ਪੜਚੋਲ ਕਰੋ
(Source: ECI/ABP News)
ਫਲਿਪਕਾਰਟ ‘ਤੇ ਲੱਗੀ ਸੇਲ, ਇਨ੍ਹਾਂ ਪ੍ਰੋਡਕਸਟ ‘ਤੇ ਮਿਲ ਰਹੀ 80 ਫੀਸਦ ਛੂਟ
ਫਲਿਪਕਾਰਟ ਨੇ ਗ੍ਰੈਂਡ ਗੈਜੇਟ ਡੇਜ਼ ਸੇਲ ਦਾ ਆਪਣਾ ਪਲੇਟਫਾਰਮ ‘ਤੇ ਐਲਾਨ ਕਰ ਦਿੱਤਾ ਹੈ ਅਤੇ ਇਹ ਸੇਲ 28 ਅਪਰੈਲ ਤਕ ਚਲੇਗੀ। ਤਿੰਨ ਦਿਨਾਂ ਦੀ ਸੇਲ ‘ਚ ਯੂਜ਼ਰਸ ਇਲੈਕਟ੍ਰੋਨਿਕ ਪ੍ਰੋਡਕਟਸ ‘ਤੇ 80 ਫੀਸਦ ਤਕ ਦੀ ਛੂਟ ਹਾਸਲ ਕਰ ਸਕਦੇ ਹਨ।
![ਫਲਿਪਕਾਰਟ ‘ਤੇ ਲੱਗੀ ਸੇਲ, ਇਨ੍ਹਾਂ ਪ੍ਰੋਡਕਸਟ ‘ਤੇ ਮਿਲ ਰਹੀ 80 ਫੀਸਦ ਛੂਟ flipkart-get-upto-80-off-on-laptops-powerbanks-speakers-and-more ਫਲਿਪਕਾਰਟ ‘ਤੇ ਲੱਗੀ ਸੇਲ, ਇਨ੍ਹਾਂ ਪ੍ਰੋਡਕਸਟ ‘ਤੇ ਮਿਲ ਰਹੀ 80 ਫੀਸਦ ਛੂਟ](https://static.abplive.com/wp-content/uploads/sites/5/2019/04/27130059/FLIPKART.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਫਲਿਪਕਾਰਟ ਨੇ ਗ੍ਰੈਂਡ ਗੈਜੇਟ ਡੇਜ਼ ਸੇਲ ਦਾ ਆਪਣਾ ਪਲੇਟਫਾਰਮ ‘ਤੇ ਐਲਾਨ ਕਰ ਦਿੱਤਾ ਹੈ ਅਤੇ ਇਹ ਸੇਲ 28 ਅਪਰੈਲ ਤਕ ਚਲੇਗੀ। ਤਿੰਨ ਦਿਨਾਂ ਦੀ ਸੇਲ ‘ਚ ਯੂਜ਼ਰਸ ਇਲੈਕਟ੍ਰੋਨਿਕ ਪ੍ਰੋਡਕਟਸ ‘ਤੇ 80 ਫੀਸਦ ਤਕ ਦੀ ਛੂਟ ਹਾਸਲ ਕਰ ਸਕਦੇ ਹਨ। ਜਿਸ ‘ਚ ਐਕਸੇਸਰੀਜ਼ ਵੀ ਸ਼ਾਮਲ ਹਨ।
ਸੇਲ ਦੌਰਾਨ ਯੂਜ਼ਰਸ ਈਐਮਆਈ ਟ੍ਰਾਂਜੈਕਸ਼ਨ ‘ਤੇ 5% ਦਾ ਹੋਰ ਡਿਕਸਾਉਂਟ ਪ੍ਰਾਪਤ ਕਰ ਸਕਦੇ ਹਨ। ਇਸ ‘ਚ ICICI ਬੈਂਕ ਦਾ ਕ੍ਰੈਡਿਟ ਅਤੇ ਡੈਬਿਟ ਕਾਰਡ ਸ਼ਾਮਲ ਹੈ। ਸੇਲ ‘ਚ ਲੈਪਟੌਪ, ਪਾਵਰਬੈਂਕ, ਡੈਐਸਐਲਆਰ, ਟੈਬਲੇਟ, ਸਟੋਰੇਜ ਡਿਵਾਈਸ ਅਤੇ ਹੋਰ ਚੀਜਾਂ ਸ਼ਾਮਲ ਹਨ। ਜੇਕਰ ਲੈਪਟੌਪ ਦੀ ਗੱਲ ਕਰੀਏ ਤਾਂ ਇਸ ‘ਚ ਏਸਰ, ਆਸੁਸ, ਐਪਲ ਅਤੇ ਐਚਪੀ ਕੰਪਨੀਆਂ ਸ਼ਾਮਲ ਹਨ।
ਹੈਡਫੋਨ ਅਤੇ ਸਪੀਕਰ 349 ਰੁਪਏ ਦੀ ਕੀਮਤ ‘ਚ ਉਪਲੱਬਧ ਹਨ। ਬੋਟ ਬੇਸਹੇਡ 220 ਹੇਡਸੇਟ ਨੂੰ 549 ਰੁਪਏ ‘ਚ ਖਰੀਦੀਆਂ ਜਾ ਸਕਦਾ ਹੈ ਤਾਂ ਉਧਰ ਸਕਲਕੈਂਡੀ ਜਿਬ ਹੈਡਸੈੱਟ ਨੂੰ 599 ਰੁਪਏ ‘ਚ ਅਤੇ ਜੇਬੀਐਲ ਅਤੇ ਹੋਰ ਬ੍ਰਾਂਡਸ ਨੂੰ 2299 ਅਤੇ 2399 ਰੁਪਏ ‘ਚ ਖਰੀਦੀਆ ਜਾ ਸਕਦਾ ਹੈ।
ਇਸ ਦੌਰਾਨ ਯੂਜ਼ਰਸ 10,000mAh ਅਤੇ 20,000mAh ਦੇ ਪਾਵਰਬੈਂਕ 899 ਅਤੇ 1499 ਰੁਪਏ ‘ਚ ਖਰੀਦ ਸਕਦੇ ਹਨ। ਉਧਰ ਐਪਲ ਦੇ ਆਈਪੈਡ ਅਤੇ ਆਈਪੈਡ ਏਅਰ ਨੂੰ 34,900 ਅਤੇ 44,900 ਰੁਪਏ ‘ਚ ਮਿਲ ਰਿਹਾ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)