ਪੜਚੋਲ ਕਰੋ

ਹੁਣ ਇੱਕ ਹੀ ਫੋਨ ’ਤੇ ਚੱਲਣਗੇ ਦੋ-ਦੋ Whatsapp ਅਕਾਊਂਟ

  ਚੰਡੀਗੜ੍ਹ: ਜੇ ਤੁਸੀਂ ਇੱਕੋ ਫੋਨ ’ਤੇ ਦੋ Whatsapp ਅਕਾਊਂਟ ਚਲਾਉਣਾ ਚਾਹੋ ਤਾਂ ਇਹ ਸੰਭਵ ਨਹੀਂ ਹੈ ਪਰ ਸ਼ਿਓਮੀ, ਸੈਮਸੰਗ, ਵੀਵੋ, ਓਪੋ, ਹੁਵਾਵੇ ਤੇ ਆਨਰ ਵਰਗੀਆਂ ਕੰਪਨੀਆਂ ਹੁਣ ਡੂਅਲ ਐਪਸ ਤੇ ਡੂਅਲ ਮੋਡ ਦੇ ਫੀਚਰਸ ਦੇ ਰਹੀਆਂ ਹਨ ਜੋ ਯੂਜ਼ਰ ਨੂੰ ਇੱਕ ਹੀ ਐਪ ਦੀ ਮਦਦ ਨਾਲ ਦੋ ਵੱਖ-ਵੱਖ ਅਕਾਊਂਟ ਚਲਾਉਣ ਵਿੱਚ ਮਦਦ ਕਰਨਗੀਆਂ। ਇਨ੍ਹਾਂ ਸਮਾਰਟਫੋਨਾਂ ਵਿੱਚ ਇਸ ਨਾਂ ਨਾਲ ਡੂਅਲ ਐਪ ਫੀਚਰ ਮੌਜੂਦ ਹਨ-
  •       ਸੈਮਸੰਗ ਡੂਅਲ ਮੈਸੇਂਜਰ: ਸੈਟਿੰਗ- ਐਡਵਾਂਸ ਫੀਚਰ- ਡੂਅਲ ਮੈਸੇਂਜਰ
  •        ਸਿਓਮੀ MIUI: ਡੂਅਲ ਐਪਸ; ਸੈਟਿੰਗ- ਡੂਅਲ ਐਪਸ
  •        ਓਪੋ: ਕਲੋਨ ਐਪਸ; ਸੈਟਿੰਗ- ਕਲੋਨ ਐਪਸ
  •        ਵੀਵੋ: ਐਪ ਕਲੋਨ; ਸੈਟਿੰਗ: ਐਪ ਕਲੋਨ
  •        ਆਸੂਸ: ਟਵਿਨ ਐਪਸ; ਸੈਟਿੰਗ- ਟਵਿਨ ਐਪਸ
  •        ਹੁਵਾਵੇ ਤੇ ਆਨਰ: ਐਪ ਟਵਿਨ; ਸੈਟਿੰਗ - ਟਵਿਨ ਐਪ
ਹੁਣ ਇੱਕ ਹੀ ਫੋਨ ’ਤੇ ਚੱਲਣਗੇ ਦੋ-ਦੋ Whatsapp ਅਕਾਊਂਟ ਇਨ੍ਹਾਂ ਫੀਚਰਸ ਨੂੰ ਆਪਣੇ ਸਮਾਰਟਫੋਨ ਵਿੱਚ ਇਸ ਤਰ੍ਹਾਂ ਇਸਤੇਮਾਲ ਕਰੋ-
  •        ਸਭ ਤੋਂ ਪਹਿਲਾਂ ਆਪਣੇ ਫੋਨ ਵਿੱਚ ਡੂਅਲ ਐਪ ਸੈਟਿੰਗ ਖੋਲ੍ਹੋ।
  •        ਇਸ ਤੋਂ ਬਾਅਦ ਜਿਸ ਐਪ ਦਾ ਡੁਪਲੀਕੇਟ ਬਣਾਉਣਾ ਹੈ ਉਸ ਨੂੰ ਸਿਲੈਕਟ ਕਰੋ।
  •        ਹੁਣ ਪ੍ਰੋਸੈਸ ਖ਼ਤਮ ਹੋਣ ਤਕ ਇੰਤਜ਼ਾਰ ਕਰੋ। ਹੁਣ ਇੱਕ ਹੀ ਫੋਨ ’ਤੇ ਚੱਲਣਗੇ ਦੋ-ਦੋ Whatsapp ਅਕਾਊਂਟ
  •        ਹੁਣ ਹੋਮ ਸਕਰੀਨ ’ਤੇ ਜਾਓ ਤੇ ਦੂਜੇ ਵ੍ਹੱਟਸਐਪ ਦੇ ਲੋਗੋ ’ਤੇ ਕਲਿੱਕ ਕਰੋ ਜੋ ਐਪ ਲਾਂਚਰ ਵਿੱਚ ਦਿਖਾਈ ਦਏਗਾ।
  •        ਇਸ ਪਿੱਛੋਂ ਕਿਸੇ ਹੋਰ ਨੰਬਰ ਦੀ ਮਦਦ ਨਾਲ ਵ੍ਹੱਟਸਐਪ ਦੀ ਸ਼ੁਰੂਆਤ ਕਰੋ।
ਹੁਣ ਇੱਕ ਹੀ ਫੋਨ ’ਤੇ ਚੱਲਣਗੇ ਦੋ-ਦੋ Whatsapp ਅਕਾਊਂਟ ਹਾਲਾਂਕਿ ਕਈ ਅਜਿਹੇ ਫੋਨ ਹਨ ਜੋ ਡੂਅਲ ਐਪ ਫੀਚਰ ਨਾਲ ਨਹੀਂ ਆਉਂਦੇ, ਜਿਵੇਂ ਸਟਾਕ ਐਂਡ੍ਰੌਇਡ ਤੇ ਐਂਡ੍ਰੌਇਡ ਵਨ। ਇਨ੍ਹਾਂ ਲਈ ਹੋਰ ਐਪ ਦੀ ਮਦਦ ਲੈਣੀ ਪੈਂਦੀ ਹੈ ਜਿਨ੍ਹਾਂ ਵਿੱਚ ਪੈਰਲਲ, ਡੂਅਲ ਐਪ ਵਿਜ਼ਰਡ, ਡੂਬਲ ਐਪ ਤੇ ਹੋਰ ਸ਼ਾਮਲ ਹਨ।

