ਪੜਚੋਲ ਕਰੋ

ਹੁੰਡਈ ਕਰੇਟਾ ਦਾ ਬਦਲਿਆ ਰੂਪ, ਪਹਿਲਾਂ ਨਾਲੋਂ ਬੇਹੱਦ ਦਮਦਾਰ

ਨਵੀਂ ਦਿੱਲੀ : ਹੁੰਡਈ ਕਰੇਟਾ, ਡਿਜ਼ਾਇਨ ਦੇ ਮਾਮਲੇ ਵਿੱਚ ਜਿੰਨੀ ਦਮਦਾਰ ਹੈ, ਫੀਚਰ ਦੇ ਮਾਮਲੇ ਵਿੱਚ ਓਨੀ ਹੀ ਲਾਜਵਾਬ ਵੀ ਹੈ। ਦੂਜੇ ਪਾਸੇ ਜਦੋਂ ਤੋਂ ਮਾਰੂਤੀ ਸੁਜ਼ੂਕੀ ਵਿਟਾਰਾ ਬਰੇਜ਼ਾ ਦੀ ਐਂਟਰੀ ਹੋਈ ਹੈ, ਉਸ ਵੇਲੇ ਤੋਂ ਕਰੇਟਾ ਦੀ ਮੰਗ ਥੋੜੀ ਵਧੀ ਹੋਈ ਹੈ। ਹੁਣ ਹੁੰਡਈ ਦੀ ਯੋਜਨਾ ਜਲਦੀ ਹੀ ਕਰੇਟਾ ਦਾ ਨਵਾਂ ਰੂਪ ਉਤਾਰਨ ਦੀ ਹੈ ਤਾਂ ਕਿ ਇਸ ਵਿੱਚ ਜਾਦੂ ਨੂੰ ਕਾਇਮ ਰੱਖਿਆ ਜਾ ਸਕੇ। ਸੰਭਾਵਨਾ ਹੈ ਕਿ ਭਾਰਤ ਵਿੱਚ ਨਵੀਂ ਕਰੇਟਾ ਨੂੰ ਸਾਲ 2017 ਵਿੱਚ ਉਤਾਰਿਆ ਜਾ ਸਕਦਾ ਹੈ। ਦੁਨੀਆ ਦੇ ਸਾਹਮਣੇ ਇਸ ਨੂੰ ਬ੍ਰਾਜ਼ੀਲ ਵਿੱਚ ਨਵੰਬਰ ਵਿੱਚ ਹੋਣ ਵਾਲੇ ਸਾਓ ਪਾਓਲੋ ਇੰਟਰਨੈਸ਼ਨਲ ਮੋਟਰ ਸ਼ੋਅ ਵਿੱਚ ਪੇਸ਼ ਕੀਤਾ ਜਾਵੇਗਾ। creta-2 ਕੁਝ ਸਮਾਂ ਪਹਿਲਾ ਹੁੰਡਈ ਦੀ ਬ੍ਰਾਜ਼ੀਲ ਯੂਨਿਟ ਨੇ ਨਵੀਂ ਕਰੇਟਾ ਦੀ ਝਲਕ ਵਿਖਾਈ ਸੀ। ਤਸਵੀਰਾਂ ਤੋਂ ਪਤਾ ਚੱਲਦਾ ਹੈ ਕਿ ਨਵੀਂ ਕਰੇਟਾ ਦੇ ਅੱਗੇ ਵੱਲ ਵੱਡੀ ਗਰਿਲ ਮਿਲੇਗੀ। ਇਸ ਦਾ ਡਿਜ਼ਾਇਨ ਬਹੁਤ ਸ਼ਾਰਪ ਤੇ ਆਕਰਸ਼ਕ ਹੋਵੇਗਾ। ਇਸ ਦੇ ਅੱਗੇ ਵੱਲ ਪਹਿਲਾਂ ਜਿਹੇ ਹੀ ਹੈੱਡ ਲੈਂਪਸ ਮਿਲਣਗੇ ਪਰ ਫੌਗ ਲੈਂਪਸ 90 ਡਿਗਰੀ ਕੋਣ ਵਾਲੇ ਹੋਣਗੇ। ਪਿੱਛੇ ਵੱਲ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ। ਟੀਜ਼ਰ ਇਮੇਜ਼ ਵਿੱਚ ਪਿੱਛੇ ਵੱਲ ਵੱਡੇ ਬੰਪਰ ਤੇ ਨਵੇਂ ਟੇਪ ਲੈਂਪਸ ਨੂੰ ਵਿਖਾਇਆ ਗਿਆ ਹੈ। ਇਸ ਦੇ ਬੂਟ 'ਤੇ ਕਰੋਮ ਪੱਟੀ ਦਿੱਤੀ ਗਈ ਹੈ ਜੋ ਦੋਹਾਂ ਵੱਲ ਲੱਗੇ ਟੇਲ ਲੈਂਪਸ ਤੱਕ ਜਾਂਦੀ ਹੈ। ਨਵੀਂ ਕਰੇਟਾ ਦੇ ਇੰਜ਼ਨ ਨਾਲ ਜੁੜੀ ਕੋਈ ਵੀ ਅਧਿਕਾਰਤ ਜਾਣਕਾਰੀ ਹਾਲੇ ਨਹੀਂ ਮਿਲੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਈਰਾਨ-ਅਮਰੀਕਾ ਵਿਚਾਲੇ ਕਦੋਂ ਖਤਮ ਹੋਵੇਗੀ ਜੰਗ? ਟਰੰਪ ਨੇ ਕਰ'ਤਾ ਵੱਡਾ ਐਲਾਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਅਪ੍ਰੈਲ 2026

