ਪੜਚੋਲ ਕਰੋ

Android ਫ਼ੋਨ 'ਤੇ ਇਵੇਂ ਕਰੋ WhatsApp ਚੈਟ ਦਾ ਬੈਕਅੱਪ ਤੇ ਰੀਸਟੋਰ

ਨਵੀਂ ਦਿੱਲੀ: ਵ੍ਹੱਟਸਐਪ ਦੀ ਵਰਤੋਂ ਕਰਨਾ ਹੁਣ ਲੋਕਾਂ ਲਈ ਵੱਡੀ ਜ਼ਰੂਰਤ ਬਣ ਗਿਆ ਹੈ। ਨੌਜਵਾਨਾਂ ਤੋਂ ਲੈ ਕੇ ਬੁੱਢਿਆਂ ਤਕ ਸਾਰੇ ਸੰਦੇਸ਼, ਤਸਵੀਰਾਂ ਜਾਂ ਵੀਡੀਓ ਭੇਜਣ ਲਈ ਵ੍ਹੱਟਸਐਪ ਚੈਟ ਕਰਦੇ ਹਨ। ਕਦੇ ਸਮਾਂ ਅਜਿਹਾ ਆਉਂਦਾ ਹੈ ਕਿ ਤੁਹਾਨੂੰ ਵ੍ਹੱਟਸਐਪ ਚੈਟ ਦਾ ਬੈਕਅੱਪ ਚਾਹੀਦਾ ਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਹਾਡਾ ਫ਼ੋਨ ਗੁਆਚ ਜਾਂਦਾ ਹੈ ਜਾਂ ਖਰਾਬ ਹੋ ਜਾਂਦਾ ਹੈ ਤੇ ਤੁਸੀਂ ਨਵਾਂ ਫ਼ੋਨ ਲੈਂਦੇ ਹੋ ਤਾਂ ਤੁਹਾਨੂੰ ਅਸ ਬੈਕਅੱਪ ਦੀ ਲੋੜ ਹੁੰਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਆਪਣਾ ਚੈਪ ਬੈਕਅੱਪ ਮੁੜ ਤੋਂ ਪ੍ਰਾਪਤ ਕਰ ਸਕਦੇ ਹੋ-   1. ਸਭ ਤੋਂ ਪਹਿਲਾਂ ਵ੍ਹੱਟਸਐਪ ਖੋਲ੍ਹ ਕੇ ਸੈਟਿੰਗ ਵਿੱਚ ਜਾਓ। 2. ਸੈਟਿੰਗ ਵਿੱਚ ਜਾ ਕੇ ਚੈਟ 'ਤੇ ਕਲਿੱਕ ਕਰਨਾ ਹੋਵੇਗਾ ਜਿਸ ਤੋਂ ਬਾਅਦ ਤੁਸੀਂ ਚੈਟ ਬੈਕਅੱਪ ਕਰ ਸਕਦੇ ਹੋ। ਚੈਟ ਬੈਕਅੱਪ ਸਿਰਫ਼ ਗੂਗਲ ਡ੍ਰਾਈਵ ਵਿੱਚ ਕੀਤਾ ਜਾ ਸਕਦਾ ਹੈ। ਇਸ ਬੈਕਅੱਪ ਨੂੰ ਰੋਜ਼ਾਨਾ, ਹਫ਼ਤਾਵਰੀ ਜਾਂ ਮਹੀਨਾਵਾਰ ਲਾਇਆ ਜਾ ਸਕਦਾ ਹੈ। 3. ਇਸ ਤੋਂ ਬਾਅਦ ਗੂਗਲ ਅਕਾਊਂਟ ਚੁਣਨਾ ਹੋਵੇਗਾ, ਜਿਸ ਵਿੱਚ ਤੁਸੀਂ ਬੈਕਅੱਪ ਲੈਣਾ ਚਾਹੁੰਦੇ ਹੋ। 4. ਇਸ ਤੋਂ ਬਾਅਦ ਤੁਹਾਨੂੰ ਬੈਕਅੱਪ ਕਰਨ ਲਈ ਵਾਈ-ਫਾਈ ਤੇ ਮੋਬਾਈਲ ਡੇਟਾ ਚੁਣਨਾ ਹੋਵੇਗਾ। 5. ਤੁਸੀਂ ਵੀਡੀਓ ਨੂੰ ਵੀ ਬੈਕਅੱਪ ਕਰ ਸਕਦੇ ਹੋ, ਜੇਕਰ ਗੂਗਲ ਡ੍ਰਾਈਵ ਦੀ ਸਟੋਰੇਜ ਛੇਤੀ ਭਰਨ ਦਾ ਖ਼ਦਸ਼ਾ ਹੈ ਤਾਂ ਇਸ ਤੋਂ ਗੁਰੇਜ਼ ਕੀਤਾ ਜਾ ਸਕਦਾ ਹੈ। 