ਪੜਚੋਲ ਕਰੋ
Advertisement
ਵਰਲਡ ਕੱਪ ਦੇ ਸ਼ੌਕੀਨਾਂ ਨੂੰ ਜੀਓ ਦਾ ਖਾਸ ਤੋਹਫਾ
ਰਿਲਾਇੰਸ ਜੀਓ ਦੇ ਯੂਜ਼ਰਸ ਲਈ ਵੱਡੀ ਖ਼ਬਰ ਹੈ। ਕੰਪਨੀ ਨੇ ਆਪਣੇ ਪ੍ਰੀਪੇਡ ਤੇ ਪੋਸਟਪੇਡ ਗਾਹਕਾਂ ਲਈ ਕ੍ਰਿਕਟ ਵਿਸ਼ਵ ਕੱਪ ਲਈ 251 ਰੁਪਏ ਦਾ ਖਾਸ ਪੈਕ ‘ਸਿਕਸਰ’ ਪੇਸ਼ ਕੀਤਾ ਹੈ।
ਨਵੀਂ ਦਿੱਲੀ: ਰਿਲਾਇੰਸ ਜੀਓ ਦੇ ਯੂਜ਼ਰਸ ਲਈ ਵੱਡੀ ਖ਼ਬਰ ਹੈ। ਕੰਪਨੀ ਨੇ ਆਪਣੇ ਪ੍ਰੀਪੇਡ ਤੇ ਪੋਸਟਪੇਡ ਗਾਹਕਾਂ ਲਈ ਕ੍ਰਿਕਟ ਵਿਸ਼ਵ ਕੱਪ ਲਈ 251 ਰੁਪਏ ਦਾ ਖਾਸ ਪੈਕ ‘ਸਿਕਸਰ’ ਪੇਸ਼ ਕੀਤਾ ਹੈ।
ਕੰਪਨੀ ਨੇ ਕਿਹਾ ਕਿ ਇਸ ਪੈਕ ‘ਚ ਯੂਜ਼ਰਸ ਨੂੰ ਫੋਨ ‘ਚ ਮੌਜੂਦਾ ਡਾਟਾ ਪੈਕ ਖ਼ਤਮ ਹੋਣ ਦੀ ਸਥਿਤੀ ਤੋਂ ਬਾਅਦ ਵੀ ਲਾਈਵ ਮੈਚ ਦੇਖਣ ਦੀ ਸੁਵਿਧਾ ਮਿਲੇਗੀ।
ਇਸ ਪੈਕ ਦੀ ਵੈਲਡਿਟੀ 51 ਦਿਨਾਂ ਦੀ ਹੋਵੇਗੀ ਤੇ ਇਸ ਪਲਾਨ ‘ਚ ਗਾਹਕਾਂ ਨੂੰ 102 ਜੀਬੀ ਦਾ ਡਾਟਾ ਮਿਲੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਹੌਟਸਟਾਰ ‘ਤੇ ਬਿਨਾ ਕੋਈ ਚਾਰਜ ਦਿੱਤੇ ਵਰਲਡ ਕੱਪ ਦੇ ਸਾਰੇ ਮੈਚ ਦੇਖਣ ਦਾ ਮੌਕਾ ਮਿਲੇਗਾ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਦੇਸ਼
ਪੰਜਾਬ
ਕ੍ਰਿਕਟ
Advertisement