ਪੜਚੋਲ ਕਰੋ

ਕੋਈ ਨਹੀਂ ਪੜ੍ਹ ਸਕੇਗਾ ਵ੍ਹੱਟਸਐਪ ਚੈਟ, ਲਾਓ ਇਹ ਜੁਗਾੜ

ਚੰਡੀਗੜ੍ਹ: ਹਾਲ ਹੀ ਵਿੱਚ ਵ੍ਹੱਟਸਐਪ ਨੇ ਨਵੀਂ ਸਕਿਉਰਟੀ ਫੀਚਰ ਲਾਂਚ ਕੀਤੀ ਹੈ ਜਿਸ ਦੀ ਮਦਦ ਨਾਲ ਤੁਸੀਂ ਆਪਣੀ ਚੈਟ ਨੂੰ ਸੁਰੱਖਿਅਤ ਕਰ ਸਕਦੇ ਹੋ। ਫੇਸਆਈਡੀ ਤੇ ਪਾਸਕੋਡ ਦੀ ਮਦਦ ਨਾਲ ਤੁਸੀਂ ਆਪਣੀ ਚੈਟ ਨੂੰ ਹੋਰਾਂ ਦੀਆਂ ਨਜ਼ਰਾਂ ਤੋਂ ਲੁਕਾ ਸਕਦੇ ਹੋ। ਇਹ ਫੀਚਰ ਫਿਲਹਾਲ ਆਈਫੋਨ ਯੂਜ਼ਰਸ ਲਈ ਉਪਲੱਬਧ ਹੈ। ਐਂਡ੍ਰੌਇਡ ਵਰਜਨ ’ਤੇ ਕੰਮ ਚੱਲ ਰਿਹਾ ਹੈ। ਹਾਲਾਂਕਿ ਕੁਝ ਨੁਕਤਿਆਂ ਦੀ ਮਦਦ ਨਾਲ ਐਂਡ੍ਰੌਇਡ ਤੇ ਆਈਫੋਨ ਦੋਵਾਂ ਵਿੱਚ ਵ੍ਹੱਟਸਐਪ ਚੈਟ ਲੁਕਾਈ ਜਾ ਸਕਦੀ ਹੈ। ਇਸ ਫੀਚਰ ਦੀ ਮਦਦ ਨਾਲ ਕਿਸੇ ਵੀ ਗੱਲਬਾਤ ਨੂੰ ਚੈਟ ਸਕ੍ਰੀਨ ਤੋਂ ਹਟਾ ਕੇ ਉਸ ਨੂੰ ਬਾਅਦ ਵਿੱਚ ਦੇਖਿਆ ਜਾ ਸਕਦਾ ਹੈ। ਦੋਵਾਂ, ਗਰੁੱਪ ਤੇ ਚੈਟ ਨੂੰ ਇੱਕ ਵੇਲੇ ਆਰਕਾਈਵ ਕੀਤਾ ਜਾ ਸਕਦਾ ਹੈ ਪਰ ਆਰਕਾਈਵ ਚੈਟ ਨਾ ਤਾਂ ਚੈਟ ਨੂੰ ਡਿਲੀਟ ਜਾਂ ਬੈਕਅੱਪ ਕਰੇਗਾ ਤੇ ਨਾ ਹੀ ਇਸ ਨੂੰ ਤੁਹਾਡੇ ਏਸੀਡ ਕਾਰਡ ਵਿੱਚ ਸੇਵ ਕਰੇਗਾ। ਐਂਡ੍ਰੌਇਡ ਵਿੱਚ ਇਸ ਫੀਚਰ ਦਾ ਇਸਤੇਮਾਲ ਕਰਨ ਲਈ ਚੈਟ ਸਕ੍ਰੀਨ ਨੂੰ ਖੋਲ੍ਹ ਕੇ ਲੁਕਾਈ ਜਾਣ ਵਾਲੀ ਚੈਟ ’ਤੇ ਹੋਲਡ ਕਰੋ। ਹੋਲਡ ਕਰਨ ’ਤੇ ਟੌਪ ਬਾਰ ਉੱਤੇ ਆਰਕਾਈਵ ਬਟਨ ਨਜ਼ਰ ਆਏਗਾ, ਉਸ ਨੂੰ ਕਲਿੱਕ ਕਰੋ। ਇਸ ਤਰ੍ਹਾਂ ਤੁਹਾਡੀ ਚੈਟ ਆਰਕਾਈਵ ਹੋ ਜਾਏਗੀ ਤੇ ਚੈਟ ਸਕ੍ਰੀਨ ਵਿੱਚ ਨਹੀਂ ਦਿੱਸੇਗੀ। ਇਸ ਨੂੰ ਬਾਅਦ ਵਿੱਚ ਆਰਕਾਈਵ ਚੈਟ ਸਕ੍ਰੀਨ ਤੋਂ ਅਨਆਰਕਾਈਵ ਕਰਕੇ ਦੁਬਾਰਾ ਵ੍ਹੱਟਸਐਪ ਚੈਟ ਸਕ੍ਰੀਨ ਵਿੱਚ ਵੇਖਿਆ ਜਾ ਸਕਦਾ ਹੈ। ਆਈਫੋਨ ਵਿੱਚ ਇਸ ਦਾ ਇਸਤੇਮਾਲ ਕਰਨ ਲਈ ਚੈਟ ਸਕ੍ਰੀਨ ਵਿੱਚ ਜਾ ਕੇ ਜਿਸ ਚੈਟ ਨੂੰ ਲੁਕਾਉਣਾ ਚਾਹੁੰਦੇ ਹੋ, ਉਸ ’ਤੇ ਉਂਗਲੀ ਨਾਲ ਸਲਾਈਡ ਕਰੋ। ਇਸ ਤੋਂ ਬਾਅਦ ਆਰਕਾਈਵ ਟੈਪ ਕਰੋ, ਤੁਹਾਡੀ ਚੈਟ ਆਰਕਾਈਵ ਹੋ ਜਾਏਗੀ। ਇਸ ਨੂੰ ਦੁਬਾਰਾ ਵੇਖਣ ਲਈ ਟੌਪ ਉੱਤੇ ਪਹਿਲਾਂ ਸਕ੍ਰੋਲ ਕਰੋ ਤੇ ਫਿਰ ਉਸ ਨੂੰ ਹੇਠਾਂ ਖਿੱਚੋ।