6. ਗੂਗਲ ਡ੍ਰਾਈਵ ਤੇ ਅਕਾਊਂਟ ਨੂੰ ਚੁਣਨ ਤੋਂ ਬਾਅਦ ਤੁਸੀਂ ਪੂਰੇ ਮੈਸੇਜ ਤੇ  ਬੈਕਅੱਪ ਨੂੰ ਆਨਲਾਈਨ ਹੀ ਸੁਰੱਖਿਅਤ ਰੱਖ ਸਕਦੇ ਹੋ। ਲੋੜ ਪੈਣ 'ਤੇ ਇਸ ਬੈਕਅੱਪ ਨੂੰ ਮੁੜ ਤੋਂ ਪ੍ਰਾਪਤ ਕੀਤਾ ਜਾ ਚੁੱਕਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ ਦੇ ਸਿਆਸੀ ਜਗਤ 'ਚ ਵੱਡੀ ਹਲਚਲ, ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਇੱਕ ਹੋਰ ਉਮੀਦਵਾਰ; ਜਾਣੋ ਕਿਸਨੂੰ ਮਿਲੀ ਟਿਕਟ...
ਪੰਜਾਬ ਦੇ ਸਿਆਸੀ ਜਗਤ 'ਚ ਵੱਡੀ ਹਲਚਲ, ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਇੱਕ ਹੋਰ ਉਮੀਦਵਾਰ; ਜਾਣੋ ਕਿਸਨੂੰ ਮਿਲੀ ਟਿਕਟ...
Punjab News: ਪੰਜਾਬ ਦੀਆਂ ਮਹਿਲਾਵਾਂ ਲਈ ਖੁਸ਼ਖਬਰੀ, ਇਸ ਤਰੀਕ ਤੋਂ ਸ਼ੁਰੂ ਹੋਏਗੀ ਰਜਿਸਟ੍ਰੇਸ਼ਨ! ਸੂਬਾ ਸਰਕਾਰ ਵੱਲੋਂ ਨਵੀਂ ਪੋਸਟ...
ਪੰਜਾਬ ਦੀਆਂ ਮਹਿਲਾਵਾਂ ਲਈ ਖੁਸ਼ਖਬਰੀ, ਇਸ ਤਰੀਕ ਤੋਂ ਸ਼ੁਰੂ ਹੋਏਗੀ ਰਜਿਸਟ੍ਰੇਸ਼ਨ! ਸੂਬਾ ਸਰਕਾਰ ਵੱਲੋਂ ਨਵੀਂ ਪੋਸਟ...
Public Holiday in Punjab: ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, ਮੰਗਲਵਾਰ ਨੂੰ ਸਕੂਲ-ਕਾਲਜ ਸਣੇ ਸਰਕਾਰੀ ਦਫ਼ਤਰ, ਸੰਸਥਾਵਾਂ ਅਤੇ ਉਦਯੋਗਿਕ ਅਦਾਰੇ ਰਹਿਣਗੇ ਬੰਦ...
ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, ਮੰਗਲਵਾਰ ਨੂੰ ਸਕੂਲ-ਕਾਲਜ ਸਣੇ ਸਰਕਾਰੀ ਦਫ਼ਤਰ, ਸੰਸਥਾਵਾਂ ਅਤੇ ਉਦਯੋਗਿਕ ਅਦਾਰੇ ਰਹਿਣਗੇ ਬੰਦ...
ਟਾਵਰ 'ਤੇ ਚੜ੍ਹੇ ਪਿਓ-ਪੁੱਤ 55 ਘੰਟਿਆਂ ਬਾਅਦ ਉੱਤਰੇ ਥੱਲ੍ਹੇ, ਪੁਲਿਸ ਨੇ ਦਿੱਤਾ ਭਰੋਸਾ; ਜਾਣੋ ਪੂਰਾ ਮਾਮਲਾ