ਪੰਜਾਬ-ਚੰਡੀਗੜ੍ਹ 'ਚ ਅੱਜ ਵਧੇਗੀ ਗਰਮੀ, ਮੀਂਹ ਅਤੇ ਹਨੇਰੀ ਦਾ ਅਲਰਟ; ਚੱਲਣਗੀਆਂ ਤੇਜ਼ ਹਵਾਵਾਂ

Samrat Choudhary ਬਣਨਗੇ ਬਿਹਾਰ ਦੇ ਨਵੇਂ CM , ਭਾਜਪਾ ਵਿਧਾਇਕ ਦਲ ਦੇ ਚੁਣੇ ਗਏ ਨੇਤਾ ,ਜਾਣੋ ਕਦੋਂ ਹੋਵੇਗਾ ਸਹੁੰ ਚੁੱਕ ਸਮਾਗਮ 

ਵੀਡੀਓਜ਼

ਬੇਅਦਬੀ ਬਿਲ ਹੋਇਆ ਪਾਸ, ਸੀਐਮ ਨੇ ਲੋਕਾਂ ਨੂੰ ਦਿੱਤੀ ਵਧਾਈ
ਅਕਾਲੀ ਦਲ ਨੇ ਬੇਅਦਬੀ ਲਈ ਮਾਨਸਿਕ ਰੋਗੀ ਭੇਜੇ? CM ਮਾਨ ਦਾ ਵੱਡਾ ਦਾਅਵਾ
ਬੇਅਦਬੀ ਕਰਨ ਵਾਲੇ ਮਾਨਸਿਕ ਰੋਗੀ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ
CM ਮਾਨ vs ਪਰਗਟ ਸਿੰਘ! ਸਦਨ ‘ਚ ਮਚਾਇਆ ਹੰਗਾਮਾ
ਬਾਦਲ ਸਾਹਿਬ ਦੀ ਕਿਹੜੀ ਗੱਲ ‘ਤੇ ਕਰੀਏ ਫ਼ਖਰ? : CM

