ਪੜਚੋਲ ਕਰੋ
Advertisement
ਬੱਚੇ ਨੇ ਭਰਿਆ ਗਲਤ ਪਾਸਵਰਡ, ਐਪਲ ਨੇ ਕੀਤਾ 48 ਸਾਲ ਲਈ ਲੌਕ
ਐਪਲ ਦੇ ਡਿਵਾਇਸ ਸਿਕਊਰਟੀ ਦੇ ਮਾਮਲੇ ‘ਚ ਸਭ ਤੋਂ ਮਜਬੂਤ ਮੰਨੇ ਜਾਂਦੇ ਹਨ ਪਰ ਕਈ ਵਾਰ ਸਿਕਊਰਟੀ ਵਾਲੀਆਂ ਚੀਜ਼ਾਂ ਵੀ ਤੁਹਾਡੇ ਲਈ ਮਹਿੰਗੀਆਂ ਸਾਬਤ ਹੋ ਜਾਂਦੀਆਂ ਹਨ।
ਨਵੀਂ ਦਿੱਲੀ: ਐਪਲ ਡਿਵਾਈਸ ਨੂੰ ਇਸ ਦੁਨੀਆ ‘ਚ ਸਭ ਤੋਂ ਸੁਰਖੀਅਤ ਕੰਪਿਊਟਿੰਗ ਡਿਵਾਈਸ ਮੰਨਿਆ ਜਾਂਦਾ ਹੈ। ਐਪਲ ਦੇ ਡਿਵਾਇਸ ਸਿਕਊਰਟੀ ਦੇ ਮਾਮਲੇ ‘ਚ ਸਭ ਤੋਂ ਮਜਬੂਤ ਮੰਨੇ ਜਾਂਦੇ ਹਨ ਪਰ ਕਈ ਵਾਰ ਸਿਕਊਰਟੀ ਵਾਲੀਆਂ ਚੀਜ਼ਾਂ ਵੀ ਤੁਹਾਡੇ ਲਈ ਮਹਿੰਗੀਆਂ ਸਾਬਤ ਹੋ ਜਾਂਦੀਆਂ ਹਨ।
ਜੀ ਹਾਂ, ਅਜਿਹਾ ਹੀ ਕੁਝ Evan Osnos ਦੇ ਆਈਪੋਡ ਨਾਲ ਵੀ ਹੋਇਆ। ਉਸ ਦੀ ਡਿਵਾਇਸ ਗਲਤ ਪਾਸਵਰਡ ਪਾਉਣ ਕਾਰਨ 25,536,442 ਮਿੰਟ ਲਈ ਯਾਨੀ ਸਿਧੇ ਤੌਰ ‘ਤੇ 48 ਸਾਲ ਲਈ ਲੌਕ ਹੋ ਗਿਆ ਹੈ। ਇਸ ਦੀ ਜਾਣਕਾਰੀ Osnos ਨੇ ਖੁਦ ਟਵਿਟਰ ‘ਤੇ ਪੋਸਟ ਸ਼ੇਅਰ ਕਰ ਦਿੱਤੀ ਹੈ। ਉਸ ਦੇ ਤਿੰਨ ਸਾਲਾ ਬੱਚੇ ਨੇ ਆਈਪੋਡ ਖੋਲ੍ਹਣ ਦੀ ਕੋਸ਼ਿਸ਼ ‘ਚ ਕਾਫੀ ਵਾਰ ਪਾਸਵਰਡ ਗਲਤ ਪਾ ਦਿੱਤਾ।
Osnos ਨੇ ਤਾਂ ਇਸ ਲਈ ਟਵਿਟਰ ਦਾ ਸਹਾਰਾ ਲਿਆ ਪਰ ਜੇਕਰ ਤੁਹਾਡੇ ਨਾਲ ਕੁਝ ਅਜਿਹਾ ਹੁੰਦਾ ਹੈ ਤਾਂ ਤੁਸੀ ਇਹ ਤਰੀਕੇ ਅਪਣਾ ਸਕਦੇ ਹੋ। ਨੋਟ: ਕੁਝ ਵੀ ਕਰਨ ਤੋਂ ਪਹਿਲਾਂ ਹਮੇਸ਼ਾ ਆਪਣੇ ਡਿਵਾਇਸ ਦਾ ਬੈਕਅੱਪ ਤਿਆਰ ਰਖੋ।Uh, this looks fake but, alas, it’s our iPad today after 3-year-old tried (repeatedly) to unlock. Ideas? pic.twitter.com/5i7ZBxx9rW
— Evan Osnos (@eosnos) April 6, 2019
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਮਨੋਰੰਜਨ
ਪੰਜਾਬ
Advertisement