ਪੜਚੋਲ ਕਰੋ

ਹੁਣ ਫੇਸਬੁੱਕ ਤੋਂ ਵੀ ਖਰੀਦ ਸਕੋਗੇ 'ਰਾਸ਼ਨ-ਪਾਣੀ'

ਨਵੀਂ ਦਿੱਲੀ: ਵਟਸਐਪ ਦੀ ਮਦਦ ਨਾਲ ਭਾਰਤ ਦੇ ਪੇਮੈਂਟ ਸੈਕਟਰ ਵਿੱਚ ਐਂਟਰੀ ਤੋਂ ਬਾਅਦ ਫੇਸਬੁਕ ਹੁਣ ਈ-ਕਾਮਰਸ ਮਾਰਕੀਟ ਵਿੱਚ ਆਉਣ ਲਈ ਤਿਆਰ ਹੈ। ਇੱਥੇ ਫੇਸਬੁੱਕ ਦੀ ਟੱਕਰ ਵਾਲਮਾਰਟ ਤੇ ਅਮੇਜ਼ਨ ਨਾਲ ਹੋਣੀ ਹੈ।   ਆਪਣੇ ਵਪਾਰ ਨੂੰ ਪੂਰੀ ਤਰ੍ਹਾਂ ਫੈਲਾਉਣ ਲਈ ਸੋਸ਼ਲ ਮੀਡੀਆ ਦੀ ਵੱਡੀ ਕੰਪਨੀ ਫੇਸਬੁੱਕ ਕਈ ਤਰ੍ਹਾਂ ਦੇ ਬ੍ਰਾਂਡਸ ਨਾਲ ਗੱਲ ਕਰ ਰਹੀ ਹੈ। ਫੇਸਬੁੱਕ ਜੂਨ ਮਹੀਨੇ ਦੀ ਸ਼ੁਰੂਆਤ ਵਿੱਚ ਭਾਰਤ ਵਿੱਚ ਆਪਣੀ ਵੈੱਬਸਾਈਟ ਲਾਂਚ ਕਰ ਸਕਦਾ ਹੈ। ਇਸ ਦੇ ਨਾਲ ਹੀ ਆਪਣੀ ਈ-ਕਾਮਰਸ ਵੈੱਬਸਾਈਟ ਦੀ ਟੈਸਟਿੰਗ ਵੀ ਕਰ ਰਿਹਾ ਹੈ। ਇਸ ਵਾਸਤੇ ਨਵੇਂ ਟੂਲਜ਼ ਡੈਵਲਪ ਕੀਤੇ ਜਾ ਰਹੇ ਹਨ। ਇਸ ਨਾਲ ਕੰਪਨੀਆਂ ਆਪਣੇ ਪ੍ਰੋਡਕਟਸ ਨੂੰ ਅਪਲੋਡ ਤੇ ਸਟਾਕ ਮੈਨੇਜ ਆਸਾਨੀ ਨਾਲ ਕਰ ਸਕਣਗੀਆਂ। ਫੇਸਬੁਕ ਪੇਮੈਂਟ ਸਿਸਟਮ ਨੂੰ ਵੀ ਇਸ ਸਾਲ ਦੇ ਅਖੀਰ ਤੱਕ ਸ਼ੁਰੂ ਕਰ ਦੇਵੇਗਾ। ਫੇਸਬੁੱਕ ਨੇ ਇਸ ਗੱਲ ਦੀ ਹਾਮੀ ਭਰੀ ਹੈ ਕਿ ਉਹ ਇਸ ਦੀ ਟੈਸਟਿੰਗ ਕਰ ਰਿਹਾ ਹੈ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਮਾਰਕੀਟ ਬਾਰੇ ਪਿਛਲੇ ਸਾਲ ਨਵੰਬਰ ਤੋਂ ਸਰਵੇ ਕਰ ਰਹੇ ਹਾਂ। ਅਸੀਂ ਨਵੇਂ-ਨਵੇਂ ਤਰੀਕਿਆਂ ਨਾਲ ਈ-ਕਾਮਰਸ ਨਾਲ ਲੋਕਾਂ ਨੂੰ ਜੋੜਦੇ ਰਹਾਂਗੇ। ਭਾਰਤ ਵਿੱਚ ਈ-ਕਾਮਰਸ ਮਾਰਕੀਟ 2026 ਤੱਕ 200 ਬਿਲੀਅਨ ਡਾਲਰ ਦੇ ਪਾਰ ਹੋ ਜਾਵੇਗਾ। ਇਸ ਤੋਂ ਪਹਿਲਾਂ ਇਹ 19.6 ਬਿਲੀਅਨ ਡਾਲਰ ਦਾ ਸੀ। ਇਸ ਤੋਂ ਬਾਅਦ ਇਹ ਵੱਧ ਕੇ 27 ਬਿਲੀਅਨ ਡਾਲਰ ਪਾਰ ਹੋਣ ਦੀ ਉਮੀਦ ਲਾਈ ਜਾ ਰਹੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Singer Health: ਮਸ਼ਹੂਰ ਗਾਇਕਾ ਨੂੰ ਆਇਆ ਹਾਰਟ ਅਟੈਕ? ਹੁਣ ਸਾਹਮਣੇ ਆਈ ਹੈਲਥ ਅਪਡੇਟ; ਸੀਨੇ 'ਚ ਇਨਫੈਕਸ਼ਨ ਕਾਰਨ...

