ਪੜਚੋਲ ਕਰੋ

ਗੂਗਲ ਮੈਪਸ ਦੇ ਨਵੇਂ ਫੀਚਰ ਸਫ਼ਰ ਬਣਾਉਣਗੇ ਹੋਰ ਸ਼ਾਨਦਾਰ

ਨਵੀਂ ਦਿੱਲੀ: Google I/O 2018 ਸਾਲਾਨਾ ਵਿਕਾਸ ਕਾਨਫਰੰਸ ਵਿੱਚ ਗੂਗਲ ਵੱਲੋਂ ਕਈ ਨਵੇਂ ਫੀਚਰਜ਼ ਦਾ ਐਲਾਨ ਕੀਤਾ ਗਿਆ ਤਾਂ ਉੱਥੇ ਹੀ ਸਭ ਤੋਂ ਖਾਸ ਗੱਲ ਰਹੀ ਨਵਾਂ ਮੋਬਾਈਲ ਆਪ੍ਰੇਟਿੰਗ ਸਿਸਟ ਐਂਡ੍ਰੌਇਡ ਪੀ ਦਾ ਲੌਂਚ ਹੋਣਾ। ਇਵੈਂਟ ਦੌਰਾਨ ਗੂਗਲ ਮੈਪਸ ਬਾਰੇ ਵੀ ਕਈ ਨਵੇਂ ਐਲਾਨ ਕੀਤੇ ਗਏ। ਆਓ ਤੁਹਾਨੂੰ ਵੀ ਜਾਣੂੰ ਕਰਵਾਉਂਦੇ ਹਾਂ ਗੂਗਲ ਮੈਪਸ ਦੇ ਇਨ੍ਹਾਂ ਨਵੇਂ ਫੀਚਰਜ਼ ਤੋਂ-   ਨਵਾਂ ਏਆਰ ਮੋਡ (AR) ਗੂਗਲ ਮੈਪਸ ਦੇ ਇਸ ਨਵੇਂ ਫੀਚਰਜ਼ ਰਾਹੀਂ ਤੁਸੀਂ ਕਿਸੇ ਭੀੜ ਵਾਲੇ ਇਲਾਕੇ ਵਿੱਚ ਹੋ ਤੇ ਤੁਹਾਨੂੰ ਸੱਜੇ-ਖੱਬੇ ਜਾਣ ਵਿੱਚ ਵੀ ਦਿੱਕਤ ਮਹਿਸੂਸ ਹੋ ਰਹੀ ਹੈ ਤਾਂ ਇਹ ਤੁਹਾਨੂੰ ਤੁਰਨ ਸਮੇਂ ਨਿਰਦੇਸ਼ ਦੇਵੇਗਾ। ਇਸ ਦੇ ਨਾਲ ਹੀ ਲੈਂਡਮਾਰਕ, ਮੈਪ ਤੇ ਕੈਮਰੇ ਦੀ ਮਦਦ ਨਾਲ ਐਨੀਮੇਟਿਡ ਕ੍ਰੀਏਚਰ ਵੀ ਦਿਖਾਏਗਾ, ਜਿਸ ਨਾਲ ਵਰਤੋਂਕਾਰ ਆਪਣੇ ਆਲ਼ੇ-ਦੁਆਲ਼ੇ ਨੂੰ ਜਾਣਨ ਵਿੱਚ ਹੋਰ ਸੌਖ ਮਹਿਸੂਸ ਕਰੇਗਾ। ਇੰਨਾ ਹੀ ਨਹੀਂ ਹੁਣ ਸਟ੍ਰੀਟ ਵਿਊ ਫ਼ੀਚਰ ਥ੍ਰੀ ਡੀ ਦੀ ਬਜਾਇ ਕੈਮਰੇ ਦੀ ਮਦਦ ਨਾਲ ਕੰਮ ਕਰੇਗਾ। ਇਸ ਏਆਰ ਮੋਡ ਵਿੱਚ ਹੁਣ ਜੀਪੀਐਸ ਦੇ ਨਾਲ ਵੀਪੀਐਸ ਦੀ ਵਰਤੋਂ ਵੀ ਕੀਤੀ ਜਾਵੇਗੀ। ਯਾਨੀ ਵਿਜ਼ੂਅਲ ਪੋਜ਼ੀਸ਼ਨਿੰਗ ਸਿਸਟਮ, ਜੋ ਕੰਪਿਊਟਰ ਵਿਜ਼ਨ ਦੀ ਮਦਦ ਨਾਲ ਆਲ਼ੇ-ਦੁਆਲ਼ੇ ਦੇ ਲੋਕੇਸ਼ਨ ਤੇ ਲੈਂਡਮਾਰਕ ਨੂੰ ਤਲਾਸ਼ਣ ਵਿੱਚ ਮਦਦ ਕਰੇਗਾ। ਨਵਾਂ ਐਕਸਪਲੋਰ ਟੈਬ- ਇਸ ਨਵੇਂ ਟੈਬ ਦੀ ਮਦਦ ਨਾਲ ਯੂਜ਼ਰਜ਼ ਹੁਣ ਆਪਣੇ ਲੋਕੇਸ਼ਨ ਦੇ ਨੇੜੇ ਤੇੜੇ ਦੀ ਥਾਂ ਦਾ ਬਿਓਰਾ ਹਾਸਲ ਕਰ ਸਕਣਗੇ। ਇਹ ਟੈਬ ਹੁਣ ਐਕਟੀਵਿਟੀ ਵੀ ਦਿਖਾਏਗਾ ਜਿਵੇਂ ਰੈਸਟੋਰੈਂਟ, ਕੌਫੀ ਸ਼ੌਪ, ਇਵੈਂਟਸ ਤੇ ਖਾਣ ਪੀਣ ਦੀਆਂ ਮਸ਼ਹੂਰ ਥਾਵਾਂ ਆਦਿ। ਮੈਚਿੰਗ ਵੈਨਿਊ- [embed]https://twitter.com/Google/status/993919744444108802[/embed] ਮਸ਼ੀਨ ਲਰਨਿੰਗ ਦੇ ਪਾਵਰ ਤੇ ਗੂਗਲ ਮੈਪ ਵੱਲੋਂ ਇਕੱਠੇ ਕੀਤੇ ਗਏ ਡੇਟਾ ਦੀ ਮਦਦ ਨਾਲ ਇਹ ਸਰਵਿਸ ਤੁਹਾਨੂੰ ਦੱਸੇਗੀ ਕਿ ਤੁਹਾਡੇ ਨੇੜੇ-ਤੇੜੇ ਮਨਪਸੰਦ ਖਾਣ-ਪੀਣ ਵਾਲੀ ਥਾਂ ਕਿੰਨੀ ਦੂਰੀ 'ਤੇ ਹੈ। ਇਹ ਡੇਟਾ ਮੈਪਸ ਦੀ ਮਦਦ ਨਾਲ ਤੁਹਾਨੂੰ ਦੱਸੇਗਾ ਕਿ ਤੁਸੀਂ ਉਸ ਥਾਂ 'ਤੇ ਕਿੰਨੀ ਵਾਰ ਗਏ ਹੋ ਤੇ ਉੱਥੇ ਕਿੰਨਾ ਸਮਾਂ ਬਿਤਾਇਆ। ਗਰੁੱਪ ਪਲਾਨਿੰਗ- [embed]https://twitter.com/Google/status/993920122292142080[/embed] ਗਰੁੱਪ ਪਲਾਨਿੰਗ ਫੀਚਰ ਉਨ੍ਹਾਂ ਦੋਸਤਾਂ ਲਈ ਹੋਵੇਗਾ, ਜੋ ਇਕੱਠੇ ਇੱਕੋ ਥਾਂ 'ਤੇ ਮਿਲਣਾ ਚਾਹੁੰਦੇ ਹੋਣਗੇ ਜਾਂ ਇਸ ਬਾਰੇ ਦਿਲਚਸਪੀ ਰੱਖਦੇ ਹੋਣ। ਇਸ ਫੀਚਰ ਨੂੰ ਸ਼ੁਰੂ ਕਰਨ ਲਈ ਤੁਹਾਨੂੰ ਉਸ ਥਾਂ 'ਤੇ ਲੰਮਾ ਪ੍ਰੈੱਸ ਕਰ ਕੇ ਰੱਖਣਾ ਹੋਵੇਗਾ, ਫਿਰ ਤੁਹਾਡੇ ਦੋਸਤ ਜਾਂ ਪਰਿਵਾਰਕ ਮੈਂਬਰ ਵੋਟ ਕਰ ਸਕਣਗੇ ਕਿ ਇੱਥੇ ਜਾਣਾ ਹੈ ਕਿ ਨਾ। ਫਾਰ ਯੂ ਟੈਬ- [embed]https://twitter.com/Google/status/993919735803842561[/embed] ਇਸ ਟੈਬ ਦੀ ਮਦਦ ਨਾਲ ਤੁਸੀਂ ਇਹ ਪਤਾ ਕਰ ਸਕੋਂਗੇ ਕਿ ਤੁਹਾਡੇ ਨੇੜੇ ਤੇੜੇ ਦੀਆਂ ਕਿਹੜੀਆਂ ਥਾਵਾਂ ਟ੍ਰੈਂਡ ਕਰ ਰਹੀਆਂ ਹਨ। ਇਸ ਤੋਂ ਬਾਅਦ ਯੂਜ਼ਰ ਉਸ ਥਾਂ ਨੂੰ ਚੁਣ ਸਕਦਾ ਹੈ ਤੇ ਫਾਲੋ ਵੀ ਕਰ ਸਕਦਾ ਹੈ।

ਟਾਪ ਹੈਡਲਾਈਨ

Vastu Tips : ਸਿਰਹਾਣੇ ਕੋਲ ਭੁੱਲ ਕੇ ਵੀ ਨਾ ਰੱਖੋ ਦਵਾਈਆਂ, ਵਾਸਤੂ ਸ਼ਾਸਤਰ 'ਚ ਦੱਸਿਆ ਖ਼ਤਰਨਾਕ !
Vastu Tips : ਸਿਰਹਾਣੇ ਕੋਲ ਭੁੱਲ ਕੇ ਵੀ ਨਾ ਰੱਖੋ ਦਵਾਈਆਂ, ਵਾਸਤੂ ਸ਼ਾਸਤਰ 'ਚ ਦੱਸਿਆ ਖ਼ਤਰਨਾਕ !
Sangrur 'ਚ ਇੱਕ ਹੋਰ ਨੌਜਵਾਨ ਨਾਲ ਵਾਪਰੀ ਘਟਨਾ , ਨੌਜਵਾਨ ਦੀ ਹਾਲਤ ਗੰਭੀਰ
Sangrur 'ਚ ਇੱਕ ਹੋਰ ਨੌਜਵਾਨ ਨਾਲ ਵਾਪਰੀ ਘਟਨਾ , ਨੌਜਵਾਨ ਦੀ ਹਾਲਤ ਗੰਭੀਰ
Singer Vadda Grewal : ਪੰਜਾਬੀ ਗਾਇਕ Vadda Grewal ਨੂੰ ਵੱਡੀ ਰਾਹਤ , ਅਫ਼ੀਮ ਦੇ ਕੇਸ 'ਚ ਹੋਇਆ ਬਰੀ 
Singer Vadda Grewal : ਪੰਜਾਬੀ ਗਾਇਕ Vadda Grewal ਨੂੰ ਵੱਡੀ ਰਾਹਤ , ਅਫ਼ੀਮ ਦੇ ਕੇਸ 'ਚ ਹੋਇਆ ਬਰੀ 
Sukhbir Singh Badal ਬੋਲੇ- ਅਕਾਲੀ ਦਲ ਹੀ ਬਚਾ ਸਕਦਾ ਹੈ ਪੰਜਾਬ ,ਮੋਹਾਲੀ 'ਚ ਕੀਤੇ 4 ਵੱਡੇ ਐਲਾਨ
Sukhbir Singh Badal ਬੋਲੇ- ਅਕਾਲੀ ਦਲ ਹੀ ਬਚਾ ਸਕਦਾ ਹੈ ਪੰਜਾਬ ,ਮੋਹਾਲੀ 'ਚ ਕੀਤੇ 4 ਵੱਡੇ ਐਲਾਨ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Vastu Tips : ਸਿਰਹਾਣੇ ਕੋਲ ਭੁੱਲ ਕੇ ਵੀ ਨਾ ਰੱਖੋ ਦਵਾਈਆਂ, ਵਾਸਤੂ ਸ਼ਾਸਤਰ 'ਚ ਦੱਸਿਆ ਖ਼ਤਰਨਾਕ !
Vastu Tips : ਸਿਰਹਾਣੇ ਕੋਲ ਭੁੱਲ ਕੇ ਵੀ ਨਾ ਰੱਖੋ ਦਵਾਈਆਂ, ਵਾਸਤੂ ਸ਼ਾਸਤਰ 'ਚ ਦੱਸਿਆ ਖ਼ਤਰਨਾਕ !