ਟਾਪ ਹੈਡਲਾਈਨ

Bank Holidays : ਇਸ ਹਫ਼ਤੇ 4 ਦਿਨ ਬੰਦ ਰਹਿਣਗੇ ਬੈਂਕ!  ਜਾਣ ਤੋਂ ਪਹਿਲਾਂ ਜਾਣੋ ਤੁਹਾਡੇ ਸ਼ਹਿਰ 'ਚ ਕਦੋਂ ਹੈ ਛੁੱਟੀ

Ludhiana Encounte : 2 ਗੈਂਗਸਟਰ ਐਨਕਾਊਂਟਰ 'ਚ ਢੇਰ ,CP ਬੋਲੇ- ਬਲੱਡ ਡੋਨੇਸ਼ਨ ਕੈਂਪ 'ਚ ਕੁਝ ਲੋਕਾਂ ਨੂੰ ਗੋਲੀ ਮਾਰਨ ਜਾ ਰਹੇ ਸਨ

Monthly Budget : 15 ਤਾਰੀਖ ਆਉਂਦੇ ਹੀ ਬੈਂਕ ਬੈਲੇਂਸ ਹੋ ਜਾਂਦਾ ਹੈ ZERO? ਅਪਣਾਓ ਇਹ ਬਜਟ ਟ੍ਰਿਕਸ, ਮਹੀਨੇ ਭਰ ਨਹੀਂ ਹੋਵੇਗੀ ਪੈਸਿਆਂ ਦੀ ਟੈਂਸ਼ਨ

