ਪੜਚੋਲ ਕਰੋ
Advertisement
ਮਹਿਜ਼ 179 ਰੁਪਏ 'ਚ ਧਮਾਕੇਦਾਰ ਡੇਟਾ ਪਲਾਨ
ਨਵੀਂ ਨਵੀਂ: ਟੈਲੀਕਾਮ ਕੰਪਨੀ ਆਈਡੀਆ ਨੇ ਇੱਕ ਧਮਾਕੇਦਾਰ ਆਫਰ ਪੇਸ਼ ਕੀਤਾ ਹੈ। ਕੰਪਨੀ ਮਹਿਜ਼ 179 ਰੁਪਏ 'ਚ ਇੱਕ ਜੀਬੀ ਡਾਟਾ ਦੇ ਨਾਲ-ਨਾਲ ਅਨਲਿਮਿਟਡ ਕਾਲਜ਼ ਦੀ ਸਹੂਲਤ ਦੇ ਹੈ। ਇਹ ਪਲਾਨ ਦੇਸ਼ ਭਰ ਦੇ ਪ੍ਰੀਪੇਡ ਗਾਹਕਾਂ ਲਈ ਹੈ। ਆਈਡੀਆ ਐਪ ਮਾਈ ਆਈਡੀਆ ਜ਼ਰੀਏ ਰਿਚਾਰਜ਼ ਕਰਾਉਣ ਵਾਲੇ ਗਾਹਕਾਂ ਨੂੰ ਇੱਕ ਜੀਬੀ ਜ਼ਿਆਦਾ ਡਾਟਾ ਮਿਲੇਗਾ।
ਮੀਡੀਆ ਰਿਪੋਰਟਸ ਮੁਤਾਬਕ ਮੰਨੀਏ ਤਾਂ ਆਈਡੀਆ ਸੈਲੂਲਰ ਦੇ ਚੀਫ ਮਾਰਕੀਟਿੰਗ ਆਫੀਸਰ ਸ਼ਸ਼ੀ ਸੰਕਰ ਨੇ ਦੱਸਿਆ ਹੈ ਕਿ 179 ਰੁਪਏ ਵਾਲੇ ਪਾਲਨ ਵਿੱਚ ਗਾਹਕਾਂ ਨੂੰ ਵਾਧੂ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ। ਕੰਪਨੀ ਨੇ ਇਸੇ ਲੈ ਕੇ ਇੱਕ ਟੀਵੀ ਇਸ਼ਤਿਹਾਰ ਜਾਰੀ ਕੀਤਾ ਹੈ।
ਇਸ ਦੇ ਇਲਾਵਾ ਇਸ਼ਤਿਹਾਰ ਰੇਡਿਓ, ਪ੍ਰਿੰਟ, ਡਿਜ਼ੀਟਲ ਮਾਧਿਅਮ 'ਚ ਵੀ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲਾਂ ਕੰਪਨੀ ਨੇ 357 ਰੁਪਏ ਵਾਲਾ ਪਲਾਨ ਪੇਸ਼ ਕੀਤਾ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement