ਪੜਚੋਲ ਕਰੋ

89 ਲੱਖ ਵਾਲਾ ਗੋਲਡ ਪਲੇਟਿਡ iPhone ਕਰੋ ਪ੍ਰੀਬੁੱਕ, ਜਾਣੋ ਖਾਸੀਅਤ

  ਨਵੀਂ ਦਿੱਲੀ: ਐਪਲ ਆਈਫੋਨ ਦੇ 2018 ਵਾਲੇ ਮਾਡਲ ਨੂੰ ਲਾਂਚ ਤੋਂ ਪਹਿਲਾਂ ਪ੍ਰੀ ਬੁੱਕ ਵੀ ਕੀਤਾ ਜਾ ਸਕਦਾ ਹੈ। ਯੂਕੇ ਆਧਾਰਤ ਗੋਲਡ ਪਲੇਟਿੰਗ ਕੰਪਨੀ ਗੋਲਡਜਿਨੀ ਨੇ ਬਿਲੇਨੀਅਰ ਸਾਲਿੱਡ ਗੋਲਡ ਐਡੀਸ਼ਨ ਨੂੰ ਲਿਸਟ ਕੀਤਾ ਹੈ, ਜਿੱਥੇ ਆਉਣ ਵਾਲੇ ਆਈਫੋਨ Xs ਦੇ ਨਾਂ ਨਾਲ ਜਾਣਿਆ ਜਾਏਗਾ। ਸਮਾਰਟਫੋਨ ਨੂੰ ਵੈਬਸਾਈਟ ’ਤੇ ਲਿਸਟ ਕੀਤਾ ਗਿਆ ਹੈ। ਇਸ ਦੀ ਬਾਡੀ ਉੱਤੇ 18 ਕੈਰਟ ਸੋਨੇ ਦੀ ਪਰਤ ਚੜ੍ਹਾਈ ਗਈ ਹੈ। ਫੋਨ ਦੀ ਕੀਮਤ 89,44,331 ਰੁਪਏ ਹੈ ਪਰ ਇਸ ਨੂੰ 44,72,165 ਰੁਪਏ ਦੀ ਅਦਾਇਗੀ ਕਰ ਕੇ ਪ੍ਰੀ ਬੁੱਕ ਕੀਤਾ ਜਾ ਸਕਦਾ ਹੈ। 2018 ਗੋਲਡ ਆਈਫੋਨ Xs ਬਿਲੇਨੀਅਰ ਸਾਲਿਡ ਗੋਲਡ ਐਡੀਸ਼ਨ 256 GB ਸਟੋਰੇਜ ਨਾਲ ਲੈਸ ਹੋਏਗਾ। ਫੋਨ ਖਰੀਦਣ ’ਤੇ ਗਾਹਕ ਨੂੰ ਲਗਜ਼ਰੀ ਚੇਰੀ ਫਿਨਿਸ਼ ਬਕਸਾ ਦਿੱਤਾ ਜਾਏਗਾ ਜਿਸ ਵਿੱਚ ਆਈਫੋਨ Xs ਬਿਲੇਨੀਅਰ ਐਡੀਸ਼ਨ ਰੱਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਗਾਹਕ ਨੂੰ 5 ਸਾਲਾਂ ਲਈ VIP ਕੰਸੀਰਜ ਸਰਵਿਸ ਦੀ ਮੈਂਬਰਸ਼ਿਪ ਦੀ ਵੀ ਸੁਵਿਧਾ ਦਿੱਤੀ ਜਾਏਗੀ। ਐਪਲ ਈਅਰਪੌਡ ਵਿੱਚ ਰਿਮੋਟ ਤੇ ਮਾਈਕ, ਲਾਈਟਮਿੰਗ ਤੋਂ ਲੈ ਕੇ USB ਕੇਬਲ ਤੇ 5W ਦ USB ਪਾਵਰ ਅਡੈਪਟਰ ਦਿੱਤਾ ਜਾਏਗਾ।
  ਸਪੈਸੀਫਿਕੇਸ਼ਨਜ਼
ਫੋਨ 5.8 ਇੰਚ ਜਾਂ 6.5 ਇੰਚ ਸੁਪਰ ਇਮੋਲੇਟਿਡ ਡਿਸਪਲੇਅ ਤੇ ਸਕਰੈਚ ਰਜ਼ਿਸਟੈਂਟ ਗਲਾਸ ਕੋਟਿੰਗ ਨਾਲ ਲੈਸ ਹੋਏਗਾ। ਫੋਨ ਡੂਅਲ ਰੀਅਰ ਕੈਮਰੇ ਤੇ 19 MP ਸੈਂਸਰ ਨਾਲ ਆਏਗਾ। ਫਰੰਟ ਕੈਮਰਾ 7 MP ਦਾ ਹੈ ਜੋ ਫੇਸ ਡਿਟੈਕਸ਼ਨ, HDR ਤੇ ਪੈਨੋਰਮਾ ਫੀਚਰ ਨਾਲ ਲੈਸ ਹੈ। ਸਮਾਰਟਫੋਨ 64 GB ਤੇ 256 GB ਤੇ 512 GB ਸਟੋਰੇਜ ਨਾਲ ਆਉਂਦਾ ਹੈ। ਕੁਨੈਕਟੀਵਿਟੀ ਲਈ ਫੋਨ ਵਿੱਚ ਬਲੂਟੁੱਥ 5.0, A2DP, LE, GPS, GLONASS, BDS, GALILEO, NFC ਦੀ ਸੁਵਿਧਾ ਦਿੱਤੀ ਜਾਏਗੀ। ਫੋਨ ਵਿੱਚ 3.5mm ਦਾ ਜੈੱਕ ਨਹੀਂ ਦਿੱਤਾ ਜਾਏਗਾ ਪਰ ਡਿਵਾਇਸ ਵਿੱਚ 3.5mm ਦਾ ਹੈੱਡਫੋਨ ਜੈੱਕ ਅਡੈਪਟਰ ਜ਼ਰੂਰ ਦਿੱਤਾ ਜਾਏਗਾ।

ਟਾਪ ਹੈਡਲਾਈਨ

 Business Idea : ਬਿਨਾਂ 1 ਰੁਪਇਆ ਖਰਚ ਕੀਤੇ ਹਰ ਮਹੀਨੇ ਕਮਾਓ 70 ਹਜ਼ਾਰ ਰੁਪਏ ! ਬਿਜ਼ਨਸ ਟਾਈਕੂਨ ਨੇ ਦਿੱਤਾ ਆਈਡੀਆ, ਵੀਡੀਓ ਹੋ ਰਹੀ ਵਾਇਰਲ

LPG Cylinder Safety Tips : ਘਰ 'ਚ ਗੈਸ ਦੀ ਹਲਕੀ ਜਿਹੀ ਬੂ ਨੂੰ ਵੀ ਨਾ ਕਰੋ ਨਜ਼ਰਅੰਦਾਜ਼, ਸਮੇਂ ਸਿਰ ਚੁੱਕੋ ਇਹ ਕਦਮ, ਬਚ ਸਕਦੀ ਹੈ ਜਾਨ

Cash : 100 ਤੇ 200 ਰੁਪਏ ਦੇ ਨੋਟਾਂ ਨੂੰ ਲੈ ਕੇ ਵੱਡੀ ਚਰਚਾ, ਲੋਕ ਘਰਾਂ 'ਚ ਰੱਖ ਰਹੇ ਵੱਧ ਨਕਦੀ , ਜਾਣੋ ਕੀ ਹੈ ਕਾਰਨ?

Punjabi Actress: ਪੰਜਾਬੀ ਅਦਾਕਾਰਾ 'ਭਾਜਪਾ' ਕਰੇਗੀ ਜੁਆਇੰਨ? ਸੋਸ਼ਲ ਮੀਡੀਆ 'ਤੇ ਛਿੜੀ ਚਰਚਾ; ਤਸਵੀਰਾਂ ਹੋਈਆਂ ਵਾਇਰਲ...

