ਪੜਚੋਲ ਕਰੋ

ਵ੍ਹੱਟਸਐਪ ‘ਚ ਆਇਆ ਨਵਾਂ ਫੀਚਰ, ਪ੍ਰੋਫਾਈਲ ਪਿਕਚਰ ਨੂੰ ਲੌਕ

ਆਪਣੇ ਲੇਟੇਸਟ ਵਰਜਨ ‘ਚ ਵ੍ਹੱਟਸਐਪ ਯੂਜ਼ਰਸ ਹੁਣ ਕਿਸੇ ਦੀ ਵੀ ਪ੍ਰੋਫਾਈਲ ਪਿਕਚਰ ਨੂੰ ਡਾਊਨਲੋਡ ਨਹੀਂ ਕਰ ਪਾਉਣਗੇ। ਵ੍ਹੱਟਸਐਪ ਨੇ ਇਸ ਆਪਸ਼ਨ ਨੂੰ ਐਂਡ੍ਰਾਈਡ ਬੀਟਾ ਅਪਡੇਟ ਤੇ ਵ੍ਹੱਟਸਐਪ ਬਿਜਨੈੱਸ ਬੀਟਾ ਅਪਡੇਟ ਯਾਨੀ iOS 2.19.60.5 ਤੋਂ ਹਟਾ ਦਿੱਤਾ ਹੈ।

ਨਵੀਂ ਦਿੱਲੀ: ਆਪਣੇ ਲੇਟੇਸਟ ਵਰਜਨ ‘ਚ ਵ੍ਹੱਟਸਐਪ ਯੂਜ਼ਰਸ ਹੁਣ ਕਿਸੇ ਦੀ ਵੀ ਪ੍ਰੋਫਾਈਲ ਪਿਕਚਰ ਨੂੰ ਡਾਊਨਲੋਡ ਨਹੀਂ ਕਰ ਪਾਉਣਗੇ। ਵ੍ਹੱਟਸਐਪ ਨੇ ਇਸ ਆਪਸ਼ਨ ਨੂੰ ਐਂਡ੍ਰਾਈਡ ਬੀਟਾ ਅਪਡੇਟ ਤੇ ਵ੍ਹੱਟਸਐਪ ਬਿਜਨੈੱਸ ਬੀਟਾ ਅਪਡੇਟ ਯਾਨੀ iOS 2.19.60.5 ਤੋਂ ਹਟਾ ਦਿੱਤਾ ਹੈ। ਇਸ ਰਿਪੋਰਟ ਦਾ ਖੁਲਾਸਾ WABetainfo ਨੇ ਕੀਤਾ ਹੈ। ਫੀਚਰ ਨੂੰ ਸਭ ਤੋਂ ਪਹਿਲਾਂ ਭਾਰਤੀ ਆਧਾਰਤ ਬੀਟਾ ਟੈਸਟਰ ਨੇ ਟਵੀਟ ਕੀਤਾ। ਆਪਣੇ ਲੇਟੇਸਟ ਬੀਟਾ ਵਰਜਨ ਯਾਨੀ 1.29.319 ‘ਚ ਹੁਣ ਤੁਹਾਡੇ ਕੋਲ ਪ੍ਰੋਫਾਈਲ ਪਿਕਚਰ ਨੂੰ ਡਾਉਨਲੋਡ ਕਰਨ ਦਾ ਆਪਸ਼ਨ ਨਹੀਂ ਆਵੇਗਾ। ਜਦਕਿ ਗਰੁੱਪ ਦੀ ਗੱਲ ਕਰੀਏ ਤਾਂ ਯੂਜ਼ਰਸ ਕੋਲ ਅਜੇ ਵੀ ਇਹ ਆਪਸ਼ਨ ਹੈ ਕਿ ਉਹ ਗਰੁੱਪ ਆਈਕਨ ਨੂੰ ਡਾਊਨਲੋਡ ਕਰ ਸਕਦੇ ਹਨ। ਨਵੇਂ ਐਂਡ੍ਰਾਈਡ ਐਪ ‘ਚ ਯੂਜ਼ਰਸ ਨੂੰ ਰੀਡਿਜ਼ਾਇਨ ਇਮੋਜੀ ਵੀ ਮਿਲਣਗੇ। ਵ੍ਹੱਟਸਐਪ ਨੇ ਆਪਣੇ ਈਮੋਜੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਤੇ ਹੋਰ ਵੀ ਹਲਕੇ ਬਦਲਾਅ ਕੀਤੇ ਹਨ। ਇਸ ਤੋਂ ਇਲਾਵਾ ਜਲਦੀ ਹੀ ਚੈਟ ਲਿਸਟ ਨੂੰ ਵੀ ਡਾਰਕ ਮੋਡ ਦਾ ਫੀਚਰ ਮਿਲਣ ਵਾਲਾ ਹੈ। ਇਸ ‘ਤੇ ਵ੍ਹੱਟਸਐਪ ਅਜੇ ਕੰਮ ਕਰ ਰਿਹਾ ਹੈ।

