇਸਤੇਮਾਲ ਕਰ ਪਾ ਰਹੇ ਹਨ। ਡੈਸਕਟਾਪ ਵਰਸ਼ਨ 'ਤੇ ਹੀ ਦਿੱਕਤ ਆ ਰਹੀ ਹੈ।
ਕਈ ਦੇਸ਼ਾਂ ਵਿੱਚ ਤਾਂ facebook.com ਦੇ ਨਾ ਖੁੱਲ੍ਹਣ ਦੇ ਮਾਮਲੇ ਸਾਹਮਣੇ ਆਏ ਹਨ। ਯੂਜਰਸ ਨੇ ਮੈਸੇਂਜਰ ਦੇ ਕੁਝ ਦੇਰ ਤਕ ਨਾ ਖੁੱਲ੍ਹਣ ਦੀਆਂ ਸ਼ਿਕਾਇਤਾਂ ਕੀਤੀਆਂ ਹਨ। ਠੀਕ ਅਜਿਹਾ ਹੀ ਇੰਸਟਾਗ੍ਰਾਮ ਨਾਲ ਵੀ ਦੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਵ੍ਹੱਟਸਐਪ 'ਤੇ ਯੂਜ਼ਰਸ ਨੂੰ ਮੈਸੇਜ ਭੇਜਣ ਵਿੱਚ ਪਰੇਸ਼ਾਨੀ ਹੋਈ। ਵ੍ਹੱਟਸਐਪ ਜ਼ਰੀਏ ਵੀ ਲੋਕ ਆਪਣੇ ਮੈਸੇਜ ਨਹੀਂ ਭੇਜ ਪਾ ਰਹੇ ਸੀ ਕਿਉਂਕਿ ਮੈਸੇਜ 'ਤੇ ਡਿਲਵਰ ਹੋਣ ਦਾ ਸਾਈਨ ਨਹੀਂ ਆ ਰਿਹਾ। ਮੀਡੀਆ ਰਿਪੋਰਟਾਂ ਮੁਤਾਬਕ ਅੱਜ ਸਵੇਰ ਤੋਂ ਹੀ ਫੇਸਬੁਕ ਵਿੱਚ ਦਿੱਕਤ ਆਉਣੀ ਸ਼ੁਰੂ ਹੋਈ ਹੈ।JUST IN: Facebook, Instagram, and WhatsApp are reportedly down worldwide.
— Bhaskar (@VaskarBhatt) April 14, 2019
Everyone is heading to Twitter to find out what's happening.
Retweet for awareness! #FacebookDown pic.twitter.com/TDW5iqixoi
ਯਾਦ ਰਹੇ ਪਿਛਲੇ ਮਹੀਨੇ ਵੀ ਅਜਿਹਾ ਕੁਝ ਦੇਖਣ ਨੂੰ ਮਿਲਿਆ ਸੀ ਜਦੋਂ ਫੇਸਬੁੱਕ, ਵ੍ਹੱਟਸਐਪ ਤੇ ਇੰਸਟਾਗ੍ਰਾਮ ਇਕੱਠੇ ਡਾਊਨ ਹੋ ਗਏ ਸੀ। ਉਸ ਸਮੇਂ ਫੇਸਬੁੱਕ ਨੂੰ ਇਹ ਦਿੱਕਤ ਦੂਰ ਕਰਨ ਵਿੱਚ ਪੂਰੇ 24 ਘੰਟਿਆਂ ਦਾ ਸਮਾਂ ਲੱਗ ਗਿਆ ਸੀ। ਹਾਲਾਂਕਿ ਬਾਅਦ ਵਿੱਚ ਫੇਸਬੁੱਕ ਨੇ ਬਿਆਨ ਦਿੱਤਾ ਸੀ ਕਿ ਸਰਵਰ ਵਿੱਚ ਕੁਝ ਬਦਲਾਅ ਕਰਨ ਦੀ ਵਜ੍ਹਾ ਕਰਕੇ ਲੋਕਾਂ ਨੂੰ ਇਹ ਪਰੇਸ਼ਾਨੀ ਆਈ। ਫਿਲਹਾਲ ਅੱਜ ਦੇ ਡਾਊਨ ਸਬੰਧੀ ਫੇਸਬੁੱਕ ਦੀ ਹਾਲੇ ਤਕ ਕੋਈ ਪ੍ਰਤੀਕਿਰਿਆ ਨਹੀਂ ਆਈ।Me entering twitter when instagram, whatsapp, facebook get down. #instagramdown #FacebookDown pic.twitter.com/gBigMyPhyb
— Putra Adyasa Jatnika (@putraadyasa) April 14, 2019
Me: why the f is my Instagram not refreshing.
— Natx (@Bish_too_savage) April 14, 2019
* Checks WhatsApp. *
*Messages not sent*
*Logs in to Twitter*
*Searches WhatsApp down*
Me: oh now it makes sense 😪#whatsappdown pic.twitter.com/GMESVXr0rl
WhatsApp not working be like pic.twitter.com/W7XktFAcNF
— Shiba Kurian (@shiba_kurian) April 14, 2019
#WhatsAppDown #FacebookDown #InstagramDown
— .usiphile (@vitshii_) April 14, 2019
*messages not sending on WhatsApp*
Me: *checks Wi-Fi*
*disconnects from Wi-Fi*
*reconnects to Wi-Fi*
*checks WhatsApp*
*restarts phone*
*checks WhatsApp*
*checks Facebook & Instagram*
*checks Wi-Fi*
💡
*finally checks Twitter*
Me: pic.twitter.com/kW5SFpOc7q