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਈਰਾਨ-ਅਮਰੀਕਾ ਵਿਚਾਲੇ ਕਦੋਂ ਖਤਮ ਹੋਵੇਗੀ ਜੰਗ? ਟਰੰਪ ਨੇ ਕਰ'ਤਾ ਵੱਡਾ ਐਲਾਨ
ਈਰਾਨ-ਅਮਰੀਕਾ ਵਿਚਾਲੇ ਕਦੋਂ ਖਤਮ ਹੋਵੇਗੀ ਜੰਗ? ਟਰੰਪ ਨੇ ਕਰ'ਤਾ ਵੱਡਾ ਐਲਾਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਅਪ੍ਰੈਲ 2026
ਪੰਜਾਬ-ਚੰਡੀਗੜ੍ਹ 'ਚ ਅੱਜ ਵਧੇਗੀ ਗਰਮੀ, ਮੀਂਹ ਅਤੇ ਹਨੇਰੀ ਦਾ ਅਲਰਟ; ਚੱਲਣਗੀਆਂ ਤੇਜ਼ ਹਵਾਵਾਂ
ਪੰਜਾਬ-ਚੰਡੀਗੜ੍ਹ 'ਚ ਅੱਜ ਵਧੇਗੀ ਗਰਮੀ, ਮੀਂਹ ਅਤੇ ਹਨੇਰੀ ਦਾ ਅਲਰਟ; ਚੱਲਣਗੀਆਂ ਤੇਜ਼ ਹਵਾਵਾਂ
Samrat Choudhary ਬਣਨਗੇ ਬਿਹਾਰ ਦੇ ਨਵੇਂ CM , ਭਾਜਪਾ ਵਿਧਾਇਕ ਦਲ ਦੇ ਚੁਣੇ ਗਏ ਨੇਤਾ ,ਜਾਣੋ ਕਦੋਂ ਹੋਵੇਗਾ ਸਹੁੰ ਚੁੱਕ ਸਮਾਗਮ 
Samrat Choudhary ਬਣਨਗੇ ਬਿਹਾਰ ਦੇ ਨਵੇਂ CM , ਭਾਜਪਾ ਵਿਧਾਇਕ ਦਲ ਦੇ ਚੁਣੇ ਗਏ ਨੇਤਾ ,ਜਾਣੋ ਕਦੋਂ ਹੋਵੇਗਾ ਸਹੁੰ ਚੁੱਕ ਸਮਾਗਮ 
Nitish Kumar ਨੇ ਰਾਜਪਾਲ ਨੂੰ ਸੌਂਪਿਆ ਆਪਣਾ ਅਸਤੀਫ਼ਾ , ਥੋੜੀ ਦੇਰ 'ਚ ਹੋਵੇਗਾ ਨਵੇਂ CM ਦਾ ਐਲਾਨ 

Italy 'ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਪਿੰਡ ਕਾਕੜਾ 'ਚ ਕੀਤਾ ਅੰਤਿਮ ਸਸਕਾਰ ,  4 ਸਾਲ ਪਹਿਲਾਂ ਗਿਆ ਸੀ ਵਿਦੇਸ਼  

Chandigarh ਦੀ ਇੱਕ ਮਹਿਲਾ ਡਾਕਟਰ ਨੇ ਪਹਿਲੇ ਦਿਨ ਹੀ ਛੱਡੀ ਨੌਕਰੀ , ਖੋਲ੍ਹ ਦਿੱਤਾ ਪ੍ਰਾਈਵੇਟ ਹਸਪਤਾਲ ਦਾ ਕਾਲਾ ਚਿੱਠਾ ! ਜਾਣੋ ਕੀ ਕਿਹਾ 

Punjab News: ਪੰਜਾਬ 'ਚ ਵੱਡੀ ਵਾਰਦਾਤ, ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ; ਪਿਓ-ਪੁੱਤ ਗੰਭੀਰ ਜ਼ਖ਼ਮੀ: ਲੋਕਾਂ 'ਚ ਫੈਲੀ ਦਹਿਸ਼ਤ...
ਪੰਜਾਬ 'ਚ ਵੱਡੀ ਵਾਰਦਾਤ, ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ; ਪਿਓ-ਪੁੱਤ ਗੰਭੀਰ ਜ਼ਖ਼ਮੀ: ਲੋਕਾਂ 'ਚ ਫੈਲੀ ਦਹਿਸ਼ਤ...
Embed widget