ਪੜਚੋਲ ਕਰੋ

ਜੇ ਆਈਫੋਨ ਦਾ ਪਾਸਵਰਡ ਭੁੱਲੇ ਤਾਂ ਸਿੱਖੋ ਇਹ ਤਰਕੀਬ

ਕਈ ਵਾਰ ਤਾਂ ਅਸੀਂ ਆਈਫੋਨ ਦਾ ਪਾਸਵਰਡ ਭੁੱਲ ਜਾਂਦੇ ਹਾਂ ਪਰ ਕਈ ਵਾਰ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਦੋਂ ਹੋਰ ਚੀਜ਼ਾਂ ਦੀ ਵਜ੍ਹਾ ਕਰਕੇ ਪਾਸਵਰਡ ਨਹੀਂ ਲਾ ਪਾਉਂਦੇ। ਅਜਿਹੇ ਵੇਲੇ ਆਈਫੋਨ ਨੂੰ ਅਨਲੌਕ ਕਰਨਾ ਕਾਫੀ ਮੁਸ਼ਕਲ ਹੋ ਜਾਂਦਾ ਹੈ। ਅੱਜ ਤੁਹਾਨੂੰ ਆਈਫੋਨ ਦਾ ਪਾਸਵਰਡ ਭੁੱਲ ਜਾਣ 'ਤੇ ਉਸ ਨੂੰ ਅਨਲੌਕ ਕਰਨ ਦੀ ਤਰਕੀਬ ਦੱਸਾਂਗੇ।

