ਪੜਚੋਲ ਕਰੋ

ਸਾਵਧਾਨ! ਗੂਗਲ ਜਲਦੀ ਹੀ ਬੰਦ ਕਰਨ ਜਾ ਰਿਹਾ ਹੈ ਆਪਣੀ ਇਹ ਸੇਵਾ, ਛੇਤੀ ਡਾਊਨਲੋਡ ਕਰ ਲਿਓ ਸਾਰਾ ਡੇਟਾ

  ਨਵੀਂ ਦਿੱਲੀ: ਜੇਕਰ ਤੁਸੀਂ ਵੀ ਗੂਗਲ ਪਲੱਸ ਸਰਵਿਸ ਇਸਤੇਮਾਲ ਕਰਦੇ ਹੋ ਤਾਂ ਇਹ ਤੁਹਾਡੇ ਲਈ ਬੁਰੀ ਖ਼ਬਰ ਹੈ। ਜਲਦੀ ਹੀ ਗੂਗਲ ਪਲੱਸ ਆਪਣੀ ਇਸ ਸਰਵਿਸ ਨੂੰ ਬੰਦ ਕਰਨ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਗੂਗਲ ਆਪਣੇ ਯੂਜ਼ਰਸ ਨੂੰ ਮੇਲ ਕਰ ਕੇ ਦੇ ਰਿਹਾ ਹੈ। ਗੂਗਲ ਦੀ ਈ-ਮੇਲ ‘ਚ ਜ਼ਿਕਰ ਕੀਤਾ ਗਿਆ ਹੈ ਕਿ ਉਹ ਇਸ ਸਰਵਿਸ ਨੂੰ 2 ਅਪ੍ਰੈਲ 2019 ਤੋਂ ਬੰਦ ਕਰ ਰਿਹਾ ਹੈ। ਨਾਲ ਹੀ ਗੂਗਲ ਨੇ ਜਾਣਕਾਰੀ ਦਿੱਤੀ ਹੈ ਕਿ ਗੂਗਲ ਪਲੱਸ ਤੋਂ ਫੋਟੋ ਅਤੇ ਸਾਰੇ ਵੀਡੀਓ ਡਿਲੀਟ ਕਰ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਯੂਜ਼ਰਸ ਆਪਣਾ ਡੇਟਾ ਡਾਊਨਲੋਡ ਕਰ ਸਕਦੇ ਹਨ। ਗੂਗਲ ਨੇ ਇਸ ਕੰਟੈਂਟ ਨੂੰ 31 ਮਾਰਚ 2019 ਤੋਂ ਪਹਿਲਾਂ ਡਾਊਨਲੋਡ ਕਰਨ ਦੀ ਗੱਲ ਕਹੀ ਹੈ। ਇਸ ਦੇ ਲਈ ਕੁਝ ਟਿੱਪਸ ਨੂੰ ਫਾਲੋ ਕੀਤਾ ਜਾ ਸਕਦਾ ਹੈ। ਇਸ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਡਾਉਨਲੋਡ ਯੌਰ ਡੇਟਾ ਪੇਜ਼ ‘ਤੇ ਜਾਣਾ ਹੋਵੇਗਾ। ਇਸ ਦੇ ਲਈ ਤੁਹਾਨੂੰ ਸਾਈਨ ਇੰਨ ਵੀ ਕਰਨਾ ਪਵੇਗਾ। ਤੁਹਾਡਾ ਗੂਗਲ ਪਲੱਸ ਡੇਟਾ ਪਹਿਲਾ ਤੋਂ ਹੀ ਸਿਲੈਕਟ ਰਹੇਗਾ। ਇਸ ਤੋਂ ਬਾਅਦ ਨੈਕਸਟ ‘ਤੇ ਕਲਿੱਕ ਕਰਨਾ ਹੋਵੇਗਾ। ਕੋਈ ਵੀ ਫਾਈਲ ਟਾਈਪ ਚੁਣੋ। ਜੇਕਰ ਤੁਸੀਂ ਡੇਟਾ ਡਿਲੀਵਰੀ ਟਾਈਪ ਦੀ ਚੋਣ ਕਰਨੀ ਹੈ ਤਾਂ ਤੁਸੀਂ ਕ੍ਰਿਏਟ ਆਰਕਾਈਵ ‘ਤੇ ਕਲਿੱਕ ਕਰੋ। ਇਸ ਗੱਲ ਦਾ ਵੀ ਖਿਆਲ ਰਹੇ ਕੀ ਜੇਕਰ ਤੁਸੀਂ ਗੂਗਲ ਪਲੱਸ ਪੇਜ਼ ਕੰਟੈਂਟ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਗੂਗਲ ਪਲਸ ਪੇਜ਼ ‘ਤੇ ਸਾਈਨ ਇੰਨ ਕਰਨਾ ਹੋਵੇਗਾ।

ਟਾਪ ਹੈਡਲਾਈਨ

ਸਸਤੀ ਹੋਏ CNG ਅਤੇ PNG, ਇਸ ਸ਼ਹਿਰ 'ਚ ਗੈਸ 'ਤੇ ਟੈਕਸ ਕਟੌਤੀ ਦਾ ਵੱਡਾ ਐਲਾਨ

ਪੰਜਾਬ 'ਚ 22 ਸਤੰਬਰ ਨੂੰ ਬੱਸਾਂ ਦਾ ਚੱਕਾ ਜਾਮ, 6500 ਕੱਚੇ ਮੁਲਾਜ਼ਮ ਜਾਣਗੇ ਹੜਤਾਲ 'ਤੇ; 2700 ਬੱਸਾਂ ਹੋਣਗੀਆਂ ਪ੍ਰਭਾਵਿਤ