ਵੀਡੀਓਜ਼

Bhagwant Mann's befitting reply to Sunil Jakhar!
ਆੜਤੀਆਂ ਨੂੰ ਰਾਹਤ ਜਾਂ ਝਟਕਾ? Bhagwant Mann ਦੇ ਵੱਡੇ ਫੈਸਲੇ
ਕਿਸਾਨਾਂ ਲਈ ਰਾਹਤ! ਮੰਡੀਆਂ ਦੇ ਵਿਕਾਸ ਲਈ ਆਇਆ ਵੱਡਾ ਬਜਟ
ਅਨਾਜ ਸਟਾਕ ‘ਤੇ ਐਕਸ਼ਨ! CM Mann ਦੀ Special Train ਮੁਹਿੰਮ ਸ਼ੁਰੂ
Bhagwant Mann's big revelation after meeting with Union Minister

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ ਸਿਆਸੀ ਜਗਤ 'ਚ ਵੱਡੀ ਹਲਚਲ, ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਇੱਕ ਹੋਰ ਉਮੀਦਵਾਰ; ਜਾਣੋ ਕਿਸਨੂੰ ਮਿਲੀ ਟਿਕਟ...
ਪੰਜਾਬ ਦੇ ਸਿਆਸੀ ਜਗਤ 'ਚ ਵੱਡੀ ਹਲਚਲ, ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਇੱਕ ਹੋਰ ਉਮੀਦਵਾਰ; ਜਾਣੋ ਕਿਸਨੂੰ ਮਿਲੀ ਟਿਕਟ...
Punjab News: ਪੰਜਾਬ ਦੀਆਂ ਮਹਿਲਾਵਾਂ ਲਈ ਖੁਸ਼ਖਬਰੀ, ਇਸ ਤਰੀਕ ਤੋਂ ਸ਼ੁਰੂ ਹੋਏਗੀ ਰਜਿਸਟ੍ਰੇਸ਼ਨ! ਸੂਬਾ ਸਰਕਾਰ ਵੱਲੋਂ ਨਵੀਂ ਪੋਸਟ...
ਪੰਜਾਬ ਦੀਆਂ ਮਹਿਲਾਵਾਂ ਲਈ ਖੁਸ਼ਖਬਰੀ, ਇਸ ਤਰੀਕ ਤੋਂ ਸ਼ੁਰੂ ਹੋਏਗੀ ਰਜਿਸਟ੍ਰੇਸ਼ਨ! ਸੂਬਾ ਸਰਕਾਰ ਵੱਲੋਂ ਨਵੀਂ ਪੋਸਟ...
Public Holiday in Punjab: ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, ਮੰਗਲਵਾਰ ਨੂੰ ਸਕੂਲ-ਕਾਲਜ ਸਣੇ ਸਰਕਾਰੀ ਦਫ਼ਤਰ, ਸੰਸਥਾਵਾਂ ਅਤੇ ਉਦਯੋਗਿਕ ਅਦਾਰੇ ਰਹਿਣਗੇ ਬੰਦ...
ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, ਮੰਗਲਵਾਰ ਨੂੰ ਸਕੂਲ-ਕਾਲਜ ਸਣੇ ਸਰਕਾਰੀ ਦਫ਼ਤਰ, ਸੰਸਥਾਵਾਂ ਅਤੇ ਉਦਯੋਗਿਕ ਅਦਾਰੇ ਰਹਿਣਗੇ ਬੰਦ...
ਟਾਵਰ 'ਤੇ ਚੜ੍ਹੇ ਪਿਓ-ਪੁੱਤ 55 ਘੰਟਿਆਂ ਬਾਅਦ ਉੱਤਰੇ ਥੱਲ੍ਹੇ, ਪੁਲਿਸ ਨੇ ਦਿੱਤਾ ਭਰੋਸਾ; ਜਾਣੋ ਪੂਰਾ ਮਾਮਲਾ
ਟਾਵਰ 'ਤੇ ਚੜ੍ਹੇ ਪਿਓ-ਪੁੱਤ 55 ਘੰਟਿਆਂ ਬਾਅਦ ਉੱਤਰੇ ਥੱਲ੍ਹੇ, ਪੁਲਿਸ ਨੇ ਦਿੱਤਾ ਭਰੋਸਾ; ਜਾਣੋ ਪੂਰਾ ਮਾਮਲਾ
DA Hike ਨੂੰ ਲੈਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਹੁਣ ਭੇਦਭਾਵ ਦਾ ਕੋਈ ਸਵਾਲ ਨਹੀਂ; ਜਾਣੋ ਪੂਰਾ ਮਾਮਲਾ

ਪੰਜਾਬ ਵਿੱਚ ਬੁੱਧਵਾਰ ਤੱਕ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਪ੍ਰੈਲ 2026

Kangra 'ਚ ਪੰਜਾਬ ਦੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਡੂੰਘੀ ਖੱਡ 'ਚ ਡਿੱਗੀ , 3 ਦੀ ਮੌਤ, 27 ਜ਼ਖਮੀ

Embed widget