Sangrur 'ਚ ਇੱਕ ਹੋਰ ਨੌਜਵਾਨ ਨਾਲ ਵਾਪਰੀ ਘਟਨਾ , ਨੌਜਵਾਨ ਦੀ ਹਾਲਤ ਗੰਭੀਰ
Sangrur 'ਚ ਇੱਕ ਹੋਰ ਨੌਜਵਾਨ ਨਾਲ ਵਾਪਰੀ ਘਟਨਾ , ਨੌਜਵਾਨ ਦੀ ਹਾਲਤ ਗੰਭੀਰ
Singer Vadda Grewal : ਪੰਜਾਬੀ ਗਾਇਕ Vadda Grewal ਨੂੰ ਵੱਡੀ ਰਾਹਤ , ਅਫ਼ੀਮ ਦੇ ਕੇਸ 'ਚ ਹੋਇਆ ਬਰੀ 
Singer Vadda Grewal : ਪੰਜਾਬੀ ਗਾਇਕ Vadda Grewal ਨੂੰ ਵੱਡੀ ਰਾਹਤ , ਅਫ਼ੀਮ ਦੇ ਕੇਸ 'ਚ ਹੋਇਆ ਬਰੀ 
Sukhbir Singh Badal ਬੋਲੇ- ਅਕਾਲੀ ਦਲ ਹੀ ਬਚਾ ਸਕਦਾ ਹੈ ਪੰਜਾਬ ,ਮੋਹਾਲੀ 'ਚ ਕੀਤੇ 4 ਵੱਡੇ ਐਲਾਨ
Sukhbir Singh Badal ਬੋਲੇ- ਅਕਾਲੀ ਦਲ ਹੀ ਬਚਾ ਸਕਦਾ ਹੈ ਪੰਜਾਬ ,ਮੋਹਾਲੀ 'ਚ ਕੀਤੇ 4 ਵੱਡੇ ਐਲਾਨ
Bank Account : 1, 2 ਜਾਂ 3... ਕਿੰਨੇ ਬੈਂਕ ਖਾਤੇ ਰੱਖਣੇ ਹਨ ਸਹੀ? ਤੁਹਾਡੇ ਕੋਲ ਲੋੜ ਤੋਂ ਜ਼ਿਆਦਾ ਤਾਂ ਨਹੀਂ 
Bank Account : 1, 2 ਜਾਂ 3... ਕਿੰਨੇ ਬੈਂਕ ਖਾਤੇ ਰੱਖਣੇ ਹਨ ਸਹੀ? ਤੁਹਾਡੇ ਕੋਲ ਲੋੜ ਤੋਂ ਜ਼ਿਆਦਾ ਤਾਂ ਨਹੀਂ 
Punjab News: ਅਲਰਟ 'ਤੇ ਪੰਜਾਬ, ਸਵਾਈਨ ਫਲੂ ਦੇ 2 ਮਰੀਜ਼ ਮਿਲੇ, ਇੱਕ ਦਾ ਇਲਾਜ ਜਾਰੀ, ਸਿਵਲ ਸਰਜਨ ਬੋਲੇ- 'ਸਰਕਾਰੀ ਹਸਪਤਾਲਾਂ 'ਚ ਸਖ਼ਤ ਪ੍ਰਬੰਧ'
ਅਲਰਟ 'ਤੇ ਪੰਜਾਬ, ਸਵਾਈਨ ਫਲੂ ਦੇ 2 ਮਰੀਜ਼ ਮਿਲੇ, ਇੱਕ ਦਾ ਇਲਾਜ ਜਾਰੀ, ਸਿਵਲ ਸਰਜਨ ਬੋਲੇ- 'ਸਰਕਾਰੀ ਹਸਪਤਾਲਾਂ 'ਚ ਸਖ਼ਤ ਪ੍ਰਬੰਧ'
Tamanna Bhatia : ਲਾਲ ਸਾੜੀ-ਮੱਥੇ 'ਤੇ ਸਿੰਦੂਰ, ਤਮੰਨਾ ਭਾਟੀਆ ਨੇ ਕੀਤੀ ‘ਛੱਠੀ ਮਈਆ’ ਦੀ ਪੂਜਾ, ਦੇਸੀ ਅੰਦਾਜ਼ ਨੇ ਜਿੱਤਿਆ ਦਿਲ
Tamanna Bhatia : ਲਾਲ ਸਾੜੀ-ਮੱਥੇ 'ਤੇ ਸਿੰਦੂਰ, ਤਮੰਨਾ ਭਾਟੀਆ ਨੇ ਕੀਤੀ ‘ਛੱਠੀ ਮਈਆ’ ਦੀ ਪੂਜਾ, ਦੇਸੀ ਅੰਦਾਜ਼ ਨੇ ਜਿੱਤਿਆ ਦਿਲ
Milk Price Hike : ਤਿਉਹਾਰਾਂ ਤੋਂ ਪਹਿਲਾਂ ਦੁੱਧ ਦੀ ਫਿਰ ਵਧੀ ਕੀਮਤ, ਕੀ ਆਮ ਲੋਕਾਂ ਦੀ ਜੇਬ 'ਤੇ ਪਵੇਗਾ ਬੋਝ ; ਜਾਣੋ ਪੂਰਾ ਮਾਮਲਾ
Milk Price Hike : ਤਿਉਹਾਰਾਂ ਤੋਂ ਪਹਿਲਾਂ ਦੁੱਧ ਦੀ ਫਿਰ ਵਧੀ ਕੀਮਤ, ਕੀ ਆਮ ਲੋਕਾਂ ਦੀ ਜੇਬ 'ਤੇ ਪਵੇਗਾ ਬੋਝ ; ਜਾਣੋ ਪੂਰਾ ਮਾਮਲਾ
Embed widget