ਟਾਪ ਹੈਡਲਾਈਨ

ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ PCS ਅਧਿਕਾਰੀਆਂ ਦੀ ਹੋਈ ਬਦਲੀ; ਦੇਖੋ ਪੂਰੀ ਲਿਸਟ

ਪਨਾਮਾ 'ਚ 7.6 ਦੀ ਤੀਬਰਤਾ ਨਾਲ ਕੰਬੀ ਧਰਤੀ, ਪੰਜ ਦੇਸ਼ਾਂ 'ਚ ਸੁਨਾਮੀ ਦਾ ਅਲਰਟ; ਲੋਕਾਂ 'ਚ ਫੈਲੀ ਦਹਿਸ਼ਤ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਅਕਤੂੂਬਰ 2026

Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ PCS ਅਧਿਕਾਰੀਆਂ ਦੀ ਹੋਈ ਬਦਲੀ; ਦੇਖੋ ਪੂਰੀ ਲਿਸਟ
ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ PCS ਅਧਿਕਾਰੀਆਂ ਦੀ ਹੋਈ ਬਦਲੀ; ਦੇਖੋ ਪੂਰੀ ਲਿਸਟ
ਪਨਾਮਾ 'ਚ 7.6 ਦੀ ਤੀਬਰਤਾ ਨਾਲ ਕੰਬੀ ਧਰਤੀ, ਪੰਜ ਦੇਸ਼ਾਂ 'ਚ ਸੁਨਾਮੀ ਦਾ ਅਲਰਟ; ਲੋਕਾਂ 'ਚ ਫੈਲੀ ਦਹਿਸ਼ਤ
ਪਨਾਮਾ 'ਚ 7.6 ਦੀ ਤੀਬਰਤਾ ਨਾਲ ਕੰਬੀ ਧਰਤੀ, ਪੰਜ ਦੇਸ਼ਾਂ 'ਚ ਸੁਨਾਮੀ ਦਾ ਅਲਰਟ; ਲੋਕਾਂ 'ਚ ਫੈਲੀ ਦਹਿਸ਼ਤ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਅਕਤੂੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਅਕਤੂੂਬਰ 2026
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ

Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ

Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ

Punjab News : CM ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ! 2 ਸੀਟਾਂ ਤੋਂ ਭਰਨਗੇ ਨਾਮਜ਼ਦਗੀ

Embed widget