ਨਵੀਂ ਦਿੱਲੀ: ਕਈ ਵਾਰ ਤਾਂ ਅਸੀਂ ਆਈਫੋਨ ਦਾ ਪਾਸਵਰਡ ਭੁੱਲ ਜਾਂਦੇ ਹਾਂ ਪਰ ਕਈ ਵਾਰ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਦੋਂ ਹੋਰ ਚੀਜ਼ਾਂ ਦੀ ਵਜ੍ਹਾ ਕਰਕੇ ਪਾਸਵਰਡ ਨਹੀਂ ਲਾ ਪਾਉਂਦੇ। ਅਜਿਹੇ ਵੇਲੇ ਆਈਫੋਨ ਨੂੰ ਅਨਲੌਕ ਕਰਨਾ ਕਾਫੀ ਮੁਸ਼ਕਲ ਹੋ ਜਾਂਦਾ ਹੈ। ਅੱਜ ਤੁਹਾਨੂੰ ਆਈਫੋਨ ਦਾ ਪਾਸਵਰਡ ਭੁੱਲ ਜਾਣ 'ਤੇ ਉਸ ਨੂੰ ਅਨਲੌਕ ਕਰਨ ਦੀ ਤਰਕੀਬ ਦੱਸਾਂਗੇ। ਇਸ ਨਾਲ ਆਈਫੋਨ ਦਾ ਡੇਟਾ ਨਹੀਂ ਰਹੇਗਾ ਪਰ ਜੇ ਤੁਸੀਂ ਬੈਕਅੱਪ ਰੱਖਿਆ ਹੈ ਤਾਂ ਡੇਟਾ ਰਿਕਵਰ ਕੀਤਾ ਜਾ ਸਕਦਾ ਹੈ। ਜੇ ਤੁਹਾਡੇ ਕੋਲ ਆਈਟਿਊਬ ਨਹੀਂ ਤਾਂ ਉਸ ਨੂੰ ਮੈਕ ਤੇ ਵਿੰਡੋਜ਼/ਪੀਸੀ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
  • ਪੀਸੀ ਨੂੰ ਫੋਨ ਨਾਲ ਕੁਨੈਕਟ ਕਰੋ ਤੇ ਆਈਟਿਊਬ ਖੋਲ੍ਹੋ।
  • ਫੋਨ ਨੂੰ ਫੋਰਸਲੀ ਰੀਸਟਾਰਟ ਕਰੋ।
  • ਆਈਫੋਨ X ਜਾਂ ਆਈਫੋਨ 8 ਨੂੰ ਫੋਰਸ ਰੀਸਟਾਰਟ ਕਰਨ ਲਈ ਵਾਲਿਊਮ ਅੱਪ ਬਟਨ ਨੂੰ ਜਲਦੀ ਪ੍ਰੈੱਸ ਤੇ ਫਿਰ ਰਿਲੀਜ਼ ਕਰੋ। ਇਸ ਤੋਂ ਬਾਅਦ ਵਾਲਿਊਮ ਡਾਊਨ ਬਟਨ ਨਾਲ ਵੀ ਅਜਿਹਾ ਹੀ ਕਰੋ। ਇਸ ਮਗਰੋਂ ਸਾਈਡ ਬਟਨ ਨੂੰ ਦੱਬੋ। ਹੁਣ ਤੁਹਾਨੂੰ ਰਿਕਵਰੀ ਮੋਡ ਦਿੱਸੇਗਾ।
  • ਆਈਫੋਨ 7 ਤੇ 7 ਪਲੱਸ ਯੂਜ਼ਰਸ ਸਾਈਡ ਤੇ ਵਾਲਿਊਮ ਡਾਊਨ ਬਟਨ ਦਬਾਓ ਤੇ ਹੋਲਡ ਕਰੋ।
  • ਆਈਫੋਨ 6 ਜਾਂ ਹੋਰ ਵਰਸ਼ਨ ਵਰਤਣ ਵਾਲੇ ਯੂਜ਼ਰ ਹੋਮ ਤੇ ਟੌਪ ਸਾਈਡ ਬਟਨ ਇਕੱਠੇ ਦਬਾਓ।
  • ਰਿਕਵਰੀ ਮੋਡ ਸਕਰੀਨ ਆਉਣ 'ਤੇ ਰੀਸਟੋਰ ਜਾਂ ਅਪਡੇਟ ਦਾ ਵਿਕਲਪ ਆਏਗਾ।
  • ਹੁਣ ਰੀਸਟੋਰ ਆਪਸ਼ਨ ਚੁਣੋ।
  • ਆਈਫੋਨ ਵਿੱਚ ਆਈਟਿਊਬ ਡਾਊਨਲੋਡ ਹੋਣਾ ਸ਼ੁਰੂ ਹੋ ਜਾਏਗਾ।
  • ਜੇ ਇਹ ਡਾਊਨਲੋਡ ਹੋਣ ਵਿੱਚ 15 ਮਿੰਟ ਤੋਂ ਜ਼ਿਆਦਾ ਸਮਾਂ ਲੈ ਰਿਹਾ ਹੈ ਤਾਂ ਆਈਫੋਨ ਆਪਣੇ-ਆਪ ਐਗਜ਼ਿਟ ਰਿਕਵਰੀ ਮੋਡ 'ਤੇ ਆ ਜਾਏਗਾ।
  • ਜੇ ਇਵੇਂ ਹੁੰਦਾ ਹੈ ਤਾਂ ਆਈਫੋਨ ਤੇ ਪੀਸੀ ਨੂੰ ਦੁਬਾਰਾ ਕੁਨੈਕਟ ਕਰੋ ਤੇ ਫੋਰਸ ਰੀਸਟਾਰਟ ਕਰੋ। ਹਾਲਾਂਕਿ ਇਹ ਪ੍ਰੋਸੈਸ ਥੋੜ੍ਹਾ ਰਿਸਕੀ ਹੈ ਪਰ ਇਸ ਨਾਲ ਫੋਨ ਅਨਲੌਕ ਕੀਤਾ ਜਾ ਸਕਦਾ ਹੈ।

ਟਾਪ ਹੈਡਲਾਈਨ

Property Gift Tax : ਕੀ ਭਰਾ ਤੋਹਫ਼ੇ ਵਿੱਚ ਭੈਣ ਨੂੰ ਪ੍ਰਾਪਰਟੀ ਦੇ ਸਕਦਾ ਹੈ? ਜਾਣੋ ਗਿਫਟ ਡੀਡ ਦੇ ਨਿਯਮ

Punjab Holiday : ਪੰਜਾਬ 'ਚ ਇੱਕ ਹੋਰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ

Eating Alone Side Effects : ਹਮੇਸ਼ਾ ਇਕੱਲੇ ਖਾਣਾ ਖਾਂਦੇ ਹੋ? ਜਾਣੋ ਇਹ ਆਦਤ ਕਿਵੇਂ ਵਿਗਾੜ ਸਕਦੀ ਹੈ ਮੈਂਟਲ ਹੈਲਥ