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Business Idea : ਬਿਨਾਂ 1 ਰੁਪਇਆ ਖਰਚ ਕੀਤੇ ਹਰ ਮਹੀਨੇ ਕਮਾਓ 70 ਹਜ਼ਾਰ ਰੁਪਏ ! ਬਿਜ਼ਨਸ ਟਾਈਕੂਨ ਨੇ ਦਿੱਤਾ ਆਈਡੀਆ, ਵੀਡੀਓ ਹੋ ਰਹੀ ਵਾਇਰਲ
 Business Idea : ਬਿਨਾਂ 1 ਰੁਪਇਆ ਖਰਚ ਕੀਤੇ ਹਰ ਮਹੀਨੇ ਕਮਾਓ 70 ਹਜ਼ਾਰ ਰੁਪਏ ! ਬਿਜ਼ਨਸ ਟਾਈਕੂਨ ਨੇ ਦਿੱਤਾ ਆਈਡੀਆ, ਵੀਡੀਓ ਹੋ ਰਹੀ ਵਾਇਰਲ
LPG Cylinder Safety Tips : ਘਰ 'ਚ ਗੈਸ ਦੀ ਹਲਕੀ ਜਿਹੀ ਬੂ ਨੂੰ ਵੀ ਨਾ ਕਰੋ ਨਜ਼ਰਅੰਦਾਜ਼, ਸਮੇਂ ਸਿਰ ਚੁੱਕੋ ਇਹ ਕਦਮ, ਬਚ ਸਕਦੀ ਹੈ ਜਾਨ
LPG Cylinder Safety Tips : ਘਰ 'ਚ ਗੈਸ ਦੀ ਹਲਕੀ ਜਿਹੀ ਬੂ ਨੂੰ ਵੀ ਨਾ ਕਰੋ ਨਜ਼ਰਅੰਦਾਜ਼, ਸਮੇਂ ਸਿਰ ਚੁੱਕੋ ਇਹ ਕਦਮ, ਬਚ ਸਕਦੀ ਹੈ ਜਾਨ
Cash : 100 ਤੇ 200 ਰੁਪਏ ਦੇ ਨੋਟਾਂ ਨੂੰ ਲੈ ਕੇ ਵੱਡੀ ਚਰਚਾ, ਲੋਕ ਘਰਾਂ 'ਚ ਰੱਖ ਰਹੇ ਵੱਧ ਨਕਦੀ , ਜਾਣੋ ਕੀ ਹੈ ਕਾਰਨ?
Cash : 100 ਤੇ 200 ਰੁਪਏ ਦੇ ਨੋਟਾਂ ਨੂੰ ਲੈ ਕੇ ਵੱਡੀ ਚਰਚਾ, ਲੋਕ ਘਰਾਂ 'ਚ ਰੱਖ ਰਹੇ ਵੱਧ ਨਕਦੀ , ਜਾਣੋ ਕੀ ਹੈ ਕਾਰਨ?
Punjabi Actress: ਪੰਜਾਬੀ ਅਦਾਕਾਰਾ 'ਭਾਜਪਾ' ਕਰੇਗੀ ਜੁਆਇੰਨ? ਸੋਸ਼ਲ ਮੀਡੀਆ 'ਤੇ ਛਿੜੀ ਚਰਚਾ; ਤਸਵੀਰਾਂ ਹੋਈਆਂ ਵਾਇਰਲ...
Punjabi Actress: ਪੰਜਾਬੀ ਅਦਾਕਾਰਾ 'ਭਾਜਪਾ' ਕਰੇਗੀ ਜੁਆਇੰਨ? ਸੋਸ਼ਲ ਮੀਡੀਆ 'ਤੇ ਛਿੜੀ ਚਰਚਾ; ਤਸਵੀਰਾਂ ਹੋਈਆਂ ਵਾਇਰਲ...
ਕੀ ਮਰਦਾਂ ਨਾਲੋਂ ਔਰਤਾਂ ਨੂੰ ਹੀਟਵੇਵ ਦਾ ਵੱਧ ਖ਼ਤਰਾ? ਜਾਣੋ ਇਸ ਦੇ ਪਿੱਛੇ ਦੀ ਅਸਲ ਵਜ੍ਹਾ

ਲੁਧਿਆਣਾ 'ਚ ਦਿਨ-ਦਿਹਾੜੇ ਗੋਲੀਬਾਰੀ, 23 ਸਾਲਾ ਨੌਜਵਾਨ ਅਗਵਾ; ਸੈਕਟਰ-32 'ਚ ਫੈਲੀ ਦਹਿਸ਼ਤ

LPG New Rules: ਹੁਣ 25 ਦਿਨ ਬਾਅਦ ਦੇਣਾ ਸਿਲੰਡਰ, ਬਦਲ ਗਏ ਸਾਰੇ ਨਿਯਮ, ਇੱਕ ਗਲਤੀ ਸੇ ਕਟੇਗਾ ਗੈਸ ਕਨੈਕਸ਼ਨ

Train News: ਕੀ ਤੁਸੀਂ ਆਪਣੀ ਰੇਲਗੱਡੀ ਟਿਕਟ ਵਿੱਚ ਬਦਲਾਅ ਕਰਨਾ ਚਾਹੁੰਦੇ ਹੋ? ਪਤਾ ਕਰੋ ਕਿ ਕੀ ਬਦਲਿਆ ਜਾ ਸਕਦਾ ਹੈ ਅਤੇ ਕੀ ਨਹੀਂ।

Embed widget