ਪੜਚੋਲ ਕਰੋ

ਸੈਮਸੰਗ ਦਾ ਦਾ ਸਮਾਰਟ ਧਮਾਕਾ,6 ਜੀ.ਬੀ. ਰੈਮ ਵਾਲਾ ਪਹਿਲਾ ਫੋਨ  

  ਨਵੀਂ ਦਿੱਲੀ: ਗਲੈਕਸੀ ਨੋਟ 7 ਤੋਂ ਬਾਅਦ ਸੈਮਸੰਗ ਦੀ ਨਜ਼ਰ ਆਪਣੇ ਨਵੇਂ ਫ਼ੋਨ ਫਲੈਗ ਸਿੱਪ ਗਲੈਕਸੀ S8 ਉੱਤੇ ਟਿਕ ਗਈ ਹੈ। ਚੀਨ ਦੀ ਵੈੱਬਸਾਈਟ ਵੀਬੋ ਦੀ ਖ਼ਬਰ ਅਨੁਸਾਰ ਸੈਮਸੰਗ ਕੰਪਨੀ ਫਰਵਰੀ 2017 ਵਿੱਚ ਬਾਰਸਲੀਨੋ ਵਿੱਚ ਗਲੈਕਸੀ S8 ਸਮਰਾਟਫ਼ੋਨ ਲਾਂਚ ਕਰ ਸਕਦਾ ਹੈ। ਮਾਰਚ 2017 ਵਿੱਚ ਇਸ ਫ਼ੋਨ ਦੀ ਵਿਕਰੀ ਸ਼ੁਰੂ ਹੋ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਸਮਰਾਟਫ਼ੋਨ ਵਿੱਚ 6 ਜੀ.ਬੀ. ਰੈਮ ਹੋ ਸਕਦੀ ਹੈ। ਵੈੱਬਸਾਈਟ ਅਨੁਸਾਰ ਗਲੈਕਸੀ S8 ਵਿੱਚ 5.5 ਇੰਚ 4K ਸੁਪਰ ਅਮਲੋਡ ਡਿਸਪਲੇ ਜਿਸ ਦੀ ਪਿਕਸਲ ਸਮਰੱਥਾ 806ppi ਹੋ ਸਕਦੀ ਹੈ। ਫ਼ੋਨ ਵਿੱਚ 16 ਮੈਗਾਪਿਕਸਲ ਤੇ 8 ਮੈਗਾਪਿਕਸਲ ਦੇ ਫ਼ਰੰਟ ਤੇ ਰਿਅਰ ਕੈਮਰਾ ਹੋ ਸਕਦਾ ਹੈ। ਮੰਨਿਆ ਜਾ ਰਿਹਾ ਕਿ ਸੈਮਸੰਗ ਦੇ ਇਸ ਫ਼ੋਨ ਵਿੱਚ ਫਿੰਗਰ ਬਟਨ ਨਹੀਂ ਹੋਵੇਗਾ। ਸਿਰਫ਼ ਫਿੰਗਰ ਪ੍ਰਿੰਟ ਗਲਾਸ ਨਾਲ ਇਹ ਕੰਮ ਕਰੇਗਾ। ਹੁਣੇ C9 Pro ਸਮਰਾਟਫ਼ੋਨ ਨੂੰ ਕੰਪਨੀ ਨੇ 6 ਜੀ ਬੀ ਰੈਮ ਨਾਲ ਲਾਂਚ ਕੀਤਾ ਸੀ ਤਾਂ ਅਜਿਹੇ ਵਿੱਚ ਗਲੈਕਸੀ S8 ਕੰਪਨੀ ਦਾ ਪਹਿਲਾ 6 ਜੀਬੀ ਰੈਮ ਵਾਲਾ ਫ਼ੋਨ ਹੋਵੇਗਾ। ਇਸ ਨਵੇਂ C9 Pro ਸਮਰਾਟ ਫ਼ੋਨ ਵਿੱਚ 6 ਇੰਚ ਦੀ ਡਿਸਪਲੇ ਜਿਸ ਦੀ ਰੈਜ਼ੂਲੇਸ਼ਨ 1920×1080 ਪਿਕਸਲ ਹੈ। ਗਲੈਕਸੀC9 Pro ਵਿੱਚ 4,000mAh ਦੀ ਬੈਟਰੀ ਦਿੱਤੀ ਗਈ ਹੈ। ਖ਼ਾਸ ਆਡੀਓ ਦੇ ਲਈ ਇਸ ਫ਼ੋਨ ਵਿੱਚ HiFi Codecਦਿੱਤਾ ਗਿਆ ਹੈ। ਇਹ ਫ਼ੋਨ ਸੈਮਸੰਗ ਪੈ ਤੇ NFC ਸਪੋਟਿਵ ਹੈ।

ਟਾਪ ਹੈਡਲਾਈਨ

ਚੰਡੀਗੜ੍ਹ 'ਚ ਪੈਟਰੋਲ ਪੰਪ 'ਤੇ ਚੱਲੀਆਂ ਤਾੜਤਾੜ ਗੋਲੀਆਂ, ਬੰਦ ਪੰਪ ਖੁੱਲ੍ਹਵਾਉਣ ਨੂੰ ਲੈਕੇ ਹੋਇਆ ਹੰਗਾਮਾ, ਮੱਚਿਆ ਹੜਕੰਪ

ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਦੀਆਂ ਛੁੱਟੀਆਂ ਕੈਂਸਲ, ਤਿੰਨ ਮਹੀਨਿਆਂ ਤੱਕ ਨਹੀਂ ਮਿਲੇਗੀ ਕੋਈ ਲੀਵ

ਪੰਜਾਬ-ਚੰਡੀਗੜ੍ਹ 'ਚ 9 ਜੁਲਾਈ ਤੱਕ ਹਨੇਰੀ-ਮੀਂਹ ਦਾ ਅਲਰਟ, 50 ਕਿ.ਮੀ. ਦੀ ਰਫਤਾਰ ਨਾਲ ਚੱਲਣਗੀਆਂ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ

ਪੰਜਾਬ ਦੇ ਇਸ ਸ਼ਹਿਰ 'ਚ ਦੇਰ ਰਾਤ ਪਈ Raid, ਵੱਡੀ ਮਾਤਰਾ 'ਚ ਗੈਰਕਾਨੂੰਨੀ ਸ਼ਰਾਬ ਬਰਾਮਦ; ਮੱਚੀ ਤਰਥੱਲੀ

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੰਡੀਗੜ੍ਹ 'ਚ ਪੈਟਰੋਲ ਪੰਪ 'ਤੇ ਚੱਲੀਆਂ ਤਾੜਤਾੜ ਗੋਲੀਆਂ, ਬੰਦ ਪੰਪ ਖੁੱਲ੍ਹਵਾਉਣ ਨੂੰ ਲੈਕੇ ਹੋਇਆ ਹੰਗਾਮਾ, ਮੱਚਿਆ ਹੜਕੰਪ
ਚੰਡੀਗੜ੍ਹ 'ਚ ਪੈਟਰੋਲ ਪੰਪ 'ਤੇ ਚੱਲੀਆਂ ਤਾੜਤਾੜ ਗੋਲੀਆਂ, ਬੰਦ ਪੰਪ ਖੁੱਲ੍ਹਵਾਉਣ ਨੂੰ ਲੈਕੇ ਹੋਇਆ ਹੰਗਾਮਾ, ਮੱਚਿਆ ਹੜਕੰਪ
ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਦੀਆਂ ਛੁੱਟੀਆਂ ਕੈਂਸਲ, ਤਿੰਨ ਮਹੀਨਿਆਂ ਤੱਕ ਨਹੀਂ ਮਿਲੇਗੀ ਕੋਈ ਲੀਵ
ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਦੀਆਂ ਛੁੱਟੀਆਂ ਕੈਂਸਲ, ਤਿੰਨ ਮਹੀਨਿਆਂ ਤੱਕ ਨਹੀਂ ਮਿਲੇਗੀ ਕੋਈ ਲੀਵ
ਪੰਜਾਬ-ਚੰਡੀਗੜ੍ਹ 'ਚ 9 ਜੁਲਾਈ ਤੱਕ ਹਨੇਰੀ-ਮੀਂਹ ਦਾ ਅਲਰਟ, 50 ਕਿ.ਮੀ. ਦੀ ਰਫਤਾਰ ਨਾਲ ਚੱਲਣਗੀਆਂ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ 9 ਜੁਲਾਈ ਤੱਕ ਹਨੇਰੀ-ਮੀਂਹ ਦਾ ਅਲਰਟ, 50 ਕਿ.ਮੀ. ਦੀ ਰਫਤਾਰ ਨਾਲ ਚੱਲਣਗੀਆਂ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ ਇਸ ਸ਼ਹਿਰ 'ਚ ਦੇਰ ਰਾਤ ਪਈ Raid, ਵੱਡੀ ਮਾਤਰਾ 'ਚ ਗੈਰਕਾਨੂੰਨੀ ਸ਼ਰਾਬ ਬਰਾਮਦ; ਮੱਚੀ ਤਰਥੱਲੀ
ਪੰਜਾਬ ਦੇ ਇਸ ਸ਼ਹਿਰ 'ਚ ਦੇਰ ਰਾਤ ਪਈ Raid, ਵੱਡੀ ਮਾਤਰਾ 'ਚ ਗੈਰਕਾਨੂੰਨੀ ਸ਼ਰਾਬ ਬਰਾਮਦ; ਮੱਚੀ ਤਰਥੱਲੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 4 ਜੁਲਾਈ 2026

Instagram 'ਤੇ ਅਸ਼ਲੀਲ ਸਮੱਗਰੀ ਨੂੰ ਲੈ ਕੇ ਸਰਕਾਰ ਸਖ਼ਤ, Meta ਨੂੰ ਜਾਰੀ ਹੋਵੇਗਾ ਨੋਟਿਸ

200 ਰੁਪਏ ਦਾ ਨੋਟ ਅਸਲੀ ਹੈ ਜਾਂ ਨਕਲੀ? RBI ਦੇ ਇਨ੍ਹਾਂ 7 ਨਿਸ਼ਾਨਾਂ ਨਾਲ ਕਰੋ ਪਛਾਣ, ਦੂਰ ਹੋਵੇਗੀ ਸਾਰੀ ਉਲਝਣ

ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਸੁਖਜਿੰਦਰ ਰੰਧਾਵਾ ਦਾ ਬਿਆਨ, ਜਾਣੋ ਕੀ ਕਿਹਾ

Embed widget