ਪੜਚੋਲ ਕਰੋ
Advertisement
ਸਸਤਾ Redmi 9i ਖਰੀਦਣ ਦਾ ਆਖਰੀ ਮੌਕਾ, ਫ਼ਲਿੱਪਕਾਰਟ ਸੇਲ ’ਚ ਵੱਡੀ ਛੋਟ
ਇਸ ਫ਼ੋਨ ਉੱਤੇ ਕਈ ਆੱਫ਼ਰ ਵੀ ਦਿੱਤੇ ਜਾ ਰਹੇ ਹਨ। ਜੇ ਤੁਸੀਂ HDFC ਬੈਂਕ ਦੇ ਕ੍ਰੈਡਿਟ ਕਾਰਡ ਤੇ CREDIT/DEBIT EMI ਕਾਰਡ ਵਰਤਦੇ ਹੋ, ਤਾਂ 10 ਫ਼ੀ ਸਦੀ ਛੋਟ ਮਿਲੇਗੀ।
ਤਿਉਹਾਰਾਂ ਦੇ ਸੀਜ਼ਨ ਦੇ ‘Flipkart Diwali Dhamaka Days’ ਦਾ ਅੱਜ ਆਖ਼ਰੀ ਦਿਨ ਹੈ। ਤੁਹਾਡੇ ਕੋਲ ਇਸ ਸੇਲ ’ਚ ਮਿਲ ਰਹੇ ਆਫ਼ਰਜ਼ ਦਾ ਲਾਭ ਲੈਣ ਲਈ ਬਹੁਤ ਘੱਟ ਸਮਾਂ ਬਚਿਆ ਹੈ। ਇਸ ਸੇਲ ’ਚ Redmi 9i ਉੱਤੇ ਛੋਟ ਦਿੱਤੀ ਜਾ ਰਹੀ ਹੈ। ਤੁਹਾਡੇ ਕੋਲ ਹੁਣ ਇਹ ਫ਼ੋਨ ਕੁਝ ਸਸਤਾ ਖ਼ਰੀਦਣ ਦਾ ਵਧੀਆ ਮੌਕਾ ਹੈ।
ਫ਼ਲਿੱਪਕਾਰਟ ਉੱਤੇ ਇਹ ਫ਼ੋਨ ‘Most Affordable 4GB RAM’ ਭਾਵ ਬਹੁਤ ਕਿਫ਼ਾਇਤੀ ਫ਼ੋਨ ਦੇ ਵਰਗ ਵਿੱਚ ਰੱਖਿਆ ਗਿਆ ਹੈ। ਇਸ ਫ਼ੋਨ ਦੇ 4 ਜੀਬੀ ਰੈਮ ਤੇ 128 ਜੀਬੀ ਸਟੋਰੇਜ ਵਾਲੇ ਵੇਰੀਐਂਟ ਦੀ ਅਸਲ ਕੀਮਤ ਤਾਂ 9,299 ਰੁਪਏ ਹਨ ਪਰ ਸੇਲ ਵਿੱਚ ਇਹ 8,299 ਰੁਪਏ ’ਚ ਮਿਲ ਰਿਹਾ ਹੈ।
ਇਸ ਫ਼ੋਨ ਉੱਤੇ ਕਈ ਆੱਫ਼ਰ ਵੀ ਦਿੱਤੇ ਜਾ ਰਹੇ ਹਨ। ਜੇ ਤੁਸੀਂ HDFC ਬੈਂਕ ਦੇ ਕ੍ਰੈਡਿਟ ਕਾਰਡ ਤੇ CREDIT/DEBIT EMI ਕਾਰਡ ਵਰਤਦੇ ਹੋ, ਤਾਂ 10 ਫ਼ੀ ਸਦੀ ਛੋਟ ਮਿਲੇਗੀ। ਇਸ ਤੋਂ ਇਲਾਵਾ ਖ਼ਾਸ ਕੀਮਤ ਅਧੀਨ 1,700 ਰੁਪਏ ਦਾ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ।
ਹਰ ਸਮੇਂ ਤੁਹਾਡੇ ਹੱਥ 'ਚ ਰਹਿੰਦਾ ਮੌਤ ਦਾ ਸਾਮਾਨ! ਬਿਮਾਰੀਆਂ ਦੀ ਸਭ ਤੋਂ ਵੱਡੀ ਜੜ੍ਹ ਮੋਬਾਈਲ ਫੋਨ
Redmi 9i ਸਮਾਰਟਫ਼ੋਨ ਵਿੱਚ 6.53 ਇੰਚ ਦਾ HD+ ਡਿਸਪਲੇਅ ਦਿੱਤਾ ਗਿਆ ਹੈ, ਜਿਸ ਦਾ ਰੈਜ਼ੋਲਿਯੂਸ਼ਨ 720 X 1,600 ਪਿਕਸਲ ਹੈ। ਇਹ ਫ਼ੋਨ ਔਕਟਾਕੋਰ ਮੀਡੀਆਟੈੱਕ ਹੀਲੀਓ G25 ਪ੍ਰੋਸੈਸਰ ਨਾਲ ਲੈਸ ਹੈ। ਇਹ ਮਿਡਨਾਈਟ ਬਲੈਕ, ਸੀਅ–ਬਲੂ ਅਤੇ ਨੇਚਰ ਗ੍ਰੀਨ ਰੰਗਾਂ ਵਿੱਚ ਉਪਲਬਧ ਹੈ।
ਫ਼ੋਟੋਗ੍ਰਾਫ਼ੀ ਲਈ ਫ਼ੋਨ ਵਿੱਚ ਸਿੰਗਲ ਰੀਅਰ ਤੇ ਸਿੰਗਲ ਫ਼੍ਰੰਟ ਕੈਮਰੇ ਦਿੱਤੇ ਗਏ ਹਨ। ਇਸ ਵਿੱਚ ਐੱਫ਼/2.2 ਅਪਰਚਰ ਨਾਲ 5 ਮੈਗਾਪਿਕਸਲ ਫ਼੍ਰੰਟ ਕੈਮਰਾ ਮਿਲਦਾ ਹੈ। ਇਸ ਵਿੱਚ 5,000 mAh ਦੀ ਬੈਟਰੀ ਦਿੱਤੀ ਗਈ ਹੈ, ਜੋ 10W ਦੀ ਫ਼ਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਫ਼ੋਨ ਦਾ ਸਿੱਧਾ ਮੁਕਾਬਲਾ ਰੀਅਲਮੀ ਦੇ C11 ਸਮਾਰਟਫ਼ੋਨ ਨਾਲ ਹੋਵੇਗੀ।
ਰੀਅਲਮੀ ਫੋਨ ਨੇ ਘਟਾਈਆਂ ਕੀਮਤਾਂ, ਬੇਹੱਦ ਸਸਤਾ ਮਿਲ ਰਿਹਾ ਇਹ ਫੋਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement