ਪੜਚੋਲ ਕਰੋ

ਫੋਰਡ ਐਂਡੇਵਰ ਹੋਈ 2.82 ਲੱਖ ਸਸਤੀ

ਨਵੀਂ ਦਿੱਲੀ: ਫੋਰਡ ਐਂਡੇਵਰ ਖਰੀਦਣ ਦੀ ਯੋਜਨਾ ਬਣਾ ਰਹੇ ਗਾਹਕਾਂ ਲਈ ਚੰਗੀ ਖ਼ਬਰ ਹੈ। ਫੋਰਡ ਇੰਡੀਆ ਨੇ ਐਂਡੇਵਰ ਦੀਆਂ ਕੀਮਤਾਂ ਵਿੱਚ 2.82 ਲੱਖ ਰੁਪਏ ਤੱਕ ਦੀ ਕਟੌਤੀ ਕੀਤੀ ਹੈ। ਹਾਲਾਂਕਿ ਇਹ ਕਟੌਤੀ ਟਰੈਂਡ ਵੈਰੀਐਂਟ ਵਿੱਚ ਕੀਤੀ ਗਈ ਹੈ। ਟਾਇਟੇਨੀਅਮ ਵੈਰੀਐਂਟ ਦੀਆਂ ਕੀਮਤਾਂ ਵਿੱਚ ਕੋਈ ਬਦਲਾ ਨਹੀਂ ਹੋਇਆ। ਪਿਛਲੇ ਮਹੀਨੇ ਅਗਸਤ ਵਿੱਚ ਵੀ ਫੋਰਡ ਨੇ ਫੀਗੋ ਹੈਚਬੈਕ ਤੇ ਕੰਪੈਕਟ ਸੇਡਾਨ ਐਸਪਾਇਰ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ ਕੀਤੀ ਗਈ ਸੀ। ਦੋਹਾਂ ਦੀਆਂ ਕੀਮਤਾਂ 91000 ਰੁਪਏ ਤੱਕ ਘਟੀਆਂ ਸਨ। ਅਟਕਲਾਂ ਹਨ ਕਿ ਕੰਪਨੀ ਨੇ ਇਹ ਕਟੌਤੀ ਐਂਡੇਵਰ ਐਸ.ਯੂ.ਵੀ. ਦੀ ਵਿਕਰੀ ਵਧਾਉਣ, ਤਿਉਹਾਰੀ ਸੀਜ਼ਨ ਦਾ ਫਾਇਦਾ ਉਠਾਉਣ ਤੇ ਨਵੰਬਰ ਵਿੱਚ ਆਉਣ ਵਾਲੀ ਨਵੀਂ ਟੋਇਟਾ ਫਾਰਚੂਨਰ ਨੂੰ ਟੱਕਰ ਦੇਣ ਲਈ ਕੀਤੀ ਹੈ। ਕੀਮਤਾਂ ਵਿੱਤ ਇੰਨੀ ਵੱਡੀ ਕਟੌਤੀ ਕਰਨ ਤੋਂ ਬਾਅਦ ਇਹ ਆਪਣੇ ਸੈਗਮੈਂਟ ਵਿੱਚ ਬਹੁਤ ਅਫੋਰਡੇਬਲ ਐਸ.ਯੂ.ਵੀ. ਬਣ ਗਈ ਹੈ। ਇਸ ਸੈਗਮੈਂਟ ਵਿੱਚ ਇਸ ਦਾ ਮੁਕਾਬਲਾ ਪਜ਼ੇਰੋ ਸਪੋਰਟ, ਫਾਰਚੂਨਰ, ਸੈਂਟਾ-ਫੇ ਤੇ ਹੌਂਡਾ ਦੀ ਸੀ.ਆਰ-ਵੀ ਨਾਲ ਹੈ। ਇਸ ਤਰ੍ਹਾਂ ਹੈ ਪੁਰਾਣੀ ਤੇ ਨਵੀਆਂ ਕੀਮਤ ਵੈਰੀਐਂਟ 2.2 ਟਰੈਂਡ    -  4×2 ਮੈਨੁਅਲ   - 25,008,00 25,008,00- 2.2 ਟਰੈਂਡ   -4×4 ਮੈਨੁਅਲ  - 26,608,00 23,780,00   - 2.82 ਲੱਖ ਰੁਪਏ। 2.2 ਟਰੈਂਡ  - 4×2 ਆਟੋਮੈਟਿਕ   - 25,508,00 23,78,000   -  1.72 ਲੱਖ ਰੁਪਏ। 2.2 ਟਾਈਟੇਨਿਯਮ   - 4×2 ਆਟੋਮੈਟਿਕ   - 27,508,00 27,508,00  - 3.2 ਟਰੈਂਡ   - 4×4 ਆਟੋਮੈਟਿਕ   - 27,658,00 25,930,00  -  1.72 ਲੱਖ ਰੁਪਏ 3.2 ਟਾਈਟੇਨਿਯਮ  - 4×4 ਆਟੋਮੈਟਿਕ    - 29,768,00 29,768,00  - ਕੀਮਤਾਂ ਵਿੱਚ ਕਟੌਤੀ ਤੋਂ ਬਾਅਦ ਫੋਰਡ ਐਡੇਵਰ ਟਰੈਂਡ 4X4 ਮੈਨੁਅਲ ਅਤੇ 4X2 ਆਟੋਮੈਟਿਕ ਵੈਰੀਐਂਟ ਦੀ ਕੀਮਤ ਬੇਸ ਵਰਜ਼ਨ ਟਰੈਂਡ 4X2 ਤੋਂ ਵੀ ਘੱਟ ਹੋ ਗਏ ਹਨ।

ਟਾਪ ਹੈਡਲਾਈਨ

Samsung ਯੂਜ਼ਰਸ ਸਾਵਧਾਨ! ਇੱਕ ਛੋਟੀ ਜਿਹੀ ਗਲਤੀ ਤੁਹਾਡਾ ਸਾਰਾ Data ਮਿਟਾ ਸਕਦੀ ਹੈ; ਇਹ ਤੁਰੰਤ ਕਰੋ।
Samsung ਯੂਜ਼ਰਸ ਸਾਵਧਾਨ! ਇੱਕ ਛੋਟੀ ਜਿਹੀ ਗਲਤੀ ਤੁਹਾਡਾ ਸਾਰਾ Data ਮਿਟਾ ਸਕਦੀ ਹੈ; ਇਹ ਤੁਰੰਤ ਕਰੋ।
ਲਾਂਚ ਤੋਂ ਪਹਿਲਾਂ ਹੀ Samsung Galaxy Watch 9 ਅਤੇ Ultra 2 ਦੇ ਵੇਰਵੇ ਲੀਕ, ਜਾਣੋ ਤੁਹਾਨੂੰ ਕੀ ਮਿਲੇਗਾ
ਲਾਂਚ ਤੋਂ ਪਹਿਲਾਂ ਹੀ Samsung Galaxy Watch 9 ਅਤੇ Ultra 2 ਦੇ ਵੇਰਵੇ ਲੀਕ, ਜਾਣੋ ਤੁਹਾਨੂੰ ਕੀ ਮਿਲੇਗਾ
ਕੰਪਨੀਆਂ ਵਿਕਰੀ ਦੇ ਨਾਮ 'ਤੇ ਖਪਤਕਾਰਾਂ ਨੂੰ ਧੋਖਾ ਦੇ ਰਹੀਆਂ ਹਨ! ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਫ਼ੋਨ ਆਮ ਨਾਲੋਂ ਵੱਧ ਕੀਮਤਾਂ 'ਤੇ ਵੇਚੇ ਜਾ ਰਹੇ ਹਨ।
ਕੰਪਨੀਆਂ ਵਿਕਰੀ ਦੇ ਨਾਮ 'ਤੇ ਖਪਤਕਾਰਾਂ ਨੂੰ ਧੋਖਾ ਦੇ ਰਹੀਆਂ ਹਨ! ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਫ਼ੋਨ ਆਮ ਨਾਲੋਂ ਵੱਧ ਕੀਮਤਾਂ 'ਤੇ ਵੇਚੇ ਜਾ ਰਹੇ ਹਨ।
USB ਕੇਬਲ ਸੁਰੱਖਿਆ ਸੁਝਾਅ: USB ਕੇਬਲ ਤੁਹਾਡੀ ਡਿਵਾਈਸ ਲਈ ਵੀ ਖ਼ਤਰਨਾਕ ਹੋ ਸਕਦੇ ਹਨ, ਇਸ ਲਈ ਉਹਨਾਂ ਨੂੰ ਖਰੀਦਦੇ ਸਮੇਂ ਇਹਨਾਂ ਗੱਲਾਂ ਦੀ ਜਾਂਚ ਕਰੋ।
USB ਕੇਬਲ ਸੁਰੱਖਿਆ ਸੁਝਾਅ: USB ਕੇਬਲ ਤੁਹਾਡੀ ਡਿਵਾਈਸ ਲਈ ਵੀ ਖ਼ਤਰਨਾਕ ਹੋ ਸਕਦੇ ਹਨ, ਇਸ ਲਈ ਉਹਨਾਂ ਨੂੰ ਖਰੀਦਦੇ ਸਮੇਂ ਇਹਨਾਂ ਗੱਲਾਂ ਦੀ ਜਾਂਚ ਕਰੋ।

ਵੀਡੀਓਜ਼

ਅਕਾਲੀ ਆਗੂ 'ਤੇ ਤਾਬੜਤੋੜ ਫਾਇਰਿੰਗ! ਮੰਡੀ ਦੇ ਬਾਹਰ ਵਰ੍ਹੀਆਂ ਗੋਲੀਆਂ
ਖਾਲੜਾ ਅਤੇ ਬੇਅੰਤ ਸਿੰਘ 'ਤੇ ਬਿੱਟੂ ਦਾ ਵੱਡਾ ਬਿਆਨ! ਸੁਣੋ ਕੀ ਕਿਹਾ
ਸਿੱਖ Heros ਦੀਆਂ ਤਸਵੀਰਾਂ ਲੈ ਕੇ ਪਹੁੰਚੇ ਬਿੱਟੂ! ਕਹੀ ਵੱਡੀ ਗੱਲ
Film Satluj 'ਤੇ ਭੜਕੇ ਬਿੱਟੂ!
DSP ਕਿੱਥੇ ਗਾਇਬ ਹੋ ਗਿਆ? ਬਿੱਟੂ ਨੇ 25 ਹਜ਼ਾਰ ਲੋਕਾਂ 'ਤੇ ਵੀ ਚੁੱਕੇ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bank Account : ਮਜ਼ਦੂਰ ਦੀ ਪਤਨੀ ਦੇ ਬੈਂਕ ਖਾਤੇ 'ਚ ਦਿਖੇ 759 ਕਰੋੜ, ਬੈਂਕ ਕਰਮਚਾਰੀ ਵੀ ਰਹਿ ਗਏ ਹੈਰਾਨ, ਖਾਤਾ ਕੀਤਾ ਫ੍ਰੀਜ਼
Bank Account : ਮਜ਼ਦੂਰ ਦੀ ਪਤਨੀ ਦੇ ਬੈਂਕ ਖਾਤੇ 'ਚ ਦਿਖੇ 759 ਕਰੋੜ, ਬੈਂਕ ਕਰਮਚਾਰੀ ਵੀ ਰਹਿ ਗਏ ਹੈਰਾਨ, ਖਾਤਾ ਕੀਤਾ ਫ੍ਰੀਜ਼
School Sex Education: ਸਕੂਲਾਂ ਵਿੱਚ ਸੈਕਸ ਸਿੱਖਿਆ ਜਲਦੀ ਹੀ ਲਾਜ਼ਮੀ ਹੋ ਸਕਦੀ ਹੈ, ਸਰਕਾਰ ਨੇ ਸੁਪਰੀਮ ਕੋਰਟ ਦੀਆਂ ਚਿੰਤਾਵਾਂ ਨੂੰ ਅਪਡੇਟ ਕੀਤਾ
School Sex Education: ਸਕੂਲਾਂ ਵਿੱਚ ਸੈਕਸ ਸਿੱਖਿਆ ਜਲਦੀ ਹੀ ਲਾਜ਼ਮੀ ਹੋ ਸਕਦੀ ਹੈ, ਸਰਕਾਰ ਨੇ ਸੁਪਰੀਮ ਕੋਰਟ ਦੀਆਂ ਚਿੰਤਾਵਾਂ ਨੂੰ ਅਪਡੇਟ ਕੀਤਾ
Ludhiana 'ਚ ਸਕੂਲ ਵੈਨ ਨੇ ਮਾਸੂਮ ਨੂੰ ਕੁਚਲਿਆ, ਮਾਂ ਨਾਲ ਭੈਣ ਨੂੰ ਵੈਨ 'ਚ ਬਿਠਾਉਣ ਆਇਆ ਸੀ
Ludhiana 'ਚ ਸਕੂਲ ਵੈਨ ਨੇ ਮਾਸੂਮ ਨੂੰ ਕੁਚਲਿਆ, ਮਾਂ ਨਾਲ ਭੈਣ ਨੂੰ ਵੈਨ 'ਚ ਬਿਠਾਉਣ ਆਇਆ ਸੀ
2 ਲੱਖ ਡਾਊਨ ਪੇਮੈਂਟ 'ਤੇ WagonR CNG ਖਰੀਦਦੇ ਹੋ ਤਾਂ ਹਰ ਮਹੀਨੇ ਬਣੇਗੀ ਕਿੰਨੀ EMI? ਜਾਣੋ ਡਿਟੇਲਸ
2 ਲੱਖ ਡਾਊਨ ਪੇਮੈਂਟ 'ਤੇ WagonR CNG ਖਰੀਦਦੇ ਹੋ ਤਾਂ ਹਰ ਮਹੀਨੇ ਬਣੇਗੀ ਕਿੰਨੀ EMI? ਜਾਣੋ ਡਿਟੇਲਸ
ਬਾਜਵਾ ਬਣ ਸਕਦੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ, ਹਾਈਕਮਾਨ ਨੇ ਅਚਾਨਕ ਸੱਦਿਆ ਦਿੱਲੀ; ਲਏ ਜਾ ਸਕਦੇ ਵੱਡੇ ਫੈਸਲੇ
ਬਾਜਵਾ ਬਣ ਸਕਦੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ, ਹਾਈਕਮਾਨ ਨੇ ਅਚਾਨਕ ਸੱਦਿਆ ਦਿੱਲੀ; ਲਏ ਜਾ ਸਕਦੇ ਵੱਡੇ ਫੈਸਲੇ
Big News: ਸਿਆਸੀ ਜਗਤ 'ਚ ਵੱਡਾ ਧਮਾਕਾ, ਕਈ ਆਗੂਆਂ ਨੇ ਛੱਡਿਆ ਇਸ ਪਾਰਟੀ ਦਾ ਸਾਥ; ਭਾਜਪਾ 'ਚ ਹੋਏ ਸ਼ਾਮਲ...
Big News: ਸਿਆਸੀ ਜਗਤ 'ਚ ਵੱਡਾ ਧਮਾਕਾ, ਕਈ ਆਗੂਆਂ ਨੇ ਛੱਡਿਆ ਇਸ ਪਾਰਟੀ ਦਾ ਸਾਥ; ਭਾਜਪਾ 'ਚ ਹੋਏ ਸ਼ਾਮਲ...
Instant Chaat Recipe: ਜੇਕਰ ਮਹਿਮਾਨ ਅਚਾਨਕ ਆ ਜਾਂਦੇ ਹਨ, ਤਾਂ ਗੈਸ ਬਾਲੇ ਬਿਨਾਂ ਸਿਰਫ਼ 2 ਮਿੰਟਾਂ ਵਿੱਚ ਇਸ ਸ਼ਾਨਦਾਰ ਚਾਟ ਨੂੰ ਤਿਆਰ ਕਰੋ।
Instant Chaat Recipe: ਜੇਕਰ ਮਹਿਮਾਨ ਅਚਾਨਕ ਆ ਜਾਂਦੇ ਹਨ, ਤਾਂ ਗੈਸ ਬਾਲੇ ਬਿਨਾਂ ਸਿਰਫ਼ 2 ਮਿੰਟਾਂ ਵਿੱਚ ਇਸ ਸ਼ਾਨਦਾਰ ਚਾਟ ਨੂੰ ਤਿਆਰ ਕਰੋ।
Punjab Congress ਦੇ ਅੰਦਰੂਨੀ ਕਲੇਸ਼ 'ਤੇ CM ਭਗਵੰਤ ਮਾਨ ਦਾ ਤੰਜ, ਕਿਹਾ- ਚੋਣਾਂ 'ਚ ਇੰਨੀਆਂ ਹੀ ਸੀਟਾਂ ਦਿਓ ਕਿ...
Punjab Congress ਦੇ ਅੰਦਰੂਨੀ ਕਲੇਸ਼ 'ਤੇ CM ਭਗਵੰਤ ਮਾਨ ਦਾ ਤੰਜ, ਕਿਹਾ- ਚੋਣਾਂ 'ਚ ਇੰਨੀਆਂ ਹੀ ਸੀਟਾਂ ਦਿਓ ਕਿ...
Embed widget