Chief Minister's Residence: ਸਿਆਸਤ 'ਚ ਵੱਡਾ ਫੇਰਬਦਲ! ਮੁੱਖ ਮੰਤਰੀ ਵੱਲੋਂ ਸਰਕਾਰੀ ਰਿਹਾਇਸ਼ ਕੀਤੀ ਜਾ ਰਹੀ ਖਾਲੀ; ਨਵੀਂ ਜਗ੍ਹਾ ਸ਼ਿਫਟ...
ਸਿਆਸਤ 'ਚ ਵੱਡਾ ਫੇਰਬਦਲ! ਮੁੱਖ ਮੰਤਰੀ ਵੱਲੋਂ ਸਰਕਾਰੀ ਰਿਹਾਇਸ਼ ਕੀਤੀ ਜਾ ਰਹੀ ਖਾਲੀ; ਨਵੀਂ ਜਗ੍ਹਾ ਸ਼ਿਫਟ...
Punjab News: ਪੰਜਾਬ ਦੇ ਸਿਆਸੀ ਜਗਤ 'ਚ ਵੱਡੀ ਹਲਚਲ, ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਇੱਕ ਹੋਰ ਉਮੀਦਵਾਰ; ਜਾਣੋ ਕਿਸਨੂੰ ਮਿਲੀ ਟਿਕਟ...
ਪੰਜਾਬ ਦੇ ਸਿਆਸੀ ਜਗਤ 'ਚ ਵੱਡੀ ਹਲਚਲ, ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਇੱਕ ਹੋਰ ਉਮੀਦਵਾਰ; ਜਾਣੋ ਕਿਸਨੂੰ ਮਿਲੀ ਟਿਕਟ...
Punjab News: ਪੰਜਾਬ ਦੀਆਂ ਮਹਿਲਾਵਾਂ ਲਈ ਖੁਸ਼ਖਬਰੀ, ਇਸ ਤਰੀਕ ਤੋਂ ਸ਼ੁਰੂ ਹੋਏਗੀ ਰਜਿਸਟ੍ਰੇਸ਼ਨ! ਸੂਬਾ ਸਰਕਾਰ ਵੱਲੋਂ ਨਵੀਂ ਪੋਸਟ...
ਪੰਜਾਬ ਦੀਆਂ ਮਹਿਲਾਵਾਂ ਲਈ ਖੁਸ਼ਖਬਰੀ, ਇਸ ਤਰੀਕ ਤੋਂ ਸ਼ੁਰੂ ਹੋਏਗੀ ਰਜਿਸਟ੍ਰੇਸ਼ਨ! ਸੂਬਾ ਸਰਕਾਰ ਵੱਲੋਂ ਨਵੀਂ ਪੋਸਟ...

ਵੀਡੀਓਜ਼

Bhagwant Mann's befitting reply to Sunil Jakhar!
ਆੜਤੀਆਂ ਨੂੰ ਰਾਹਤ ਜਾਂ ਝਟਕਾ? Bhagwant Mann ਦੇ ਵੱਡੇ ਫੈਸਲੇ
ਕਿਸਾਨਾਂ ਲਈ ਰਾਹਤ! ਮੰਡੀਆਂ ਦੇ ਵਿਕਾਸ ਲਈ ਆਇਆ ਵੱਡਾ ਬਜਟ
ਅਨਾਜ ਸਟਾਕ ‘ਤੇ ਐਕਸ਼ਨ! CM Mann ਦੀ Special Train ਮੁਹਿੰਮ ਸ਼ੁਰੂ
Bhagwant Mann's big revelation after meeting with Union Minister

