ਪੜਚੋਲ ਕਰੋ
Advertisement
ਗੂਗਲ ਨੇ ਲੌਂਚ ਕੀਤਾ 4ਜੀ ਫੋਨ, ਕੀਮਤ ਮਹਿਜ਼ 500 ਰੁਪਏ
ਨਵੀਂ ਦਿੱਲੀ: ਗੂਗਲ ਨੇ ਇੰਡਨਿੇਸ਼ੀਆ ‘ਚ WizPhone WP006 ਨਾਂਅ ਦਾ 4ਜੀ ਫੀਚਰ ਫੋਨ ਲੌਂਚ ਕੀਤਾ ਹੈ। ਇਸ ਫੋਨ ਦੀ ਕੀਮਤ IDR 99,000 (ਕਰੀਬ 500 ਰੁਪਏ) ਤੈਅ ਕੀਤੀ ਗਈ ਹੈ। ਗੂਗਲ ਦਾ ਇਹ ਫੋਨ ਖੳੌਿਸ਼ ਫ਼ਨਬਸਪ;ਓਪਰੇਟਿੰਗ ਸਿਸਟਮ ‘ਤੇ ਕੰਮ ਕਰੇਗਾ। ਇਹ ਜਿਓ ਫੋਨ ਦੀ ਤਰ੍ਹਾਂ ਨਜ਼ਰ ਆਉਂਦਾ ਹੇ। ਅਜਿਹੇ ‘ਚ ਕਿਹਾ ਜਾ ਸਕਦਾ ਹੈ ਕਿ ਜੇਕਰ ਇਹ ਫੋਨ ਭਾਰਤ ‘ਚ ਆਉਂਦਾ ਹੈ ਤਾਂ ਇਹ ਜੀਓ ਨੂੰ ਚੰਗੀ ਟਕੱਰ ਦਵੇਗਾ।
ਹੁਣ ਜਾਣੋ WizPhone WP006 ਦੇ ਖਾਸ ਫੀਚਰਸ
- 2.4 ਇੰਚ ਦਾ ਡਿਸਪਲੇ
- 4 ਜੀਬੀ ਇੰਟਰਨਲ ਮੈਮਰੀ ਅਤੇ 512ਐਮਬੀ ਰੈਮ
- KaiOS ਓਪਰੇਟਿੰਗ ਸਿਸਟਮ
- 1,800mAh ਦੀ ਬੈਟਰੀ
- 2MP ਦਾ ਰਿਅਰ ਕੈਮਰਾ ਫਲੈਸ਼ ਦੇ ਨਾਲ ਅਤੇ ਫਰੰਟ ‘ਚVGA ਕੈਮਰਾ
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਾਲੀਵੁੱਡ
ਪੰਜਾਬ
ਵਿਸ਼ਵ
ਚੰਡੀਗੜ੍ਹ
Advertisement