ਪੜਚੋਲ ਕਰੋ

ਹੁਣ ਆਵਾਜ਼ ਨਾਲ ਹੀ ਚੱਲੇਗੀ Facebook

ਨਵੀਂ ਦਿੱਲੀ: ਸਭ ਤੋਂ ਵੱਡੀ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਫੇਸਬੁੱਕ ਜਲਦ ਹੀ ਭਾਰਤੀ ਗਾਹਕਾਂ ਨੂੰ ਨਵਾਂ ਤੋਹਫਾ ਦੇ ਸਕਦੀ ਹੈ। ਫੇਸਬੁੱਕ ਅੱਜ-ਕੱਲ੍ਹ ਆਪਣੇ ਨਵੇਂ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। ਭਾਰਤ ਵਿੱਚ ਵੀ ਇਸ ਦੀ ਟੈਸਟਿੰਗ ਚੱਲ ਰਹੀ ਹੈ। ਇਸ ਆਪਸ਼ਨ ਰਾਹੀਂ ਫੇਸਬੁੱਕ ਯੂਜ਼ਰ ਆਪਣੀ ਆਵਾਜ਼ ਵਿੱਚ ਵੀ ਸਟੇਟਸ ਅਪਡੇਟ ਕਰ ਸਕਣਗੇ। ਫੇਸਬੁੱਕ ਦਾ ਕਹਿਣਾ ਹੈ ਕਿ ਇਸ ਫੀਚਰ ਕਾਰਨ ਵੱਧ ਤੋਂ ਵੱਧ ਲੋਕ ਆਪਣੀਆਂ ਗੱਲਾਂ ਫੇਸਬੁੱਕ 'ਤੇ ਸ਼ੇਅਰ ਕਰ ਸਕਣਗੇ। ਟੈਸਟਿੰਗ ਤੋਂ ਬਾਅਦ ਇਸ ਨੂੰ ਪੂਰੀ ਦੁਨੀਆ ਵਿੱਚ ਸ਼ੁਰੂ ਕੀਤਾ ਜਾਵੇਗਾ। ਫੇਸਬੁੱਕ ਦੇ ਇੱਕ ਅਫਸਰ ਨੇ ਦੱਸਿਆ, "ਅਸੀਂ ਸ਼ੁਰੂ ਤੋਂ ਹੀ ਇਸ ਕੋਸ਼ਿਸ਼ ਵਿੱਚ ਹਾਂ ਕਿ ਕਿਵੇਂ ਵੱਧ ਤੋਂ ਵੱਧ ਲੋਕ ਆਪਣੇ ਪਰਿਵਾਰ ਨਾਲ ਜੁੜ ਸਕਣ। ਵਾਈਸ ਕਲਿੱਪ ਲੋਕਾਂ ਨੂੰ ਆਪਣੀ ਗੱਲ ਕਹਿਣ ਦਾ ਨਵਾਂ ਆਪਸ਼ਨ ਦੇਵੇਗੀ। ਫਿਲਹਾਲ ਇਹ ਨਹੀਂ ਦੱਸਿਆ ਜਾ ਸਕਦਾ ਕਿ ਇਹ ਕਦੋਂ ਤੋਂ ਸ਼ੁਰੂ ਹੋਵੇਗਾ।" ਫੇਸਬੁੱਕ ਪਿਛਲੇ ਕਾਫੀ ਟਾਈਮ ਤੋਂ ਕਈ ਵੱਡੇ ਬਦਲਾਅ ਕਰ ਰਹੀ ਹੈ। ਥੋੜੇ ਦਿਨ ਪਹਿਲਾਂ ਹੀ ਨਿਊਜ਼ ਫੀਡ ਵਿੱਚ ਬਦਲਾਅ ਕਰਦੇ ਹੋਏ ਖਬਰਾਂ ਵਿਖਾਉਣੀਆਂ ਘਟਾਈਆਂ ਗਈਆਂ ਹਨ। ਫੇਸਬੁੱਕ ਲੋਕਲ ਖਬਰਾਂ ਨੂੰ ਜ਼ਿਆਦਾ ਪ੍ਰਮੋਟ ਕਰਨਾ ਚਾਹੁੰਦਾ ਹੈ।

ਟਾਪ ਹੈਡਲਾਈਨ

ਸੋਨਾ ਫਿਰ ਹੋਇਆ ਮਹਿੰਗਾ, ਚਾਂਦੀ 5000 ਰੁਪਏ ਹੋਈ ਸਸਤੀ; ਜਾਣੋ ਅੱਜ ਸੋਨਾ-ਚਾਂਦੀ ਦਾ ਤਾਜ਼ਾ ਰੇਟ

ਰਾਜਾ ਵੜਿੰਗ ਦੀ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ, ਅਸਤੀਫੇ ਦੇਣ ਤੋਂ ਬਾਅਦ ਦਿੱਲੀ ਪਹੁੰਚੇ; ਅੱਜ ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ

