ਪੜਚੋਲ ਕਰੋ

ਭਾਰਤ ‘ਚ ਖੁੱਲ੍ਹਿਆ ਪਹਿਲਾ ਰੋਬੋਟਿਕ ਰੈਸਟੋਰੈਂਟ, ਸਾਰੇ ਕੰਮ ਰੋਬੋਟ ਹੀ ਕਰਨਗੇ

  ਚੇਨਈ: ਤਕਨਾਲੌਜੀ ਲਈ ਮਸ਼ਹੂਰ ਸ਼ਹਿਰ ਚੇਨਈ ‘ਚ ਦੇਸ਼ ਦਾ ਪਹਿਲਾ ‘ਰੋਬੋਟ ਰੈਸਟੋਰੈਂਟ’ ਖੁੱਲ੍ਹ ਗਿਆ ਹੈ। ਇਸ ਦੀ ਪ੍ਰਸਿੱਧੀ ਵੀ ਲਗਾਤਾਰ ਵਧਦੀ ਜਾ ਰਹੀ ਹੈ। ਚੇਨਈ ‘ਚ ਸ਼ੁਰੂ ਹੋਇਆ ਇਸ ਦਾ ਸਿਲਸਿਲਾ ਹੁਣ ਅੱਗੇ ਵਧਣ ਲੱਗਿਆ ਹੈ। ਪਹਿਲਾਂ ਇਸ ਦੀ ਬ੍ਰਾਂਚ ਕੋਇੰਬਟੂਰ ‘ਚ ਤੇ ਹੁਣ ਦੂਜੀ ਬ੍ਰਾਂਚ ਮੁਗਲੀਵਕੱਮ ਪਰੋਰ ‘ਚ ਖੋਲ੍ਹਿਆ ਗਿਆ ਹੈ। ਇਸ ਰੋਬੋਟ ਰੈਸਟੋਰੈਂਟ ਦੀ ਖਾਸੀਅਤ ਹੈ ਕਿ ਇੱਥੇ ਤੁਹਾਨੂੰ ਖਾਣਾ ਸਰਵ ਕਰਨ ਲਈ ਇਨਸਾਨ ਨਹੀਂ ਸਗੋਂ ਰੋਬੋਟ ਮਿਲਣਗੇ। ਇਨ੍ਹਾਂ ਹੀ ਨਹੀਂ ਰੈਸਟੋਰੈਂਟ ‘ਚ ਰਿਸੈਪਸ਼ਨਿਸਟ ਵੀ ਰੋਬੋਟ ਨੂੰ ਹੀ ਰੱਖਿਆ ਗਿਆ ਹੈ ਜੋ ਤਮਿਲ ਤੇ ਇੰਗਲਿਸ਼ ‘ਚ ਗੱਲ ਕਰਦੇ ਹਨ। ਭਾਰਤ ‘ਚ ਖੁੱਲ੍ਹਿਆ ਪਹਿਲਾ ਰੋਬੋਟਿਕ ਰੈਸਟੋਰੈਂਟ, ਸਾਰੇ ਕੰਮ ਰੋਬੋਟ ਹੀ ਕਰਨਗੇ ਮੁਗਲੀਵੱਕਮ ਪੋਰਰ ਦੇ ਇਸ ਰੈਸਟੋਰੈਂਟ ‘ਚ ਸੱਤ ਵੇਟਰ ਰੋਬੋਟ ਤੇ ਇੱਕ ਰਿਸੈਪਸ਼ਨਿਸਟ ਰੋਬੋਟ ਹੈ। ਇਨ੍ਹਾਂ ਰੋਬੋਟ ਦੇ ਨਾਂ ਤੈਅ ਹੋਣੇ ਅਜੇ ਬਾਕੀ ਹਨ, ਜੋ ਕਸਟਮਰ ਦੇ ਸੁਝਾਅ ਨਾਲ ਰੱਖੇ ਜਾਣਗੇ। ਪੋਰਰ ‘ਚ ਖੁੱਲ੍ਹੇ ਰੈਸਟੋਰੈਂਟ ਦੀ ਥੀਮ ਗੋਲਫ ਤੇ ਬਲੈਕ ਹੈ। ਰੈਸਟੋਰੈਂਟ ਦੇ ਟੇਬਲ ‘ਤੇ ਕਸਟਮਰ ਲਈ ਟੈਬ ਰੱਖਿਆ ਗਿਆ ਹੈ। ਇਸ ‘ਚ ਕਸਟਮਰ ਆਪਣਾ ਮਨਪਸੰਦ ਖਾਣਾ ਸਿਲੈਕਟ ਕਰਨਗੇ, ਜਿਸ ਦਾ ਸਿੱਧਾ ਆਰਡਰ ਕਿਚਨ ‘ਚ ਜਾਵੇਗਾ। ਇੱਥੋਂ ਆਰਡਰ ਰੋਬੋਟ ਸਿੱਧਾ ਟੇਬਲ ਤਕ ਪਹੁੰਚਾਉਣਗੇ।

ਟਾਪ ਹੈਡਲਾਈਨ

Police Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...

Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Police Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ

ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ

ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026

Embed widget