Raja Warring ਦੀਆਂ ਵਧੀਆਂ ਮੁਸ਼ਕਲਾਂ, ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਗ੍ਰਿਫ਼ਤਾਰੀ ਦੇ ਹੁਕਮ , ਜਾਣੋ ਪੂਰਾ ਮਾਮਲਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Property Gift Tax : ਕੀ ਭਰਾ ਤੋਹਫ਼ੇ ਵਿੱਚ ਭੈਣ ਨੂੰ ਪ੍ਰਾਪਰਟੀ ਦੇ ਸਕਦਾ ਹੈ? ਜਾਣੋ ਗਿਫਟ ਡੀਡ ਦੇ ਨਿਯਮ
Property Gift Tax : ਕੀ ਭਰਾ ਤੋਹਫ਼ੇ ਵਿੱਚ ਭੈਣ ਨੂੰ ਪ੍ਰਾਪਰਟੀ ਦੇ ਸਕਦਾ ਹੈ? ਜਾਣੋ ਗਿਫਟ ਡੀਡ ਦੇ ਨਿਯਮ
Punjab Holiday : ਪੰਜਾਬ 'ਚ ਇੱਕ ਹੋਰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
Punjab Holiday : ਪੰਜਾਬ 'ਚ ਇੱਕ ਹੋਰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
Eating Alone Side Effects : ਹਮੇਸ਼ਾ ਇਕੱਲੇ ਖਾਣਾ ਖਾਂਦੇ ਹੋ? ਜਾਣੋ ਇਹ ਆਦਤ ਕਿਵੇਂ ਵਿਗਾੜ ਸਕਦੀ ਹੈ ਮੈਂਟਲ ਹੈਲਥ
Eating Alone Side Effects : ਹਮੇਸ਼ਾ ਇਕੱਲੇ ਖਾਣਾ ਖਾਂਦੇ ਹੋ? ਜਾਣੋ ਇਹ ਆਦਤ ਕਿਵੇਂ ਵਿਗਾੜ ਸਕਦੀ ਹੈ ਮੈਂਟਲ ਹੈਲਥ
Raja Warring ਦੀਆਂ ਵਧੀਆਂ ਮੁਸ਼ਕਲਾਂ, ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਗ੍ਰਿਫ਼ਤਾਰੀ ਦੇ ਹੁਕਮ , ਜਾਣੋ ਪੂਰਾ ਮਾਮਲਾ
Raja Warring ਦੀਆਂ ਵਧੀਆਂ ਮੁਸ਼ਕਲਾਂ, ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਗ੍ਰਿਫ਼ਤਾਰੀ ਦੇ ਹੁਕਮ , ਜਾਣੋ ਪੂਰਾ ਮਾਮਲਾ
AAP ਵੱਲੋਂ ਪਾਰਟੀ ਦੇ ਸੀਨੀਅਰ ਆਗੂ ਨੂੰ ਕਾਰਨ ਦੱਸੋ ਨੋਟਿਸ ਜਾਰੀ, ਲੱਗੇ ਵੱਡੇ ਆਰੋਪ 

Punjab News : ਪੰਜਾਬ ਦਾ ਇੱਕ ਹੋਰ ਜਵਾਨ ਸ਼ਹੀਦ, ਸ੍ਰੀਨਗਰ ਨੇੜੇ ਖੱਡ 'ਚ ਡਿੱਗਿਆ ਟਰੱਕ, 9 ਮਹੀਨੇ ਦੀ ਗਰਭਵਤੀ ਹੈ ਪਤਨੀ

ਦਿੱਲੀ ਫਿਰ ਸ਼ਰਮਸਾਰ! ਸਲੀਪਰ ਬੱਸ 'ਚ 16 ਸਾਲਾ ਕੁੜੀ ਨਾਲ ਗੈਂਗਰੇਪ, 47km ਤੱਕ ਰੋਲੀ ਪੱਤ

ਵੱਡੀ ਖ਼ਬਰ! CM ਮਾਨ ਅਤੇ PCA ਸਟੇਡੀਅਮ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਏਜੰਸੀਆਂ ਅਲਰਟ ਮੋਡ 'ਤੇ

Embed widget