ਪੜਚੋਲ ਕਰੋ

19,700 ਦੀ ਕੀਮਤ ਵਾਲਾ Huawei ਦਾ P Smart 2021 ਸਮਾਰਟਫੋਨ, ਭਾਰਤ 'ਚ ਲਾਂਚ 'ਤੇ ਸਸਪੈਂਸ

Huawei P Smart 2021 ਦੀ ਕੀਮਤ 22 ਯੂਰੋ ਅਰਥਾਤ ਲਗਪਗ 19,700 ਰੁਪਏ ਹੈ। ਫੋਨ ਨੂੰ ਹਾਲ ਹੀ ਵਿੱਚ ਯੂਰਪ ਵਿੱਚ ਲਾਂਚ ਕੀਤਾ ਗਿਆ ਹੈ।