ਟਾਪ ਹੈਡਲਾਈਨ

Samsung ਯੂਜ਼ਰਸ ਸਾਵਧਾਨ! ਇੱਕ ਛੋਟੀ ਜਿਹੀ ਗਲਤੀ ਤੁਹਾਡਾ ਸਾਰਾ Data ਮਿਟਾ ਸਕਦੀ ਹੈ; ਇਹ ਤੁਰੰਤ ਕਰੋ।

ਲਾਂਚ ਤੋਂ ਪਹਿਲਾਂ ਹੀ Samsung Galaxy Watch 9 ਅਤੇ Ultra 2 ਦੇ ਵੇਰਵੇ ਲੀਕ, ਜਾਣੋ ਤੁਹਾਨੂੰ ਕੀ ਮਿਲੇਗਾ

ਕੰਪਨੀਆਂ ਵਿਕਰੀ ਦੇ ਨਾਮ 'ਤੇ ਖਪਤਕਾਰਾਂ ਨੂੰ ਧੋਖਾ ਦੇ ਰਹੀਆਂ ਹਨ! ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਫ਼ੋਨ ਆਮ ਨਾਲੋਂ ਵੱਧ ਕੀਮਤਾਂ 'ਤੇ ਵੇਚੇ ਜਾ ਰਹੇ ਹਨ।

USB ਕੇਬਲ ਸੁਰੱਖਿਆ ਸੁਝਾਅ: USB ਕੇਬਲ ਤੁਹਾਡੀ ਡਿਵਾਈਸ ਲਈ ਵੀ ਖ਼ਤਰਨਾਕ ਹੋ ਸਕਦੇ ਹਨ, ਇਸ ਲਈ ਉਹਨਾਂ ਨੂੰ ਖਰੀਦਦੇ ਸਮੇਂ ਇਹਨਾਂ ਗੱਲਾਂ ਦੀ ਜਾਂਚ ਕਰੋ।