ਮਹਿਲਾਵਾਂ ਲਈ ਵੱਡੀ ਖ਼ਬਰ , ਜੇਕਰ ਇਹ 3 ਕੰਮ ਨਹੀਂ ਕੀਤੇ ਤਾਂ ਖਾਤੇ 'ਚ ਨਹੀਂ ਆਉਣਗੇ ਪੈਸੇ 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bank Holidays : ਇਸ ਹਫ਼ਤੇ 4 ਦਿਨ ਬੰਦ ਰਹਿਣਗੇ ਬੈਂਕ!  ਜਾਣ ਤੋਂ ਪਹਿਲਾਂ ਜਾਣੋ ਤੁਹਾਡੇ ਸ਼ਹਿਰ 'ਚ ਕਦੋਂ ਹੈ ਛੁੱਟੀ
Bank Holidays : ਇਸ ਹਫ਼ਤੇ 4 ਦਿਨ ਬੰਦ ਰਹਿਣਗੇ ਬੈਂਕ!  ਜਾਣ ਤੋਂ ਪਹਿਲਾਂ ਜਾਣੋ ਤੁਹਾਡੇ ਸ਼ਹਿਰ 'ਚ ਕਦੋਂ ਹੈ ਛੁੱਟੀ
Ludhiana Encounte : 2 ਗੈਂਗਸਟਰ ਐਨਕਾਊਂਟਰ 'ਚ ਢੇਰ ,CP ਬੋਲੇ- ਬਲੱਡ ਡੋਨੇਸ਼ਨ ਕੈਂਪ 'ਚ ਕੁਝ ਲੋਕਾਂ ਨੂੰ ਗੋਲੀ ਮਾਰਨ ਜਾ ਰਹੇ ਸਨ
Ludhiana Encounte : 2 ਗੈਂਗਸਟਰ ਐਨਕਾਊਂਟਰ 'ਚ ਢੇਰ ,CP ਬੋਲੇ- ਬਲੱਡ ਡੋਨੇਸ਼ਨ ਕੈਂਪ 'ਚ ਕੁਝ ਲੋਕਾਂ ਨੂੰ ਗੋਲੀ ਮਾਰਨ ਜਾ ਰਹੇ ਸਨ
Monthly Budget : 15 ਤਾਰੀਖ ਆਉਂਦੇ ਹੀ ਬੈਂਕ ਬੈਲੇਂਸ ਹੋ ਜਾਂਦਾ ਹੈ ZERO? ਅਪਣਾਓ ਇਹ ਬਜਟ ਟ੍ਰਿਕਸ, ਮਹੀਨੇ ਭਰ ਨਹੀਂ ਹੋਵੇਗੀ ਪੈਸਿਆਂ ਦੀ ਟੈਂਸ਼ਨ
Monthly Budget : 15 ਤਾਰੀਖ ਆਉਂਦੇ ਹੀ ਬੈਂਕ ਬੈਲੇਂਸ ਹੋ ਜਾਂਦਾ ਹੈ ZERO? ਅਪਣਾਓ ਇਹ ਬਜਟ ਟ੍ਰਿਕਸ, ਮਹੀਨੇ ਭਰ ਨਹੀਂ ਹੋਵੇਗੀ ਪੈਸਿਆਂ ਦੀ ਟੈਂਸ਼ਨ
ਮਹਿਲਾਵਾਂ ਲਈ ਵੱਡੀ ਖ਼ਬਰ , ਜੇਕਰ ਇਹ 3 ਕੰਮ ਨਹੀਂ ਕੀਤੇ ਤਾਂ ਖਾਤੇ 'ਚ ਨਹੀਂ ਆਉਣਗੇ ਪੈਸੇ 
ਮਹਿਲਾਵਾਂ ਲਈ ਵੱਡੀ ਖ਼ਬਰ , ਜੇਕਰ ਇਹ 3 ਕੰਮ ਨਹੀਂ ਕੀਤੇ ਤਾਂ ਖਾਤੇ 'ਚ ਨਹੀਂ ਆਉਣਗੇ ਪੈਸੇ 
Holidays in School : ਸੋਮਵਾਰ ਨੂੰ ਸਕੂਲ ਖੁੱਲ੍ਹਣਗੇ ਜਾਂ ਰਹਿਣਗੇ ਬੰਦ? ਜਾਣੋ ਪੂਰੀ ਅਪਡੇਟ

Punjab News : ਘਰਦਿਆਂ ਨੇ ਰੀਲਾਂ ਦੇਖਣ ਤੋਂ ਰੋਕਿਆ ਤਾਂ ਘਰੋਂ ਭੱਜਿਆ 8 ਸਾਲ ਦਾ ਬੱਚਾ , ਟਰੇਨ ’ਚ ਬੈਠ ਕੇ ਪਹੁੰਚਿਆ ਗਵਾਲੀਅਰ

Health Tips : ਬਿਨਾਂ ਸੁੱਤੇ ਕਿੰਨੇ ਦਿਨ ਜ਼ਿੰਦਾ ਰਹਿ ਸਕਦਾ ਹੈ ਇਨਸਾਨ, ਕਦੋਂ ਖਤਮ ਹੋ ਜਾਂਦੀ ਹੈ ਨੀਂਦ ਦੀ ਲਿਮਿਟ?

Air India Flight : ਭੋਪਾਲ-ਦਿੱਲੀ ਏਅਰ ਇੰਡੀਆ ਫਲਾਈਟ ਦੀ ਐਮਰਜੈਂਸੀ ਲੈਂਡਿੰਗ, ਵੱਡਾ ਹਾਦਸਾ ਟਲਿਆ

Embed widget