ਪੜਚੋਲ ਕਰੋ

ਫੇਸਬੁੱਕ ਦਾ ਨਵਾਂ ਧਮਾਕਾ

ਵਾਸ਼ਿੰਗਟਨ: ਫੇਸਬੁੱਕ ਨੇ ਭਾਰਤ ਦੇ ਦੂਰ-ਦਰਾਜ ਇਲਾਕਿਆਂ ਵਿੱਚ ਇੰਟਰਨੈੱਟ ਸਹੂਲਤ ਪਹੁੰਚਾਉਣ ਲਈ 'ਐਕਸਪ੍ਰੈਸ ਵਾਈ-ਫਾਈ' ਸੇਵਾ ਦੀ ਸ਼ੁਰੂਆਤ ਕੀਤੀ ਹੈ। ਇਸ ਸਾਫਟਵੇਅਰ ਦੀ ਮਦਦ ਨਾਲ ਸਥਾਨਕ ਕਾਰੋਬਾਰੀ ਹੁਣ ਲੋਕਾਂ ਨੂੰ ਨਿਸ਼ਚਿਤ ਫੀਸ ਨਾਲ ਇਹ ਸੇਵਾ ਮੁਹੱਈਆ ਕਰਵਾਉਣਗੇ। ਇਸ ਦਾ ਫਾਇਦਾ ਇਹ ਹੋਵੇਗੀ ਕਿ ਯੂਜ਼ਰ ਨੂੰ ਖਬਰਾਂ, ਮੌਸਮ ਦੀ ਜਾਣਕਾਰੀ ਦੇ ਨਾਲ-ਨਾਲ ਵੱਖ-ਵੱਖ ਹੋਰ ਸੇਵਾਵਾਂ ਵੀ ਮਿਲਣਗੀਆਂ। 'ਐਕਸਪ੍ਰੈਸ ਵਾਈ-ਫਾਈ' ਸੇਵਾ ਦੇ ਮੁਤਾਬਕ,''ਇਹ ਸੇਵਾ ਸਥਾਨਕ ਕਾਰੋਬਾਰੀਆਂ ਨੂੰ ਆਸ-ਪਾਸ ਦੇ ਇਲਾਕਿਆਂ ਵਿੱਚ ਚੰਗੀ ਕਿਸਮ ਦੀ ਇੰਟਰਨੈਟ ਸੇਵਾ ਪਹੁੰਚਾਉਣ ਵਿੱਚ ਮਦਦ ਕਰੇਗੀ ਤੇ ਇਸ ਨਾਲ ਤੈਅ ਆਮਦਨੀ ਵੀ ਹੋਵੇਗੀ।'' ਵੈੱਬਸਾਈਟ ਦਾ ਮੰਨਣਾ ਹੈ ਕਿ ਭਾਰਤ ਵਿੱਚ ਮੋਬਾਈਲ ਕੁਆਲਿਟੀ ਚੰਗੀ ਹੈ ਪਰ ਇਹ ਹਰ ਜਗ੍ਹਾ 'ਤੇ ਇੰਟਰਨੈੱਟ ਦੀ ਮੰਗ ਪੂਰੀ ਨਹੀਂ ਕਰ ਸਕਦਾ। ਇਸ ਕਾਰਨ ਇੰਟਰਨੈੱਟ ਦੀ ਹੌਲੀ ਗਤੀ ਹੈ ਤੇ ਮੋਬਾਈਲ ਜ਼ਰੀਏ ਇੰਟਰਨੈੱਟ ਕਾਫੀ ਮਹਿੰਗਾ ਵੀ ਪੈਂਦਾ ਹੈ। ਜੇ 'ਐਕਸਪ੍ਰੈਸ ਵਾਈ-ਫਾਈ' ਦਾ ਜ਼ਰੀਏ ਤੁਸੀਂ ਮੋਬਾਈਲ ਦੀ ਵਰਤੋਂ ਕਰੋਗੇ ਤਾਂ ਇਹ ਤੁਹਾਨੂੰ ਸਸਤਾ ਵੀ ਪਵੇਗਾ ਤੇ ਤੇਜ਼ ਵੀ ਮਿਲੇਗਾ। ਇਸ ਸੇਵਾ ਦੀ ਡਿਲਿਵਰੀ ਲਈ ਫੇਸਬੁੱਕ ਸਥਾਨਕ ਕਾਰੋਬਾਰੀਆਂ, ਟੈਲੀਕਾਮ ਤੇ ਹੋਰ ਕੰਪਨੀਆਂ ਦੀ ਮਦਦ ਲੈ ਰਿਹਾ ਹੈ।

ਟਾਪ ਹੈਡਲਾਈਨ

Samsung ਯੂਜ਼ਰਸ ਸਾਵਧਾਨ! ਇੱਕ ਛੋਟੀ ਜਿਹੀ ਗਲਤੀ ਤੁਹਾਡਾ ਸਾਰਾ Data ਮਿਟਾ ਸਕਦੀ ਹੈ; ਇਹ ਤੁਰੰਤ ਕਰੋ।

ਲਾਂਚ ਤੋਂ ਪਹਿਲਾਂ ਹੀ Samsung Galaxy Watch 9 ਅਤੇ Ultra 2 ਦੇ ਵੇਰਵੇ ਲੀਕ, ਜਾਣੋ ਤੁਹਾਨੂੰ ਕੀ ਮਿਲੇਗਾ