ਵੀਡੀਓਜ਼

ਅਕਾਲੀ ਆਗੂ 'ਤੇ ਤਾਬੜਤੋੜ ਫਾਇਰਿੰਗ! ਮੰਡੀ ਦੇ ਬਾਹਰ ਵਰ੍ਹੀਆਂ ਗੋਲੀਆਂ
ਖਾਲੜਾ ਅਤੇ ਬੇਅੰਤ ਸਿੰਘ 'ਤੇ ਬਿੱਟੂ ਦਾ ਵੱਡਾ ਬਿਆਨ! ਸੁਣੋ ਕੀ ਕਿਹਾ
ਸਿੱਖ Heros ਦੀਆਂ ਤਸਵੀਰਾਂ ਲੈ ਕੇ ਪਹੁੰਚੇ ਬਿੱਟੂ! ਕਹੀ ਵੱਡੀ ਗੱਲ
Film Satluj 'ਤੇ ਭੜਕੇ ਬਿੱਟੂ!
DSP ਕਿੱਥੇ ਗਾਇਬ ਹੋ ਗਿਆ? ਬਿੱਟੂ ਨੇ 25 ਹਜ਼ਾਰ ਲੋਕਾਂ 'ਤੇ ਵੀ ਚੁੱਕੇ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bank Account : ਮਜ਼ਦੂਰ ਦੀ ਪਤਨੀ ਦੇ ਬੈਂਕ ਖਾਤੇ 'ਚ ਦਿਖੇ 759 ਕਰੋੜ, ਬੈਂਕ ਕਰਮਚਾਰੀ ਵੀ ਰਹਿ ਗਏ ਹੈਰਾਨ, ਖਾਤਾ ਕੀਤਾ ਫ੍ਰੀਜ਼

School Sex Education: ਸਕੂਲਾਂ ਵਿੱਚ ਸੈਕਸ ਸਿੱਖਿਆ ਜਲਦੀ ਹੀ ਲਾਜ਼ਮੀ ਹੋ ਸਕਦੀ ਹੈ, ਸਰਕਾਰ ਨੇ ਸੁਪਰੀਮ ਕੋਰਟ ਦੀਆਂ ਚਿੰਤਾਵਾਂ ਨੂੰ ਅਪਡੇਟ ਕੀਤਾ

Ludhiana 'ਚ ਸਕੂਲ ਵੈਨ ਨੇ ਮਾਸੂਮ ਨੂੰ ਕੁਚਲਿਆ, ਮਾਂ ਨਾਲ ਭੈਣ ਨੂੰ ਵੈਨ 'ਚ ਬਿਠਾਉਣ ਆਇਆ ਸੀ

2 ਲੱਖ ਡਾਊਨ ਪੇਮੈਂਟ 'ਤੇ WagonR CNG ਖਰੀਦਦੇ ਹੋ ਤਾਂ ਹਰ ਮਹੀਨੇ ਬਣੇਗੀ ਕਿੰਨੀ EMI? ਜਾਣੋ ਡਿਟੇਲਸ

ਬਾਜਵਾ ਬਣ ਸਕਦੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ, ਹਾਈਕਮਾਨ ਨੇ ਅਚਾਨਕ ਸੱਦਿਆ ਦਿੱਲੀ; ਲਏ ਜਾ ਸਕਦੇ ਵੱਡੇ ਫੈਸਲੇ

Big News: ਸਿਆਸੀ ਜਗਤ 'ਚ ਵੱਡਾ ਧਮਾਕਾ, ਕਈ ਆਗੂਆਂ ਨੇ ਛੱਡਿਆ ਇਸ ਪਾਰਟੀ ਦਾ ਸਾਥ; ਭਾਜਪਾ 'ਚ ਹੋਏ ਸ਼ਾਮਲ...

Instant Chaat Recipe: ਜੇਕਰ ਮਹਿਮਾਨ ਅਚਾਨਕ ਆ ਜਾਂਦੇ ਹਨ, ਤਾਂ ਗੈਸ ਬਾਲੇ ਬਿਨਾਂ ਸਿਰਫ਼ 2 ਮਿੰਟਾਂ ਵਿੱਚ ਇਸ ਸ਼ਾਨਦਾਰ ਚਾਟ ਨੂੰ ਤਿਆਰ ਕਰੋ।

Punjab Congress ਦੇ ਅੰਦਰੂਨੀ ਕਲੇਸ਼ 'ਤੇ CM ਭਗਵੰਤ ਮਾਨ ਦਾ ਤੰਜ, ਕਿਹਾ- ਚੋਣਾਂ 'ਚ ਇੰਨੀਆਂ ਹੀ ਸੀਟਾਂ ਦਿਓ ਕਿ...

Embed widget