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Singer Health: ਮਸ਼ਹੂਰ ਗਾਇਕਾ ਨੂੰ ਆਇਆ ਹਾਰਟ ਅਟੈਕ? ਹੁਣ ਸਾਹਮਣੇ ਆਈ ਹੈਲਥ ਅਪਡੇਟ; ਸੀਨੇ 'ਚ ਇਨਫੈਕਸ਼ਨ ਕਾਰਨ...
Singer Health: ਮਸ਼ਹੂਰ ਗਾਇਕਾ ਨੂੰ ਆਇਆ ਹਾਰਟ ਅਟੈਕ? ਹੁਣ ਸਾਹਮਣੇ ਆਈ ਹੈਲਥ ਅਪਡੇਟ; ਸੀਨੇ 'ਚ ਇਨਫੈਕਸ਼ਨ ਕਾਰਨ...
Chief Minister's Residence: ਸਿਆਸਤ 'ਚ ਵੱਡਾ ਫੇਰਬਦਲ! ਮੁੱਖ ਮੰਤਰੀ ਵੱਲੋਂ ਸਰਕਾਰੀ ਰਿਹਾਇਸ਼ ਕੀਤੀ ਜਾ ਰਹੀ ਖਾਲੀ; ਨਵੀਂ ਜਗ੍ਹਾ ਸ਼ਿਫਟ...
ਸਿਆਸਤ 'ਚ ਵੱਡਾ ਫੇਰਬਦਲ! ਮੁੱਖ ਮੰਤਰੀ ਵੱਲੋਂ ਸਰਕਾਰੀ ਰਿਹਾਇਸ਼ ਕੀਤੀ ਜਾ ਰਹੀ ਖਾਲੀ; ਨਵੀਂ ਜਗ੍ਹਾ ਸ਼ਿਫਟ...
Punjab News: ਪੰਜਾਬ ਦੇ ਸਿਆਸੀ ਜਗਤ 'ਚ ਵੱਡੀ ਹਲਚਲ, ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਇੱਕ ਹੋਰ ਉਮੀਦਵਾਰ; ਜਾਣੋ ਕਿਸਨੂੰ ਮਿਲੀ ਟਿਕਟ...
ਪੰਜਾਬ ਦੇ ਸਿਆਸੀ ਜਗਤ 'ਚ ਵੱਡੀ ਹਲਚਲ, ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਇੱਕ ਹੋਰ ਉਮੀਦਵਾਰ; ਜਾਣੋ ਕਿਸਨੂੰ ਮਿਲੀ ਟਿਕਟ...
Punjab News: ਪੰਜਾਬ ਦੀਆਂ ਮਹਿਲਾਵਾਂ ਲਈ ਖੁਸ਼ਖਬਰੀ, ਇਸ ਤਰੀਕ ਤੋਂ ਸ਼ੁਰੂ ਹੋਏਗੀ ਰਜਿਸਟ੍ਰੇਸ਼ਨ! ਸੂਬਾ ਸਰਕਾਰ ਵੱਲੋਂ ਨਵੀਂ ਪੋਸਟ...
ਪੰਜਾਬ ਦੀਆਂ ਮਹਿਲਾਵਾਂ ਲਈ ਖੁਸ਼ਖਬਰੀ, ਇਸ ਤਰੀਕ ਤੋਂ ਸ਼ੁਰੂ ਹੋਏਗੀ ਰਜਿਸਟ੍ਰੇਸ਼ਨ! ਸੂਬਾ ਸਰਕਾਰ ਵੱਲੋਂ ਨਵੀਂ ਪੋਸਟ...
Public Holiday in Punjab: ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, ਮੰਗਲਵਾਰ ਨੂੰ ਸਕੂਲ-ਕਾਲਜ ਸਣੇ ਸਰਕਾਰੀ ਦਫ਼ਤਰ, ਸੰਸਥਾਵਾਂ ਅਤੇ ਉਦਯੋਗਿਕ ਅਦਾਰੇ ਰਹਿਣਗੇ ਬੰਦ...
ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, ਮੰਗਲਵਾਰ ਨੂੰ ਸਕੂਲ-ਕਾਲਜ ਸਣੇ ਸਰਕਾਰੀ ਦਫ਼ਤਰ, ਸੰਸਥਾਵਾਂ ਅਤੇ ਉਦਯੋਗਿਕ ਅਦਾਰੇ ਰਹਿਣਗੇ ਬੰਦ...
ਟਾਵਰ 'ਤੇ ਚੜ੍ਹੇ ਪਿਓ-ਪੁੱਤ 55 ਘੰਟਿਆਂ ਬਾਅਦ ਉੱਤਰੇ ਥੱਲ੍ਹੇ, ਪੁਲਿਸ ਨੇ ਦਿੱਤਾ ਭਰੋਸਾ; ਜਾਣੋ ਪੂਰਾ ਮਾਮਲਾ

DA Hike ਨੂੰ ਲੈਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਹੁਣ ਭੇਦਭਾਵ ਦਾ ਕੋਈ ਸਵਾਲ ਨਹੀਂ; ਜਾਣੋ ਪੂਰਾ ਮਾਮਲਾ

ਪੰਜਾਬ ਵਿੱਚ ਬੁੱਧਵਾਰ ਤੱਕ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ

Embed widget