ਕੰਪਨੀਆਂ ਵਿਕਰੀ ਦੇ ਨਾਮ 'ਤੇ ਖਪਤਕਾਰਾਂ ਨੂੰ ਧੋਖਾ ਦੇ ਰਹੀਆਂ ਹਨ! ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਫ਼ੋਨ ਆਮ ਨਾਲੋਂ ਵੱਧ ਕੀਮਤਾਂ 'ਤੇ ਵੇਚੇ ਜਾ ਰਹੇ ਹਨ।

USB ਕੇਬਲ ਸੁਰੱਖਿਆ ਸੁਝਾਅ: USB ਕੇਬਲ ਤੁਹਾਡੀ ਡਿਵਾਈਸ ਲਈ ਵੀ ਖ਼ਤਰਨਾਕ ਹੋ ਸਕਦੇ ਹਨ, ਇਸ ਲਈ ਉਹਨਾਂ ਨੂੰ ਖਰੀਦਦੇ ਸਮੇਂ ਇਹਨਾਂ ਗੱਲਾਂ ਦੀ ਜਾਂਚ ਕਰੋ।

ਵੀਡੀਓਜ਼

ਅਕਾਲੀ ਆਗੂ 'ਤੇ ਤਾਬੜਤੋੜ ਫਾਇਰਿੰਗ! ਮੰਡੀ ਦੇ ਬਾਹਰ ਵਰ੍ਹੀਆਂ ਗੋਲੀਆਂ
ਖਾਲੜਾ ਅਤੇ ਬੇਅੰਤ ਸਿੰਘ 'ਤੇ ਬਿੱਟੂ ਦਾ ਵੱਡਾ ਬਿਆਨ! ਸੁਣੋ ਕੀ ਕਿਹਾ
ਸਿੱਖ Heros ਦੀਆਂ ਤਸਵੀਰਾਂ ਲੈ ਕੇ ਪਹੁੰਚੇ ਬਿੱਟੂ! ਕਹੀ ਵੱਡੀ ਗੱਲ
Film Satluj 'ਤੇ ਭੜਕੇ ਬਿੱਟੂ!
DSP ਕਿੱਥੇ ਗਾਇਬ ਹੋ ਗਿਆ? ਬਿੱਟੂ ਨੇ 25 ਹਜ਼ਾਰ ਲੋਕਾਂ 'ਤੇ ਵੀ ਚੁੱਕੇ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bank Account : ਮਜ਼ਦੂਰ ਦੀ ਪਤਨੀ ਦੇ ਬੈਂਕ ਖਾਤੇ 'ਚ ਦਿਖੇ 759 ਕਰੋੜ, ਬੈਂਕ ਕਰਮਚਾਰੀ ਵੀ ਰਹਿ ਗਏ ਹੈਰਾਨ, ਖਾਤਾ ਕੀਤਾ ਫ੍ਰੀਜ਼

School Sex Education: ਸਕੂਲਾਂ ਵਿੱਚ ਸੈਕਸ ਸਿੱਖਿਆ ਜਲਦੀ ਹੀ ਲਾਜ਼ਮੀ ਹੋ ਸਕਦੀ ਹੈ, ਸਰਕਾਰ ਨੇ ਸੁਪਰੀਮ ਕੋਰਟ ਦੀਆਂ ਚਿੰਤਾਵਾਂ ਨੂੰ ਅਪਡੇਟ ਕੀਤਾ

Ludhiana 'ਚ ਸਕੂਲ ਵੈਨ ਨੇ ਮਾਸੂਮ ਨੂੰ ਕੁਚਲਿਆ, ਮਾਂ ਨਾਲ ਭੈਣ ਨੂੰ ਵੈਨ 'ਚ ਬਿਠਾਉਣ ਆਇਆ ਸੀ

2 ਲੱਖ ਡਾਊਨ ਪੇਮੈਂਟ 'ਤੇ WagonR CNG ਖਰੀਦਦੇ ਹੋ ਤਾਂ ਹਰ ਮਹੀਨੇ ਬਣੇਗੀ ਕਿੰਨੀ EMI? ਜਾਣੋ ਡਿਟੇਲਸ

ਬਾਜਵਾ ਬਣ ਸਕਦੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ, ਹਾਈਕਮਾਨ ਨੇ ਅਚਾਨਕ ਸੱਦਿਆ ਦਿੱਲੀ; ਲਏ ਜਾ ਸਕਦੇ ਵੱਡੇ ਫੈਸਲੇ

Big News: ਸਿਆਸੀ ਜਗਤ 'ਚ ਵੱਡਾ ਧਮਾਕਾ, ਕਈ ਆਗੂਆਂ ਨੇ ਛੱਡਿਆ ਇਸ ਪਾਰਟੀ ਦਾ ਸਾਥ; ਭਾਜਪਾ 'ਚ ਹੋਏ ਸ਼ਾਮਲ...

Instant Chaat Recipe: ਜੇਕਰ ਮਹਿਮਾਨ ਅਚਾਨਕ ਆ ਜਾਂਦੇ ਹਨ, ਤਾਂ ਗੈਸ ਬਾਲੇ ਬਿਨਾਂ ਸਿਰਫ਼ 2 ਮਿੰਟਾਂ ਵਿੱਚ ਇਸ ਸ਼ਾਨਦਾਰ ਚਾਟ ਨੂੰ ਤਿਆਰ ਕਰੋ।

Punjab Congress ਦੇ ਅੰਦਰੂਨੀ ਕਲੇਸ਼ 'ਤੇ CM ਭਗਵੰਤ ਮਾਨ ਦਾ ਤੰਜ, ਕਿਹਾ- ਚੋਣਾਂ 'ਚ ਇੰਨੀਆਂ ਹੀ ਸੀਟਾਂ ਦਿਓ ਕਿ...

Embed widget