ਪੜਚੋਲ ਕਰੋ

ਵ੍ਹੱਟਸਐਪ ਦੇ ਸ਼ੌਕੀਨਾਂ ਲਈ ਖਾਸ ਖ਼ਬਰ

ਨਵੀਂ ਦਿੱਲੀ: ਕਿਸੇ ਵੇਲੇ ਲੋਕਾਂ ਨੂੰ ਚਾਅ ਹੁੰਦਾ ਸੀ ਕਿਸੇ ਵੀ ਤਿਓਹਾਰ ‘ਤੇ ਆਪਣੇ ਖਾਸ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਪੋਸਟਕਾਰਡ ਦੇਣ ਦਾ, ਪਰ ਅੱਜ ਦੇ ਟੈਕਨਾਲੌਜੀ ਦੇ ਜ਼ਮਾਨੇ ‘ਚ ਲੋਕ ਇੰਸਟੈਂਟ ਮੈਸਿਜਿੰਗ ਐਪ ਵ੍ਹੱਟਸਐਪ ਦਾ ਇਸਤੇਮਾਲ ਜ਼ਿਆਦਾ ਕਰਦੇ ਹਨ। ਹਾਲ ਹੀ ‘ਚ ਵ੍ਹੱਟਸਐਪ ਨੇ ਆਪਣੇ ਯੂਜ਼ਰਸ ਨੂੰ ਸਟਿਕਰਸ ਦਾ ਔਪਸ਼ਨ ਦਿੱਤਾ ਹੈ। ਹੁਣ ਜਿੱਥੇ 150 ਕਰੋੜ ਲੋਕ ਇਸ ਐਪਲੀਕੇਸ਼ਨ ਦੀ ਵਰਤੋਂ ਕਰਦੇ ਹਨ ਤਾਂ ਵ੍ਹੱਟਸਐਪ ਕ੍ਰਿਸਮਸ ‘ਤੇ ਕਸਟਮ ਸਟਿਕਰ ਭੇਜਣ ਦਾ ਔਪਸ਼ਨ ਦੇ ਸਕਦਾ ਹੈ। ਦੀਵਾਲੀ ਮੌਕੇ ਵੀ ਲੋਕਾਂ ਨੇ ਕਸਟਮ ਸਟਿਕਰਸ ਦਾ ਜੰਮ ਕੇ ਇਸਤੇਮਾਲ ਕੀਤਾ ਸੀ। ਹੁਣ ਵੀ ਅਜਿਹਾ ਹੀ ਕੁਝ ਹੋਣ ਦੀ ਤਿਆਰੀ ਹੈ। ਜਦੋਂਕਿ ਐਪਲ ਨੇ ਤਾਂ ਆਪਣੇ ਐਪ ਸਟੋਰ ਤੋਂ ਕਸਟਮ ਸਟਿਕਰ ਬਣਾਉਣ ਵਾਲੇ ਸਾਰੇ ਐਪਸ ਹਟਾ ਦਿੱਤੇ ਹਨ। ਹੁਣ ਤੁਹਾਨੂੰ ਕੁਝ ਸਟੈਪਸ ਦੱਸਦੇ ਹਾਂ ਜਿਨ੍ਹਾਂ ਨੂੰ ਫੌਲੋ ਕਰ ਤੁਸੀਂ ਸਟਿਕਰ ਬਣਾ ਸਕਦੇ ਹੋ। ਵ੍ਹੱਟਸਐਪ ਦੇ ਸ਼ੌਕੀਨਾਂ ਲਈ ਖਾਸ ਖ਼ਬਰ ਸੰਕੇਤਕ ਤਸਵੀਰ ਸਟਿਕਰ ਕਿਵੇਂ ਬਣਾਉਣਾ ਹੈ:- ਸਭ ਤੋਂ ਪਹਿਲਾਂ ਕੁਝ ਤਸਵੀਰਾਂ ਡਾਉਨਲੋਡ ਕਰੋ, ਜਿਨ੍ਹਾਂ ਦੇ ਸਟਿਕਰ ਤੁਸੀਂ ਬਣਾਉਣਾ ਚਾਹੁੰਦੇ ਹੋ। ਪਲੇਅ ਸਟੋਰ ਤੋਂ ਬੈਕਗ੍ਰਾਉਂਡ ਈਰੇਜ਼ਰ ਐਪ ਡਾਊਨਲੋਡ ਕਰ ਲਓ, ਜੋ ਫਰੀ ਹੋਵੇ। ਉਸ ਦਾ ਬੈਕਗ੍ਰਾਉਂਡ ਈਰੇਜ਼ ਕਰੋ। ਤੁਹਾਨੂੰ ਅਜਿਹੀਆਂ ਘੱਟੋ-ਘੱਟ 3 ਇਮੇਜ਼ਸ ਡਾਉਨਲੋਡ ਕਰਨੀਆਂ ਹੋਣਗੀਆਂ, ਕਿਉਂਕਿ ਵ੍ਹੱਟਸਐਪ ਤਿੰਨ ਤੋਂ ਘੱਟ ਸਟਿਕਰਾਂ ਦਾ ਪੈਕ ਨਹੀਂ ਚੁੱਕਦਾ। WhatsApp `ਤੇ ਇੰਝ ਕਰੋ ਸਟਿਕਰ ਪੈਕ ਨੂੰ ਐਡ:- ਗੂਗਲ ਪਲੇ ਸਟੋਰ ਤੋਂ Personal Stickers For WhatsApp ਡਾਊਨਲੋਡ ਕਰੋ। ਐਪ ਉਹ ਸਾਰੇ ਸਟਿਕਰ ਦਿਖਾਏਗਾ ਜੋ ਬਣਾਏ ਗਏ ਹਨ। ਐਡ ਬਟਨ ਦਬਾਓ ਤੇ ਇੱਕ ਸਟਿਕਰ ਵਜੋਂ ਨਵੀਂ ਫੋਟੋ ਜੋੜੋ। ਹੁਣ Whatsapp ਖੋਲ੍ਹੋ। ਹੁਣ ਇੱਕ ਨਵੀਂ ਚੈਟ ਵਿੰਡੋ ਖੋਲ੍ਹੋ। ਸਮਾਇਲੀ ਆਈਕਨ 'ਤੇ ਕਲਿੱਕ ਕਰੋ ਤੇ ਸਟਿਕਰ ਚੁਣੋ। ਆਪਣੀ ਪਸੰਦ ਦਾ ਸਟਿਕਰ ਚੁਣੋ ਤੇ ਇਸ ਨੂੰ ਭੇਜੋ।

ਟਾਪ ਹੈਡਲਾਈਨ

Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...

ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ

Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ

Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : CM ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ! 2 ਸੀਟਾਂ ਤੋਂ ਭਰਨਗੇ ਨਾਮਜ਼ਦਗੀ

 Punjab News : ਪੰਜਾਬ ਦੇ ਇਨ੍ਹਾਂ ਸ਼ਹਿਰਾਂ ’ਚ ਲੱਗੀਆਂ ਸਖ਼ਤ ਪਾਬੰਦੀਆਂ, ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਜਾਰੀ ਕੀਤੇ ਹੁਕਮ

ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ

Embed widget