ਸਿੱਧੇ 8 ਰੁਪਏ ਮਹਿੰਗਾ ਹੋਵੇਗਾ ਦੁੱਧ! ਸਰਕਾਰ ਨੂੰ ਮਿਲ ਗਿਆ 3 ਦਿਨ ਦਾ ਅਲਟੀਮੇਟਮ

ਕੀ ਘੱਟ ਗਏ ਪੈਟਰੋਲ-ਡੀਜ਼ਲ ਦੇ ਰੇਟ? ਚੈੱਕ ਕਰੋ 19 ਸਤੰਬਰ ਦੀਆਂ ਕੀਮਤਾਂ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਸਤੀ ਹੋਏ CNG ਅਤੇ PNG, ਇਸ ਸ਼ਹਿਰ 'ਚ ਗੈਸ 'ਤੇ ਟੈਕਸ ਕਟੌਤੀ ਦਾ ਵੱਡਾ ਐਲਾਨ
ਸਸਤੀ ਹੋਏ CNG ਅਤੇ PNG, ਇਸ ਸ਼ਹਿਰ 'ਚ ਗੈਸ 'ਤੇ ਟੈਕਸ ਕਟੌਤੀ ਦਾ ਵੱਡਾ ਐਲਾਨ
ਪੰਜਾਬ 'ਚ 22 ਸਤੰਬਰ ਨੂੰ ਬੱਸਾਂ ਦਾ ਚੱਕਾ ਜਾਮ, 6500 ਕੱਚੇ ਮੁਲਾਜ਼ਮ ਜਾਣਗੇ ਹੜਤਾਲ 'ਤੇ; 2700 ਬੱਸਾਂ ਹੋਣਗੀਆਂ ਪ੍ਰਭਾਵਿਤ
ਪੰਜਾਬ 'ਚ 22 ਸਤੰਬਰ ਨੂੰ ਬੱਸਾਂ ਦਾ ਚੱਕਾ ਜਾਮ, 6500 ਕੱਚੇ ਮੁਲਾਜ਼ਮ ਜਾਣਗੇ ਹੜਤਾਲ 'ਤੇ; 2700 ਬੱਸਾਂ ਹੋਣਗੀਆਂ ਪ੍ਰਭਾਵਿਤ
ਸਿੱਧੇ 8 ਰੁਪਏ ਮਹਿੰਗਾ ਹੋਵੇਗਾ ਦੁੱਧ! ਸਰਕਾਰ ਨੂੰ ਮਿਲ ਗਿਆ 3 ਦਿਨ ਦਾ ਅਲਟੀਮੇਟਮ
ਸਿੱਧੇ 8 ਰੁਪਏ ਮਹਿੰਗਾ ਹੋਵੇਗਾ ਦੁੱਧ! ਸਰਕਾਰ ਨੂੰ ਮਿਲ ਗਿਆ 3 ਦਿਨ ਦਾ ਅਲਟੀਮੇਟਮ
ਕੀ ਘੱਟ ਗਏ ਪੈਟਰੋਲ-ਡੀਜ਼ਲ ਦੇ ਰੇਟ? ਚੈੱਕ ਕਰੋ 19 ਸਤੰਬਰ ਦੀਆਂ ਕੀਮਤਾਂ
ਕੀ ਘੱਟ ਗਏ ਪੈਟਰੋਲ-ਡੀਜ਼ਲ ਦੇ ਰੇਟ? ਚੈੱਕ ਕਰੋ 19 ਸਤੰਬਰ ਦੀਆਂ ਕੀਮਤਾਂ
ਸਸਤਾ ਹੋ ਸਕਦਾ ਮੋਬਾਈਲ ਰਿਚਾਰਜ, ਘੱਟ ਜਾਣਗੀਆਂ ਕੀਮਤਾਂ! ਸਰਕਾਰ ਨੇ ਬਣਾ ਲਿਆ ਪਲਾਨ

ਕਾਂਗਰਸ 'ਚ ਸਿਆਸੀ ਭੂਚਾਲ, ਨੰਦੀਗ੍ਰਾਮ ਤੋਂ ਕਾਂਗਰਸੀ ਉਮੀਦਵਾਰ ਗ੍ਰਿਫਤਾਰ, ਕਿਉਂ ਲਿਆ ਹਿਰਾਸਤ 'ਚ? ਹੋਇਆ ਵੱਡਾ ਖੁਲਾਸਾ

ਅੱਜ 19 ਸਤੰਬਰ ਨੂੰ ਕਿੰਨੇ ਦਾ ਮਿਲੇਗਾ ਗੈਸ ਸਿਲੰਡਰ? ਜਾਣੋ ਕਮਰਸ਼ੀਅਲ ਅਤੇ ਘਰੇਲੂ ਗੈਸ ਦੇ ਰੇਟ

ਪੰਜਾਬ ਦੇ 8 ਜ਼ਿਲ੍ਹਿਆਂ 'ਚ ਮੀਂਹ ਦੇ ਆਸਾਰ, ਕੱਲ੍ਹ ਤੋਂ ਮੌਸਮ ਰਹੇਗਾ ਡ੍ਰਾਈ; ਸਵੇਰੇ-ਸ਼ਾਮ ਤਾਪਮਾਨ 'ਚ ਠੰਡਕ ਰਹੇਗੀ

Embed widget