ਵੱਡੀ ਖ਼ਬਰ! ਪੰਜਾਬ 'ਚ DSP ਦਫਤਰ 'ਤੇ ਫਾਈਰਿੰਗ, 5 ਰਾਉਂਡ ਫਾਇਰ ਕੀਤੇ; ਬਾਈਕ 'ਤੇ ਆਏ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ

75 ਸਾਲਾਂ ਵਿੱਚ ਪਹਿਲੀ ਵਾਰ, ਭਾਰਤ ਨੇ ਫਾਈਨਲ 'ਚ ਚੈਂਪੀਅਨ ਟੀਮ ਨੂੰ ਮਾਤ ਦੇ ਕੇ ਜਿੱਤਿਆ ਗੋਲਡ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੋਨਾ ਫਿਰ ਹੋਇਆ ਮਹਿੰਗਾ, ਚਾਂਦੀ 5000 ਰੁਪਏ ਹੋਈ ਸਸਤੀ; ਜਾਣੋ ਅੱਜ ਸੋਨਾ-ਚਾਂਦੀ ਦਾ ਤਾਜ਼ਾ ਰੇਟ
ਸੋਨਾ ਫਿਰ ਹੋਇਆ ਮਹਿੰਗਾ, ਚਾਂਦੀ 5000 ਰੁਪਏ ਹੋਈ ਸਸਤੀ; ਜਾਣੋ ਅੱਜ ਸੋਨਾ-ਚਾਂਦੀ ਦਾ ਤਾਜ਼ਾ ਰੇਟ
ਰਾਜਾ ਵੜਿੰਗ ਦੀ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ, ਅਸਤੀਫੇ ਦੇਣ ਤੋਂ ਬਾਅਦ ਦਿੱਲੀ ਪਹੁੰਚੇ; ਅੱਜ ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ
ਰਾਜਾ ਵੜਿੰਗ ਦੀ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ, ਅਸਤੀਫੇ ਦੇਣ ਤੋਂ ਬਾਅਦ ਦਿੱਲੀ ਪਹੁੰਚੇ; ਅੱਜ ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ
ਵੱਡੀ ਖ਼ਬਰ! ਪੰਜਾਬ 'ਚ DSP ਦਫਤਰ 'ਤੇ ਫਾਈਰਿੰਗ, 5 ਰਾਉਂਡ ਫਾਇਰ ਕੀਤੇ; ਬਾਈਕ 'ਤੇ ਆਏ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ
ਵੱਡੀ ਖ਼ਬਰ! ਪੰਜਾਬ 'ਚ DSP ਦਫਤਰ 'ਤੇ ਫਾਈਰਿੰਗ, 5 ਰਾਉਂਡ ਫਾਇਰ ਕੀਤੇ; ਬਾਈਕ 'ਤੇ ਆਏ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ
75 ਸਾਲਾਂ ਵਿੱਚ ਪਹਿਲੀ ਵਾਰ, ਭਾਰਤ ਨੇ ਫਾਈਨਲ 'ਚ ਚੈਂਪੀਅਨ ਟੀਮ ਨੂੰ ਮਾਤ ਦੇ ਕੇ ਜਿੱਤਿਆ ਗੋਲਡ
75 ਸਾਲਾਂ ਵਿੱਚ ਪਹਿਲੀ ਵਾਰ, ਭਾਰਤ ਨੇ ਫਾਈਨਲ 'ਚ ਚੈਂਪੀਅਨ ਟੀਮ ਨੂੰ ਮਾਤ ਦੇ ਕੇ ਜਿੱਤਿਆ ਗੋਲਡ
ਪੰਜਾਬ-ਚੰਡੀਗੜ੍ਹ 'ਚ ਦਿਨ ਗਰਮ ਅਤੇ ਰਾਤਾਂ ਰਹਿਣਗੀਆਂ ਠੰਡੀਆਂ, ਬਾਰਿਸ਼ ਨਹੀਂ ਕੋਈ ਸੰਭਾਵਨਾ; ਜਾਣੋ ਅਗਲੇ ਦਿਨਾਂ ਦਾ ਹਾਲ

ਲੁਧਿਆਣਾ ਆਰਮੀ ਕੈਂਪ 'ਚ ਫੌਜੀ ਨੇ ਸਾਥੀ ਦੀ ਪਤਨੀ ਨਾਲ ਕੀਤੀ ਦਰਿੰਦਗੀ, ਗੈਸਟ ਹਾਊਸ ਬੁਲਾ ਕੇ ਰੋਲੀ ਪੱਤ

2027 ODI ਵਿਸ਼ਵ ਕੱਪ 'ਚ ਟੀਮ ਇੰਡੀਆ ਦਾ ਸ਼ਡਿਊਲ, ਨੋਟ ਕਰ ਲਓ ਸਾਰੇ ਮੈਚਾਂ ਦੀ ਤਰੀਕ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 2 ਅਕਤੂਬਰ 2026

Embed widget